October 05, 2024, 08:26:24 PM

Show Posts

This section allows you to view all posts made by this member. Note that you can only see posts made in areas you currently have access to.


Messages - -ιŁŁтι.Jค┼┼_

Pages: 1 ... 129 130 131 132 133 [134] 135 136 137 138 139 ... 180
2661
Mein ta pehla question ehi pushna k honeymoon ta kitha jana :D:

2662
Love Pyar / Re: 100 Dukh Seh Lava... Par Tere Toh Vishoda Na Kadde...
« on: January 04, 2013, 12:10:31 PM »
nyc bai

ਦੁਨੀਆ ਤੇ ਲੋਕਾ ਦੀ ਮੋਤ ਦਾ ਕਾਰਨ ਤਾ ਦੁਸਮਣ ਬਣਦੇ ਨੇ,.
ਮੈ ਖੁਸਨਸੀਬ ਆ ਜਿਹਦੀ ਮੋਤ ਦੀ ਦੁਆ"ਸੱਜਣ"ਕਰਦੇ ਨੇ

2663
Shayari / Re: Kuj Yaara Nu C Parkheya Mai
« on: January 04, 2013, 12:07:37 PM »
nyc bai

ਜਦੋ ਤੁਰਨਾ ਨਹੀ ਆਉਂਦਾ ਸੀ, ਉਦੋਂ ਹਰ ਕੋਈ
ਗੋਦੀ ਚੁਕਦਾ ......ਜਿਸ ਦਿਨ
ਦਾ ਤੁਰਨਾ ਸਿਖਿਆ ਹੈ,ਲੋਕੀ ਥਾਂ ਥਾਂ ਟੋਏ ਪੁੱਟਦੇ
ਨੇ .


2664
Shayari / Re: Ro ro majboorian dasangey gall lag ke tere ve
« on: January 04, 2013, 12:05:56 PM »
ਪਤਾ ਨਹੀ ਕਿਉ ਉਹ ਬੈਠੇ ਨੇ ਉਦਾਸ–•
• — ਰੱਬਾਂ ਖੈਰ ਕਰੀ ਕਿਤੇ ਹੋ ਜਾਣ ਨਾ ਉਹ ਸਾਡੇ ਨਾਲ ਨਿਰਾਸ਼–•
• –ਹੋਈ ਕੋਈ ਗਲਤੀ ਵੀ ਨਹੀ ਸਾਡੇ ਕੋਲੋ –•
• –ਤਾਂ ਵੀ ਸੁੱਕੇ ਪਏ ਨੇ ਸਾਡੇ ਸਵਾਸ

2665
Shayari / Re: ਸੁਪਨੇ
« on: January 04, 2013, 12:03:44 PM »
ਜਿਹੜੇ ਹੱਸਦੇ ਨੇ ਬਹੁਤਾ,ਦਿਲੋਂ ਭਰੇ ਹੁੰਦੇ ਨੇ,
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ

2666
Shayari / Re: Jab bhi ata hay mera naam tere naam k sath
« on: January 04, 2013, 12:00:38 PM »
thx bai ji

2667
Shayari / Re: Dard
« on: January 04, 2013, 11:59:38 AM »
ਹਵਾਵਾਂ ਨੂੰ ਲੈ ਦਾਲੇ,ਲੁਕ ਜਾਂਦੀ ਏ
ਹਰ ਰੂਹ ਉਹਦੇ ਅੱਗੇ,ਝੁਕ ਜਾਂਦੀ ਏ
ਵੇਖ ਜਿਹਨੂੰ ਹਰ ਰੋਂਦੀ ਅੱਖ, ਸੁੱਕ ਜਾਂਦੀ ਏ
ਉਹਦੇ ਸੁਫਨਿਆਂ ਚ ਹਰ ਰਾਤ, ਮੁੱਕ ਜਾਂਦੀ ਏ
ਚੰਦਰੀ ਤੇ ਹਰ ਪਾਕ ਗੱਲ, ਢੁੱਕ ਜਾਂਦੀ ਏ...

