November 22, 2024, 10:15:23 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 94 95 96 97 98 [99] 100 101 102 103 104 ... 110
1961
Birthdays / Re: happy bday •♥• Manjot kaur •♥•
« on: August 08, 2012, 11:47:38 AM »
eh ta tusi socho ji  8->

1962
Birthdays / Re: happy bday •♥• Manjot kaur •♥•
« on: August 08, 2012, 11:36:08 AM »
asha ji chalo fe kade dekhde aa sanu kina ku yaad rakhde aa tusi

1963
Birthdays / Re: happy bday •♥• Manjot kaur •♥•
« on: August 08, 2012, 11:29:36 AM »
haji,,husana de malik sade vargeya nu kithe yaad rakhde aa  :smile:

1964
Birthdays / Re: happy bday •♥• Manjot kaur •♥•
« on: August 08, 2012, 11:24:03 AM »
vase ta naam inder aa ji,,te pj lambar dar ji

1965
Birthdays / Re: happy bday •♥• Manjot kaur •♥•
« on: August 08, 2012, 11:12:49 AM »
ok ji pehala das dena,,mai party to 2 din pehala hi khaana peena band kar dinda hunda aa kyu ke party te v khaana hunda aa ta  :D: :D: :D: :D: :D:

1966
Birthdays / Re: happy bday •♥• Manjot kaur •♥•
« on: August 08, 2012, 11:02:22 AM »
welcome khush raho g  :smile:,,,par party v bandi aa g oh kado karni aa g  :blowout:

1967
Birthdays / Re: happy bday •♥• Manjot kaur •♥•
« on: August 08, 2012, 10:53:44 AM »
happy b'day manjot ji..rab tahnu bhut lami umar te bhut sariya khushiya deve  :smile:

1968
Shayari / Re: ਲੌਕੀ ਲੱਬਦੇ ਫਿਰਨਗੇ
« on: August 08, 2012, 02:42:53 AM »
 sachi gal aa:okk:

1969
Shayari / Re: ਵਾਹ ਜੀ ਵਾਹ
« on: August 07, 2012, 11:09:36 PM »
♡ Hamesha pyar di neeh vishwas te tiki hundi ae__,
♡ Kde bewaffayi te makari naal pyar nibhaye nhi jnde__,

♡ Jhuth di umar bhawe ristiyan de akhir tak hundi ae__,
♡ Par jhooth kde v rehndi umra tak shupya nhi jnde__,

♡ Jdon ek rishte ch kise tisre da jikar hon lagg jnda ae__,
♡ Phr jiyada der tak oh rishte tikaye nhi jnde__,

♡ INDER jihnu pyar te rishtya di bhut kadr hundi ae__,
♡ Kde tere vang beh k ohde dukh sunaye ni jnde__,

1970
Shayari / Re: ਧੀ ਤੇਰੀ ਅਖਵਾਵਾਂਗੀ
« on: August 07, 2012, 11:06:57 PM »
ਮੁੰਡਿਆਂ ਨਾਲੋਂ ਵੱਧਕੇ ਸੀ ਧੀਏ,ਤੂੰ ਮੇਰੇ ਘਰ ਵਿਚ ਰੌਣਕ ਲਾਈਂ__
ਸਤਿਗੁਰ ਦਾਤਾ ਮਿਹਰ ਕਰੇ,ਤੇਰੇ ਅੰਗ-ਸੰਗ ਹੋਵੇ ਸਹਾਈ__
ਤੇਰੇ ਨਿਕੇ ਨਿਕੇ ਜਿਹੇ ਪੈਰਾ ਨੂੰ,ਮੱਥੇ ਲਾਵਾਂ ਚਾਂਈ ਚਾਂਈ__
ਦਿਲ ਕਰਦਾ ਤੈਨੂੰ ਰੱਖਾਂ ਕੋਲ ਸਦਾ,ਛਡਕੇ ਕਦੇ ਨਾ ਜਾਈ__
ਪਰ ਦੂਨੀਆ ਦਾ ਸਚ ਇਹ ਕੌੜਾ ,ਧੀਆਂ ਹੁੰਦੀਆਂ ਚੀਜ ਪਰਾਈ___

1971
Shayari / Re: ਰੋਵੇਗਾ ਕੌਣ?
« on: August 07, 2012, 10:56:08 PM »
Har Kadam Par Usi Ki Yaad Aati Hai,
Ab Toh Rooye Bina Hi Aankh Bhar Aati Hai,
Unke Bina Kya Haalat Ho Gayi,
Ab Toh Har Ek Pal Me Maut Nazar Aati Hai….

1972
Shayari / Re: love
« on: August 07, 2012, 01:36:29 PM »
╰☆╮ ਮੇਰੇ ਟੁੱਟ ਜਾਣ ਦੀ ਏਨੀ ਹੀ ਵਿਥਿਆ ਸੀ,
╰☆╮ Mere tutt jaan di enni hi viyatha si,


╰☆╮ ਤੇਰੇ ਹੰਝੂ ‘ਤੇ ਮੇਰਾ ਨਾਮ ਲਿਖਿਆ ਸੀ
╰☆╮ tere hanjuaan te mera naam likhyaa si

╰☆╮ ਇਹ ਕੁਝ ਸਾਹ ਪਾਉਣ ਲਈ, ਤੇਰੇ ਬਾਜ਼ਾਰਾਂ ਵਿੱਚ ਹੀਰੀਏ...

╰☆╮ Eh kuch saah paaun layi,Tere bazaara vich HEERIYE..

