November 22, 2024, 09:42:17 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 91 92 93 94 95 [96] 97 98 99 100 101 ... 110
1901
Shayari / Re: ਗੁਨਾਹ ਗਾਰ ਹਾਜਰ ਹੈ
« on: August 31, 2012, 12:19:15 AM »
ਜਖਮ ਤਾ ਸਾਰੇ ਭਰ ਜਾਦੇ ,

ਪਰ ਦਾਗ ਮਿਟਾਉਣੇ ਔਖੇ ਹੁੰਦੇ ,

ਦਿਲ ਵਿਚ ਵਸਦੇ ਸਜਨ ਦਿੱਲੋਂ ਭੁਲੋਣੇ ਔਖੇ ਹੁੰਦੇ ,

ਉੰਜ ਭਾਵੇ ਮਿਲ ਜਾਂਦੇ ਲੋਕੀ ਲੱਖ ਸਾਨੂੰ ,

ਪਰ ਦੂਰ ਗਏ ਸੱਜਣ ਮੋਢ਼ ਲੇਓਨੇ ਔਖੇ ਹੁੰਦੇ ,

ਬੇਸ਼ਕ ਰੋਣ ਨਾਲ ਕੁਝ ਨਹੀ ਮਿਲਦਾ ,

ਪਰ ਕਈ ਵਾਰ ਅਥਰੂ ਅਖਾ ਚ ਛੁਪੌਨੇ ਔਖੇ ਹੁੰਦੇ,,,,,,,,,,

1902
wha ji wha  =D> =D>

1903
Fun Time / Re: Jehra Comment Na Karu Kameena Hau....
« on: August 30, 2012, 05:20:08 AM »
aa thik aa sdake  :D: :D: :D:

1904
Shayari / Re: ਗੁਨਾਹ ਗਾਰ ਹਾਜਰ ਹੈ
« on: August 30, 2012, 04:42:35 AM »
♥ Tera Dard Awalla E ........ ♥
........♥ Teri Peer Anokhi E ♥
♥ Asin Kunde Pittal De ,,,,,, Tu Sucha Moti E.......♥
....... ♥ Tennu Jitt V Hunda Nhi,,,,,, Mull Lai V Hunda Nhi ♥
♥ Sadde Layi Ki E Tu ........ ♥
....... ♥ Eh Keah V Hunda Nhi ♥

1905
Shayari / ਗੁਨਾਹ ਗਾਰ ਹਾਜਰ ਹੈ
« on: August 29, 2012, 11:09:43 PM »
ਿਜਨਾ ਨੰੂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ,
ਿਜਨਾ ਨੂੰ ਲੱਗੇ ਮਾੜੇ ਉਨਾ ਨੰੂ ਿਪਆਰ ਹਾਜ਼ਰ ਹੈ,
ਿਜਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ,
ਿਜਨਾ ਨੇ ਿਦਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ,
ਚੰਗਾ ਮਾੜਾ ਹੌਵੇ ਿਕਸੇ ਨੰੂ ਿਕਹਾ ਤਾ ਕਰੀਉ ਮਾਫ ਯਾਰੌ,
ਿਜਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹ ਗਾਰ ਹਾਜਰ ਹੈ,,,

1906
Shayari / Re: ਹੁਸਨ ਦੀ ਮੰਡੀ
« on: August 29, 2012, 10:53:21 PM »
Zindgi M bar bar sahara nhi milta,
bar bar pyar se koi pyara nhi milta,
He jo pass use sambhal kar rekhna,
khone ke baad wo fir dobara nhi milta .

