1681
Pics / Re: ਮੋਤ ਮੇਰੇ ਬੂਹੇ ਤੇ ਖੜੀ ਆ
« on: September 13, 2012, 10:14:23 PM »
. :sad:
This section allows you to view all posts made by this member. Note that you can only see posts made in areas you currently have access to. 1684
Knowledge / Re: one of the best barman talent« on: September 13, 2012, 10:10:47 PM »
. =D> =D> =D> =D>
1686
Pics / Re: ਸ਼ੌਕ ਅਵੱਲਾ ਤੇਰੇ ਯਾਰ ਦਾ« on: September 13, 2012, 05:42:24 AM »
ਅਜੇ ਕੀ ਹੈ ਸਾਡਾ ਪੰਖੇਰੂਆ ਦਾ , ਅਸੀ ਦੱਸਾਗੇ ਜਦੋ ਵੀ ਟਹਿਲਰਾਂਗੇ
ਅਸੀ ਗੱਭਰੂ ਤੂਤ ਦੀ ਛਿਟੀ ਵਰਗੇ , ਜਿੰਨਾ ਛਾਗਣਗੇ ਓਨਾ ਹੀ ਫੈਲਰਾਂਗੇ bbbuuuaarrrrrrrrr 1687
News Khabran / Re: Sharry Maan Bai said Best B'day Gift ever From Ammu Sandhu :D check it out !!« on: September 13, 2012, 05:39:21 AM »
. :okk:
1690
Religion, Faith, Spirituality / Re: Hukamnama« on: September 13, 2012, 05:34:38 AM »
WAHEGURU JI :rabb: :rabb:
1691
Introductions / New Friends / Re: SAT SHRI AKAL JI ...I'm new« on: September 13, 2012, 05:34:00 AM »
ssa ji
1693
Gup Shup / Re: Pj di sabb to changi kuri kehari hai????« on: September 13, 2012, 05:32:03 AM »
hale tak ta pata ni laga :he:
1695
Beauty Fashion LifeStyle / Re: How To Apply Oil In Hairs« on: September 12, 2012, 11:31:09 PM »
saro da desi :he:
1696
Pics / ਸ਼ੌਕ ਅਵੱਲਾ ਤੇਰੇ ਯਾਰ ਦਾ« on: September 12, 2012, 10:32:30 PM »
ਸ਼ੌਕ ਅਵੱਲਾ ਤੇਰੇ ਯਾਰ ਦਾ,
ਦੇਖੀਂ ਜੱਟ ਨੇ ਉਹ ਵੀ ਕੀਸੇ ਦਿਨ ਪੁਗੌਣਾ, ਲੈ ਕੇ ਜਮੀਨ ਸ਼ਹਿਰ ਚ' ਬੰਦੂਕਾ ਦਾ ਇੱਕ SHOWROOM ਪਾਉਣਾ, revolver, pistol ਰੱਖਣੇ ਜਰਮਨੀ made GUNS ਦਾ ਮਾਲ AMERICAਤੋ IMPORTਕਰੌਣਾ, ਦੇਖੀ ਹੁੰਦੇ fire BANG BANG ਜਦੋ ਰੱਬ ਵਰਗਿਆਂ ਯਾਰਾ ਨੇ opening ਤੇ ਆਉਣਾ 1697
Shayari / Re: ਖੁਸ਼ਨਸੀਬ ਸੀ,« on: September 12, 2012, 10:27:45 PM »
ਅੱਜ ਇਸ਼ਕ਼ ਦੀ ਕਿਤਾਬ ਵਿਚੋ ਇੱਕ ਵਰਕਾ ਪੜਿਆ,
ਪਿਆਰ ਕਰਨੇ ਵਾਲਾ ਸੀ ਮੈ ਗਿਆ ਬਸ ਲਤੜਿਆ,, ਪਤਾ ਨਹੀ ਕਿਉ ਜਿੰਦਗੀ ਹੋਈ ਇੰਨੀ ਹੁਣ ਮਸਰੂਫ ,, ਗਿਆ ਅੰਦਰੋ -ਅੰਦਰ ਹੀ ਦੁੱਧ ਵਾਂਗੂ ਮੈ ਕੜਿਆ, ਪਿਆਰ ਦੀ ਕਿਸ਼ਤੀ ਵਿਚ ਕਿੰਝ ਮੈ ਜਾ ਚੜਿਆ, ਆਇਆ ਉਸ ਵੇਲੇ ਜਦ ਤੱਕ ਪੂਰਾ ਨਾ ਰੜਿਆ ,, ਭਟਕਿਆ ਹਨੇਰੇ ਵਿਚ ਕੈਸਾ ਪਾਇਆ ਇਹ ਲਤੂਫ਼, ਬਣ ਉੱਠਿਆ ਦੁਬਾਰਾ ਜੋ ਸੀ ਕਦੇ ਇਥੇ ਸੜਿਆ, ਇੰਦਰ ਇਸ ਜੱਗ ਅੰਦਰ ਓਹੀ ਵਿਰਲਾ ਹੜਿਆ, ਜੋ ਮੁਸੀਬਤ ਵੇਲੇ ਦੀਪਿਆ ਦੁੱਖ ਵਿਚ ਤੇਰੇ ਖੜਿਆ 1698
Shayari / Re: ਆਮ ਕਰਤਾ« on: September 12, 2012, 10:25:16 PM »
ਅੱਜ ਫੇਰ ਇੱਕ ਪਲ ਖੁਬਸੂਰਤ ਹੈ ਦਿੱਲ ਵਿੱਚ ਤੇਰੀ ਸਿਰਫ ਤੇਰੀ ਸੂਰਤ ਹੈ,
ਕੁਝ ਵੀ ਕਹਿਣ ਇਹ ਦੁਨੀਆ ਵਾਲੇ ਪਰਵਾਹ ਨਹੀ, ਦੁਨੀਆ ਤੋ ਜਿਆਦਾ ਮੇਨੂੰ ਤੇਰੀ ਜ਼ਰੂਰਤ ਹੈ,,,,,, 1699
Jokes Majaak / Re: Numberdar-- joke thread« on: September 12, 2012, 10:00:22 PM »
Punjabi ladki ka izhaar-e-mohabbt pe jawab.
Boy :- mainu tuhade nal peyar ho geya hai. . . ! Girl:- Hassi aur shrmma k boli, "chal. . .dangar jeha. . :D: :D: :D: :D: |