1201
Maan-Sanmaan/Respect+ / Re: PJ Gabru Promotion - Inder Shergill
« on: September 26, 2012, 10:33:39 PM »
congrats 22 ji
This section allows you to view all posts made by this member. Note that you can only see posts made in areas you currently have access to. 1201
Maan-Sanmaan/Respect+ / Re: PJ Gabru Promotion - Inder Shergill« on: September 26, 2012, 10:33:39 PM »
congrats 22 ji
1202
Gup Shup / Re: Ajj da Msg Of The Day kive legga tuhanu???« on: September 26, 2012, 10:30:43 PM »
att aa :okk:
1203
News Khabran / Re: Neha Dhupia in a Punjabi film« on: September 26, 2012, 10:28:09 PM »
oh balle
1204
Shayari / ਪਾਰਟੀਆ ਵਿੱਚ ਟੱਲੀ ਫਿਰਦੀ ਏ,« on: September 26, 2012, 03:46:31 AM »
ਤੈਨੂੰ ਸਾਲ ਹੌਏ ਨੇ 4 canada ਵਿੱਚ ਵੱਸਦੀ ਨੂੰ,,,
ਤੇ ਤੁੰ "XMS" ਦੀਆ ਪਾਰਟੀਆ ਵਿੱਚ ਟੱਲੀ ਫਿਰਦੀ ਏ,,, ਕਦੇ ਯਾਦ ਨੀ ਕੀਤਾ ਗੁਰਪੁਰਬ ਤੇ ਆਪਣੇ ਗੁਰੂਆ ਨੂੰ,,,, ਤੇ ਸੰਤੇ ਬਾਬੇ ਦੇ ਗਿਫਟ ਮਗਰ ਹੌਈ ਝੱਲੀ ਫਿਰਦੀ ਏ,,, 2 ਦਿਨ ਖਵਾ ਸਕਦੇ ਨਈ ਇਹ ਗੌਰੇ ਮੁਫਤ ਦੀਆ,,, 500 ਸਾਲ ਤੌ ਲੰਗਰ ਚਲਦਾ ਤੂੰ ਕਿੱਥੇ ਭੁੱਲੀ ਫਿਰਦੀ ਏ,,, 1205
Shayari / Mohabbat Nahi Hoti...« on: September 26, 2012, 03:39:16 AM »
Agar Ishq Karo To Adab-E-Wafa Bhi Seekh Lo....!!
Ye Chand Lamho Ki Be-Qarari Mohabbat Nahi Hoti... 1206
Shayari / Re: pair thak jan jdo« on: September 26, 2012, 03:35:16 AM »ki khende tuci pakka g :lost:mai ta kuj ni keha g 1207
Shayari / pair thak jan jdo« on: September 26, 2012, 02:57:01 AM »
♡ Bulandiya te pujan lai__,
♡ Jhuk k teh krna painda hai paedda__, ♡ INDER pair thak jan jdo__, ♡ Sirr de bhar turdiya ne paidaa__, 1208
Shayari / ਤੇਰਾ ਹਰਜਾਨਾ ਏ,« on: September 26, 2012, 02:49:50 AM »
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ,ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ,
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ,ਮੇਰੀ ਚੁੱਪ ਹੀ ਤੇਰਾ ਹਰਜਾਨਾ ਏ,,,,,, 1210
Shayari / Re: Sache rab nu jdo asi yaad krde__,« on: September 26, 2012, 02:44:15 AM »ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ,ki dassa dard kahani baare,hunju ajj v behnde rehnde ne,,,,,,,,,,,,,,,,,,,, aasa yaad rakhya oh bhull gaye ne, kehnde tere warge tan jindgi ch aunde jande rehande ne,,, 1212
Gup Shup / Re: Ajj da Msg Of The Day kive legga tuhanu???« on: September 25, 2012, 11:14:02 PM »ajj peh;i war main sehmat aaa... msg of the day nal... :D: :D:aahoo aaj punjabi ch jeo likhya aa :D::D::D::D::D: 1217
Gup Shup / Re: Ajj da Msg Of The Day kive legga tuhanu???« on: September 25, 2012, 10:26:27 PM »
buraaaaaaaaaahhhhhhhhhh
1218
Pics / ਕਿੰਝ ਭੁਲਾਵਾਗਾ ਉਹਨੂੰ,« on: September 25, 2012, 10:15:19 PM »
- ਜੇ ਉਹ ਦੂਰ ਹੋ ਗਈ ਤਾ ਕਿੰਝ ਭੁਲਾਵਾਗਾ ਉਹਨੂੰ,_
-- ਜਿਸ ਬਾਰੇ ਸਿਰਫ ਸੋਚਦਾ ਹਾ ਤਾ ਸਾਰੀ ਦੁਨੀਆ ਭੁੱਲ ਜਾਂਦਾ ਹਾ,_ 1219
Pics / ਗਿਲਾ ਹੈ ਮੇਰੀਆ ਅੱਖਾ ਨੂੰ« on: September 25, 2012, 10:10:47 PM »
♥ ਗਿਲਾ ਹੈ ਮੇਰੀਆ ਅੱਖਾ ਨੂੰ ਵੀ ਰੱਬ ਨਾਲ♥
♥ ਪਰ ਦੁਆਵਾਂ ਨਾਲ ਪੂਰਾ ਹਰ ਸੱਪਨਾ ਨਹੀ ਹੁੰਦਾ♥ ♥ ਕਿਵੇ ਸਮਝਾਵਾਂ ਇਹ ਗੱਲ ਆਪਣੇ ਦਿੱਲ ਨੂੰ♥ ♥ ਕਿ ਕਿਸੇਨੂੰ ਚਾਹਣ ਨਾਲ ਕੋਈ ਆਪਣਾ ਨਹੀ ਹੁੰਦਾ♥..... 1220
Jokes Majaak / ਦੇਸੀ ਲਵ ਲੈਟਰ.« on: September 25, 2012, 09:52:18 PM »
ਦੇਸੀ ਲਵ ਲੈਟਰ...
ਵੇ ਦੀਪੇ..... ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ। ਹੁਣ ਮੈਂ ਭੋਲੇ ਦੀ ਮੰਗ ਹਾਂ। ਵੇ ਹੁਣ ਤੇਰਾ ਮੇਰਾ ਵਿਵਾਹ ਨਹੀਂ ਹੋ ਸਕਦਾ। ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ ਦੇਵੀ। ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ। ਵੇ ਅੰਨਿਆਂ, ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ, ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇ ਸੀ, ਇਕੋ ਪਲੇਟ ਵਿੱਚ, ਮੈਨੂੰ ਵੀ ਉਹ ਦਿਨ ਯਾਦ ਆਉਣਗੇ। ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀ,ਓ ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ, ਉਹ ਉਸਦੀ ਪੂਛ ਨਾਲ ਬਨ ਦਿਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ ਵਾਪਿਸ਼ ਕਰ ਦੇਵੀ, ਉਹ ਹੁਣ ਭੋਲੇ ਨੂੰ ਦੇਣੀ ਹੈ। ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ ਭੇਜ ਦਿਤੀਆਂ ਨੇ, ਉਸ ਤੋਂ ਲੈ ਲਵੀ, ਸਮਾਨ ਚੇਕ ਕਰ ਲਈ.. ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ। ਸਮਾਨ ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ, ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ... ਕਿਉਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ.. ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ, ਮੈਨੂੰ ਮਾਫ ਕਰ ਦੇਵੀ.. ਤੇਰੀ ਨਾ ਹੋਣ ਵਾਲੀ :D: :D: :D: :D: :D: |