November 22, 2024, 04:20:37 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 96 97 98 99 100 [101] 102 103 104 105 106 ... 110
2001
Shayari / Re: ਰੋਵੇਗਾ ਕੌਣ?
« on: August 01, 2012, 09:40:35 PM »
ਉਦਾਸ ਰੰਗਾ ਨੇ ਹਮੇਸ਼ਾ ਹੀ ਰੰਗੀ, ਮੇਰੀ ਮੁਹੱਬਤ
ਬੁਰੇ ਹਲਾਤਾਂ ਨੇ ਸੂਲੀ ਉਤੇ ਟੰਗੀ, ਮੇਰੀ ਮੁਹੱਬਤ

ਜਿਸਦੀਆਂ ਤਰੀਫਾਂ ਕਰਦੇ ਸੀ,ਵਿਚ ਮਹਿਫਿਲਾਂ ਦੇ
ਸ਼ਾਇਦ ਉਸੇ ਨੇ ਹੀ ਹਰ ਥਾਂ ਭੰਡੀ,ਮੇਰੀ ਮੁਹੱਬਤ

ਅੰਬਰ ਵਰਗੇ ਦਿਲ ਪਰ ਜਜਬਾਤ ਭੀੜੇ ਲੋਕਾਂ ਦੇ
ਸੂਈ ਦੇ ਨੱਕੇ ਦੇ ਵਿਚੋ ਤਾਹੀ ਲੰਘੀ, ਮੇਰੀ ਮੁਹੱਬਤ

ਸੱਪਾਂ ਦੀ ਜਹਿਰ ਦਾ ਅਸਰ ਨਹੀ ਹੋਇਆ
ਪਰ ਕੁਝ ਜਿੰਦਗੀ ਦੇ ਪਲਾ ਨੇ ਡੰਗੀ,ਮੇਰੀ ਮੁਹੱਬਤ,,,,

2002
Shayari / Re: ਰੋਵੇਗਾ ਕੌਣ?
« on: August 01, 2012, 12:25:10 AM »
thanku ji



ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਹੀਏ,
ਤੂੰ ਅੱਖ਼ਾਂ ਸਾਮਨੇ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ,
ਏਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,
ਤੂੰ ਗਿਣੇ ਪੋਟਿਆਂ ਨੂੰ ਤੇ ਅਸੀਂ ਗਿਣਤੀ ਚ' ਆਈਏ,
ਤੇਰੇ ਕੋਲ ਬਹਿ ਕੇ ਸਾਨੂੰ ਮਹਿਸੂਸ ਹੁੰਦਾ ਕੀ,
ਸਾਥੋਂ ਹੁੰਦਾ ਨੀ ਬਿਆਨ ਕਿੰਨੇ ਗੀਤ ਲਿਖੀ ਜਾਈਏ,
ਕਿੰਨੇ ਸਾਡੇ ਗੁਨਾਹ ਬਖ਼ਸ਼ਾਉਣ ਵਾਲੇ ਰਹਿੰਦੇ,
ਦੇ ਦੇ ਆਗਿਆ ਕਿ ਮਾਫ਼ੀਆਂ ਮੰਗਣ ਕਦੋਂ ਆਈਏ...?

2003
Shayari / Re: love
« on: August 01, 2012, 12:06:58 AM »
ਤੇਰੀ ਖੁਸ਼ੀ ਲਈ ਹੀ ਤੇਰੇ ਤੋਂ ਦੂਰ ਹਾਂ ' ਮਿੱਠੀਏ '
ਅੱਜ ਮੈਂ,
ਨਹੀ ਤੇ ਮੋਤ ਦੇ ਆਏ ਝੋਕੇਂ ਚ ਵੀ ਤੈਨੂੰ ਭੁਲਾਉਣ
ਦਾ ਸਾਹਸ ਕਿੱਥੇ......

