November 21, 2024, 03:18:05 PM

Show Posts

This section allows you to view all posts made by this member. Note that you can only see posts made in areas you currently have access to.


Topics - PB 08 TO

Pages: 1 2 3 4 [5] 6 7 8 9 10 ... 14
81
Shayari / ਕਿਸੇ ਦੀ ਉਡੀਕ
« on: October 20, 2012, 01:23:44 AM »
♥ ਕਦੇ ਜ਼ਖਮ ਹੋ ਜਾਂਦਾ ਸਮੁੰਦਰੋਂ ਡੂੰਗਾ_,

♥ ਤੇ ਕਦੇ ਨਿੱਕੀ ਜੇਹੀ ਖੁਸ਼ੀ ਅੰਬਰੀਂ ਲਾ ਦਿੰਦੀ_,

♥ ਕਿਸੇ ਦਾ ਬਣ ਜਾਂਦਾ ਸਾਥ ਜਨਮਾਂ ਦਾ_,

♥ ਤੇ ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ_!!!!

82
Shayari / Dukha-sukha vch hath chdn da swal
« on: October 19, 2012, 10:48:35 PM »
♡ Yaar keh dita jado ek vari tainu yaara__,

♡ Dukha-sukha vch hath chdn da swal e paida nai hunda__,

♡ Meri har raah de kande jado tu apne pairi v khade ne__,

♡ Tainu aukhe raha vch chad k bhjn da swal e paida nai hunda__,

83
Pics / ਇਸ਼ਕ ਤਾਸ਼ ਦੀ ਬਾਜ਼ੀ ਯਾਰੋ
« on: October 19, 2012, 10:44:35 PM »
ਇਸ਼ਕ ਤਾਸ਼ ਦੀ ਬਾਜ਼ੀ ਯਾਰੋ,
ਇਸ ਖੇਡ ਵਿੱਚ ਯਾਰੋ ਧੱਕੇ,

ਅਸੀਂ ਅਜਿਹੇ ਅੰਨਜਾਨ ਖਿਲਾਡੀ,
ਸਾਡੇ ਸੱਜਣ ਖਿਲਾਡੀ ਪੱਕੇ,

ਸਾਡੇ ਕੋਲ ਤਿੰਨ ਦੁੱਕੀਆਂ ਤਿੱਕੀਆਂ,
ਹੱਥ ਉਨ੍ਹਾਂ ਦੇ ਯੱਕੇ,

ਇੱਕ ਵੀ ਸਰ ਮਿਲੀ ਨਾ ਸਾਨੂੰ,
ਸਭ ਪੱਤੇ ਉਸ ਨੇ ਚੱਕੇ,

ਇਸ ਇਸ਼ਕ ਦੀ ਖੇਡ ਵਿੱਚ ਯਾਰਾ,
ਅਸੀਂ ਹਾਰ ਹਾਰ ਕੇ ਥੱਕੇ,


84
Pics / Dil to dukhta hee hai
« on: October 19, 2012, 10:28:56 PM »
Rona padta hai ek din muskurane ke baad..

Yad aate hain wo dur jane ke baad..


Dil to dukhta hee hai uske liye..

Jo apna na ho sake itni mohabat jatane ke baad..!




85
Shayari / ਝੂਠੀ ਨਹੀਂ ਮੁਹੱਬਤ,
« on: October 19, 2012, 10:17:43 PM »
 ਮੌਤ ਨਾ ਨਿੱਤ ਨਤੀਜਾ ਹੁੰਦੀ ਇਸ਼ਕ ਦੇ ਰੋਗਾਂ ਦਾ,
- ਜਿਉਂਦੇ ਜੀ ਮਰ ਜਾਣਾ ਪਿਆਰ ਦੀ ਫ਼ਿਤਰਤ ਹੁੰਦੀ ਏ,
- ਝੂਠੀ ਨਹੀਂ ਮੁਹੱਬਤ, ਅੱਜ ਕੱਲ ਵੀ ਸੱਚੇ ਹੈਗੇ ਨੇ,
- ਪਰ ਕੀ ਕਰੀਏ ਇਸ਼ਕ ਨੂੰ ਪਾਉਣ ਲਈ ਵੀ ਕਿਸਮਤ ਹੁੰਦੀ ਏ

