761
Fun Time / Re: ABC game
« on: October 17, 2012, 11:39:24 PM »
D-dasan di v ki lod aa :D: :D:
This section allows you to view all posts made by this member. Note that you can only see posts made in areas you currently have access to. 762
Shayari / ਰੱਬਾ ਉਹਨੂੰ ਜਿੰਦਗੀ ਦੀ ਹਰ ਖੁਸ਼ੀ ਦੇਈ« on: October 17, 2012, 11:03:23 PM »
♡ ਥੋੜੇ ਜੇਹੇ ਪਲ ਤਾ ਸੀ ਜਿੰਦਗੀ ਚ ਕੋਲ ਮੇਰੇ__,
♡ ਕੀ ਫਾਇਦਾ ਹੋਇਆ ਸਾਨੂੰ ਇੰਨਾ ਤੜਫਾਉਣ ਦਾ__, ♡ ਕਦੇ ਫੁਰਸਤ ਮਿਲੇ ਤਾ ਸੋਚੀ__, ♡ ਤੈਨੂੰ ਕੀ ਮਿਲ ਗਿਆ ਸਾਨੂੰ ਮੌਤ ਤਕ ਅਜਮਾਉਣ ਦਾ__, ♡ ਮੌਤ ਵੇਲੇ ਵੀ ਅੱਖੀਆਂ ਦੇ ਬੁਹੇ ਖੁਲੇ ਰਹੇ__, ♡ ਆਖਰੀ ਸਾਹ ਤਕ ਇੰਤਜਾਰ ਸੀ ਤੇਰੇ ਵਾਪਸ ਮੁੜ ਆਉਣ ਦਾ__, ♡ ਮੇਰੇ ਨਾਲ ਹੀ ਮੁਕ ਗਈ ਕਹਾਣੀ ਮੇਰੇ ਦਰਦਾ ਦੀ__, ♡ ਸਿਲਸਿਲਾ ਵੀ ਮੁਕ ਗਿਆ ਕਲਮ ਤੋ ਦਰਦ ਲਿਖਾਉਣ ਦਾ__, ♡ ਜਦ ਤੇਰੇ ਜੁਲਮ ਹੀ ਹਸ ਕ ਸਹਿੰਦੇ ਰਹੇ__, ♡ ਤਾ ਹੁਣ ਕੀ ਅਸਰ ਹੁਣਾ ਅੱਗ ਦਾ ਤੇ ਕੀ ਦਫਨਾਉਣ ਦਾ__, ♡ ਰੱਬਾ ਉਹਨੂੰ ਜਿੰਦਗੀ ਦੀ ਹਰ ਖੁਸ਼ੀ ਦੇਈ__, ♡ ਉਹਨੂੰ ਕਦੇ ਵੀ ਨਾ ਇਹਸਾਸ ਹੋਵੇ _"ਇੰਦਰ " ਨੂੰ ਗਵਾਉਣ ਦਾ__, 763
Shayari / hal c ek sudai da« on: October 17, 2012, 10:59:36 PM »
♡ Machiya c jad shor teri sahnayi da__,
♡ Vekhn wala hal c ek sudai da__, ♡ Tu ta chanan bhariya rata mannegi__, ♡ Mere hise pal pal hai tanhayi da__, ♡ Tere bajo kaun c mera duniya te__, ♡ Kisnu hal sunawa main judai da__, ♡ Mere dil ne mainu dhokha de dita__, ♡ Kaun krda sikwa chez prai da__, ♡ Kehar krn to pehla sajna darna c___, ♡ Bhed nhi payea sajna kise khudai da__, ♡ Tere sitma julma nu hi bhulan lai__, ♡ Hun INDER da koi nagma gun gunai da__, 764
Shayari / ਸਾਨੂੰ ਜ਼ਿੰਦਾ ਮਾਰ ਗਏ,« on: October 17, 2012, 10:51:41 PM »
ਪਿਆਰ ਕਰਨ ਦਾ ਹੁਨਰ ਸਾਨੂੰ ਨਹੀਂ ਆਇਆ,,,
ਇਸ ਲਈ ਪਿਆਰ ਦੀ ਬਾਜ਼ੀ ਅਸੀ ਹਾਰ ਗਏ,,, ਮੇਰੀ ਜ਼ਿੰਦਗੀ ਨਾਲ ਉਹਨੂੰ ਬਹੁਤ ਪਿਆਰ ਸੀ,,, ਸ਼ਾਇਦ ਇਸੇ ਲਈ ਉਹ ਸਾਨੂੰ ਜ਼ਿੰਦਾ ਮਾਰ ਗਏ,, 765
Shayari / ਸੋਹਣਿਓ ਹਾਲ ਕੀ ਏ?« on: October 17, 2012, 10:49:10 PM »
ਤੁਸੀਂ ਨੀਵੀਂ ਪਾ ਕੇ ਨਾ ਤੱਕਿਆ
ਕਰੋ,ਤੁਹਾਨੂੰ ਪਤਾ ਨਹੀਂ ਇਸ ਤੱਕਣੀ ਦਾ ਕਮਾਲ ਕੀ ਏ___ ਪਹਿਲਾਂ ਨਜ਼ਰ ਨਾਲ ਜ਼ਖ਼ਮੀ ਕਰਦੇ ਹੋ,ਫਿਰ ਪੁੱਛਦੇ ਓ ਸੋਹਣਿਓ ਹਾਲ ਕੀ ਏ___? 766
PJ Games / Re: tusi kis nu like karde aa pj te?« on: October 17, 2012, 10:06:09 PM »topic nu galat raste pa reha marjania :thaa: :thaa:mai sochya shyad side rah hi pe jave :D::D::D::D: 767
PJ Games / Re: tusi kis nu like karde aa pj te?« on: October 17, 2012, 09:51:40 PM »ihi sach hai dheeth ji :blush:chal fe bol i love u :D::D::D: 768