2004
Jokes Majaak / Re: lado te usda BF...
« on: July 31, 2012, 10:37:43 PM »
TEACHER: A,B,C se shuru hone wala
ek
Sentence batao?_
.
.
._
BOY: Sir...??_ ~
~
~
TEACHER: Ha...Ha, batao ghabrao
nahi.__
~
~ ~
BOY:"Aapki Beti Chahiye" :D::D::D:

2005
Shayari / ਰੋਵੇਗਾ ਕੌਣ?
« on: July 31, 2012, 10:35:17 PM »
ਡੁੱਬਦੀ ਹੌਈ ਕਿਸ਼ਤੀ ਨੂੰ, ਕਿਨਾਰਾ ਦੇਵੇਗਾ ਕੌਣ? ਬਿਖਰੇ ਹੋਏ ਚਾਵਾਂ ਨੂੰ, ਇਕੱਠਾ ਕਰੇਗਾ ਕੌਣ?

ਉੱਡ ਰਿਹਾ ਹੈ ਪੰਛੀ ਉੱਚੀਆ ਹਵਾਵਾਂ ਵਿੱਚ, ਭਟਕ ਗਿਆ ਤਾਂ ਰਸਤਾ ਦਿਖਾਵੇਗਾ ਕੌਣ?

ਕਰ ਰਿਹਾ ਹੈ ਰੋਸ਼ਨ ਸੂਰਜ ਸੰਸਾਰ ਤਾਈਂ, ਬੇਰੋਸ਼ਨ ਹੋ ਗਿਆ ਤਾਂ ਏਸ ਨੂੰ ਰੋਸ਼ਨਾਏਗਾ ਕੌਣ?

ਦੇ ਰਹੀ ਹੈ ਸਹਾਰਾ ਧਰਤੀ ਹਰ ਇਨਸਾਨ ਨੂੰ, ਹੋ ਗਈ ਬੇਸਹਾਰਾ ਤਾਂ ਏਸ ਨੂੰ ਸਹਾਰਾ ਦੇਵੇਗਾ ਕੌਣ?

ਪਿਆਰ ਨੂੰ ਲੋੜ ਨਹੀ ਹੁੰਦੀ ਕਿਸੇ ਸਹਾਰੇ ਦੀ, ਜੇ ਪਿਆਰ ਹੀ ਸਹਾਰਾ ਨਾ ਰਿਹਾ ਤਾਂ ਪਿਆਰ ਕਰੇਗਾ ਕੌਣ?

ਹੋਂਦ ਬਣੀ ਰਹੇ ਤਾਂ ਈ ਕੀਤਾ ਏ ਪਿਆਰ, ਹੋਂਦ ਨਾ ਹੋਈ, ਮਰ ਗਿਆ ਤਾਂ ਰੋਵੇਗਾ ਕੌਣ?

2006
♡ Es ishq de rang anokhe ne__,

♡ Waffa ghat te jyada dhokhe ne__,

♡ Dil nal khed k sajna ne__,

♡ Bas sutna hi sikhiya ae__,

♡ Dil te kach di kismat de vch__,

♡ INDER sirf tutna hi likhya ae__,

2007
thanku ji

2008
੦ ਭੁਲਿਆ ਨਾ ਦਿਲੋ ਭੁਲਾਇਆ ਜਿਹੜਾ ਤੂੰ ਕਹਿਰ ਕਮਾਇਆ,
ਬਖ਼ਸ਼ਾਗੇ ਕਿੱਦਾ ਤੈਨੂੰ ਅਣਖ਼ਾ ਨੂੰ ਹੱਥ ਤੂੰ ਪਾਇਆ।
ਅੱਖ਼ੀ ਮੈ ਦੇਖ਼ੀਆ ਖੂਹ ਵਿੱਚ ਲਾਸ਼ਾ ਸੀ ਤੈਰਦੀਆਂ,
ਸੁਣਦਾ ਸੀ ਲੰਡਣ ਸਾਰਾ ਚੀਕਾਂ ਅਡਵਾਇਰ ਦੀਆਂ। ੦

2009
Shayari / Re: jhalla sada dil,
« on: July 30, 2012, 09:57:15 PM »
thanku ji


ਤੈਨੂੰ ਪਾ ਕੇ ਅਸੀਂ ਖੋਣਾ ਨਹੀਂ ਚਾਹੁੰਦੇ,,,,
ਤੇਰੀ ਜੁਦਾਈ ਵਿਚ ਅਸੀਂ ਰੋਣਾ ਨਹੀਂ ਚਾਹੁੰਦੇ....

