November 23, 2024, 08:47:03 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 64 65 66 67 68 [69] 70 71 72 73 74 ... 110
1361
Introductions / New Friends / Re: kudi main punjab di
« on: September 22, 2012, 10:27:59 PM »
wha ji

1362
Fun Time / Re: ABC game
« on: September 22, 2012, 10:23:00 PM »
z - z aaondi aa y to baad u ni :D::D::D:

1363
ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ
ਨੂੰ,,ਅਸੀਂ ਤੋਹਫਾ ਦਰਦ ਦਾ ਲੈ ਚਲੇ....
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,ਤੇਰਾ ਕਰਜ਼
ਹਿਜ਼ਰਾਂ ਦਾ ਲੈ ਚੱਲੇ.....
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,ਅਸੀਂ ਦੁੱਖ
ਦੇ ਸਮੁੰਦਰਾਂ ਵਿੱਚ ਵਹਿ ਚੱਲੇ.....
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,ਅੱਜ
ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ...



1364
Cars / Re: Car of the Day
« on: September 22, 2012, 10:13:46 PM »
att aa

1365
Fun Time / Re: Advocate Dhillon ne kala coat eme ni paya
« on: September 22, 2012, 10:10:29 PM »
hor koi rang haini c ta  :D: :D:

1366
Gup Shup / Re: Most Beautifull Sad song......
« on: September 22, 2012, 10:07:50 PM »
nice song

1367
Pics / Re: Photo a day
« on: September 22, 2012, 10:04:27 PM »


ghar ghar putt jammde....babbu maan naa kise ban jana
. :okk:

1368
Lyrics / Re: AJJ AKHAAN WARIS SHAH NU - AMRITA PRITAM
« on: September 22, 2012, 10:00:11 PM »
vry nice

1369
Jokes Majaak / Re: Chipmunk with acorns
« on: September 22, 2012, 09:57:06 PM »
. :D:

1370
Shayari / Re: "Jyada Khush Na Hoyi "
« on: September 22, 2012, 09:54:24 PM »
. :okk:

1371
Pics / Re: Yamle Di Hoon Wali Wauhtiii (Wifey)
« on: September 22, 2012, 01:52:29 AM »
Nhi lagdi ji agla kund vich rakhda eda  muh 24 hrs  :laugh: :laugh: :laugh:
kund jada na rakhe ji asi v ta chan de darashan karne hunde aa :D::D::D::D:

1372
Shayari / Re: Sache rab nu jdo asi yaad krde__,
« on: September 22, 2012, 01:43:13 AM »

Gairu par marne ki unki fitrat thi.
Bus humari mohaabat se unhe shikayat thi.
Sari duniya ko chahte the wo
Bus humare hi naam se unhe nafrat thi
[/font][/color]

...
thaxx
▬►ਨੈਣਾ ਰਾਹੀਂ ਉਤਰੇ ਤੇ ਫਿਰ ਦਿਲ ਵਿਚ ਲਹਿ ਗਏ ਉਹ

▬►ਪਤਾ ਨਾ ਲੱਗਿਆ ਕਦੋਂ ਸਾਡੀਆ ਜੜਾਂ ਚ ਬਹਿ ਗਏ ਉਹ

▬►ਦੁੱਖ ਹੈ ਜੜਾਂ ਚ ਬਹਿ ਕੇ ਫੇਰੀ ਆਰੀ ਸੱਜਣਾ ਨੇ
...
▬►ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਨੇ....

