November 21, 2024, 09:59:25 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 102 103 104 105 106 [107] 108 109 110
2121
PJ Games / Re: Punjabi Geetan Di Larhi
« on: July 15, 2012, 11:42:32 PM »
ਲਾਹ ਕੇ jhanjran milan ਆਜ਼ੀ ਗੋਰੀਏ , ਨੀਂ ਘੁੰਗਰੂ ਛਣਕ ਪੇਣਗੇ

neat word milan

2122
Shayari / kithe wafa mildi ae mitti de bne insana ton.
« on: July 15, 2012, 11:32:48 PM »
kithe wafa mildi ae mitti de bne
insana ton....

Eh ta bina matlb rabb nu ve nai yaad
krde....

2123
Shayari / Re: Debi Makhsoospuri, an amazing writer & singer !
« on: July 15, 2012, 01:35:33 PM »
utli hawa cho mud peaa dhrti te aa reha.....aukat de vich rahan di aadat main pa reha......changa hoyaa sade bgair ohna da sar ghaya...main v ohan di yaad ton palla chda reha haa.....gusthkian vad ne ya vad ahsaan ohna de
ginti na debi ho saki main zor la reha

2124
Shayari / Re: Debi Makhsoospuri, an amazing writer & singer !
« on: July 15, 2012, 01:28:41 PM »
schi gal aa veere

...
ਰਹਿੰਦੀ ਦੁਨੀਆਂ ਦੇ ਤੱਕ ਲਿਖਦਾ ਰਹੇ ਦੇਬੀ,

ਜਦ ਤੱਕ ਹੈ ਕਾਇਨਾਤ ਬਈ ਦਿਸਦਾ ਰਹੇ ਦੇਬੀ,

ਤਾਰੇਆਂ ਤੋ ਵੀ ਉੱਪਰ ਇਹ ਚੰਦ ਛੂਹਣਾਂ ਏ,

ਫਿਰ ਵੀ ਆਪਣੇਂ ਆਪ ਨੂੰ ਲਿਖਦਾ ਊਣਾਂ ਏ,

ਪਰ ਰੱਬ ਹੀ ਜਾਣੇ ਕਿਸ ਦੀ ਨਜ਼ਰੋਂ ਡਿੱਗਾ ਏ,

ਬਈ ਸੱਚੀ ਦੇਬੀ ਸਾਂਹਾਂ ਤੋ ਵੀ ਨਿੱਘਾ ਏ,

ਸੌਹਾਂ ਖਾਣ ਦੀ ਲੋੜ ਨਹੀ ਚੇਤਾ ਆਉਦਾ ਹੋਵੇਗਾ,

ਜਿਹਨੇ ਦੇਬੀ ਛੱਡੇ ਆ ਉਹ ਪਛਤਾਉਦਾ ਹੋਵੇਗਾ.....

2125
Jokes Majaak / Re: apurv di bandook
« on: July 15, 2012, 01:16:53 PM »
ahoo mai oh hi boldi meri v thik chaldi aa,,teri kida :D::D::D:

2126
Jokes Majaak / Re: apurv di bandook
« on: July 15, 2012, 01:06:04 PM »
asha kis di bandook di gal karda eh :D:

2127
PJ Games / Re: Punjabi Geetan Di Larhi
« on: July 15, 2012, 01:04:50 PM »
lagda so geya oh ta

2128
Jokes Majaak / Re: apurv di bandook
« on: July 15, 2012, 01:04:08 PM »
kon vadiya chalda aa

2129
Jokes Majaak / Re: apurv di bandook
« on: July 15, 2012, 12:58:33 PM »
oh mama tenu punjabi ni aaondi das

2130
PJ Games / Re: Punjabi Geetan Di Larhi
« on: July 15, 2012, 12:57:19 PM »
next word ki aa daso

2131
maro shala yaar paani ch

2132
Jokes Majaak / Re: apurv di bandook
« on: July 15, 2012, 12:39:57 PM »
ਮਰਨਾ ਵੀ ਜਾਣਦੇ ਤੇ ਮਾਰਣਾ ਵੀ ਜਾਣਦੇ,
ਇੱਕੀਆਂ ਦੇ ਕੱਤੀ 'ਚ ਉਤਾਰਣਾ ਵੀ ਜਾਣਦੇ
ਵੱਖਰੀ ਏ ਗੱਲ਼ ਕੇ ਨਿਓਂਕੇ ਰਹਿਣੇ ਆ,
ਫ਼ੋਕੀ ਬੱਲ਼ੇ-ਬੱਲ਼ੇ ਦਾ ਵੀ ਚਾਅ ਕੋਈ ਨਾ
ਮਿੱਤਰਾਂ ਦਾ ਦਿਲ਼ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ !!

