1881
Knowledge / Re: Jagga Daaku - Full Story
« on: September 02, 2012, 03:09:31 AM »
att
This section allows you to view all posts made by this member. Note that you can only see posts made in areas you currently have access to. 1882
Knowledge / Re: Documentary: Waris Shah« on: September 02, 2012, 03:01:39 AM »
ਵਾਰਸ ਸ਼ਾਹ ਉਹ ਕਦੇ ਨਾਂ ਹਾਰਦੇ ਨੇ, ਜਿਹੜੇ ਧੜਾਂ ਤੇ ਬਾਜ਼ੀਆਂ ਲਾ ਬੈਠੇ।
1884
Fun Time / Re: Muje Insaaf Chahiye- Gabbar Singh« on: September 02, 2012, 02:48:43 AM »
gujar 22 hahahahah tu ta ida hi karda aa menu pata sab
1885
Fun Time / Re: ---PUNJAB AIRLINES---« on: September 02, 2012, 02:47:20 AM »
sare jane chale :D: :D: :D:
1886
PJ Games / Re: Punjabi Geetan Di Larhi« on: September 01, 2012, 07:24:50 AM »
mitra di akh dukhdi..lali meriya akha vich rarke
mitra 1887
Jokes Majaak / Re: How to keep a woman happy« on: September 01, 2012, 03:27:52 AM »
sachi gal aa hahahahahah
1888
Shayari / Re: ਪੈਰ ਪੈਰ ਤੇ ਬਦਲਦੇ« on: September 01, 2012, 03:25:07 AM »
ਅੱਜ ਰੋ - ਰੋ ਯਾਦ ਕੀਤਾ ਸੀ ਤੈਨੂੰ ਮੈ ਬਥੇਰਾ ,,
ਹੁਣ ਕੀ ਕਰਾਂ ਦਿਲ ਤੇ ਕਾਬੂ ਰਹੇ ਨਾ ਮੇਰਾ , ਯਾਦ ਤੇਰੀ ਦੇ ਬੱਦਲ ਕਿੰਝ ਪਾਉਂਦੇ ਨੇ ਬੇਮੌਸਮੀ ਫੇਰਾ , ਸੋਚਾਂ -ਸੋਚ ਕੇ ਆ ਜਾਵੇ ਅੱਖੀਆ ਸਾਹਮਣੇ ਹਨੇਰਾ ,, ਇਸ਼ਕ਼ ਖੁਸ਼ਬੂ ਨਿਰਾਲੀ ਸੀ ਉਸਨੇ ਪਾਇਆ ਹੁਣ ਹੈ ਘੇਰਾ ,, ਰਾਤ ਦੇ ਬੀਤ ਜਾਵਣ ਤੋ ਬਾਅਦ ਦਿਸੇ ਨੇ ਹੁਣ ਅੰਧੇਰਾ .. ਅੱਜ ਮਾਅੂਸੀ ਨਲ ਭਰਿਆ ਪਿਆ ਨੀ ਮੇਰ੍ਚਾ ਚਹਿਰਾ,, ਸਭ ਕੁਝ ਛੱਡ ਗਿਆ ਸ਼ੁਰੂ ਕੀਤਾ ਕੰਮ ਜੋ ਸੀ ਅਗਲੇਰਾ ,, ਇੰਦਰ ਰੋਗ ਦਿਲ ਨੂੰ ਲੱਗਿਆ ਹੁਣ ਹੈ ਇੱਕ ਗਹਿਰਾ ,, ਇੰਤਜ਼ਾਰ ਨਾਲ ਹੋ ਜਾਉ ਗੁੱਲ ਬਸ ਜਿੰਦਗੀ ਦਾ ਸਵੇਰਾ ,,, 1889
Shayari / Re: ਭੋਲੀ ਭਾਲੀ ਸੂਰਤ« on: September 01, 2012, 03:21:06 AM »
ਅੱਜ ਕੀਤਾ ਗੁਨਾਹ ਸੀ ਐਸਾ ਮੈ ਜੋ ਸ਼ਰੇਆਮ ..
