November 22, 2024, 03:18:29 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 21 22 23 24 25 [26] 27 28 29 30 31 ... 110
501
Fun Time / Re: ABC game
« on: November 29, 2012, 05:00:59 AM »
n- nhai dasna gallan ban janiya aa  :D: :D: :D: :D:

502
Fun Time / Re: ABC game
« on: November 29, 2012, 04:52:17 AM »
L- le das mai kyu dasa :D: :D:

503
Birthdays / Re: Happy birthday Jeet Mr Lonely
« on: November 29, 2012, 04:51:18 AM »
happy B'day 22  :blowout:

504
ਦੁਨੀਆ ਚ' ਕਦੇ ਕਿਸੇ ਚੰਗੇ ਇੰਨਸਾਨ ਦੀ ਤਲ਼ਾਸ਼ ਨਾ ਕਰੋ..
ਆਪਣੇ ਆਪ ਚੰਗੇ ਬਣ ਜਾਓ..
ਹੋ ਸਕਦਾ ਹੈ ਅਪਣੇ ਇਸ ਕੱਮ ਤੋ..
ਕਿਸੇ ਹੋਰ ਦੀ ਤਲਾਸ਼ ਖਤਮ ਹੋ ਜਾਵੇ... :)

505
Fun Time / Re: ABC game
« on: November 29, 2012, 04:40:52 AM »
j- jaldi jaldi likh ho geya :D:

506
Fun Time / Re: ABC game
« on: November 29, 2012, 04:26:27 AM »
H-hor kuj

507
Jokes Majaak / Re: Numberdar-- joke thread
« on: November 29, 2012, 04:03:59 AM »
ਉਹ _ ਕਹਿੰਦੀ _ ਲੜਨ _ ਨਾਲ _ਪਿਆਰ _
ਵਧਦਾ .°↓°
.
.
.
.
.
.
ਇਹ _ ਸੁਣ _ ਕੇ _ ਮੈ _ ਓਹਦੀ _ ਅੱਖ _ 'ਤੇ
_
ਮੁਕਾ _ ਮਾਰ _ਕੇ _
ਭੱਜ _ ਗਿਆ _. :D: :D: :D: :D: :D:

508
PJ Entertainment / Re: TALK SHOW with Kanwar Kang
« on: November 28, 2012, 10:32:51 PM »
ajj da show ta att c

...
hun ta aapa v aaonde kise din show te

509
Love Pyar / Re: ਤੈਨੂੰ ਅਪਣਾ ਕਹਿ ਕੇ
« on: November 28, 2012, 08:47:33 PM »
nice line

510
ਸਾਡੀ ਜਾਨ ਵੀ ਗਈ ਉਹਨੂੰ ਦਰਦ ਨਾ ਹੋਇਆ,
ਉਹ ਰੋਈ ਨਾ ਜਰਾ, ਸਾਡਾ ਰੱਬ ਵੀ ਹੈ ਰੋਇਆ,
ਅਸੀ ਜਾਨ ਵੀ ਗਵਾਈ ਤੇ ਸੰਸਾਰ ਵੀ ਖੋਇਆ,
ਪਰ ਉਹ ਕਹਿੰਦੀ ਇੱਕ ਦਿਲ ਹੀ ਤਾਂ ਟੁੱਟਿਆ,
ਕੁਛ ਹੋਰ ਤਾਂ ਨੀ ਹੋਇਆ..