1373
Pics / Re: Yamle Di Hoon Wali Wauhtiii (Wifey)
« on: September 22, 2012, 01:41:09 AM »
nazar na lage  :D: :D:

1374
Shayari / Re: ♥ ਦਿਨ,ਰਾਤ ਮਹੀਨੇ ਸਾਲ
« on: September 21, 2012, 11:46:40 PM »
. :D:

1375
Shayari / Re: ਕਸੂਰ ਰੱਬ ਦਾ
« on: September 21, 2012, 11:45:22 PM »
thanku ji

1376
Shayari / ਸਾਡੇ ਵਲੋਂ ਛੁੱਟੀਆਂ ਨੇ
« on: September 21, 2012, 11:44:31 PM »
ਤੂੰ ਗਲਤੀਆਂ ਕਰਦੀ ਨਈ ਥੱਕਦੀ,,,,,,,,
ਤੇਨੁ ਮਾਫ਼ ਮੈਂ ਕਰਦਾ ਥੱਕ ਗਿਆ,,,,,,,,
ਚੁਸਤ ਚਲਾਕੀਆਂ ਦੇਖ ਦੇਖ ਕੇ,,,,,,,,
ਤੇਰੀਆਂ ਨੂੰ ਮੈਂ ਅੱਕ ਗਿਆ,,,,,,,,
ਤੇਰੇ ਮੇਰੇ ਪਿਆਰ ਵਾਲੀਆਂ ਅੱਜ ਤੋਂ ਡੋਰਾਂ ਟੁੱਟੀਆਂ ਨੇ ,,,,,,,,
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋਂ ਛੁੱਟੀਆਂ ਨੇ ,,,

1377
Shayari / Re: Sache rab nu jdo asi yaad krde__,
« on: September 21, 2012, 11:29:59 PM »
Woh dund rhe the hme edr udr
Shayed unhe hmari talash thi,
Lekin unhe nhi pta tha jha wo kadhe the
Usi ke niche daFFAN hmari lASH THii.
[/font][/size]

...
Thaxx

ਕੀ ਦਈਏ ਦੋਸ਼ ਅਸੀ ਕਿਸਮਤ

ਨੂੰ ਜੇ ਤੂੰ ਆਪਣਾ ਫੇਸਲਾ ਹੀ ਬਦਲ ਲਿਆ,__

ਕੀ ਕਰੀਏ ਇੰਤਜ਼ਾਰ ਉਹਨਾ

ਰਾਹਾ ਤੇ ਜੇ ਤੂੰ ਆਪਣਾ ਰੱਸਤਾ ਹੀ ਬਦਲ ਲਿਆ,

1378
Pics / Re: Sajna Teri Khair Hove
« on: September 21, 2012, 11:02:12 PM »
ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ,,
ਜਿਸਮਾ ਦੀ ਦੂਰੀ ਕਦੇ ਦੂਰੀ ਨੀ ਹੁੰਦੀ,,
ਜਦ ਸਾਹਾ ਵਿੱਚ ਹੀ ਵੱਸ ਗਏ ਸੱਜਣ ,,
ਫਿਰ ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ ,,,


1379
Pics / Re: tera didar karde
« on: September 21, 2012, 11:00:07 PM »
♥___♥ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ

♥___♥ਕਦੇ ਤੈਨੂੰ ਭੁੱਲ ਜਾਣ ਨੂੰ ਦਿਲ ਕਰਦਾ

♥___♥ਕਦੇ ਗੁੱਸਾ ਜਿਹਾ ਆਵੇ

♥___♥ਕਦੇ ਤੇਰੇ ਗਲ ਲੱਗ ਜਾਣ ਨੂੰ ਦਿਲ ਕਰਦਾ

♥___♥ਜਦੋ ਤੇਰੀਆਂ ਯਾਦਾਂ ਦੀ ਸਿਖਰ ਦੁਪਿਹਰ ਹੁੰਦੀ

♥___♥ਤਾਂ ਤੇਰੀਆਂ ਬਾਹਾਂ ਤੇ ਸਿਰ ਰਖ ਸੌਂਣ ਨੂੰ ਦਿਲ ਕਰਦਾ

♥___♥ਜਦ ਚੇਤੇ ਆਵੇ ਤੇਰਾ ਮਾਸੂਮ ਜਿਹਾ ਹਾਸਾ

♥___♥ਤਾਂ ਆਪਣਾ ਹਾਸਾ ਵੀ ਤੇਰੇ ਨਾਮ ਲਵਾਉਣ ਨੂੰ ਦਿਲ ਕਰਦਾ

1380
Shayari / Re: ਜਮੀਦਾਰ
« on: September 21, 2012, 10:55:08 PM »
.. =D>

Pages: 1 ... 64 65 66 67 68 [69] 70 71 72 73 74 ... 110