261
Shayari / ਬਾਬਲ ਵਿਹੜੇ
« on: July 28, 2012, 10:06:35 AM »
ਰੁੱਖਾਂ ਦੀ ਨਾ ਰਹੀ ਜੇ ਲੋਕੋ,
ਕਦਰ ਮਨੁੱਖਾਂ ਨੂੰ।
ਮਾਵਾਂ ਨੇ ਜੇ ਕਬਰ ਸਮਝਦੇ,
ਰਹਿਣਾ ਕੁੱਖਾਂ ਨੂੰ।
ਬਾਬਲ ਵਿਹੜੇ ਕਦੇ ਨਾ ਲੋਕੋ,
ਕਿੱਕਲੀਆਂ ਪੈਣਗੀਆਂ..............
ਨਾ ਚਿੜੀਆਂ ਚੀਂ ਚੀਂ ਕਰਨਗੀਆਂ,
ਨਾ ਪੀਂਘਾਂ ਪੈਣਗੀਆਂ...ਤੇ ਨਾ ਪੀਂਘਾਂ ਪੈਣਗੀਆਂ।
ਕਦਰ ਮਨੁੱਖਾਂ ਨੂੰ।
ਮਾਵਾਂ ਨੇ ਜੇ ਕਬਰ ਸਮਝਦੇ,
ਰਹਿਣਾ ਕੁੱਖਾਂ ਨੂੰ।
ਬਾਬਲ ਵਿਹੜੇ ਕਦੇ ਨਾ ਲੋਕੋ,
ਕਿੱਕਲੀਆਂ ਪੈਣਗੀਆਂ..............
ਨਾ ਚਿੜੀਆਂ ਚੀਂ ਚੀਂ ਕਰਨਗੀਆਂ,
ਨਾ ਪੀਂਘਾਂ ਪੈਣਗੀਆਂ...ਤੇ ਨਾ ਪੀਂਘਾਂ ਪੈਣਗੀਆਂ।