ਤੂੰ ਸਾਡਾ ਹੀ ਰਹੀਂ ਯਾਰਾ,,,
ਅਸੀਂ ਵੀ ਕਿਸੇ ਹੋਰ ਦੇ ਹੋਣਾ ਨਹੀਂ ਚਾਹੁੰਦੇ__

2010
Shayari / Re: jhalla sada dil,
« on: July 30, 2012, 09:45:22 PM »
‎,,ਮੇਰੀ ਕੋਈ ਖਤਾ ਤਾਂ ਸਾਬਤ ਕਰ, ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,,,

,,,ਤੈਨੂੰ ਚਾਹਿਆ ਹੈ ਕਿੰਨਾ, ਤੂੰ ਕੀ ਜਾਣੇ .... ????

,,,ਚਲ ਮੈਂ ਬੇਵਫਾ ਹੀ ਸਹੀ ... ਤੂੰ ਆਪਣੀ ਵਫਾ ਸਾਬਤ ਕਰ... !!!!!!

2011
Shayari / Re: ਤੂੰ ਆਪਣੀ ਵਫਾ ਸਾਬਤ ਕਰ
« on: July 30, 2012, 01:02:03 PM »
♡ Dil hai ajj-kal udas jeha par main magroor v ha__,
♡ Oh kol v hai mere te koha main ohde to door v ha__,

♡ Awali hi sanj hai mere te usdi__,
♡ Radk ha nazar ohdi vch par akha ohdya da noor v ha__,

♡ Pa lya hai alahna ishq da dil vch ohde__,
♡ Manya kr baitha ha khta par main be-ksoor v ha__,

♡ Hai ta rah mera kandya nal bhrya__,
♡ Par kuj ohde te jor hi te kuj dil hatho majboor v ha__,

♡ INDER aa gya hai zindgi ch keho jeha mukam__,
♡ Sahmne disdi hai majzil, hoyea thak k rah to main choor v ha__,

2012
Jokes Majaak / Re: gujar di love story :p
« on: July 30, 2012, 12:56:55 PM »
kyu  :thinking:

2013
Shayari / Re: ਬਾਬਲ ਵਿਹੜੇ
« on: July 30, 2012, 12:56:16 PM »
thanku ji

2014
Shayari / Re: ਬਾਬਲ ਵਿਹੜੇ
« on: July 30, 2012, 05:17:54 AM »
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ
ਨਹੀਂ__,
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ
ਨਹੀਂ__,
ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ
ਦੱਸਦਾ ਏਂ__,
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ
ਨਹੀਂ__,
ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ
ਚੱਲਿਆ ਏਂ__,
ਕਨੇਡਾ ਸੱਦਣ ਵਾਲੀ ਦੀ,
ਲੋਹੜੀ ਪਾਵੇਂਗਾ ਕਿ ਨਹੀਂ__,
ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ
ਕੁੱਝ ਹੈ__,
ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ
ਨਹੀਂ_

2015
Shayari / Re: ਬਾਬਲ ਵਿਹੜੇ
« on: July 30, 2012, 05:08:39 AM »
thanku ji

...
ਮਾਪਿਆਂ ਦੀ ਵਿਪਤਾ ਤਾਂ ਵੇਖੋ,
ਜਿਸ ਫੁੱਲ ਨੂੰ ਨਾਜ਼ਾਂ ਨਾਲ ਪਾਲਦੇ ਸੰਭਾਲਦੇ ਰਹੇ,
ਓਸ ਫੁੱਲ ਨੂੰ ਬੇਗਾਨੇ ਘਰ ਤੋੜਦੇ ਆ ਆਪਣੇ ਹੱਥਾਂ ਨਾਲ,
ਬਾਬੁਲ ਦੀ ਫੁਲਵਾੜੀ ਅੰਦਰ ਮਹਿਕਾਂ ਵੰਡਣ ਪਿਆਰ ਦੀਆਂ,
ਧੀਆਂ ਧੰਨ ਬੇਗਾਨਾ ਕਹਿੰਦੇ ਇਹ ਰੀਤਾਂ ਨੇ ਸੰਸਾਰ ਦੀਆਂ__ :(