86
Shayari / Maut te zindgi
« on: October 18, 2012, 11:36:05 PM »
♡ Kandiya to khusboo da khiya bda aukha__,

♡ Kise lai muhabbat da swal bda aukha__,

♡ Thohad te ugge phul vang hai zindgi__,

♡ Mere lai jiun da khiyal bda aukha__,

♡ Kuj pal de vch hai dhair ho jani__,

♡ Kise lash to puchna hal bda aukha__,

♡ Kise rukh lai patjhad de din bde sunee__,

♡ Jiwe mere lai vichode da oh saal bda aukha__,

♡ Maut te zindgi ch bas aina k fansla hai__,

♡ jiwe tere mere mel da swal bda aukha__,

87
Pics / BEPNAH PYAR
« on: October 18, 2012, 10:38:56 PM »
jab kisike sapne kisike arman ban jaye
jab kisiki hasi kisiki muskan ban jaye

BEPNAH PYAR kehte hai use
jab kisiki saase kisiki jan ban jaye ….



88
Pics / esko laga dala tu life jingalala
« on: October 18, 2012, 09:47:29 PM »
esko laga dala tu life jingalala  :D: :D: :D: :D:



89
Shayari / bhul jate hai…
« on: October 18, 2012, 09:30:17 PM »
Jaane kyu log payaar aajmate hai
kuch pal sath rahne ke baad dur chale jate hai
sach hi kahte hai log ki sagar ke milne ke baad
log barish ko bhul jate hai…

90
♡ ਥੋੜੇ ਜੇਹੇ ਪਲ ਤਾ ਸੀ ਜਿੰਦਗੀ ਚ ਕੋਲ ਮੇਰੇ__,
♡ ਕੀ ਫਾਇਦਾ ਹੋਇਆ ਸਾਨੂੰ ਇੰਨਾ ਤੜਫਾਉਣ ਦਾ__,

♡ ਕਦੇ ਫੁਰਸਤ ਮਿਲੇ ਤਾ ਸੋਚੀ__,
♡ ਤੈਨੂੰ ਕੀ ਮਿਲ ਗਿਆ ਸਾਨੂੰ ਮੌਤ ਤਕ ਅਜਮਾਉਣ ਦਾ__,

♡ ਮੌਤ ਵੇਲੇ ਵੀ ਅੱਖੀਆਂ ਦੇ ਬੁਹੇ ਖੁਲੇ ਰਹੇ__,
♡ ਆਖਰੀ ਸਾਹ ਤਕ ਇੰਤਜਾਰ ਸੀ ਤੇਰੇ ਵਾਪਸ ਮੁੜ ਆਉਣ ਦਾ__,

♡ ਮੇਰੇ ਨਾਲ ਹੀ ਮੁਕ ਗਈ ਕਹਾਣੀ ਮੇਰੇ ਦਰਦਾ ਦੀ__,
♡ ਸਿਲਸਿਲਾ ਵੀ ਮੁਕ ਗਿਆ ਕਲਮ ਤੋ ਦਰਦ ਲਿਖਾਉਣ ਦਾ__,

♡ ਜਦ ਤੇਰੇ ਜੁਲਮ ਹੀ ਹਸ ਕ ਸਹਿੰਦੇ ਰਹੇ__,
♡ ਤਾ ਹੁਣ ਕੀ ਅਸਰ ਹੁਣਾ ਅੱਗ ਦਾ ਤੇ ਕੀ ਦਫਨਾਉਣ ਦਾ__,

♡ ਰੱਬਾ ਉਹਨੂੰ ਜਿੰਦਗੀ ਦੀ ਹਰ ਖੁਸ਼ੀ ਦੇਈ__,
♡ ਉਹਨੂੰ ਕਦੇ ਵੀ ਨਾ ਇਹਸਾਸ ਹੋਵੇ _"ਇੰਦਰ "  ਨੂੰ ਗਵਾਉਣ ਦਾ__,

