This section allows you to view all posts made by this member. Note that you can only see posts made in areas you currently have access to.
Messages - PB 08 TO
Pages: 1 ... 6 7 8 9 10 [11] 12 13 14 15 16 ... 110
201
« on: April 07, 2014, 02:55:58 AM »
ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆਂ ਤੂੰ ਵਾਪਸ ਮੁੜਿਆ ਉਡੀਕ ਤੇਰੀ ਵਿਚ ਬੈਠਾ ਰਹਿੰਦਾ ਹਾਂ ਦਿਨ ਰਾਤ ਤੇਰੀਆਂ ਸੋਚਾਂ ਸੋਚ ਕੇ ਕੱਟਦਾ ਰਹਿੰਦਾ ਹਾਂ ਕੀਤੇ ਰਹਿ ਨਾ ਜਾਵੇ ਰੀਝ ਮਿਲਣ ਦੀ ਤੈਨੂੰ ਕਮਲੇ ਦੀ ਬੱਸ ਇਸੇ ਗੱਲ ਤੋ ਚੰਦਰੀ ਮੌਤ ਤੋ ਡਰਦਾ ਰਹਿੰਦਾ ਹਾਂ
202
« on: April 07, 2014, 02:50:13 AM »
nachne nu kare mera jee hyee ni tenu nachdi vekh ke :hehe:
203
« on: April 07, 2014, 02:47:58 AM »
nyc
204
« on: April 06, 2014, 07:22:29 AM »
gujjar la le aanka niga valiya dhyan nal dekhi fer :D:
205
« on: April 03, 2014, 05:26:35 AM »
.. :okk:
206
« on: April 03, 2014, 05:21:00 AM »
thanku 22
Meri mohabbat hai wo koi majboori to nahi, Wo mujhe chahe ya mil jaye zaruri to nahi, Ye kuchh kam hai ke basa hai meri sanso me, Wo samne ho meri aankho ke zaruri to nahi…
207
« on: April 03, 2014, 05:03:23 AM »
Usne kaha, "Tum me pehle jaisi baat nahi". . . . !! Maine kaha,"zindagi mein tera saath jo nahi.". . . Usne kaha,"ab bhi kisi ki ankhon me doob sakte ho". . . !! Maine kaha,"kisi ki ankhon mein ab woh baat nahi.". . . . : ( Usne kaha,"kyun itna toot kar chaha mujhe". . . . .!!!! Maine kaha,"insaan hu patthar dil nahi.". . : ( Usne kaha,"kya bewafaa hu main". . !! Maine kaha "mujhe ab vafa ki talash nahi". . . !! usne kaha "bhul ja mujhe ab". . . . .!!!! mene kaha "tum hakikat ho koi khawab nahi''
208
« on: April 03, 2014, 04:55:49 AM »
Bari barsi khatan geya khat ke leyanda peede,, jada na bol kudiye nahi mottiya vale tere dand kad ke sale kar deo sare :D: :D:
209
« on: April 03, 2014, 04:45:50 AM »
ਦੁਨੀਆਂ ਦਾ ਹਰ ਬੰਦਾ ਮੰਗਤਾ
ਕੋਈ ਮਾੜਾ ਮੰਗਤਾ... ਕੋਈ ਚੰਗਾ ਮੰਗਤਾ... ਕੋਈ ਪੁੱਤ ਮੰਗੇ... ਕੋਈ ਦੁੱਧ ਮੰਗੇ...
ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ ਕੋਈ ਯਾਰ ਮੰਗੇ... ਕੋਈ ਪਿਆਰ ਮੰਗੇ...
ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ ਕੋਈ ਨਕਦੀ ਕੋਈ ਉਧਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ ਮੰਗਣ ਵਾਲੀ ਸਾਰੀ ਦੁਨੀਆਂ ਦੇਵਣ ਵਾਲਾ ਕੱਲਾ...
