1261
Shayari / Re: ਪਿਆਰ ਨਾਲ ਹੀ ਵੱਸਦੇ ਘਰ, ਨਫ਼ਰਤ ਨਾਲ ਫਨਾਹ ਹੁੰਦੇ ਨੇ।
« on: September 24, 2012, 09:35:27 PM »
vry nice line g
This section allows you to view all posts made by this member. Note that you can only see posts made in areas you currently have access to. 1261
Shayari / Re: ਪਿਆਰ ਨਾਲ ਹੀ ਵੱਸਦੇ ਘਰ, ਨਫ਼ਰਤ ਨਾਲ ਫਨਾਹ ਹੁੰਦੇ ਨੇ।« on: September 24, 2012, 09:35:27 PM »
vry nice line g
1262
Shayari / ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ« on: September 24, 2012, 09:34:35 PM »
ਐਂਵੇ ਤਾਂ ਨੀ ਕੋਈ ਛੱਡ ਜਾਂਦਾ__,
♡ ਸ਼ਾਇਦ ਸਾਡੇ 'ਚ ਕੋਈ ਕਸੂਰ ਹੋਵੇ__, ♡ ਕਿਉਂ ਕਿਸੇ ਨੂੰ ਬੇਵਫ਼ਾ ਕਹੀਏ__, ♡ ਕੀ ਪਤਾ ਉਹ ਕਿੰਨਾ ਮਜਬੂਰ ਹੋਵੇ__, ♡ ਬਦਲ ਜਾਂਦਾ ਹਰ ਇੱਕ ਏਥੇ__, ... ♡ ਜਿਹੜਾ ਵਸਦਾ ਥੋੜਾ ਦੂਰ ਹੋਵੇ__, ♡ ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ__, ♡ ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ__, ♡ ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ__, ♡ ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ_______ 1264
Shayari / Re: Sache rab nu jdo asi yaad krde__,« on: September 24, 2012, 09:24:25 PM »
ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ,
ਪਰਖਿਆ ਸਿਰਫ਼ ਪਿਆਰ ਜਾਂਦਾ ਏ, ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ, ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ ਏ, ਬੇਵਫ਼ਾਈ ਗਾਲ ਦਿੰਦੀ ਉਮਰਾਂ, ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ. 1266
Maan-Sanmaan/Respect+ / Re: Pj local mod - funny sandhu« on: September 24, 2012, 09:21:03 PM »
congrats sandhu saab ..
1268
Jokes Majaak / hahahahha« on: September 24, 2012, 07:21:50 AM »
Pathan ne molvi ko bahut mara..
Kisi ne puchha Q mar rahe ho? Pathan: Ye kehta hai ki sare Musalman Jannat ke mazay lenge. Admi: Is mein is bachare ko marne ki kya wajah hai.. Pathan: O yara Jannat meri Bivi ka naam hai.: :D: :D: :D: :D: :D: 1269
Shayari / Re: Sache rab nu jdo asi yaad krde__,« on: September 24, 2012, 06:23:29 AM »
thanku aa ji
1272
Shayari / Re: Sache rab nu jdo asi yaad krde__,« on: September 24, 2012, 06:10:49 AM »♥ Tu Sade Leyi Ki Sajjna Kinjh BolSuna Daiye___Kyo itne karib challa aata hai koi, Kyo mohabbat ka ehsaas dila jaata hai koi, Jub aadat si ho jaati hai dil ko uski, To kyo dur chala jata hai koi....? 1273
Help & Suggestions / Re: help me plzz« on: September 24, 2012, 06:08:00 AM »Samsung galaxy note aa 22...sach sach das 1100 aa :D::D: 1274
Introductions / New Friends / Re: ਮੇਰੇ ਲੇਖ ਅਤੇ ਪੱਤਰਕਾਰ ਬਣਨ ਦੀ ਝਾਕ--please see my writings, I am looking to be a TV presenl« on: September 24, 2012, 06:00:02 AM »
bhut vadiya ji
1277
Shayari / ੜੀ ਅੱਗੇ ਬੁੱਲ ਕੰਬਦੇ ਆ.« on: September 24, 2012, 01:06:48 AM »
ਅਸੀਂ ਪੇੰਡੂ ਸਿੱਧੇ ਸਾਧੇਜੇ,
ਜਾਂਦੇ ਕਰਨ ਪੜਾਈਆਂ, ਸਾਡੀ ਕੌਈ GIRLFRND ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ PURPOZE ਕਰ ਦੇਂਦੇ, ... ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ..... 1278
Shayari / Re: Sache rab nu jdo asi yaad krde__,« on: September 24, 2012, 01:00:15 AM »Tere deed ko ab to tarse aakhen humari,♡ Jmane di nigah bizli bnke__, ♡ Lishak payi koha te__, ♡ Jakhm krgi rooha teek__, ♡ Jad digpi apne doha te__, ♡ Sadh gyi phul mohabbat de__, ♡ Krgi asr khusboha te__, ♡ Bhaidi digdi eh bizli ashiqa te__, ♡ Nhi digdi lutta - khoha te__, ♡ Ashiqa nu sda pain marra__, ♡ Ki mann bsnt te, ki poha te__, ♡ Jmana na pyar da dam bhre__, ♡ Marre jhuthiya tohra sohra te__, ♡ INDER kr alwida bhaide jmane nu__, ♡ Na dull jhoothe pyara moha te__, |