1907
Shayari / Re: ਹੁਸਨ ਦੀ ਮੰਡੀ
« on: August 29, 2012, 02:16:02 AM »
♡ Ajj aa rhi teri yaad bdi__,
♡ Kiwe dil nu dewa tasali ve__,

♡ Eh lambi lagg rhi ae raat bdi__,
♡ Maitho jandi nhi jhali ve__,

♡ Tere bajjo eh mela zindgi da__,
♡ Mnaun nu jee jeha nhi krda__,

♡ INDER main saha bina ta sar lau__,
♡ Par tere bina sohniya nhi sarda__,

1908
Shayari / Re: ਲਿਖਿਆ ਲੇਖ ਦੀਆ
« on: August 29, 2012, 02:09:44 AM »
Iss pathar ki duniya mein,
Aksar dil tut jaya karte hai..
Ankehn bhi sambhal kar band karna,
palko ke bich bhi,
Sapne tut jaya karte hai

1909
Shayari / Re: ਲਿਖਿਆ ਲੇਖ ਦੀਆ
« on: August 29, 2012, 01:59:21 AM »
ਨਾ ਰਿਹਾ ਦੀਨ ਇਮਾਨ ਇਥੇ
ਧੋਖਾ ਕਰਦਾ ਹਰ ਇਨਸਾਨ ਇਥੇ,
ਲਾ ਕੇ ਯਾਰੀ ਪਿਛੋਂ ਸਾਰੇ
ਇਤਬਾਰ ਲਭਦੇ ਫਿਰਦੇ ਨੇ,
ਲੋਕੀਂ ਵੰਗਾਂ ਦਿਆਂ ਟੋਟਿਆਂ ਚੋਂ
ਪਿਆਰ ਲਭਦੇ ਫਿਰਦੇ ਨੇ...

1910
Shayari / Re: ਹੁਸਨ ਦੀ ਮੰਡੀ
« on: August 29, 2012, 01:54:44 AM »
ਲੋਕਾ ਵਾਂਗੂ ਬਹੁਤਾ ਨੀ ਚਾਲਾਕ ਬਣ ਸਕਿਆ ,
ਸਾਰਿਆ ਨੂ ਇਕੋ ਹੀ ਨਜ਼ਰ ਨਾਲ ਤੱਕਿਆ,
ਬੋਲਿਆ ਤਾਂ ਹੋਣਾ ਮੈ ਵੀ ਕਈਆ ਨੂ ਮਾੜਾ,
ਜਦੋਂ ਕਦੇ ਦਿਲ ਹੋਣਾ ਓਹਨਾ ਕੋਲੋ ਅਕਿਆ,
ਟੁੱਟਿਆ ਮੈ ਜਿੰਦਗੀ ਚ ਓਸ ਵੇਲੇ ਅਕਸਰ,
ਜਦੋਂ ਕਿਸੇ ਉੱਤੇ ਸੀ ਯਕੀਨ ਪੂਰਾ ਰਖਿਆ,
ਗਲ ਨਾਲ ਲਾ ਕੇ ਕਈ ਯਾਰ ਮੈਨੂ ਕਹਿਗੇ,
ਕਿਵੇ ਗਿਣਤੀ ਚ ਦੱਸਾ ਕੀਹਨੇ ਕਿੰਨਾ ਫਾਇਦਾ ਚੱਕਿਆ ,
ਢੋਹ ਲਿਆ ਗਮਾ ਵਾਲਾ ਭਾਰ ਮੈ ਤਾਂ ਰੱਜ ਕੇ ,
ਤਾਹੀਓ ਤਾ ਫ਼ਿਰਾ ਜਿੰਦਗੀ ਤੋ ਥਕਿਆ.

1911
Shayari / Tufaan Ki Jaane
« on: August 26, 2012, 12:10:19 AM »
Kisi De Dil Te Ki Gujri Ae Anjaan Ki Jaane,
Pyar Kihnu Kehnde Ne Ae Naadaan Ki Jaane,
Hawa De Naal Uda Le Gaye Jo Ghar Parindeyan De,
Kiven Bane Si Oh Aalne Ae Tufaan Ki Jaane..

