1801
Fun Time / Re: punjabi janta site kado start hoyi c ?
« on: September 07, 2012, 11:16:54 PM »
tenu is kam lai jada aaokha hunda tenu ta pata :D: :D: :D: :D: :D:
This section allows you to view all posts made by this member. Note that you can only see posts made in areas you currently have access to. 1801
Fun Time / Re: punjabi janta site kado start hoyi c ?« on: September 07, 2012, 11:16:54 PM »
tenu is kam lai jada aaokha hunda tenu ta pata :D: :D: :D: :D: :D:
1802
Fun Time / Re: punjabi janta site kado start hoyi c ?« on: September 07, 2012, 11:11:43 PM »
pata ni par jado mai is site ch aaya ohdo eh site chaldi hundi c :hehe:
1803
Jokes Majaak / Re: Mega Jokes thread, Jokes da khazana!!!« on: September 07, 2012, 11:07:46 PM »
.. :laugh: :laugh:
1805
News Khabran / Re: Babbu maan ne auna dholcutz radio te ;)« on: September 07, 2012, 10:48:11 PM »
ahahah
1806
Shayari / Re: ਮੇਰੇ ਕਾਤਿਲਾਂ ਨੇ« on: September 07, 2012, 10:44:43 PM »
ਲੋਕੀ ਪੁੱਛਦੇ ਨੇ "ਯਾਰ" ਦਾ ਪਿਆਰ ਕਿਵੇ ਪਾਈਦਾ ,,
ਦਿਲ ਹੱਥ ਤੇ ਧਰਕੇ "ਯਾਰ" ਦੇ ਨਾਲ ਲੱਗ ਜਾਈਦਾ,, "ਜਖਮਾਂ" ਨੂੰ ਛੁਪਾ ਕੇ "ਯਾਰ" ਨੂੰ ਹਸਾਈਦਾ,, "ਗਲਤ" ਹੋਵੇ "ਯਾਰ" ਤਾਂ "ਪਿਆਰ" ਨਾਲ ਸਮਝਾਈਦਾ,, "ਰੁੱਸ" ਜਾਵੇ "ਯਾਰ" ਤਾਂ "ਜਿੰਦ-ਜਾਨ" ਨਾਲ ਮਨਾਈਦਾ,, ਏਨਾ "ਪਿਆਰ" "ਯਾਰ" ਨਾਲ ਪਾਈਦਾ,, ਕਿ ਰੱਬ ਬੁਲਾਵੇ "ਯਾਰ" ਨੂੰ ਤਾਂ ਆਪ ਚਲੇ ਜਾਈਦਾ,,,,,, 1807
Shayari / Re: ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ,« on: September 07, 2012, 10:41:14 PM »
.. :okk:
1808
Shayari / Re: ਕਿੰਨਾ ਹੋਰ ਬਾਕੀ ਆ.« on: September 07, 2012, 05:36:14 AM »
ਮੁਹੱਬਤ ਕਰਕੇ ਤਾਂ ਦੇਖੋ ,ਇੱਕਵੱਖਰਾ ਹੀ ਇਹਸਾਸ ਹੈ ,,
ਯਾਰ ਸਮੁੰਦਰ ਵਰਗਾ ਕੋਲ ਹੋਵੇ ਤਾਂ ਵੀ ਰੂਹ ਨੂੰ ਪਿਆਸ ਹੈ ,, ਬੇਸ਼ੱਕ ਰਾਹ ਨੇ ਜਰੂਰ ਔਖੇ ਪਰ ਫੇਰ ਵੀ ਮੁਹੱਬਤ ਦੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼ ਹੈ,,, 1810
Shayari / ਕਿੰਨਾ ਹੋਰ ਬਾਕੀ ਆ.« on: September 07, 2012, 04:54:38 AM »
ਦੁੱਖ ਦਿਲ ਵਾਲਾ ਸਹਿਣਾ ਕਿੰਨਾ ਹੋਰ ਬਾਕੀ ਆ....