2668
Jokes Majaak / Re: PJ NuRSeS
« on: January 04, 2013, 11:57:59 AM »
bai fer neend  di goli la a :D:

2669
Shayari / Re: tere karke pj te aavan
« on: January 04, 2013, 11:56:13 AM »
ਹੱਕ ਦੀ ਕਮਾਈ ਕਰੀਏ ਝੂਠਿਆਂ ਦੀ ਕਦੇ ਨਾ ਗਵਾਹੀ ਭਰੀਏ
ਕਿਸੇ ਨੂੰ ਨੀ ਬੁਰਾ ਭਲਾ ਕਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਰੱਬ ਅਤੇ ਮੌਤ ਨੂੰ ਕਦੇ ਨਾ ਭੁੱਲੀਏ ਸੁਣ ਕੇ ਸਿਫਤ ਨਾ ਕਦੇ ਵੀ ਫੁੱਲੀਏ
ਸੁੱਖ ਨਾਲ ਦੁੱਖ ਨੂੰ ਵੀ ਸਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਕਦੇ ਮਜ਼ਲੂਮ ਦਾ ਨਾ ਹੱਕ ਮਾਰੀਏ ਦੇਖ ਕੇ ਗਰੀਬ ਨੂੰ ਨਾ ਨੱਕ ਚਾੜ੍ਹੀਏ
ਮਾੜੇ ਨੂੰ ਨੀ ਟੁੱਟ-ਟੁੱਟ ਪੈਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

2670
Shayari / Re: ਤਮੰਨਾ
« on: January 04, 2013, 11:53:41 AM »
ਦਿਲ ਮੇਰੇ ਦੀਆ ਦਿਲ ਵਿੱਚ ਰਹੀਆ
ਤੂੰ ਤਾ ਮਨ ਆਈਆ ਗੱਲਾ ਕਹੀਆ
ਹੀਰੇ ਵਰਗੀਆ ਯਾਰੀਆ ਹੀਰੇ ਤੋ ਮਹਿੰਗੀਆ ਪਈਆ
ਲਾਰਿਆ ਵਰਗੀਆ ਕਸਮਾ ਉਹਦੀਆ
ਜਿਹੜੀਆ ਮੇਰੇ ਸਿਰ ਦੀਆ ਲਈਆ,
ਲੱਗ ਗਈਆ ਸੱਚੀ
ਤਾਹਿੳ ਜਿਊਣ ਦੀਆ ਆਸਾ ਢਹੀਆ,

2671
Shayari / Re: Jab bhi ata hay mera naam tere naam k sath
« on: January 04, 2013, 11:51:46 AM »
Ki ki saade naal hoyee , tenu kehrhi kehrhi dassaan
Akkh kitthe kitthe royee , tenu kehrhi kehrhi dassaan
Haase opre ne , jehrhe layee firdhai "jatt"
Peerh dil ch lukoyee , tenu kehrhi kehrhi dassaan

2672


ਉਸ ਕੁੜੀ ਦੀ ਯਾਦ ਵੀ ਦੇਖੋ ਕਿੰਨੇ ਰੂਪ ਬਦਲਦੀ ਹੈ,
ਜੁਦਾਈ ਦੀਆਂ ਰਾਤਾਂ ਵਿਚ ਤਨਹਾਈ ਵੀ ਮਚਲਦੀ ਹੈ,
ਰੱਬਾ ਕਿਉਂ ਦਿੱਤਾ ਮੁਹੱਬਤ ਦਾ ਇਹ ਅਜੀਬ ਜਿਹਾ ਦੁੱਖ,
ਨਾਂ ਜ਼ਿੰਦਗੀ ਕਟਦੀ ਹੈ ਤੇ ਨਾਂ ਹੀ ਜਾਨ ਨਿਕਲਦੀ ਹੈ

2673
Shayari / Re: ਅਸੀ ਤਾ ਚਲੇ ਜਾਵਾਂਗੇ
« on: January 04, 2013, 11:46:25 AM »
nice bai

2674
Shayari / Re: Dard
« on: January 04, 2013, 11:45:31 AM »
lagda bai da dil tutta gaya :sad:

2675
Shayari / Re: ਔਖੇ ਵੇਲੇ ਯਾਰ
« on: January 04, 2013, 11:43:48 AM »
nyc bai

2676
Shayari / Re: ਮਿੱਤਰਾਂ ਦਾ ਨਾਂ
« on: January 04, 2013, 11:42:50 AM »
bai chak da phatte  likhna c

2677
Shayari / Re: only for u ,,,,
« on: January 04, 2013, 11:40:00 AM »
nyc g

2678
Introductions / New Friends / Re: Hello
« on: January 04, 2013, 11:39:15 AM »
ssa ji wc pj

2679
Pics / Re: Trash Art
« on: January 04, 2013, 11:38:03 AM »
.. :wait:

2680
Love Pyar / Re: Koi TeRe JiNa JaGg Te PyaaRa Nai HoNaa
« on: January 04, 2013, 11:37:02 AM »
nyc saand bai

Pages: 1 ... 129 130 131 132 133 [134] 135 136 137 138 139 ... 180