This section allows you to view all posts made by this member. Note that you can only see posts made in areas you currently have access to.
Messages - PB 08 TO
Pages: 1 ... 7 8 9 10 11 [12] 13 14 15 16 17 ... 110
221
« on: March 29, 2014, 10:43:37 PM »
ਮੇਨੂੰ ਕਹਿੰਦੀ ਤੁਹਾਡੀ ਪਸੰਦ ਚੱਜ ਦੀ ਨਹੀ . . .
ਮੈ ਕਿਹਾ ਤੂੰ ਹੁਣ ਆਪਣੀ ਬੇਜਤੀ ਆਪ ਕਰਦੀ ਪਈ ਏ :D: :D: :D:
222
« on: March 29, 2014, 05:33:36 AM »
ok 22 :he:
mai boli pa ti khat ke hun tu le aa gollu :D: :D:
223
« on: March 29, 2014, 05:30:35 AM »
nyc
224
« on: March 29, 2014, 05:25:30 AM »
hyee ni maih peanda soti te ,,, ni dono bhena iko jahiya ,, par aashak choti te :D: :D:
225
« on: March 29, 2014, 02:04:17 AM »
lo g aa ge aapa v :D:
226
« on: March 25, 2014, 12:02:07 AM »
ਸੇਠ ਜੀ ਨੂੰ ਘੁਮਣ-ਫਿਰਨ ਦਾ ਬੜਾ ਸੌਂਕ ਸੀ______,ਇਕ ਵਾਰ ਲਾਲ ਕਿਲਾ ਦੇਖ ਕੇ ਆਏ ਅਤੇ ਆਉਂਦਿਆਂ ਹੀ _____ਆਪਣੇ ਗੁਆਂਡੀ ਜੱਟ ਨੂੰ ਕਹਿੰਦੇ______,'' ਤੇਨੂੰ ਪਤਾ ਲਾਲ ਕਿਲਾ ਕਿਥੇ ਆ ___?ਜੱਟ :- ਨਹੀਂ________ਸੇਠ ਜੀ:- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ ਤਾਂਪਤਾ ਹੋਵੇ_______ਕੁਤਬ ਮੀਨਾਰ ਪਤਾ ਕਿਥੇ ਆ______?ਜੱਟ:- ਨਹੀਂ________ਸੇਠ ਜੀ :- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ ਤਾਂ ਪਤਾ ਹੋਵੇ_________ਤਾਜ ਮਹਿਲ ਪਤਾ ਕਿਥੇ ਆ__________?ਜੱਟ :- ਨਹੀਂ __________ਸੇਠ ਜੀ :- ਜੇ ਕਦੇ ਘਰੋਂ ਬਾਹਰ ਨਿਕਲਿਆ ਹੋਵੇਂ ਤਾਂ ਪਤਾ ਹੋਵੇ _______.ਜੱਟ(ਅੱਕ ਕੇ ).:- ਇਕ ਮਿੰਟ ਓਏ, ਤੇਨੂੰ ਪਤਾ ਤੇਰੀ ਘਰਵਾਲੀ ਦਾ ਆਸ਼ਿਕ਼ ਕੌਣ ਆ ?ਸੇਠ ਜੀ :- ਨਹੀਂ________ਜੱਟ:- ਸਾਲਿਆ, ਜੇ ਕਿਤੇ ਘਰੇ ਰਿਹਾਂ ਹੋਵੇਂ ਤਾਂ ਪਤਾ ਹੋਵੇ. :D: :D:
227
« on: March 21, 2014, 05:50:19 AM »
Tujhse Pyar karne ka hisab na aaya Mere kisi v sawal ka jawab na aaya Hum to jagte rahe tere hi khayalo me Aur tujhe so kar bhi hamara khawab na aaya...
228
« on: March 21, 2014, 05:34:12 AM »
♡ Oh tym pass krdi c mere nal__, ♡ Main us krke kaiya de dil todi gya__, ♡ Oh hundi c khush gaira nal__, ♡ Main ewe challe mundia modi gya__, ♡ Inder jad vaji thokr sadra di__, ♡ Main hnjua nu meh wang rodi gya__,
229
« on: March 12, 2014, 03:47:43 AM »
R-rola na pao gallan ban janiya :D:
230
« on: March 12, 2014, 02:17:13 AM »
balle gujar
231
« on: March 10, 2014, 10:56:34 PM »
raat daaru sawere lassi :D:
232
« on: March 10, 2014, 10:53:35 PM »
H-hello hello
233
« on: March 10, 2014, 10:49:20 PM »
gujjar hor kuj hai ni yaad karan nu kyu loka diya kanka kharab karda tu ida soch ke :D: :D:
234
« on: March 10, 2014, 10:47:07 PM »
balle tere
235
« on: March 10, 2014, 10:45:21 PM »
ssa 22 g
236
« on: March 10, 2014, 01:53:56 AM »
dhanwad g
237
« on: March 10, 2014, 01:41:17 AM »
g-gud mrng sarya nu
238
« on: March 10, 2014, 01:30:36 AM »
das mai dewa par tusi rola pa dena aa :D:
239
« on: March 10, 2014, 01:27:57 AM »
nyc
240
« on: March 09, 2014, 11:35:20 PM »
ਇੱਕ ਬੰਦਾ ਘਰ ਜਾਦਾ ਅਤੇ ਆਪਣੀ ਘਰਵਾਲੀ ਨੂੰ ਕਹਿੰਦਾ .” ਭਾਗਵਾਨੇ …….. ਦਰਵਾਜੇ ਬੰਦ ਕਰਦੇ ….. ਖਿੜਕੀਆ ਬੰਦ ਕਰਦੇ …. ਲਾਇਟਾ ਬੰਦ ਕਰਦੇ … ਅਤੇ ਮੇਰੇ ਕੋਲ ਆ ” ਘਰਵਾਲੀ ” ਜਾਨੂੰ ਅੱਜ ਰੋਮੈਟਿਕ ਮੂਡ ਵਿਚ ਲੱਗਦੇ ਓ ” . . . . . . ਘਰਵਾਲਾ ” ਰੋਮੈਟਿਕ ਨੂੰ ਮਾਰ ਗੋਲੀ … ਆਹ ਦੇਖ ਮੇਰੀ ਘੜੀ ‘ਚ ਲਾਇਟ ਬਲਦੀ.. :D: :D: :D:
Pages: 1 ... 7 8 9 10 11 [12] 13 14 15 16 17 ... 110
|