2133
PJ Games / Re: Punjabi Geetan Di Larhi
« on: July 15, 2012, 12:31:49 PM »
sry bro
    sochde aa yaar kite door chale jaiye,,milna ta ki tenu yaad v na aaiye

next word  milna

2134
PJ Games / Re: Punjabi Geetan Di Larhi
« on: July 15, 2012, 12:25:54 PM »
sajjan ve sajjan ve tere shar vali sanu kini shoni lagdi dupher ..
next word shar

2135
ਬਹੁਤ ਦਿਨਾ ਬਾਦ ਉਸਨੂੰ ਕਿਸੇ ਹੋਰ ਨਾਲ ਖੁਸ਼ ਦੇਖ ਕੇ ਇਹ ਇਹਸਾਸ ਹੋਇਆ.......
ਕੇ
ਮੈਂ ਉਸਨੂੰ ਪਹਿਲਾਂ ਕਿਉਂ ਨਹੀ ਛੱਡ ਦਿਤਾ__ :sad:

2136
Introductions / New Friends / Re: Jaan Pehchaan....
« on: July 15, 2012, 04:41:47 AM »
oh tu phala gandasa rakh ke aa samjonda ke daronda 22 nu  :D: :D: :D: :D:

2137
Introductions / New Friends / Re: Jaan Pehchaan....
« on: July 15, 2012, 04:29:14 AM »
ssa 22 ji

2138
♡ Ik pal sochan ohnu bhul javan main__,

♡ Ik pal sochan ohde kol javan mai__,

♡ Ik pal socha ohnukade kuch na kaha mai__,

♡ Par kade sochan ohnu samjh javan mai__,

♡ Bs soch soch ohde bare pal pal langhwan mai__,

♡ Oh ta INDER nu bina kuch soche shad gi__,

♡ Par ohde bare sochno shad ke kiwe bewafa ho jawa mai__,

2139
♡ Tere kahe chaar lafzaa nu asi jindgi bana leya__,

♡ Bujhe rehn chahe diye asi ta dil jala leya__,

♡ Rehnde aa bahut hi mast apni madhoshi de alam ch__,

♡ Aahat hawaa diyaa nu asi teri aawaz bana leya__,

♡ Bina tere ujadd gayi hai jindgi meri__,

♡ Tere khayalaan nal asi pyar da jahaan bana leya__,

♡ Roz takde ne nain INDER de rahaa teriyaa__,

♡ Pyaaas nazar di nu hanjuaa nal bujhaa leya__,

♡ Etraaz hai duniyaa nu hun naaam tera lain te v__,

♡ Is lai chahat teri nu assi rohh ch samaa leya__,

2140
ਕੁਝ ਪੰਨੇ ਤੇਰੀਆ ਯਾਦਾਂ.. ਦੇ........... ਪੜਨੇ ਨੂੰ ਜੀਅ ਜਿਹਾ ਕਰਦਾ.. ਏ........... ਤੇਰੇ ਬਿਨ ਜੀ ਕੇ ਦੇਖ ਲਿਆ.. ਪਰ............... ਤੇਰੇ ਬਿਨ ਨਾ ਸਰਦਾ.. ਏ............ ਏਹ ਔਖੇ ਲਫ਼ਜ਼ ਪਿਆਰਾਂ.. ਦੇ ਪੜਨੇ ਨੂੰ ਦਿਲ ਤਾਂ ਡਰਦਾ.. ਏ........... ਪਰ ਅੰਦਰੋਂ ਅੰਦਰੀ ਏਹ.. ਸੱਜ਼ਣਾ.............. ਤੈਨੂੰ ਬੜੀ ਮੁਹੱਬਤ ਕਰਦਾ.. ਏ,,,,

...
ਸ਼ਾਇਰੀ ਤਾ ਲਿਖਣੀ ਮੁਸ਼ਕਲ ਨਹੀ
ਮੁਸਕਲ ਹੈ ਮਹਿਫ਼ਲ ਚ ਦਿਲ ਨੂੰ ਨਚੋੜਨਾ
ਕਰਜ ਸਬ ਮੁੜ ਜਾਦੇ ਨੇ
ਮੁਸਕਲ ਹੈ ਪਿਆਰ ਦੇ ਬਦਲੇ ਪਿਆਰ ਨੂੰ ਮੋੜਨਾ
ਏਸ ਲਈ ਖੁਦ ਟੁੱਕੜੀਆ ਵਿਚ ਟੁੱਟ ਗਿਆ ਹਾ
ਬੜਾ ਬੇਰਹਿਮ ਲੱਗਦਾ ਸੀ ਕਿਸੇ ਦੇ ਦਿਲ ਨੂੰ ਤੋੜਨਾ

Pages: 1 ... 102 103 104 105 106 [107] 108 109 110