November 22, 2024, 09:44:08 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 93 94 95 96 97 [98] 99 100 101 102 103 ... 110
1941
Shayari / ਗਾਉਣ ਜੋਗੀ ਰਹੇਗੀ
« on: August 16, 2012, 10:08:34 PM »
ਲੁਕ ਲੁਕ ਅੱਥਰੂ ਵਹਾਉਣ ਜੋਗੀ ਰਹੇਗੀ,,,
ਸਾਨੂੰ ਠੁਕਰਾ ਕੇ ਪਛਤਾਉਣ ਜੋਗੀ ਰਹੇਗੀ,,,
ਰੋ ਰੋ ਤੈਨੂੰ ਮਿੰਨਤਾ ਨਾਲ ਹੋਰ ਨਾ ਮਨਾਏਗਾ
ਗੈਰਾ ਨੂੰ ਤੂੰ ਰੋ ਰੋ ਕਿ ਮਨਾਉਣ ਜੋਗੀ ਰਹੇਗੀ,,,
ਹਾਲ ਸੁਣ ਸਾਡਾ ਤੂੰ ਉਡਾਂਦੀ ਏ ਮਜਾਕ ਨੀ
ਤੂੰ ਵੀ ਹਾਲ ਦਿਲ ਚ ਲੁਕੋਣ ਜੋਗੀ ਰਹੇਗੀ,,,
ਹੋਰਾ ਨਾਲ ਦਿਲ ਸਾਨੂੰ ਲਾਉਣ ਦੀ ਸਲਾਹ ਦੇਵੇ
ਤੂੰ ਵੀ ਟੇਵੇ ਹੋਰਾ ਨਾਲ ਮਿਲਾਉਣ ਜੋਗੀ ਰਹੇਗੀ,,
ਜਿਹਦੇ ਲਿਖੇ ਗੀਤ ਤੈਨੂੰ ਭਾਉਦੇ ਰੱਤੀ ਭਰ ਨਾ
ਉਸੇ  ਇੰਦਰ ਦੇ ਗੀਤ ਫਿਰ ਗਾਉਣ ਜੋਗੀ ਰਹੇਗੀ,,,

1942
Love Pyar / Re: love
« on: August 16, 2012, 09:59:03 PM »
nice

1943
Shayari / Dunyia
« on: August 12, 2012, 10:02:57 PM »
Payar pa kar bhula dana to Rasam e Dunyia hai

Tum ne hame bhula k kon sa kamal kar diya....

1944
Shayari / Mukar Gaye ,
« on: August 12, 2012, 10:00:58 PM »
Hamari to To Aankhein Thi Keh Gayi Sub Kuch,,,

Ohn ke Lafz thay shyad is lea vo Mukar Gaye ,,,,

1945
Shayari / ਦਿਲ ਜਲਾਏ ਜਾਂਦੇ ਨੇ
« on: August 11, 2012, 06:19:45 AM »
ਬੜੀ ਹੀ ਆਸਾਨੀ ਨਾਲ ਦਿਲ ਲਗਾਏ ਜਾਂਦੇ ਨੇ,,,
ਪਰ ਬੜੀ ਮੁਸ਼ਕਿਲ ਨਾਲ ਵਾਅਦੇ ਨਿਭਾਏ ਜਾਂਦੇ ਨੇ,,,
ਨਾ ਕਰ ਮੁਹੱਬਤ inder, ਇਹ ਲੈ ਜਾਂਦੀ ਹੈ ਉਹਨਾ ਰਾਹਵਾਂ ਤੇ,,,
ਜਿਥੇ ਦੀਵੇ ਨਹੀਂ "ਦਿਲ" ਜਲਾਏ ਜਾਂਦੇ ਨੇ,,,