2016
Shayari / Re: ਤੂੰ ਆਪਣੀ ਵਫਾ ਸਾਬਤ ਕਰ
« on: July 30, 2012, 05:01:42 AM »
thanku ji

2017
Jokes Majaak / Re: gujar di love story :p
« on: July 30, 2012, 04:32:06 AM »
gujr  :laugh: :laugh:

2018
Shayari / Re: ਤੂੰ ਆਪਣੀ ਵਫਾ ਸਾਬਤ ਕਰ
« on: July 30, 2012, 04:18:20 AM »
♥ ਰਬ ਕਰੇ ਅਸੀਂ ਤੇਰੇ ਤੋਂ ਪਹਿਲਾਂ ਮਰ ਜਾਇਏ ♥

♥ ਤੇ ਅਗਲੇ ਜਨਮ ਚ ਕਫ਼ਨ ਬਣ ਕੇ ਆਯੀਏ ♥

♥ ਜਦ ਆਵੇ ਬਾਰੀ ਤੇਨੂੰ ਜਲਾਨ ਦੀ ♥

♥ਅਸੀਂ ਫੇਰ ਤੇਰੇ ਤੋਂ ਪਹਿਲਾਂ ਜਲ ਜਾਇਏ ♥

2019
Shayari / Re: ਬਾਬਲ ਵਿਹੜੇ
« on: July 30, 2012, 04:10:50 AM »
" ♥ ਬਾਬੁਲਾ ਪੀਂਘ ਪਵਾ ਦੇ ਮੇਰੀ ਖੇਤ ਬਰੋਟੇ ਤੇ _____
ਵੀਰਾ ਰੱਸਾ ਵੱਟ ਕੇ ਬੰਨ ਦੇ ਟਾਹਣੇ ਮੋਟੇ ਤੇ ______
ਅਮੀਏ ਦੇਦੇ ਇਕ ਹੁਲਾਰਾ, ਧੀਆਂ ਨੂੰ ਪੇਕੇਆਂ ਦਾ ਸਹਾਰਾ _____
ਬੇਬੇ ਕਰੀਏ ਦੁਖ ਸੁਖ ਸਾਰਾ, ਤੇਰੇ ਕੁੜਮ ਆਉਂਦਿਆਂ ਤੋਂ _____
ਧੀਆਂ ਕਰਦਿਆਂ ਨੇ ਸਰਦਾਰੀ, ਓਏ ਲੋਕੋ ਮਾਪਿਆਂ ਜੇਓਂਦਿਆਂ ਤੋਂ " _

2020
Shayari / Re: ਬਾਬਲ ਵਿਹੜੇ
« on: July 30, 2012, 02:26:57 AM »
ਕੁੜੀਆ ਚਿੜੀਆ ਹੁੰਦੀਆ ਨੇ,,

ਲੇਕਿਨ ਪਰ ਨਹੀ ਹੁੰਦੇ ਕੁੜੀਆ ਦੇ,,,

ਪੇਕੇ ਵੀ ਹੂੰਦੇ ਨੇ ਤੇ ਸੁਹਰੇ ਵੀ ਹੂੰਦੇ...

... ਪਰ ਘਰ ਨਹੀ ਹੁੰਦੇ ਕੁੜੀਆ ਦੇ,,,

ਕਿਉ...............????????

Pages: 1 ... 96 97 98 99 100 [101] 102 103 104 105 106 ... 110