PJ Games / Re: tusi kis nu like karde aa pj te?« on: October 17, 2012, 09:48:39 PM »main dheeth nu like kardi :blush:hye rabb aa kudi ki boli jandi aa menu supna ta ni aaonda kite koi :D::D::D: 769
PJ Games / Re: tusi kis nu like karde aa pj te?« on: October 17, 2012, 09:37:08 PM »
mai ni dasna rola pe jao sare :D::D::D::D:
770
Gup Shup / Re: Ajj da Msg Of The Day kive legga tuhanu???« on: October 17, 2012, 09:19:19 PM »
menu ta lagda eh sari raat sondi ni hunni eh hi sochi jandi rehandi hunni aa ke kal nu msg ki likhna aa bas msg likh ke furrrrrrrrrr ho jandi aa :D::D::D::D:
771
Jokes Majaak / Re: Numberdar-- joke thread« on: October 16, 2012, 10:49:36 PM »hahahahah dehan rakhi sab ne puchna ki hoya :D::D::D::D::D: ... Reactions of KISSING in various Countries America : - Kiss me hard ! France : - Kiss me Slowly ! India & Pakistan . . . . . . . . . . Jaldi karo koi aa jayega :D: :D: :D: :D: :D: :D: :D: :D: 772
Jokes Majaak / Re: Numberdar-- joke thread« on: October 16, 2012, 10:36:16 PM »
GrlFrd ne msg bheja-
. . Agr so rhe ho to . - sapna bhejo. . Jag rhe ho to . -yade bhejo. . Ro rhe ho to . -Ansu bhejo. . Has rhe ho to . -khushi bhejo . . BF-Toilet vich betha gaa. . hun dss ki bheja bheja.. :D: :D: :D: :D: :D: :D: :D: :D: 773
Shayari / ਰੱਬ ਨੂੰ ਇੱਕ ਪੈਗਾਮ ਲਿਖਾਂ« on: October 16, 2012, 10:20:58 PM »
ਚਿੱਤ ਕਰਦਾ ਰੱਬ ਨੂੰ ਇੱਕ ਪੈਗਾਮ ਲਿਖਾਂ
________ਵਿਛੜੀਆਂ ਰੂਹਾਂ ਨੂੰ ਫਿਜ਼ਾਵਾ ਦੇ ਹੱਥ ਸਲਾਮ ਲਿਖਾਂ ________________"ਇੰਦਰ " ਜੋ ਧਮਕ ਮਚਾ ਆਵੇ ___________ਕੋਈ ਬੁੱਲੇ ਸ਼ਾਹ ਜਿਹਾ ਕਲਾਮ ਲਿਖਾਂ....! 774
Shayari / ekalya rehn di adat« on: October 16, 2012, 10:08:55 PM »
♡ Asi nikki umre hanjua nal handa baithe__,
♡ Hun hor neer sadi akho vagda ni__, ♡ Dunya vch sanu rang khatm jehe lagde__, ♡ Sada dil v hun kise de rang ch rangda ni__, ♡ Asi bekadra nu dil apna fda baithe__, ♡ Tahiyo sada dil koi thag hun thagda ni__, ♡ Asi ekalya rehn di adat dil nu pa baithe__, ♡Inder koi hor begana cehra changa lagda ni__, 778
Gup Shup / Re: Ajj da Msg Of The Day kive legga tuhanu???« on: October 16, 2012, 10:00:09 PM »
. :okk:
|