ਓਹਤੋਂ ਦੂਰ-ਦੂਰ ਰਹਿਣਾ ਕਿੰਨਾ ਹੋਰ ਬਾਕੀ ਆ.... ਲੱਭ ਖੁਸ਼ੀ ਵਾਲੀ ਗੱਲ, ਮੇਰੀ ਕਿਸਮਤ ਨੂੰ ਫਰੋਲ... ਦਰਦਾਂ, ਗਮੀਆਂ ਦਾ ਗਹਿਣਾ, ਕਿੰਨਾਂ ਹੋਰ ਬਾਕੀ ਆ... ਤੇਰੇ ਬੂਹੇ ਤੇ ਘਸਾ ਦੇਵਾਂ ਏਸ ਮੱਥੇ ਦੀਆਂ ਲੀਕਾਂ... ਦਰ ਖੁਦਾ ਦੇ ਤੇ ਜਾਣਾ, ਕਿੰਨਾ ਹੋਰ ਬਾਕੀ ਆ... ਤੇਰੇ ਇਮਤਿਹਾਨ ਦਾ ਸਿੰਤਬ ਮੁਕਾ ਨਾ ਦੇਵੇ ਜਿੰਦਗੀ ਮੇਰੀ.. ਸੰਗ ਹੰਝੂਆ ਦੇ ਵਹਿਣਾ, ਕਿੰਨਾ ਹੋਰ ਬਾਕੀ ਆ... 1811
Jokes Majaak / Re: Numberdar-- joke thread« on: September 07, 2012, 04:09:04 AM »
ramesh to Girl- I Love You Mein
Tumse Bahut Pyaar karta hun... .. ... Grl- I Am Lesbian. .. .. ramesh- Lesbian Means?? .. Grl- Jis ko Ladkiyo Mein interest ho. ... ramesh- de Taaali I m Also Lesbian.:. :D: :D: :D: :D: 1813
Jokes Majaak / Re: Numberdar-- joke thread« on: September 07, 2012, 02:34:32 AM »
BOY: Meri jeans 2000 ki hai,
Meri shirt 1500 ki hai, Mere jute 2500 k hai, . GIRL: Bs kr knjra, Pehla Zip bnd krla tera 35 rupey da fulla Wala kachha dikh reha.... :D: :D: :D: :D: 1814
Shayari / Re: sant jarnail singh bhindranwale« on: September 07, 2012, 02:31:01 AM »
ਜੇ ਓਹ ਯੋਧਾ ਜੇਓੰਦਾ ਹੁੰਦਾ -- ਤਾਂ ਸਿਰਸੇ ਵਾਲਾ ਜਮਦਾ ਈ ਨਾ --
ਨੂਰ੍ਮੇਹਲਿਆ ਸਾਧ ਪਖੰਡੀ -- ਗੁਰ ਮਰਿਯਾਦਾ ਭ੍ਨਨਦਾ ਈ ਨਾ -- ਫੇਰ ਨਾ ਹੁੰਦੀ ਮਨਮਤ -- ਗੂੰਜਾ ਪੈਂਦੀਆਂ "ਗੁਰੂ ਗ੍ਰੰਥ" ਦੀਆਂ -- ਸਿਖ ਪੰਥ ਨੂੰ ਅੱਜ ਵੀ ਲੋੜਾਂ -- ਭਿੰਡਰਾਂਵਾਲੇ ਸੰਤ ਦੀਆਂ --. 1815
Funny Videos / Re: Zameer - Tatti (official Song)« on: September 07, 2012, 01:43:48 AM »
tatti :D: :D: :D:
1816
Shayari / Re: sant jarnail singh bhindranwale« on: September 07, 2012, 01:40:37 AM »!! ਨਹੀਂ ਰਹਿਣਾ ਗੁਲਾਮ ਅਸੀਂ, ਨਵਾਂ ਆਪਣਾ ਮੁਲਕ ਵਸਾਵਾਂਗੇ, ਖਾਲਸੇ ਰਾਜ ਵਿਚ ਹੋਉ ਸਿੱਖੀ ਦਾ ਬੋਲਬਾਲਾ......, ਅਸੀਂ ਐਸਾ ਰਾਜ ਬਣਾਵਾਂਗੇ, ਜਿਹੜੇ ਨੇ ਕਰਦੇ "ਸਰਦਾਰਾਂ" ਨੂੰ ਮਖੌਲ, ..... ਓਹਨਾ ਨੂੰ ਨੰਗੀਆਂ ਤਲਵਾਰਾਂ ਉੱਤੇ ਨੱਚਾਵਾਂਗੇ, ਹਿੰਦੁਸਤਾਨੀ ਨੀ ਅਖਵਾਉਣਾ ਅਸੀਂ AK-47ਨਾਲ "ਖਾਲਿਸਤਾਨ" ਬਣਾਵਾਂਗੇ. 1817
Beauty Fashion LifeStyle / Re: Munda Risky's New look« on: September 07, 2012, 01:38:25 AM »
.. :D: :D:
1818
Lyrics / Re: bekadre lokan vich-gurdas mann« on: September 07, 2012, 01:33:47 AM »
att :okk: :okk:
1819
Pics / Re: Kalle Rang Da Bullet« on: September 07, 2012, 01:32:12 AM »
eh kala thodi aa :D: :D:
1820
Jokes Majaak / Re: ਯਮਲਾ ਜੱਟ ਦਾ ਸੁਪਨਾ (yamle jatt da supna)« on: September 07, 2012, 01:30:44 AM »
hahahaha
|