901
Fun Time / Re: ABC game
« on: October 08, 2012, 10:37:48 PM »
j-jao kyu ji sunno na gai 8->
...
...
j-javo javo koi gal nahi sunniK-kyu nu sunni g
This section allows you to view all posts made by this member. Note that you can only see posts made in areas you currently have access to. 901
Fun Time / Re: ABC game« on: October 08, 2012, 10:37:48 PM »
j-jao kyu ji sunno na gai 8->
... j-javo javo koi gal nahi sunniK-kyu nu sunni g 902
Love Pyar / Re: ਕੋਈ ਲਾ ਕੇ ਜ਼ੋਰ ਵੇਖ ਲਵ ਜਿੰਨਾ ਮਰਜ਼ੀ« on: October 08, 2012, 10:02:22 PM »
nice :okk:
903
Pics / ਸਭ ਤੋਂ ਵੱਡੀ ਖੁਸ਼ੀ« on: October 08, 2012, 09:49:32 PM »
♥ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਇਹ ਜਾਣ ਲੈਣ
ਵਿਚ ਹੈ, ਕਿ ਕੋਈ ਸਾਨੂੰ ਪਿਆਰ ਕਰਦਾ ਹ 904
Shayari / Re: Sache rab nu jdo asi yaad krde__,« on: October 08, 2012, 09:41:30 PM »ਇੰਨਾ ਡੂੰਘਾ ਸੋਚ ਨਾ ਛੱਡ ਦਿਲਾ ਪੱਲੇ ਗਮ ਹੀ ਰਹਿ ਜਾਂਦੇ ਨੇ.........ਸੋਚਾ ਦੇ ਸਮੁੰਦਰਾ ਦੇ ਕਿਨਾਰੇ ਨਹੀ ਹੁੰਦੇ, ਗਾਮਾ ਵਿਚ ਡੁੱਬ ਕੇ ਵੀ ਗੁਜਾਰੇ ਨਹੀ ਹੁੰਦੇ,,,, . ਸੁਖ-ਦੁਖ ਤਾ ਸਾਥ ਦਿਨ ਰਾਤ ਦਾ, ਹਰ ਪਲ ਮੋਜਾ ਦੇ ਹੁਲਾਰੇ ਨਹੀ ਹੁੰਦੇ,,,, ਕੰ ਡੇ ਵੀ ਨੇ ਜਿੰਦਗੀ ਦੇ ਬਾਗ ਵਿਚ, ਹਰ ਕਿਸੇ ਦੇ ਹਿਸੇ ਫੁੱਲ ਸਾਰੇ ਨਹੀ ਹੁੰਦੇ,,,, ਕੁਜ ਪਿਆਰ ਦੇ ਹਥੋ ਵੀ "ਮਾਰ" ਦੇ ਨੇ, ਸਾਰੇ ਲੋਕ "ਦੁਸ਼ਮਣਾ" ਦੇ ਮਾਰੇ ਨਹੀ ਹੁੰਦੇ,,,, 906
Love Pyar / Re: Akhaan Meechan Te Usda He Noor Howe« on: October 08, 2012, 09:36:07 PM »
.. :okk:
907
Love Pyar / Re: Dil Raaji Hou Taan Dass Dev« on: October 08, 2012, 09:35:28 PM »
nice line
kusi di chummi le lai X_X 909
Fun Time / Re: ABC game« on: October 08, 2012, 09:34:03 PM »
I-ik gal sun billo kan karke :D: :D:
911
Shayari / Re: ਪਿਆਰ ਨਾਲੋਂ ਤਾਂ ਦੁਸ਼ਮਨੀ ਹੀ ਚੰਗੀ ਹੋਈ« on: October 08, 2012, 04:49:45 AM »
fer changa v ta ni keha g :laugh: :laugh:
912
Shayari / Re: ਪਿਆਰ ਨਾਲੋਂ ਤਾਂ ਦੁਸ਼ਮਨੀ ਹੀ ਚੰਗੀ ਹੋਈ« on: October 08, 2012, 04:43:54 AM »