91
Shayari / hal c ek sudai da
« on: October 17, 2012, 10:59:36 PM »
♡ Machiya c jad shor teri sahnayi da__,

♡ Vekhn wala hal c ek sudai da__,

♡ Tu ta chanan bhariya rata mannegi__,

♡ Mere hise pal pal hai tanhayi da__,

♡ Tere bajo kaun c mera duniya te__,

♡ Kisnu hal sunawa main judai da__,

♡ Mere dil ne mainu dhokha de dita__,

♡ Kaun krda sikwa chez prai da__,

♡ Kehar krn to pehla sajna darna c___,

♡ Bhed nhi payea sajna kise khudai da__,

♡ Tere sitma julma nu hi bhulan lai__,

♡ Hun INDER da koi nagma gun gunai da__,

92
Shayari / ਸਾਨੂੰ ਜ਼ਿੰਦਾ ਮਾਰ ਗਏ,
« on: October 17, 2012, 10:51:41 PM »
ਪਿਆਰ ਕਰਨ ਦਾ ਹੁਨਰ ਸਾਨੂੰ ਨਹੀਂ ਆਇਆ,,,
ਇਸ ਲਈ ਪਿਆਰ ਦੀ ਬਾਜ਼ੀ ਅਸੀ ਹਾਰ ਗਏ,,,
ਮੇਰੀ ਜ਼ਿੰਦਗੀ ਨਾਲ ਉਹਨੂੰ ਬਹੁਤ ਪਿਆਰ ਸੀ,,,
ਸ਼ਾਇਦ ਇਸੇ ਲਈ ਉਹ ਸਾਨੂੰ ਜ਼ਿੰਦਾ ਮਾਰ ਗਏ,,

93
Shayari / ਸੋਹਣਿਓ ਹਾਲ ਕੀ ਏ?
« on: October 17, 2012, 10:49:10 PM »
ਤੁਸੀਂ ਨੀਵੀਂ ਪਾ ਕੇ ਨਾ ਤੱਕਿਆ
ਕਰੋ,ਤੁਹਾਨੂੰ
ਪਤਾ ਨਹੀਂ ਇਸ ਤੱਕਣੀ ਦਾ ਕਮਾਲ
ਕੀ ਏ___
ਪਹਿਲਾਂ ਨਜ਼ਰ ਨਾਲ ਜ਼ਖ਼ਮੀ ਕਰਦੇ
ਹੋ,ਫਿਰ ਪੁੱਛਦੇ
ਓ ਸੋਹਣਿਓ ਹਾਲ ਕੀ ਏ___?

94
Shayari / ਰੱਬ ਨੂੰ ਇੱਕ ਪੈਗਾਮ ਲਿਖਾਂ
« on: October 16, 2012, 10:20:58 PM »
ਚਿੱਤ ਕਰਦਾ ਰੱਬ ਨੂੰ ਇੱਕ ਪੈਗਾਮ ਲਿਖਾਂ
________ਵਿਛੜੀਆਂ ਰੂਹਾਂ ਨੂੰ ਫਿਜ਼ਾਵਾ ਦੇ ਹੱਥ ਸਲਾਮ ਲਿਖਾਂ
________________"ਇੰਦਰ " ਜੋ ਧਮਕ ਮਚਾ ਆਵੇ
___________ਕੋਈ ਬੁੱਲੇ ਸ਼ਾਹ ਜਿਹਾ ਕਲਾਮ ਲਿਖਾਂ....!

95
Shayari / ekalya rehn di adat
« on: October 16, 2012, 10:08:55 PM »
♡ Asi nikki umre hanjua nal handa baithe__,
♡ Hun hor neer sadi akho vagda ni__,
♡ Dunya vch sanu rang khatm jehe lagde__,
♡ Sada dil v hun kise de rang ch rangda ni__,
♡ Asi bekadra nu dil apna fda baithe__,
♡ Tahiyo sada dil koi thag hun thagda ni__,
♡ Asi ekalya rehn di adat dil nu pa baithe__,
♡Inder koi hor begana cehra changa lagda
ni__,

96
Pics / Ajj sangraad Hai ji
« on: October 15, 2012, 10:50:44 PM »
Ajj sangraad Hai ji.. Sare Gurdware Matha Jaroor Take ayeo ♥

Waheguru Mehar Kre..♥ ♥


97
Shayari / ਜਦ ਵਕ਼ਤ ਬਦਲ ਜਾਵੇ.
« on: October 15, 2012, 09:57:07 PM »
ਵਕ਼ਤ ਦੇ ਨਾਲ ਬਦਲਣ ਦਾ ਹੁਨਰ ਤਾਂ ਹਰ ਕੋਈ ਰੱਖਦਾ ਹੈ....!!!

ਮਜ਼ਾ ਤੇ ਤਾਂ ਹੈ ...ਜਦ ਵਕ਼ਤ ਬਦਲ ਜਾਵੇ.... ਪਰ ਇਨਸਾਨ ਨਾ ਬਦਲੇ ...!

98
ਜ਼ਿੰਦਗੀ ਚ ਇੱਕੋ ਅਸੀਂ ਕਰ ਬੈਠੇ ਭੁੱਲ ਓਏ ,
ਓਹਦੀਆ ਰਾਹਾਂ ਦੇ ਵਿੱਚ ਰੱਖ ਬੈਠੇ ਫੁੱਲ ਓਏ ,
ਧੋਖਾ ਦੇ ਗਏ ਜੋ ਅਧ ਵਿਚਕਾਰ.... ਓਹ ਰੱਬਾ ਸਾਨੂੰ ਨਹੀਓ
ਚਾਹੀਦੇ ...
ਜੇ ਇਦਾ ਦੇ ਹੁੰਦੇ ਨੇ ਦਿਲਦਾਰ .... ਰੱਬਾ ਸਾਨੂੰ ਨਹੀਓ
ਚਾਹੀਦੇ ...

99
Shayari / ਗੈਰਾ ਵਰਗੀ ਹੌਗੀ
« on: October 14, 2012, 11:34:29 PM »
ਤੇਰੀਆ ਓਹ ਨਾ ਨਜ਼ਰਾ ਰਹੀਆ,,,
.. .. ..ਸਾਡੀਆ ਓਹ ਨਾ ਕਦਰਾ ਰਹੀਆ,,,
.. .. ..ਹੌਰ ਨੀ ਨਿਭਣੀ ਬੇ-ਕਦਰੇ ਹੁਣ ਬੌਲ ਬੇਗਾਨੇ
ਸਹਿ ਸਹਿ ਕੇ,,,
.. .. ..ਤੂੰ ਗੈਰਾ ਵਰਗੀ ਹੌਗੀ ਗੈਰਾ ਨਾਲ ਰਹਿ ਰਹਿ ਕੇ,,,

100
Shayari / ਜਿਥੋ ਆਪਣੇ ਨਾ ਦਿਖਾਈ ਦੇਣ ,,,,
« on: October 14, 2012, 11:30:50 PM »
ਜਿਥੇ ਯਾਦ ਨਾ ਆਏ ਆਪਣਿਆ
ਦੀ ,,,,ਓਹ ਤਨਹਾਈ ਕਿਸ ਕੰਮ ਦੀ..
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ,,
ਤਾਂ ਓਹ ਖੁਦਾਈ ਕਿਸ ਕੰਮ ਦੀ..
ਬੇਸ਼ਕ ਆਪਣੀ ਮੰਜਿਲ ਤਕ ,,,,ਮਿਹਨਤ
ਨਾਲ ਜਾਣਾ ਹੈ ਆਪਾਂ .......
ਪਰ ਜਿਥੋ ਆਪਣੇ ਨਾ ਦਿਖਾਈ
ਦੇਣ ,,,,ਤਾਂ ਓਹ ਉਚਾਈ ਕਿਸ ਕੰਮ ਦੀ.

Pages: 1 2 3 4 [5] 6 7 8 9 10 ... 14