╰☆╮ ਮੇਰਾ ਹਾਸਾ ਤਾਂ ਕੀ, ਹਉਕਾ ਵੀ ਵਿਕਿਆ ਸੀ|
╰☆╮ mera haasaa ta ki,heonka vi vikyaa si.

1973
PJ Games / Re: Punjabi Geetan Di Larhi
« on: August 07, 2012, 01:34:23 PM »
tere mere pyar nu nazar lag jave na


nazar

1974
Shayari / Re: ਵਾਹ ਜੀ ਵਾਹ
« on: August 07, 2012, 01:13:04 PM »
ਹਰ ਚੀਜ ਸੰਸਾਰ ਦੀ ਮੰਡੀ ਵਿੱਚੋ ਮਿਲ ਜਾਂਦੀ,
ਜੋ ਨਾ ਮਿਲੀ ਨਾ ਮਿਲਣੀ ਉਹ ਹੈ ਪਿਆਰ ਦਿਲਾਂ
ਸੱਚਾ ਪਿਆਰ ਨਾ ਅੱਜ ਕੱਲ ਕਿਸੇ ਕੋਲੋ ਮਿਲਦਾ,
ਕਿਸੇ ਪਿੱਛੇ ਲੱਗ ਕਰੀ ਨਾ ਕਿਸੇ ਤੇ ਇਤਬਾਰ ਦਿਲਾਂ
ਸ਼ੌਕ ਬਣ ਗਿਆ ਨਿੱਤ ਨਵਿਆ ਨਾਲ ਯਾਰੀ ਲਾਉਣੇ ਦਾ,
ਪੈਰ-ਪੈਰ ਤੇ ਰੁਖ ਬਦਲਦੇ ਹੁਣ ਯਾਰ ਦਿਲਾਂ
INDER ਇਸ਼ਕ ਸਮੁੰਦਰਾ ਵਿੱਚ ਬੇਵਫਾਈਆ ਦਾ ਤੂਫਾਨ ਵਗੇ,
ਕਿੰਝ ਪਿਆਰ ਵਾਲੀ ਬੇੜੀ ਲਾਏਗਾ ਤੂੰ ਪਾਰ ਦਿਲਾਂ...

1975
Shayari / Re: love
« on: August 07, 2012, 01:09:53 PM »
Har Kadam Par Usi Ki Yaad Aati Hai,
Ab Toh Rooye Bina Hi Aankh Bhar Aati Hai,
Unke Bina Kya Haalat Ho Gayi,
Ab Toh Har Ek Pal Me Maut Nazar Aati Hai….

1976
Shayari / Re: ਧੀ ਤੇਰੀ ਅਖਵਾਵਾਂਗੀ
« on: August 07, 2012, 12:57:07 PM »
thanku sab da ji

...
Na zameen manga,
Na zaidaad manga,
Na main kaha k pyar te aashirvaad dede,
Har haalat vich khush reh lau main,
bs baabula mainu janam lain da adhikaar dede___

1977
Shayari / Re: love
« on: August 07, 2012, 07:31:01 AM »
Jane Duniya Me Aisa Kyu Hota Hai..
Jo Sab Ko Khusi De Wahi Rota Hai..
Umar Bhar Jo Sath Na De Sake Wahi..
Zindagi Ka Pehla Pyar Kyu Hota Hai

1978
Jokes Majaak / Re: Husband Wife Jokes Thread
« on: August 06, 2012, 05:03:49 PM »
thanku ji

...
Ek bande ਦੇ 4 ਬੱਚੇ ਸੀ
ਸਰਕਾਰ ਨੇ ਐਲਾਂਨ ਕੀਤਾ ਕੇ ਜਿਸਦੇ 5 ਬੱਚੇ
ਹੋਣਗੇ
ਉਹਨੂੰ 2000 Rs ਮਹੀਨਾ ਦਿੱਤਾ ਜਾਵੇਗਾ
Banda -ਆਪਣੀ ਘਰਵਾਲੀ ਨੂੰ ਕਹਿੰਦਾ
... ... ਮੇਰਾ 1 ਬੱਚਾ ਮੇਰੀ GirL FrienD ਕੋਲਆ
ਮੈ ਓਹ ਵੀ ਲੈ ਕੇ ਆਉਂਦਾ ਫੇਰ 5 ਬੱਚੇ ਹੋ ਜਾਣੇ ਆ
Oh ਬੱਚਾ ਲੇਣ ਚਲੇ ਜਾਂਦਾ
ਤੇ ਜਦੋ ਘਰ ਆਉਂਦਾ ਤੇ ਦੇਖਦਾ 2 ਬੱਚੇ ਗੁਮ ਸੀ
Banda - 2 ਬੱਚੇ ਕਿੱਥੇ ਆ
ਘਰਵਾਲੀ - ਐਲਾਂਨ ਕਿਹੜਾ ਤੂੰ ਇੱਕਲੇ ਸੁਣਿਆ
ਜਿਹਦੇ 2 ਬੱਚੇ ਸੀ ਉਹ ਲੈ ਗਿਆ.  :D: :D: :D: :D: :D: :D: :D: :D:

1979
Birthdays / Re: happy birthday kamal
« on: August 06, 2012, 03:59:09 PM »
happy birthday sweet

1980
Shayari / Re: ਤੇਰੇ ਸਾਥ ਚ
« on: August 06, 2012, 03:32:23 AM »
nice

Pages: 1 ... 94 95 96 97 98 [99] 100 101 102 103 104 ... 110