1946
Shayari / Re: ਕੋਈ ਨਾਂ
« on: August 10, 2012, 03:32:00 AM »
 ਕਹਿੰਦੇ ਨੇ ਸਿਆਣੇ ਨੂੰ ਇਸ਼ਾਰਾ ਕਾਫੀ ਹੁੰਦਾ ਏ,
ਲਉਣੀ ਹੋਵੇ ਮਹਿਫਲ
ਤਾਂ ਚੁਬਾਰਾ ਕਾਫੀ ਹੁੰਦਾ ਏ,
ਵੈਰੀ ਨੂੰ ਲਲਕਾਰਣ ਲਈ ਇਕ
ਲਲਕਾਰਾ ਕਾਫੀ ਹੁੰਦਾ ਏ,
ਹੱਸਦੇ ਵੱਸਦੇ ਘਰ ਨੂੰ ਉਜਾੜਨ ਲਈ
ਬਟਵਾਰਾ ਕਾਫੀ ਹੁੰਦਾ ਏ,
ਰੱਬ ਜਿਹੇ ਮਾਪਿਆਂ ਨੂੰ
ਪੁੱਤਾਂ ਦਾ ਸਹਾਰਾ ਕਾਫੀ ਹੁੰਦਾ ਏ,
ਹੋਵੇ ਸੱਜਣ ਕੋਲ ਨਾ ਤਾਂ ਬਾਤਾਂ ਪਉਣ ਲਈ,
ਤਾਂ ਅੰਬਰਾਂ ਦਾ ਇੱਕ ਤਾਰਾ ਕਾਫੀ ਹੁੰਦਾ ਏ,,,,,

1947
Pics / Re: love
« on: August 10, 2012, 02:35:34 AM »
Har pal rona Aasan ho gaya hai,
Zindagi ka har lamha jaise
mehmaan ho gaya hai,
kuch yu zinda rehti hai aaj kal,
ki maut ka raasta Zindagi se asaan ho gaya hai'',,,

1948
Gup Shup / Re: which thing u luv most
« on: August 09, 2012, 09:15:29 PM »
pyar de raha to hale asi anjaan ha  :loll:

1949
Shayari / Re: ਪਿਆਰ ਵਾਲੀ ਬੇੜੀ
« on: August 09, 2012, 09:10:13 PM »
jo dil ke aaine me ho wo hi pyaar ke qabil hai...
warna deewar ke qabil to har tasveer hoti hai...

1950
Shayari / Re: ਅਖੀਆਂ ਨੂੰ...
« on: August 09, 2012, 09:07:05 PM »
Har pal rona Aasan ho gaya hai,
Zindagi ka har lamha jaise
mehmaan ho gaya hai,
kuch yu zinda rehti hai aaj kal,
ki maut ka raasta Zindagi se asaan ho gaya hai'',,,

1951
Shayari / ਪਿਆਰ ਵਾਲੀ ਬੇੜੀ
« on: August 09, 2012, 06:58:30 AM »
♡ ਇਸ਼ਕ਼ ਦੀ ਬੇੜੀ ਵਿਚ ਸਵਾਰ ਆਪਾਂ ਦੋਵੇਂ__,
♡ ਪਤਾ ਨਹੀ ਕਿਸਮਤ ਨੇ ਕਦੋਂ ਪਾਰ ਕਿਨਾਰੇ ਲਾਉਣਾ__,

♡ ਇਹ ਤੇਜ਼ ਹਵਾ ਦੇ ਝੋਕੇ ਸਾਡੀ ਬੇੜੀ ਦਾ ਰੁਖ ਬਦਲਣਗੇ__,
♡ ਜਾਂ ਫਿਰ ਇਹ ਪਲ ਪਲ ਉਠਦੀਆਂ ਲੇਹਰਾਂ ਨੇ ਸਾਨੂੰ ਨਾਲ ਨਾਲ ਵਹਾਉਣਾ__,

♡ ਇਕੋ ਇਕ ਮਲਾਹ ਓਹ ਰੱਬ ਨੂੰ ਮਨਿਆ ਆਪਣੀ ਬੇੜੀ ਦਾ__,
♡ ਓਹਦੇ ਉਤੇ ਡੋਰਾਂ ਸੁੱਟੀਆਂ ਅਸੀਂ, ਹੁਣ ਦੇਖੋ ਓਹਨੇ ਕੇਹੜੇ ਰਾਹੇ ਪਾਉਣਾ__,

♡ ਕੀਤੇ ਝੁੱਲੇ ਨਾ ਹਨੇਰੀ ਸਾਡੀ ਪਿਆਰ ਵਾਲੀ ਬੇੜੀ ਤੇ__,
♡ ਅਜੇ ਤਾਂ ਅਸੀਂ ਚਾਵਾਂ ਵਾਲੇ ਫੁੱਲਾਂ ਨਾਲ ਓਹਨੂੰ ਰੀਜਾਂ ਲਾ ਲਾ ਸਜਾਉਣਾ__,

