This section allows you to view all posts made by this member. Note that you can only see posts made in areas you currently have access to.
Topics - PB 08 TO
Pages: 1 ... 5 6 7 8 9 [10] 11 12 13 14
181
« on: September 23, 2012, 07:16:32 AM »
ਰੋਜ਼ ਨਵਾਂ ਖੜਕਾ ਦੜਕਾ ਕਰਦੇ ਸੀ ... ਜਦ ਅਸੀਂ diploma ਵਿੱਚ ਪੜ੍ਹਦੇ ਸੀ, ਨਾ ਕੋਈ ਨਲਾਇਕ ਨਾ ਕੋਈ ਹੁਸ਼ਿਆਰ ..... ... ਪਰ ਗੱਲਾਂ ਟਕੇ-ਟਕੇਦੀਆਂ ਕਰਦੇ ਸੀ .. ਨੰਬਰ ਕਦੇ ਚੰਗੇ ਨਹੀਂ ਆਉਂਦੇ ਸੀ, ਪਰ ਪੇਪਰਾਂ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਸੀ, ਭਾਵੇਂ ਪਾਸ ਹੁੰਦੇ ਜਾਂ ਫੇਲ, ਪਰ ਸੈਲੀਬਰੇਟ ਜ਼ਰੂਰ ਕਰਦੇ ਸੀ.
182
« on: September 23, 2012, 07:12:34 AM »
ਆਸ਼ਿਕ ਪੁਛੇਂ ਰੱਬ ਨੂੰ ਤੂੰ ਦੁਨੀਆਂ ਨੂੰ ਪਿਆਂਰ ਦਾਂ ਵੈਂਰੀ ਕਿਉਂ ਬਣਾਂ ਦਿਤਾਂ,,,,,,,,,, ,,,, ਰੱਬ ਹੱਸਿਆਂ ਤੇਂ ਬੋਲਿਆਂ ..,;-ਤੁਸੀ ਕਿਹੜਾਂ ਮੇਰੇਂ ਨਾਂਲ ਚੰਗਾਂ ਕੀਤਾਂ,,,,,,,, ਤੁਸੀ ਤੇਂ ਯਾਂਰ ਨੂੰ ਹੀ ