This section allows you to view all posts made by this member. Note that you can only see posts made in areas you currently have access to.
Topics - PB 08 TO
Pages: 1 2 3 [4] 5 6 7 8 9 ... 14
61
« on: October 25, 2012, 11:39:36 PM »
♡ ♥• jaDon da mai taiNu laBheya aE Ni mai apNa aap gwa bEtha teRe naaL zinDagi jeOn de lakhan sUpne saja bEtha ♡ ♥•
62
« on: October 25, 2012, 03:53:27 AM »
ਸਾਡਾ ਦਿਲ ਜਾਣਦਾ ਜਾ ਸਾਡਾ ਰੱਬ ਜਾਣਦਾ ਅਸੀ ਕਿਵੇ ਤੈਨੰੁ ਪਇਆ ਸੀ....... ਜਿਦੰਗੀ ਇਸ ਆਸ ਸਾਹਰੇ ਬੀਤ ਜਾਣੀ ਕੇ ਤੂੰ ਕਦੀ ਤਾ ਸਾਨੂੰ ਚਾਹਿਆ ਸੀ..
63
« on: October 23, 2012, 10:56:39 PM »
--ਲੋਕ ਕਹੰਦੇ ਨੇ ਹੱਥਾਂ ਦੀਆਂ ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼ ਨਈ ਮਿਲਦਾ__ _ਪਰ__ --ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ ਬਣ ਜਾਂਦੀਆਂ —
64
« on: October 23, 2012, 10:02:53 PM »
ਨਿਰੇ ਕਾਫਿਰ ਸੀ ਅਸੀਂ,, ਮਗਰ ਓਸ ਦੀ ਸੂਰਤ ਖੁਦਾ ਲੱਗੇ,, ਕਦੇ ਕਲਮਾ, ਕਦੇ ਬਾਣੀ, ਉਸਦੀ ਇਕ-ਇਕ ਅਦਾ ਲੱਗੇ,, ਅਸੀਂ ਆ ਪਹੁੰਚੇ ਹਾਂ ਕਿਸ ਮੋੜ ਤੇ, ਉਸ ਤੋਂ ਜੁਦਾ ਹੋ ਕੇ,, ਬੇਹੱਦ ਖੂਬਸੂਰਤ ਜਿੰਦਗੀ ਵੀ ਇਕ ਸਜਾ ਲੱਗੇ,,,,,,,
65
« on: October 23, 2012, 10:00:50 PM »
ਰਬ ਕਰੇ ਅਸੀਂ ਤੇਰੇ ਤੋਂ ਪਹਿਲਾਂ ਮਰ ਜਾਇਏ,, ਤੇ ਅਗਲੇ ਜਨਮ ਚ ਕਫ਼ਨ ਬਣ ਕੇ ਆਯੀਏ, ਜਦ ਆਵੇ ਬਾਰੀ ਤੇਨੂੰ ਜਲਾਨ ਦੀ,, ਅਸੀਂ ਫੇਰ ਤੇਰੇ ਤੋਂ ਪਹਿਲਾਂ ਜਲ ਜਾਇਏ,,
66
« on: October 23, 2012, 09:59:01 PM »
Mere Is Dil Ka Karar Wo The, Meri Hasrat, Mohabbat Aur Pyar Wo The, Hum Maut Pa Chuke Hain Is Pyaar Mein, Par Na Galti Hamari Thi Na Gunehgar Wo The….
67
« on: October 22, 2012, 10:28:49 PM »
Jis ko na thi hamari pyar ki kadr, usi ko chah rahe the hum, usi diye ne jalaya hamare haath ko, jise hawa se bacha rahe the hum.
68
« on: October 22, 2012, 10:15:42 PM »
ਮੈਂ ਵੀ ਗੁੱਸੇ ਓਹ ਵੀ ਗੁੱਸੇ,___ਪਤਾ ਨੀ ਕਿਹੜੀ ਗੱਲ ਤੋਂ ਰੁੱਸੇ______ ਨੈਣਾਂ ਵਿਚੋਂ ਨੀਰ ਓਹਦੇ ਵੀ ਵਗਦਾ ਹੋਵੇਗਾ,____ ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ ਲਗਦਾ ਹੋਵੇਗਾ,___
69
« on: October 22, 2012, 10:13:36 PM »
Main ta ohna phullan kolo v shaRminda haa.. Jinha nu kade TeRe layi tahni nalo juda kita c.. Oh v meRe hattha ch sukk gaye TeRa intezaR kaRde kaRde..♥♥♥♥♥♥♥♥♥
70
« on: October 22, 2012, 06:10:54 AM »
ਪਿੰਡੋਂ ਦੂਰ Collgee ਦੀ ਕਹਾਣੀਯਾਦ ਆਵੇ, Class Room vich ਲੱਗੀ ਓਹੋ MEHFILL ਯਾਦ ਆਵੇ | ਭੁੱਲਿਆ ਨੀ ਜਾਂਦਾ ਓਹ collgeeਵਾਲਾ ਰਸਤਾ, scooty utte ਜਾਂਦੀ ਓਹ ਮਰਜਾਣੀ ਯਾਦ ਆਵੇ.....