1912
Shayari / Re: ਲਿਖਿਆ ਲੇਖ ਦੀਆ
« on: August 26, 2012, 12:03:13 AM »
ਔਖੇ ਵੇਲੇ ਇੱਕ ਇੱਕ ਕਰਕੇ ਸਾਰੇ ਤੁਰ ਗਏ,,,
ਪੱਲਾ ਤੂੰ ਵੀ ਜੇ ਛਡਾ ਲਿਆ ਤਾ ਕੋਈ ਗੱਲ ਨਹੀ ,,,
ਮੈ ਰਹਿ ਗਇਆ ਹਾ ਜੱਗ ਲਈ ਮਜ਼ਾਕ ਬਣ ਕੇ,,,
ਥੋੜਾ ਤੂੰ ਵੀ ਜੇ ਉੱਡਾ ਲਿਆ ਤਾ ਕੋਈ ਗੱਲ ਨਹੀ.

...


ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,

ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,

ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,

ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ.

1913
Shayari / Re: ਹੁਸਨ ਦੀ ਮੰਡੀ
« on: August 26, 2012, 12:00:52 AM »
thanku ji

...
ਔਖੇ ਵੇਲੇ ਇੱਕ ਇੱਕ ਕਰਕੇ ਸਾਰੇ ਤੁਰ ਗਏ,,,
ਪੱਲਾ ਤੂੰ ਵੀ ਜੇ ਛਡਾ ਲਿਆ ਤਾ ਕੋਈ ਗੱਲ ਨਹੀ ,,,
ਮੈ ਰਹਿ ਗਇਆ ਹਾ ਜੱਗ ਲਈ ਮਜ਼ਾਕ ਬਣ ਕੇ,,,
ਥੋੜਾ ਤੂੰ ਵੀ ਜੇ ਉੱਡਾ ਲਿਆ ਤਾ ਕੋਈ ਗੱਲ ਨਹੀ.

1914
Shayari / Re: ਹੁਸਨ ਦੀ ਮੰਡੀ
« on: August 25, 2012, 11:54:03 PM »
ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ,_
ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,?
ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ,_
i ਜੋ ਤੁਹਾਡੇ ਲਈ ਰੋਇਆ ਉਹਦਾ ਕੀ?
ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ,_

i ਜੋ ਤੁਹਾਡੇ ਲਈ ਤੜਫੇ ਉਹਦਾ ਕੀ.?
!i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ,_
!i ਤੇ ਜਿਸ ਨੁੰ ਤੁਸੀ ਨਾ ਮਿਲੇ ਤਾ ਉਹਦਾ ਕੀ,??

1915
Shayari / Re: ਹੁਸਨ ਦੀ ਮੰਡੀ
« on: August 25, 2012, 11:45:07 PM »
thanku ji


...
ਖੁਦ ਕਿਹੰਦੇ ਸੀ ਸਾਥ ਨਿਭਾਵਾਂਗ ,,,

ਹੁਣ ਚੁਪ ਚਾਪ ਭੁਲਾ ਕੇ ਬਹਿ ਗਏ ਨ ,,,

ਰੱਬਾ ਖੁਸ਼ ਰ੍ਖੀ ਸੋਹਣੇ ਸਜਣਾਂ ਨ ,,,

ਜੋ ਯਾਦ ਕਰਨੋਂ ਵੀ ਰਿਹ ਗਏ ਨੇ ,,,

1916
Jokes Majaak / Re: hahahahaha
« on: August 25, 2012, 11:44:36 PM »
ਮੈਂ ਸਿਰਫ ਇਹ ਸੋਚ ਕੇ
PaPer ਖਾਲੀ ਦੇ
ਆਉਨਾ ਹੁੰਨਾ,,,,
..
....
......
.........
ਕੇ ਮਾਸਟਰ ਇਹ ਨਾ ਕਹੇ
ਕਿ ਸਾਲਾ ਅੱਗਿਓਂ ਜਵਾਬ
ਦਿੰਦਾ_  :D: :D: :D:

1917
Shayari / ਹੁਸਨ ਦੀ ਮੰਡੀ
« on: August 25, 2012, 11:41:05 PM »
ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,
ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ,
''ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,
ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ,

1918
Shayari / Re: marda na
« on: August 25, 2012, 06:23:38 AM »
ਅੱਜ ਮੁੱਦਤ ਬਾਅਦ ਤੇਰਾ ਫਿਰ ਤੇਰਾ ਸੀ ਚੇਤਾ ਆਇਆ ,
ਦਿਲ ਵਿੱਚ ਜੋ ਸੀ ਮੈ ਤੇਰਾ ਨਾਮ ਪਿਆਰ ਨਾਲ ਲਿਖਿਵਾਇਆ ,,

