This section allows you to view all posts made by this member. Note that you can only see posts made in areas you currently have access to.
Messages - PB 08 TO
Pages: 1 ... 20 21 22 23 24 [25] 26 27 28 29 30 ... 110
481
« on: December 08, 2012, 12:46:02 AM »
ਉਹਦਾ ਦਿਲ ਕਬੂਲ ਕਰੇ ਜਿਸ ਨੂੰ__, ਸਾਡੇ ਕੋਲ ਐਸੀ ਸੋਗਾਤ ਕਿਥੇ__,
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ__, ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ__,
ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ__, ਮੇਰੀ ਏਨੀ ਵਡੀ ਔਕਾਤ ਕਿਥੇ__,
ਸਾਨੂੰ ਸੁਪਨੇ ਚ ਹੋ ਜਾਵੇ ਜੇ ਦੀਦਾਰ ਉਹਦਾ__, ਏਨੀ ਕਰਮਾ ਵਾਲੀ ਸਾਡੀ ਰਾਤ ਕਿਥੇ
482
« on: December 08, 2012, 12:39:44 AM »
H-haji oh ta mai ha hi :he:
483
« on: December 08, 2012, 12:36:58 AM »
F-fer thik aa
484
« on: December 08, 2012, 12:33:57 AM »
D-das mai kehada fadya :D: :D:
485
« on: December 08, 2012, 12:31:30 AM »
B-bas eh gal da tahanu hi pata kise hor nu na dasna :D: :D:
486
« on: December 08, 2012, 12:27:25 AM »
Z-zor peya dimag te ta yad aaya :D::D:
487
« on: December 08, 2012, 12:23:08 AM »
X- x to baad y aaondi aa na :D:
488
« on: December 08, 2012, 12:03:22 AM »
V-very funny :D: :D: :laugh:
489
« on: December 06, 2012, 12:22:23 AM »
congrats
490
« on: December 05, 2012, 11:32:23 PM »
I-ikale ikale age aa kehdan :D:
... lage* :D:
491
« on: December 05, 2012, 11:31:12 PM »
ਬਹੁਤ ਦੂਰ ਚੱਲੇ ਹਾਂ, ਤੇਰੀ ਦੁਨੀਆਂ ਛੱਡਕੇ,, ਮੈਥੋਂ ਜੀ ਨਹੀ ਹੋਣਾ, ਤੈਨੂੰ ਦਿਲ ਚੋਂ ਕੱਢਕੇ,, ਪਰ ਮਰਕੇ ਵੀ ਜ਼ਿੰਦਾ ਰੱਖਾਂ ਤੇਰੇ ਖ਼ਿਆਲਾਂ ਨੂੰ,, ਸ਼ਾਇਦ ਅਗਲੇ ਜਨਮ ਹੀ ਜਵਾਬ ਮਿਲ ਜਾਣ ਮੇਰੇ ਸਵਾਲਾਂ ਨੂੰ,,
492
« on: December 04, 2012, 11:18:24 PM »
