1161
Pics / Re: ਜੋ ਮਾਪੇਆਂ ਨਾਲ ਧੱਕਾ ਕਰਦੇ ਨੇ
« on: September 27, 2012, 10:08:40 PM »
thanku sab da g
This section allows you to view all posts made by this member. Note that you can only see posts made in areas you currently have access to. 1165
Love Pyar / Re: ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀਂ« on: September 27, 2012, 09:57:27 PM »
ida hi hundi aa :sad:
1168
Pics / Re: ਜੋ ਮਾਪੇਆਂ ਨਾਲ ਧੱਕਾ ਕਰਦੇ ਨੇ« on: September 27, 2012, 12:41:58 PM »yeah din tan saarean de aunde ah ... keete da phal tan bhugtna hi paindahaji oh ta sab karma de fal ithe hi mil jande aa ....thanku ji 1169
Pics / ਜੋ ਮਾਪੇਆਂ ਨਾਲ ਧੱਕਾ ਕਰਦੇ ਨੇ« on: September 27, 2012, 11:41:35 AM »
ਜੋ ਮਾਪੇਆਂ ਨਾਲ ਧੱਕਾ ਕਰਦੇ ਨੇ,
ਕੱਲ ਓਹਨਾ ਨਾਲ ਵੀ ਹੋਵੇਗਾ, ਜੋ ਅੰਦਰ ਵੜ- ਵੜ ਹੱਸਦਾ ਹੈ, ਕੱਲ ਕੱਲਾ ਬਹਿ-ਬਹਿ ਰੋਵੇਗਾ , ਰੁੱਤ ਸਦਾ ਨਾ ਰਹੇ ਜਵਾਨੀ ਦੀ, ਕਦੇ ਸਭ ਤੇ ਬੁਢਾਪਾ ਆਵੇਗਾ, ਤੇਰਾ ਜੋਸ਼ ਜਵਾਨੀ ਭੁੱਲ ਬੈਠਾ, ਇਹ ਵਕ਼ਤ ਤੇਰੇ ਤੇ ਵੀ ਆਵੇਗਾ,,,,, 1170
Pics / ਸਾਈ ਲਾਡੀ ਸ਼ਾਹ« on: September 27, 2012, 11:38:38 AM »
ਸ਼ਹਿਰ ਨਕੋਦਰ ਵਿਚ ਲਾਇਆ ਤੁਸੀਂ ਡੇਰਾ ,
ਕੀਤੀ ਮਿਹਰ ਐਸੀ ਦੂਰ ਹੋਇਆ ਸਭ ਹਨੇਰਾ , ਨਾ ਕੋਈ ਜਾਤ ਤੇ ਨਾ ਤੁਸੀਂ ਕੋਈ ਉਮਰ ਪਛਾਣੀ,, ਹਰ ਇਨਸਾਨ ਦੇ ਅੰਦਰ ਬਸ ਤੇਰਾ ਹੈ ਵਸੇਰਾ , ਤੇਰੇ ਦਰ ਆ ਸਭ ਖ਼ਤਮ ਜੋ ਕਰੀਏ ਮੇਰਾ -ਮੇਰਾ ਪੈ ਜਾਵੇ ਇੱਕ ਨਜਰ ਸਵੱਲੀ ਹੋ ਜਾਵੇ ਚੰਗੇਰਾ , ਜਦ ਤੱਕ ਸਲਾਮਤ ਚੰਨ -ਸੂਰਜ -ਧਰਤੀ - ਪਾਣੀ , ਤੇਰੀ ਰਹਿਮਤ ਨਾਲ ਫੁੱਲ ਟਹਿਕੇ ਬਣ ਨਵਾਂ ਨਵੇਰਾ, ਸਾਈ ਲਾਡੀ ਸ਼ਾਹ ਫੱਕਰਾਂ ਨੇ ਪਾਇਆ ਹੈ ਫੇਰਾ ,, ਇੱਕ ਵਾਰ ਹੱਥ ਧਰਿਆ ਹਮੇਸ਼ਾ ਚੰਗਾ ਹੀ ਹੋਣਾ ਤੇਰਾ , ਹੁਣ ਹੋ ਗਿਆ ਕਰੀਬ ਮੇਰੇ ਜੋ ਪੈਂਡਾ ਸੀ ਕਦੇ ਲੰਮੇਰਾ , ਭੁੱਲ ਬਖਸਾ ਤਾਂ ਜੋ ਚੰਗਾ ਆਵੇ ਅਗਲਾ ਸਵੇਰਾ 1171
Love Pyar / Re: ਸਹੁੰ ਰੱਬ ਦੀ ਤੇਰੇ ਬਿਨਾਂ ਸਾਹ ਨਾ ਆਵੇ« on: September 27, 2012, 11:36:26 AM »
nice line
1176
Knowledge / Re: Gurdas mann ji Hun laungga appna naam naal Singh« on: September 27, 2012, 11:28:17 AM »
gurdas singh mann
1177
Love Pyar / Sad Love Story« on: September 27, 2012, 03:50:42 AM »
Sad Love Story [:(]
1 Ldki or Ldka Car me Khamoshi se ja rhe the Ldka 1′SMS’ Ldki ko krta ha Ladki’SMS’ Parne se Pehle hi LaDke ko Kehti ha k Mujhe ab Tumse Mohabat nhi Mai Tumhe Chor rhi hun 1 Dam Tez Raftar Car Unki Carse Takrati hai Ldka Usi Waqt Mar jata ha Ldki Bach jati ha Kuch Der Bad Ldki Mobile Utha kar ‘SMS’ Padhti hai to Us k Ansu Us Mobile pe Girte hai ‘SMS’ me Likha tha “JisDinTum Mujhko Chor do gi Mai Mar jaun ga” .. 1180
Birthdays / Re: "Happy Birthday Bhagat Singh"« on: September 27, 2012, 03:14:59 AM »
.. =D> =D>...happy b'bday bhagt singh
|