♡ ਹੌਲੀ ਹੌਲੀ ਸਹੀ ਚਾਹੇ ਰੱਬਾ ਬੇੜੀ ਸਾਡੀ ਲਾਵੀਂ ਪਾਰ ਕਿਨਾਰੇ__,
♡ ਬੜੀ ਕਿਸਮਤ ਨਾਲ ਮਿਲਿਆ ਹੈ "ਇੰਦਰ" ਨੂੰ ਉਸਦਾ ਯਾਰ__,
♡ ਨਹੀਓ ਚਾਹੁੰਦਾ ਉਹ ਓਸ ਨੂੰ ਗੁਵਾਉਣਾ__,

1952
Shayari / Re: ਅਖੀਆਂ ਨੂੰ...
« on: August 09, 2012, 06:49:48 AM »
ਪਤਾ ਨਹੀਂ ਕਦੋਂ ਤੇ ਕਿਵੇਂ ਉਸ ਨੇ ਚੁਰਾਈ ਮੇਰੀ ਗਜ਼ਲ,
ਉਸ ਤੋਂ ਬਾਅਦ ਉਸ ਨੇ ਮੈਨੂੰ ਹੀ ਸੁਨਾਈ ਮੇਰੀ ਗਜ਼ਲ,
ਉਸ ਦੀ ਇਕ ਹੋਰ ਹਿਮਾਕਤ ਤੇ ਬੇਸ਼ਰਮੀ ਦੇਖ ਲਉ,
ਅਪਣਾ ਨਾਂ ਵਿਚ ਲਿਖ ਕੇ ਉਸ ਨੇ ਛਪਵਾਈ ਮੇਰੀ ਗਜ਼ਲ..

1953
Shayari / Re: ਅਖੀਆਂ ਨੂੰ...
« on: August 08, 2012, 10:59:28 PM »
ਅਸੀ ਪੁਛਿਆ ਉਸ ਨੂਂ ਕੀ ਕਮੀ ਰਹਿ ਗਈ ਮੇਰੇ
ਪਿਆਰ ਵਿੱਚ....
ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੌ ਵੱਧ ਚੌਹਣ
ਵਾਲੇ ਮਿਲ ਗਏ ..

1954
Jokes Majaak / Re: Numberdar-- joke thread
« on: August 08, 2012, 10:33:22 PM »
Meri girlfriend ne kahaa -
Mohabbat ki sazaa do mujhe...!
.
.
.
Maine ja k uske papa ko bata diya
.
.
.
Kasam se khoob piti bechari .......  :Laugh: :Laugh: :Laugh: :Laugh:

1955
Shayari / Re: ਅਖੀਆਂ ਨੂੰ...
« on: August 08, 2012, 12:39:41 PM »
thanku ji


• ਮੋਹਬਤ ਬਾਰਿਸ਼ ਹੈ,- ਜਿਸਨੂੰ ਛੁਹਣ ਦੀ ਖਵਾਇਸ਼ ਵਿਚ ਹਥੇਲੀਆਂ ਤਾਂ ਗਿਲੀਆਂ ਹੋ ਜਾਂਦੀਆਂ ਹਨ,-
ਪਰ ਹੱਥ ਹਮੇਸ਼ਾ ਖਾਲੀ ਹੀ ਰਹਿੰਦੇ ਹਨ__.

1956
PJ Games / Re: Punjabi Geetan Di Larhi
« on: August 08, 2012, 12:18:04 PM »
sade kol sohniye je sada dil mangdi aa,,,der kahadi aaja far aa le..
dil de de dil le le


mangdi

1957
Shayari / Re: ਅਖੀਆਂ ਨੂੰ...
« on: August 08, 2012, 12:11:14 PM »
ਉਜੜੀ ਹੋਈ ਜ਼ਿੰਦਗੀ ਨੂੰ ਕੁੱਝ ਪੱਲ ਆਬਾਦ ਕਰਕੇ....

ਅੱਜ ਫੇਰ ਚਿੱਤ ਕਰਦਾ ਏ ਰੋਣ ਨੂੰ . . ਸੱਜਣਾ ਨੂੰ ਯਾਦ ਕਰਕੇ

1958
PJ Games / Re: Punjabi Geetan Di Larhi
« on: August 08, 2012, 12:05:36 PM »
sare jag ch punjabiya da taur vakhra


jag

1959
Birthdays / Re: happy bday •♥• Manjot kaur •♥•
« on: August 08, 2012, 11:56:23 AM »
ok ji carry on  :D: :D:

1960
Birthdays / Re: happy bday •♥• Manjot kaur •♥•
« on: August 08, 2012, 11:52:39 AM »
ok dekhde aa fe hun  :smile:

Pages: 1 ... 93 94 95 96 97 [98] 99 100 101 102 103 ... 110