asha mai sochya mai ...matlab asi made aa :sad:
913
Pics / Re: ਦਿੱਲ ਦੀ ਗੱਲ« on: October 08, 2012, 04:39:09 AM »
asha ji menu laga ta bolta g :D: :D: :D:
914
Shayari / Re: ਪਿਆਰ ਨਾਲੋਂ ਤਾਂ ਦੁਸ਼ਮਨੀ ਹੀ ਚੰਗੀ ਹੋਈ« on: October 08, 2012, 04:32:25 AM »
kon mai ja eh line nice g :D::D:
915
Pics / Re: ਦਿੱਲ ਦੀ ਗੱਲ« on: October 08, 2012, 04:30:04 AM »
thanku ji
par photo tohade to khatarnak ni g :hehe: 916
Shayari / ਪਿਆਰ ਨਾਲੋਂ ਤਾਂ ਦੁਸ਼ਮਨੀ ਹੀ ਚੰਗੀ ਹੋਈ« on: October 07, 2012, 11:49:43 PM »
ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ।
ਮੈਥੋਂ ਵੀ ਹੋ ਗਈ ਗਲਤੀ । ਪਰ ਕੀ ਉਹ ਏਡੀ ਵੱਢੀ ਗਲਤੀ ਸੀ ? ਜਿਸਦੀ ਸਜ਼ਾ ਮਰਨ ਤੇ ਹੀ ਮੁੱਕਣੀ ਆ ? ਕੀ ਇਹ ਏਡਾ ਵੱਢਾ ਗੁਨਾਹ ਹੈ ? ਮੈਂ ਤਾਂ ਨਹੀਂ ਸੀ ਜਾਣਦਾ , ਪਰ ਇਹ ਇੱਕ ਅਜਿਹੀ ਗਲਤੀ ਆ , ਜਿਸਨੂੰ ਕੋਈ ਵੀ ਸੁਧਾਰ ਨਹੀਂ ਸਕਦਾ , ਜੀ ਹਾਂ ! ਮੈਂ ਇਕ ਬੱਦਲੀ ਨੂੰ, ਆਸਮਾਨ ਸਮਝ ਬੈਠਾ ! ਹਾਂ ! ਮੈਂ ਪਿਆਰ ਕਰ ਬੈਠਾ ! ਇਸ ਦੁਨੀਆਂ ਦੇ ਅਜਬ ਗਜਬ ਸਿਧਾਂਤ ਦੁਸ਼ਮਨੀ ਮੁੱਕ ਸਕਦੀ ਆ, ਪਰ ਪਿਆਰ ਨਹੀਂ ਮੁੱਕ ਸਕਦਾ! ਤਾਂ ਫਿਰ ਪਿਆਰ ਨਾਲੋਂ ਤਾਂ ਦੁਸ਼ਮਨੀ ਹੀ ਚੰਗੀ ਹੋਈ ? ਜਦੋਂ ਮਰਜ਼ੀ ਸ਼ੁਰੂ ਕਰ ਲਓ ਜਦੋਂ ਮਰਜ਼ੀ ਖਤਮ ਕਰ ਲਓ ! 917
Pics / ਦਿੱਲ ਦੀ ਗੱਲ« on: October 07, 2012, 11:12:09 PM »
ਆਪਣੇ ਦੁੱਖਾ ਦਾ ਹਾਲ ਤੇਨੂੰ ਸੁਨਾਵਾ ਕਿਵੇ,
ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾ ਕਿਵੇ, ਫੁੱਲ ਹੁੰਦੇ ਤਾ ਤੇਰੇ ਕਦਮਾ ਚ ਸਜ਼ਾ ਦੇਦੇਂ, ਜ਼ਖਮ ਲੈ ਕਿ ਤੇਰੀ ਦਹਲੀਜ਼ ਤੇ ਆਵਾ ਕਿਵੇ,,,,,, 918
Pics / ਪਿਆਰ ਦੇ ਹਥੋ ਵੀ "ਮਾਰ" ਦੇ ਨੇ,« on: October 07, 2012, 11:09:50 PM »
ਸੋਚਾ ਦੇ ਸਮੁੰਦਰਾ ਦੇ ਕਿਨਾਰੇ ਨਹੀ ਹੁੰਦੇ,
ਗਾਮਾ ਵਿਚ ਡੁੱਬ ਕੇ ਵੀ ਗੁਜਾਰੇ ਨਹੀ ਹੁੰਦੇ,,,, . ਸੁਖ-ਦੁਖ ਤਾ ਸਾਥ ਦਿਨ ਰਾਤ ਦਾ, ਹਰ ਪਲ ਮੋਜਾ ਦੇ ਹੁਲਾਰੇ ਨਹੀ ਹੁੰਦੇ,,,, ਕੰ ਡੇ ਵੀ ਨੇ ਜਿੰਦਗੀ ਦੇ ਬਾਗ ਵਿਚ, ਹਰ ਕਿਸੇ ਦੇ ਹਿਸੇ ਫੁੱਲ ਸਾਰੇ ਨਹੀ ਹੁੰਦੇ,,,, ਕੁਜ ਪਿਆਰ ਦੇ ਹਥੋ ਵੀ "ਮਾਰ" ਦੇ ਨੇ, ਸਾਰੇ ਲੋਕ "ਦੁਸ਼ਮਣਾ" ਦੇ ਮਾਰੇ ਨਹੀ ਹੁੰਦੇ,,,, 919
Love Pyar / Re: chad Dila dil de k rog la va ly ga... bekadre lokan vich kadr ga va ly ga....« on: October 07, 2012, 10:44:36 PM »
maan saab :okk:
|