ਬਸ ਸੱਜਣ ਮੇਰੇ ਨੇ ਕੀਤੀ ਆਖਿਰੀ ਮੈਨੂੰ ਸਲਾਮ ,, ਭੁੱਲਿਆ ਸਭ ਕੁਝ ਹੋਣਾ ਚਾਹਿਆ ਮੈ ਗੁੰਮਨਾਮ , ਕੀ ਕਰ ਜਿੰਦੜੀ ਹੋਣ ਚੱਲੀ ਹੁਣ ਮੇਰੀ ਨੀਲਾਮ ,, ਕਦੇ ਹੁੰਦੇ ਸੀ ਖਾਸ ਅੱਜ ਹੋ ਗਏ ਅਸੀਂ ਵੀ ਆਮ ,, ਹਾਏ ਰੱਬਾ ਇਹ ਕੈਸਾ ਹੈ ਇਸ਼ਕ਼ੇ ਪੜਾਈ ਦਾ ਕਲਾਮ ,, ਨਹੀ ਆਈ ਅਕਲ ਭਾਵੇ ਰੱਜ -ਰੱਜ ਖਾਧੇ ਬਦਾਮ , ਪਿਆਰ ਦੀ ਹੋਂਦ ਵਿੱਚ ਹਰ ਪਾਸੇ ਹੋਏ ਨਾਕਾਮ ,, ਕਦੇ ਪੀਂਦਾ ਨਹੀ ਚਾਹ ਅੱਜ ਬੁੱਲਾਂ ਨੂੰ ਛੂਹਿਆ ਜਾਮ,, ਮੰਨੋ ਤੇ ਬਸ ਟੁੱਟ ਹੀ ਗਈ ਜ਼ਿੰਦਗੀ ਵਾਲੀ ਲਗਾਮ ,, ਇੰਦਰ ਤੇਰੇ ਉੱਤੇ ਐਸੀ ਛਾ ਗਈ ਦੁੱਖਾਂ ਵਾਲੀ ਸ਼ਾਮ ,, ਯਾਦ ਕਰਕੇ ਬਸ ਹੰਝੂ ਵਗਦੇ ਇਹੋ ਮੇਰੀ ਗਲਤੀ ਦਾ ਸੀ ਇਨਾਮ ,, 1890
Maan-Sanmaan/Respect+ / Re: PJ Mutiyaar Promotion - Ĵņ†ї ωїÐ Ġϋ††Ż♛« on: September 01, 2012, 03:15:30 AM »
bhut bhut wadiya hon ji
1892
Religion, Faith, Spirituality / Re: Rehras Sahib With Meanings« on: September 01, 2012, 03:13:09 AM »
waheguru ji
1894
Religion, Faith, Spirituality / Re: 52 hukams of Guru Gobind Singh Ji« on: September 01, 2012, 03:10:57 AM »
bhut wadiya veer g
1895
Shayari / ਪੈਰ ਪੈਰ ਤੇ ਬਦਲਦੇ« on: August 31, 2012, 11:09:11 PM »
♥ ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ____! ♥ ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____! ♥ ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____! ♥ ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____! 1896
Shayari / Re: ਭੋਲੀ ਭਾਲੀ ਸੂਰਤ« on: August 31, 2012, 08:07:41 AM »
ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ, ਮੈਂ ਸੱਭ ਨੂੰ ਆਪਣਾ ਬਣਾਉਦਾ ਹਾਂ, ਕੋਈ ਸੋਚਦi ਨਫਾ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ ... ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ਕੋਈ ਮੇਰੇ ਵਿੱਚ ਗੁਮਾਨ ਨਹੀਂ, ਕਮੀਆਂ ਮੇਰੇ ਵਿੱਚ ਵੀ ਨੇ , ਪਰ ਮੈਂ ਬੇਈਮਾਨ ਨਹੀਂ. 1897
Shayari / Re: ਭੋਲੀ ਭਾਲੀ ਸੂਰਤ« on: August 31, 2012, 07:12:56 AM »
Zakhmo ko hawa doge, Meri yaad aayegi,
Kisi ko bhi daga doge meri yaad aayegi, Khicho ge ret par meri tasweer baar baar, Fir usko mitaoge, meri yaad aayegi, Dariya ke bahte pani me parchai dekh kar, Zulfo ko sawaroge, meri yaad aayegi, Bwchain ho ke yadon se meri kabhi kabhi, Chahoge na bhuloge, meri yaad aayegi 1898
Shayari / ਭੋਲੀ ਭਾਲੀ ਸੂਰਤ« on: August 31, 2012, 07:02:32 AM »
ਭੋਲੀ ਭਾਲੀ ਸੂਰਤ ਉਹਦੀ ਅੱਜ
ਵੀ ਚੇਤੇ ਆਉਦੀ ਹੈ ਪਾਵੇ ਖੁਦ ਉਹ ਹੱਸਦੀ ਏ ਪਰ ਮੈਨੂੰ ਬੜਾ ਰਵਾਉਦੀ ਹੈ ਮੈ ਉਹਨੂੰ ਯਾਦ ਰੱਖ ਕੇ ਵੀ ਸਦਾ ਉਦਾਸ ਰਹਿੰਦਾ ਹਾ ਪਰ ਉਹ ਪਤਾ ਨਹੀ ਕਿਵੇ ਆਪਣਾ ਮਨ ਸਮਝਾਉਦੀ ਹੈ.... 1899
Shayari / Re: ਗੁਨਾਹ ਗਾਰ ਹਾਜਰ ਹੈ« on: August 31, 2012, 05:54:33 AM »
ਜਦੋ ਵਫਾ ਦੇ ਬੁੱਟੇ ਉਪਰ ਫੁੱਲ ਲੱਗੇ,
ਉਹ ਬੇਵਫਾਈ ਦੇ ਕੰਡੇ ਅਬਾਦ ਕਰ ਗਈ, ਉੱਸਦੀ ਯਾਦ ਸੀ ਮਿੱਠੇ ਪਾਣੀ ਵਰਗੀ, ਉਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ ! ਸੂਰਤ ਉਸਦੀ ਸੀ ਪਰੀ ਵਰਗੀ ਅੱਜ ਉਹ ਅਪਨੇ ਬੇਵਫਾ ਰੂਪ ਨੂੰ ਬੈਨਕਾਬ ਕਰ ਗਈ ! ਰੁੱਲ ਜਾਵਾ ਕਿਤੇ ਮੈ ਮਿੱਟੀ ਵਿੱਚ, ਉਹ ਰੱਬ ਅੱਗੇ ਅੱਜ ਫਰਿਆਦ ਕਰ ਗਈ !… 1900
Shayari / Re: ਗੁਨਾਹ ਗਾਰ ਹਾਜਰ ਹੈ« on: August 31, 2012, 02:30:12 AM »
♥ ਇਸ ਦਿਲ ਨੂੰ ਦੁੱਖ ਨਹੀਂ ਦੱਸਣਾ_____
ਇਹ ਦਿਲ ਵੀ ਗਦਾਰੀ ਕਰਦਾ ਏ , ♥ ♥ ਜਿਹੜਾ ਇਸ ਦਿਲ ਨੂੰ ਦੁੱਖ ਦਿੰਦਾ ਏ____ ਇਹ ਚੰਦਰਾ ਉਹਦੇ ਉੱਤੇ ਹੀ ਮਰਦਾ ਏ.... |