71
« on: October 22, 2012, 06:07:43 AM »
ਕਿੰਨੀ ਕੁ ਉਮਰ ਹੁੰਦੀ ਵੇਖੇ ਹਰ ਸੁਪਣੇ ਦੀ, ਤਰੇੜ ਦੀ ਹੀ ਲੋੜ ਹੁੰਦੀ ਸ਼ੀਸ਼ੇ ਵਿੱਚ ਟੁੱਟਣੇ ਦੀ, ਕਿੰਨਾ ਚਿਰ ਆਸਾਂ ਦੇ ਤੂੰ ਗੀਤ ਦਿਲਾ ਗਾਏਂਗਾ, ਛੱਡ ਜਾਣਾ ਸੱਜਣਾ ਨੇ ਤੂੰ ਇਕੱਲਾ ਰਹਿ ਜਾਏਂਗਾ...
72
« on: October 21, 2012, 11:45:12 PM »
ਜਿੰਨੀਂ ਤੇਰੇ ਕੋਲ ਮੰਡੀਰ ਆ ਵੈਰੀਆ ਓਨੇਂ ਤਾਂ ਸਾਡੇ ਕੋਲ ਬੁਲਟ ਰੋਜ ਮੋਟਰ ਤੇ ਆਉਂਦੇ ਆ,,,,,,
73
« on: October 21, 2012, 10:23:11 PM »
♡ Oh khafa hai saade to khafa hi rehn do__,
♡ Sanu ohna da gunahgaar hi rehn do__,
♡ Oh samajde ne ki asi chaddta ohna nu__,
♡ Gall te jhoothi ae par sach hi rehn do__,
♡ Muddta to mangda haa INDER khushi ohna di__,
♡ Je iljaam saade te aunda ta iljaam hi rehn do__,
74
« on: October 21, 2012, 06:16:15 AM »
ਉੱਚੀ ਸੜਕ ਤੇ ਪੱਕਾ ਮਕਾਨ ਹੋਵੇ, ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ, ਚਲ ਘੁੱਟ ਕੇ ਜੱਫੀ ਪਾ ਲਈਏ, ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ.
75
« on: October 21, 2012, 05:22:02 AM »
Asi rajj gye yaaran ton luk luk ke hunde vaaran ton modhe rakh ke horan de jo laun nishane dekh lye hun dushmaniya hi de rabba asi bade yaarane dekh lye mai deeva lagda jehna nu mere sooraj banan ton darde ne ehnu kise treeke gull kariye hwa naal slaavan karde ne mitar hi saddn trrakiyan ton ajj kal jamane dekh lye hun dushmaniya hi de rabba asi bade yaarane dekh lye hun dushmaniya hi de rabba asi bade yaarane dekh lye
76
« on: October 20, 2012, 05:22:15 AM »
ਨਾਂ ਘਰਰਿਹਾ ਇਸ ਬਜੁਰਗ ਦਾ, ਨਾਂ ਦਰ ਰਿਹਾ ਇਸ ਬਜੁਰਗ ਦਾ ਘਰੋਂ ਕੱਢ ਕੇ ਬਾਹਰ ਬਿਠਾ ਦਿਤਾ, ਕੀ ਹਾਲ ਪੁੱਤਾਂ ਨੇ ਇਸ ਬਾਪੂ ਦਾ ਬਣਾ ਦਿਤਾ ਘਰ ਦੇ ਇਨਸਾਨਾਂ ਨਾਲੋਂ ਤਾਂ ਕੁੱਤਾ ਚੰਗਾ ਜੀਹਨੇ ਰੋਂਦੇ ਬਾਪੂ ਨੂੰ ਚੁੱਪ ਕਰਾ ਦਿਤਾ
77
« on: October 20, 2012, 05:19:05 AM »
ਜੋ ਗੇੜੀ ਦੇ ਜਾਵੇ ਉਹਨੂੰ ਯਾਰ ਨਹੀ ਕਹਿੰਦੇ,ਜੋ ਖੂਸ਼ੀ ਨਾ ਦਵੇ ਉਹਨੂੰ ਬਹਾਰ ਨਹੀ ਕਹਿੰਦੇ, ਬਸ ਇੱਕ ਵਾਰ ਧੱੜਕਦਾ ਹੈ ਦਿੱਲ ਕਿਸੇ ਲਈ,ਜੋ ਦੋਬਾਰਾ ਹੋਵੇ ਉਹਨੂੰ ਪਿਆਰ ਨਹੀ ਕਹਿੰਦੇ,
78
« on: October 20, 2012, 05:04:48 AM »
Sacha Pyaar Na Yaara Paa Lavi, Sukh Chain Sab Tera Lutt Jauga, Vich Pyar De Jad Tenu Chott Laggu, Khuli Hawa Wich V Dum Tera Ghut Jauga...
79
« on: October 20, 2012, 04:44:54 AM »
ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, __ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ, ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ.......
80
« on: October 20, 2012, 01:31:48 AM »
Main Ni Chaunda Mile Sb To Sohni________♥ ___Bs Mere Pyar Da Mull Poan Wali Chahidi♥ Main Ni Chaunda Meri Kare Gulami_________ ♥ ___Bs Mainu Ronde Nu Hasoun Wali Chahidi____
Pages: 1 2 3 [4] 5 6 7 8 9 ... 14
|