210
« on: April 03, 2014, 04:38:49 AM »
bari barsi khatan geya khat ke leyanda hira,, bhuta khul ke na hass kudiye hassdi de disda tara danda nu lagya kira :D: :D:
211
« on: April 01, 2014, 12:34:54 AM »
nahi karme sachi ni show hunda peya
212
« on: April 01, 2014, 12:33:45 AM »
hahah aaho 22 bhut old aa eh joke,,hun ta ohdi wife mud v aa gai te oh done bhuda bhudi ho ge :D: :D: :D:
213
« on: April 01, 2014, 12:29:16 AM »
nahi lagda tu koi jaddoo toona karta us te :D:
214
« on: April 01, 2014, 12:24:43 AM »
Sharabi:- Bruaaaaaaaahhhh hhhhhh..!! Je mere hath vich sarkaar hove ta, mai desh da naksha hi badal Da......!!! : : gharwali :- ve kanjra, pehle apna pajama te badal le, savere di meri salvaar payi firda hain. :D: :D:
215
« on: April 01, 2014, 12:21:54 AM »
kuj pon lai kuj khona v penda aa karme 22 :D: :D:
mera jadoo tona kithe geya :D:
216
« on: April 01, 2014, 12:16:00 AM »
hahaha karme fer tusi kis lai admin bane aa ina kam tusi v kar sakde aa :D: :D:
217
« on: April 01, 2014, 12:11:32 AM »
ki sunde aa tusi :D:
218
« on: April 01, 2014, 12:02:46 AM »
ki jada lagda tenu karme 22 :wait:
219
« on: March 31, 2014, 11:57:14 PM »
ਅੱਜ ''ਟੂਣੇ'' ਬਾਰੇ ਥੋੜੀ ਜਿਹੀ ਗੱਲ ਕਰਦੇ ਆ, 'ਜਾਦੂ ਟੂਣੇ' ਬਾਰੇ ਤਾਂ ਸਾਰੇ ਜਾਣਦੇ ਹੀ ਆ. ਪਰ ਇਹ ਸ਼ੁਰੂ ਕਿਦਾਂ ਹੋਇਆ, ਇਸ ਵਾਰੇ ਸ਼ਾਇਦ ਬਹੁਤਿਆ ਨੂੰ ਨਾ ਪਤਾ ਹੋਵੇ. ਚਲੋ ਜਿੰਨਾਂ ਕੁ ਮੈਨੂੰ ਪਤਾ ਲੱਗਾ, ਮੈਂ ਦੱਸ ਦਿੰਦਾ... ਬਹੁਤ ਸਾਲ ਪਹਿਲਾਂ, ਪੁਰਾਣੇ ਸਮਿਆਂ 'ਚ ਡਾਕਟਰ ਜਾਂ ਕਲੀਨਿਕ ਤਾਂ ਹੁੰਦੇ ਹੀ ਨਹੀਂ ਸੀ, ਵੈਦ ਹੁੰਦੇ ਸਨ, ਓਹ ਵੀ ਅਕਸਰ ਪੈਦਲ ਯਾਤਰਾ 'ਤੇ ਰਹਿੰਦੇ ਸੀ, ਪਿੰਡ ਤੋਂ ਪਿੰਡ ਮਰੀਜ਼ਾਂ ਨੂੰ ਦੇਖਦੇ ਜਾਣਾ ਉਨ੍ਹਾਂ ਨੇ. ਜਿਸ ਪਿੰਡ ਵੀ ਕੋਈ ਨਵੀ ਵਿਆਹੀ ਜਾਂ ਕੋਈ ਔਰਤ ਗਰਭਵਤੀ ਹੁੰਦੀ ਸੀ ਤਾਂ, ਉਸਦੇ ਘਰਦੇ ''ਵੰਗਾਂ, ਸੰਦੂਰ, ਕੋਈ ਚਮਕਦਾਰ ਕੱਪੜਾ, ਸੁਰਮਾ'' ਵਗੈਰਾ ਇਦਾਂ ਦਾ ਸਮਾਨ ਪਿੰਡ ਦੇ ਚੋਰਾਹੇ 'ਤੇ ਰੱਖ ਦਿੰਦੇ ਸਨ, ਤਾਂ ਜੋ ਜੇ ਕੋਈ ਵੈਦ ਉਸ ਰਸਤਿਓਂ ਲੰਘੇ ਤਾਂ ਉਸ ਨੂੰ ਪਤਾ ਚੱਲ ਜਾਵੇ ਇਸ ਪਿੰਡ ਕੋਈ ਔਰਤ ਗਰਭਵਤੀ ਹੈ ਤੇ ਉਸਨੂੰ ਦਵਾਈ ਜਾਂ ਮੁਆਇਨੇ ਦੀ ਜ਼ਰੂਰਤ ਹੈ, ਇਹ ਇੱਕ ਇਸ਼ਾਰਾ ਸੀ ਸਿਰਫ਼... ਪਰ ਬਾਅਦ ਵਿੱਚ ਲੋਕ ਵਹਿਮ ਭਰਮ 'ਚ ਪੈ ਗਏ, ਪਖੰਡੀਆਂ ਨੇ ਵੀ ਲੁੱਟਣੇ ਦਾ ਸਾਧਨ ਬਣਾ ਲਿਆ... ਕਈ ਕਹਾਣੀਆਂ, ਗੱਲਾਂ, ਚਮਤਕਾਰ ਨਾਲ ਜੋੜ ਲਏ, ਜੋ ਬੇਤੁੱਕੇ ਤੇ ਬੇਬੁਨਿਆਦ ਨੇ ..
220
« on: March 31, 2014, 06:16:03 AM »
bari barsi khtan geya c khat k leynda ullo ,,, sanu shad das ki mileya,,, ki mileya baba ji da thullo :D: :D:
Pages: 1 ... 6 7 8 9 10 [11] 12 13 14 15 16 ... 110
|