This section allows you to view all posts made by this member. Note that you can only see posts made in areas you currently have access to.
Messages - -ιŁŁтι.Jค┼┼_
2501
« on: January 16, 2013, 11:18:14 AM »
miza bai gal teri theek aa par tanu pata a kisa nahi mana .ky a punjbi di site :D: apni marji karni hundi aa apni marji nal promte kari jana da :D:
2502
« on: January 16, 2013, 11:13:02 AM »
bai co-incidence aa par manu lagda tuda koi hathaa as vich ..pj koi rules haga a kisa nu kina post ta ja fer kina given ta promte karna .apni marji nal promte kar dena aa kisda 2500 post hunda .kisda 300 hunda chak ka promte kar dena aa sara le ek rules rukho :D: apni marji nal karo :D:
2503
« on: January 15, 2013, 04:58:53 PM »
This is new Game!!!!! All u have to say One Truth About Your Self!!!!!!
Let's Start!!!!!!!! :excited:
2504
« on: January 15, 2013, 04:55:11 PM »
bai fer ta hospital jana pana :D:
2505
« on: January 15, 2013, 04:53:33 PM »
lines here abt ur currnt mood ,,,and the reason behind it :blah: :cooll:
2506
« on: January 15, 2013, 04:20:58 PM »
sada bapu ta india wa :D:
2507
« on: January 15, 2013, 04:19:53 PM »
ਦੁੱਕੀ ਤਿੱਕੀ ਕੀ ਕਰਨੀ ਸੱਤੀ ਹੋਣੀ ਚਾਹੀਦੀ.. 'ਸਹੇਲੀ' ਹੋਵੇ ਇੱਕ ਪਰ ਪੱਕੀ ਹੋਣੀ ਚਾਹੀਦੀ :comeon:
2508
« on: January 15, 2013, 04:16:06 PM »
In this thread you shall write down a line of the song on ur mind right now!
i'll start-
kudi de naagan warge nain............
:huhh:
2509
« on: January 15, 2013, 04:03:50 PM »
sabar karlo o ki hunda :hehe:
2510
« on: January 15, 2013, 10:55:45 AM »
preet asi apni gal nahi karda but punjaban mutiaar da same post fer koi nahi Promotion karda :wait:
2511
« on: January 15, 2013, 10:44:37 AM »
punjaban mutiaar Ankheela/Ankheeli
Like -Given: 21 -Receive: 42 Posts: 514 Tohar: 39 ______
PJ Mutiyaar Naujawan
Like -Given: 25 -Receive: 28 Posts: 349 Tohar: 29 PJ Mutiyaar Promotion - G.Kaur
fer punjaban mutiaar nu promatiom ky nahi kitha ha koi answer pj team kol :angr: :angr: :angr: :angr: :angr: :angr: :angr: :angr: ki gal baki sara etha pagal aunda aa :14:
2512
« on: January 14, 2013, 05:20:46 PM »
yaar singh munda da hunda wa ta kudi da kaur hunda wa Je Main Singh aa Te os Da v Singh He Rakhna :happy:
2513
« on: January 14, 2013, 05:11:39 PM »
babbu maan nu puch lo fer :D:
2514
« on: January 14, 2013, 05:09:04 PM »
ਹੱਕ ਦੀ ਕਮਾਈ ਕਰੀਏ ਝੂਠਿਆਂ ਦੀ ਕਦੇ ਨਾ ਗਵਾਹੀ ਭਰੀਏ ਕਿਸੇ ਨੂੰ ਨੀ ਬੁਰਾ ਭਲਾ ਕਹਿਣਾ ਚਾਹੀਦਾ ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ
ਰੱਬ ਅਤੇ ਮੌਤ ਨੂੰ ਕਦੇ ਨਾ ਭੁੱਲੀਏ ਸੁਣ ਕੇ ਸਿਫਤ ਨਾ ਕਦੇ ਵੀ ਫੁੱਲੀਏ ਸੁੱਖ ਨਾਲ ਦੁੱਖ ਨੂੰ ਵੀ ਸਹਿਣਾ ਚਾਹੀਦਾ ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ
ਕਦੇ ਮਜ਼ਲੂਮ ਦਾ ਨਾ ਹੱਕ ਮਾਰੀਏ ਦੇਖ ਕੇ ਗਰੀਬ ਨੂੰ ਨਾ ਨੱਕ ਚਾੜ੍ਹੀਏ ਮਾੜੇ ਨੂੰ ਨੀ ਟੁੱਟ-ਟੁੱਟ ਪੈਣਾ ਚਾਹੀਦਾ ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ
2515
« on: January 14, 2013, 05:05:24 PM »
Oh Bawe 'jatt ' Nu Ekala Chad Gayi, Par Ohdi YaaD Aj V Mere Naal HaI Ohdi YaaD Wafa Kar Gayi Te Oh Ap Befawa, Dekho Kismat Da Kaisa Kamaal HaI :sad: :sad: :sad: :sad: :sad:
2516
« on: January 14, 2013, 05:01:49 PM »
Teri Chahat Ab Meri Aankhon Me Hai….. Teri Khushbu Meri Sanson Me Hai…. Mere Dil Ko Jo Ghayal Kar Jaye…… Aisi Ada Sirf Teri Baaton Me Hi Hai…..
:happy:
2517
« on: January 14, 2013, 04:59:28 PM »
bai
2518
« on: January 14, 2013, 04:58:08 PM »
ਕਿੰਨੇ ਦਿਨ ਹੋ ਗਏ ਗੱਲ ਨਹੀ ਹੋ ਪਾਈ, ਤੇਰੀ ਯਾਦ ਮੈਨੂੰ ਵਿੱਚੋ ਵਿੱਚ ਜਾਵੇ ਖਾਈ, ਹੁਣ ਜੇ ਤੂੰ ਅਜੇ ਵੀ ਵਾਪਿਸ ਨਾ ਆਈ, ਤਾਂ ਬਾਅਦ ਵਿੱਚ ਮੈਨੂੰ ਮਿਲਣ ਲਈ ਕਬਰ ਤੇ ਨਾ ਜਾਈ :sad:
2519
« on: January 14, 2013, 04:55:26 PM »
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ, ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ, ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ, ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ :blush:
2520
« on: January 14, 2013, 04:04:35 PM »
thee aa bai g
... theek*
|