ਯਾਦਾਂ ਦੇ ਸਿਰਨਾਵੇ ਜੋ ਪਾਉਣ ਲੱਗੇ ਸੀ ਮੇਰੇ ਅੰਦਰ ਫੇਰਾ ,
ਹੁਣ ਵੀ ਤੇਨੂੰ ਆਪਣਾ ਬਣਾਉਣ ਲਈ ਦਿਲ ਨੇ ਫਿਰ ਚਾਹਿਆ ,,

ਹੋਂਸਲਾ ਕੀਤਾ ਪਰ ਫਿਰ ਮਜਬੂਰੀ ਦੇ ਹੱਥੋ ਗਿਆ ਢਾਹਿਆ ,,
ਕੀ ਦੱਸਾ ਤੇਰੇ ਜਾਣ ਤੋ ਬਾਅਦ ਕਿੰਝ ਦੁੱਖ ਨੂੰ ਮੈ ਹੰਢਾਇਆ ,,

ਹਿਜ਼ਰ ਦੇ ਦਾਗ ਨੇ ਨਹੀ ਲੱਥਣਾ ਮੈ ਜੋਰ ਲਾਇਆ ਬਥੇਰਾ ,
ਹੁਣ ਵੀ ਚਮਕਦਾ ਹੈ ਜੋ ਵੀਣੀ ਤੇ ਨਾਮ ਉਸਦਾ ਖੁਣਵਾਇਆ,,

ਹਰ ਦਮ ਸੀ ਉਸਦੇ ਪਿਆਰ ਦਾ ਗੀਤ ਮੈ ਸੀ ਉਦੋ ਗਾਇਆ,,
ਰੱਬ ਨਾਲੋ ਪਹਿਲਾਂ ਸੀ ਵਧ ਕੇ ਯਾਰਾ ਤੇਰਾ ਨਾਮ ਸੀ ਧਿਆਇਆ ,,

ਕਰਦਾ ਦੁਆ ਹੁਣ ਤੇ ਦੁੱਖ ਕੱਟਿਆ ਜਾਵੇ ਜੋ ਬਚਿਆ ਅਗਲੇਰਾ ,
ਬਸ ਰੋਇਆ ਇੰਨਾ ਅੱਜ ਕਿਸੇ ਨੇ ਨਹੀ ਚੁੱਪ ਮੈਨੂੰ ਕਰਾਇਆ ,,

1919
Shayari / marda na
« on: August 24, 2012, 05:24:02 AM »
♡ Dil laiyea asi tere nal__,

♡ Par tera hun ek yaar de nal sarda na__,

♡ Ek kita c vishwas tere te__,

♡ Tahi dil hor kise te krda na__,

♡ Sadi kai sala di yaari c__,

♡ Nhi ta katti ptang eh kise farhda na__,

♡ Sare dite hoye dard tere ne__,

♡ Nhi ta kise hor de dite hoye jarda na__,

♡ Tere agge jhuk gya eh dil__,

♡ Nhi ta eh kise to harda na__,

♡ Tera mareiya marya INDER__,

♡ Nhi ta kise to marda na__,

1920
Shayari / awaz
« on: August 22, 2012, 12:25:41 AM »
♡ Nitt bula utte lae k tera raag phira main__,

♡ Tere ishqe da le k mathe dagg phira main__,

♡ De jnde tedda mere dil diya kanda te__,

♡ Le k hizra da dil ch azab phira main__,

♡ Tere lafza vch tezz krar talwara de__,

♡ Ajj hatha utte faddi vinne khab phira main__,

♡ Terya krara wali hwa kahdi badli__,

♡ Hun ujde smait da eh bagg phira main__,

♡ Aj tak tumbdi c INDER din raat jo__,

♡ Ohi kanna tayi dabda awaz phira main__,

Pages: 1 ... 91 92 93 94 95 [96] 97 98 99 100 101 ... 110