1101
					Fun Time / Re: ghane da jawab ghane ch
« on: September 29, 2012, 10:16:44 PM »
					sohaniya ta jag vich hor v bathariya idi ki tu maapya ne heer jamti
jag
				jag
| This section allows you to view all posts made by this member. Note that you can only see posts made in areas you currently have access to. 1101 Fun Time / Re: ghane da jawab ghane ch« on: September 29, 2012, 10:16:44 PM »
					sohaniya ta jag vich hor v bathariya idi ki tu maapya ne heer jamti jag 1105 Fun Time / Re: ABC game« on: September 29, 2012, 10:55:49 AM »
					T-tali thale behatha c oh ta :D::D:
					 1106 Fun Time / Re: ghane da jawab ghane ch« on: September 29, 2012, 10:54:14 AM »
					kudiya ta kudiya ne kudiya da ki ea.. kudiya 1107 Shayari / Lok puchhde saddi mohabbat« on: September 29, 2012, 10:53:24 AM »
					Lok puchhde saddi mohabbat baare,♥♥ Asin aapni kahani kyon dassiye?♥♥ Kahaniyaan taan banangiyaan saddi mout pichhon,♥♥ Asin aapni jubani kyon dassiye? 1109 Fun Time / Re: ABC game« on: September 29, 2012, 10:50:08 AM »
					R- roka ja oh dil dawani :D::D::D::D:
					 1110 Shayari / Re: ਮੈਂ ਤੈਨੂੰ ਦਿਲ ਨਹੀ ਦੇਣਾ, ਇੱਹ ਉਹਦੀ ਜਿੱਦ ਅਵੱਲੀ ਏ,« on: September 29, 2012, 04:44:07 AM »
					wha ji
					 1111 Fun Time / Re: ghane da jawab ghane ch« on: September 29, 2012, 12:32:47 AM »
					chalo aakh ta dei da je koi puchda  sada v ik yaar hunda c puchda 1112 Fun Time / Re: ghane da jawab ghane ch« on: September 29, 2012, 12:27:36 AM »
					socha vich tu khyala vich tu hun menu disdi hai sarya ch tu vich 1113 Fun Time / Re: ghane da jawab ghane ch« on: September 29, 2012, 12:21:21 AM »
					Bedarde ni bekadre ni.. sadi gal sun le har haal.. ni tu pachtave gi.. dhokha kar ke gai hai sade nal ni dokhe khave gi haal 1114 Pics / ਹੋਇਆ ਕਿਹਨਾਂ ਲਈ ਸ਼ਹੀਦ, ਹੋਊ ਦੁਖ ਜਾਣ ਕੇ ,« on: September 29, 2012, 12:13:55 AM »
					ਬਾਪੂ ਕਰਦਾ ਹੈ ਗਲਾਂ ,ਫੋਟੋ ਅੱਗੇ ਧਰ ਕੇ , ਡਿਗਦੇ ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ , ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ , ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ , ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ , ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ , ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ , ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ , ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ ਨੇ, ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ , ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ , ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ , ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ, ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ , ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ , ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ , ਓਹ ਸੜਕਾਂ ਤੇ ਰੁਲਦੇ , ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ , ਇਕ ਵਾਰੀ ਇਥੇ ਜਰਾ ਵੇਖ ਆਣ ਕੇ, ਹੋਇਆ ਕਿਹਨਾਂ ਲਈ ਸ਼ਹੀਦ, ਹੋਊ ਦੁਖ ਜਾਣ ਕੇ , ਰਖ ਹਿੱਕ ਉੱਤੇ ਫੋਟੋ , ਬਾਪੂ ਵੀ ਸੋਂ ਗਿਆ ਲੰਮੀ ਤਾਣ ਕੇ ,!   1115 News Khabran / Re: Dasso hun Asli gareeb kon hai ??« on: September 29, 2012, 12:09:20 AM »Asal gareebi te haleemi ton aundi aa. Te ohi rab diya nazran'ch ameer aa.eh 22 dil da amir banda aa 1116 Fun Time / Re: ghane da jawab ghane ch« on: September 29, 2012, 12:03:33 AM »
					khat tokde tokde kar dene ni mai sar dena taveera nu  tokde 1117 Shayari / ਮੈ ਤਾਂ ਅੱਥਰੂ ਹਾਂ« on: September 28, 2012, 11:51:50 PM »
					ਮੈ ਤਾਂ ਅੱਥਰੂ ਹਾਂ, ਅਖੀਰ ਗਿਰ ਹੀ ਜਾਵਾਂਗਾਂ , ਖੁਸ਼ੀ ਹੋਵੇ , ਜਾਂ ਮਾਤਮ , ਬਿਹ ਹੀ ਜਾਵਾਂਗਾ , ਕੀ ਮਜਾਲ ਹੈ ਦੋਸਤਾ ਦੀ, ਵਿਸਾਰ ਦੇਣ ਭਲਾ ਮੈਨੂੰ, ਦੁਸ਼ਮਣਾ ਤੋ ਵੀ ਨਾਂ ਮੈ ਭੁਲਾਇਆਂ ਜਾਵਾਂਗਾ , ਤੇਰਾਂ ਦਿਲ ਹੈ ਜੇ ਪੱਥਰ ਤਾਂ ਲੀਕ ਹੈ ਉਸ ਪੱਥਰ ਤੇ ਮੈ ਵੀ , ਵੇਖ ਲਈ ਸਾਰੀ ਉਮਰ ਨਾਂ ਮਿਟਿਆਂ ਜਾਵਾਂਗਾ ਮੈ ਤਾਂ ਅੱਥਰੂ ਹਾਂ ਆਖੀਰ ਗਿਰ ਹੀ ਜਾਵਾਂਗਾਂ। |