512
ਕੁੱਝ ਗੁਜ਼ਰ ਗਿਆ, ਕੁਝ ਗੁਜ਼ਰ ਜਾਣਾ ਕਦੇ ਵਖ਼ਤ
ਖ਼ਲੋਤਾ ਨਹੀ ਰਹਿ ਜਾਂਦਾ।
ਸਮੇਂ ਨਾਲ ਸਭ ਬਦਲ ਜਾਦੇ ਫ਼ਿਰ ਕੋਈ ਕਿਸੇ
ਦਾ ਨਹੀ ਰਹਿ ਜਾਂਦਾ।
ਇੱਥੇ ਉਮਰਾਂ ਦੀ ਯਾਰੀ ਵਿਛੜ ਜਾਂਦੀ ਬਸ
ਧੁੰਦਲ਼ਾਂ ਜਿਹਾ ਖਵਾਬ
ਹੀ ਰਹਿ ਜਾਂਦਾ।
ਸ਼ਕਲਾਂ ਤੱਕ ਲੋਕੀ ਭੁੱਲ ਜਾਂਦੇ ਨਾਮ ਵੀ ਜਬਾਨੋਂ
ਲਹਿ ਜਾਂਦਾ।
ਪਰ ਦੋਸ਼ ਕਿਸੇ ਦਾ ਨਹੀ ਹੁੰਦਾ ਆਖ਼ਿਰ ਦੂਰੀਆਂ
ਨਾਲ਼ ਫਰਕ ਤਾਂ ਪੈ
ਹੀ ਜਾਂਦਾ

513
Jokes Majaak / Re: Numberdar-- joke thread
« on: November 28, 2012, 01:44:26 AM »
ਤੈਨੂ ਮੋਬਾਇਲ ਚ ਮੈ ਪਵਾ ਲੈਦਾ ਨੀ ਜੇ ਤੂੰ AiRtEl ਦੀ ਕੋਈ ਸਕੀਮ
ਹੁੰਦੀ __

ਤੈਨੂੰ ਚਾਹ ਦੇ ਨਾਲ ਮੈ ਖਾ ਲੈਦਾ ਨੀ ਜੇ ਤੂੰ ਸੋਹਣੀਏ ਕੀਤੇ ਅਫੀਮ
ਹੁੰਦੀ _ :D: :D: :D: :D:

514
Maan-Sanmaan/Respect+ / Re: PJ Mutiyaar Promotion - cαℓι5αвαη♡
« on: November 25, 2012, 09:41:37 PM »
congrts :blowout:

515
Shayari / Re: sad punjabi shayari
« on: November 25, 2012, 08:36:34 PM »

516
Shayari / Re: sad punjabi shayari
« on: November 25, 2012, 08:28:58 PM »
♡ Sade dil de band darvaje te__,
♡ Hun dastak den da ki faida__,

♡ Mere naina vagde hanjua nu__,
♡ Hun punj den da ki faida__,

♡ Asi darda de dariya bann gye__,
♡ Eh vehn kde v rukde ni__,

♡ Ehna di manjil maut hundi__,
♡ Phr bann lgaun da ki faida__,

♡ Sadi bukal vch hun botal hai__,
♡ Te bewas hoye phirde ha__,

♡ Inder peeda ne je hor vadh jana__,
♡ Phr hosh ch aun da ki faida__,

517
Shayari / Re: mere dard bolde ne
« on: November 24, 2012, 09:50:09 PM »
thanku g

518
Shayari / ਟੁਟਿਆ ਹੋਇਆ ਰਿਸ਼ਤਾ
« on: November 24, 2012, 09:43:49 PM »
ਅੱਗ ਇਸ਼ਕ਼ ਦੀ ਫਿਰ ਸੇਕਣ ਨੂੰ ਜੀ ਕਰਦਾ ਏ,
ਉਸ ਚੰਦਰੀ ਨੂੰ ਫਿਰ ਵੇਖਣ ਨੂੰ ਜੀ ਕਰਦਾ ਏ,.
ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ,
ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ..

519
Pics / Re: muk jaavan
« on: November 23, 2012, 12:35:27 AM »
thanku g

520
Shayari / Re: mere dard bolde ne
« on: November 22, 2012, 11:54:06 PM »
thanku g

Pages: 1 ... 21 22 23 24 25 [26] 27 28 29 30 31 ... 110