ਕੁੜੀ 1 .. ਇਹ ਮੁੰਡੇ ਬੜੇ ਗੰਦੇ ਹੁੰਦੇ,,ਬਹਤ ਗੰਦੀਆ ਗੱਲਾਂ ਕਰਦੇ ਆਪਸ ਚ . ਕੁੜੀ 2 ... ਕਿੰਨੀਆ ਕੁ ਗੰਦੀਆ .. . ਕੁੜੀ 1 .. ਜਿੰਨੀਆ ਅਸੀਂ ਕੁੜੀਆ ਆਪਸ ਚ ਕਰਦੀਆ .. . ਕੁੜੀ 2 ...... ਹਾਏ ਮੇਰੇਆ ਰੱਬਾ ਇੰਨੀਆ ਗੰਦੀਆ ਗੱਲਾਂ ....!!! :D: :D: :D:
493
« on: December 01, 2012, 11:43:31 PM »
ਕਈ ਵਾਰ ਅਸੀ ਆਪ ਟੁੱਟੇ, ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ, ਸ਼ਾਇਦ ਮੈ ਜੁੜ ਵੀ ਜਾਂਵਾ,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ,,
494
« on: December 01, 2012, 11:42:17 PM »
ਰਾਜ ਦੱਸੇ ਜਿਹਨੂੰ ਦਿਲਾਂ ਦੇ ਉਹ ਹਮਰਾਜ ਬਦਲਦੇ ਵੇਖੇ ਨੇ,, ਮਾਨ ਸੀ ਜਿਹੜੇ ਮਿੱਤਰਾਂ ਤੇ ਇਮਾਨ ਬਦਲਦੇ ਵੇਖੇ ਨੇ,, ਮੌਕੇ ਛੱਡੇ ਯਾਰਾਂ ਖਾਤਿਰ ਇਕਰਾਰ ਬਦਲਦੇ ਵੇਖੇ ਨੇ,, ਰਾਹ ਛੱਡੇ ਹਜ਼ਾਰਾਂ ਜਿਸਦੇ ਖਾਤਿਰ ਰਾਹਦਾਰ ਬਦਲਦੇ ਵੇਖੇ ਨੇ,, ਦੁਨੀਆਂ ਦਾ ਯਾਰੋਂ ਕੀ ਕਹਿਣਾ ਅਸੀਂ ਤਾਂ ਮਨ ਦੇ ਵਿੱਚ ਦਿਲਦਾਰ ਦੇ ਅਪਣੇ ਲਈ ਖਿਆਲ ਬਦਲਦੇ ਵੇਖੇ ਨੇ,,,,,
495
« on: December 01, 2012, 11:41:09 PM »
thanku g
496
« on: December 01, 2012, 11:38:31 PM »
X-xxx rum ta sari thand chak dindi aa :D: :D:
497
« on: November 30, 2012, 10:02:59 PM »
♥ »→ Ajj Msa Tu Aayi Kareeb Sade, Asi Door Nai Tainu Kar Sakde, ς੭
♥ »→ Par Darr Lagda Chandre Loka To, Eh Khushi Nai Kise Di Jar Sakde, ς੭
498
« on: November 30, 2012, 09:31:50 PM »
ਕੋਈ ਨਹੀ ਆਵੇਗਾ ਤੇਰੇ ਸਿਵਾ ਮੇਰੀ ਜ਼ਿੰਦਗੀ ਚ,,,,
ਇੱਕ ਮੌਤ ਹੀ ਹੈ ਜਿਸਦਾ ਵਾਦਾ ਨਹੀ ,,,
499
« on: November 29, 2012, 10:17:53 PM »
Aasu na hote to aankhe itni khubsurt na hoti,dard na hota to khushi ki kimat na hoti,agr mil jata chahne se koi,to dunia me RAB ki jrurt hi na hoti..
500
« on: November 29, 2012, 10:15:44 PM »
ਜਿਥੇ ਯਾਦ ਨਾ ਆਏ ਆਪਣਿਆ ਦੀ ,,,,ਓਹ ਤਨਹਾਈ ਕਿਸ ਕੰਮ ਦੀ.. ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ ,, ਤਾਂ ਓਹ ਖੁਦਾਈ ਕਿਸ ਕੰਮ ਦੀ.. ਬੇਸ਼ਕ ਆਪਣੀ ਮੰਜਿਲ ਤਕ ,,,,ਮਿਹਨਤ ਨਾਲ ਜਾਣਾ ਹੈ ਆਪਾਂ ....... ਪਰ ਜਿਥੋ ਆਪਣੇ ਨਾ ਦਿਖਾਈ ਦੇਣ ,,,,ਤਾਂ ਓਹ ਉਚਾਈ ਕਿਸ ਕੰਮ ਦੀ.
Pages: 1 ... 20 21 22 23 24 [25] 26 27 28 29 30 ... 110
|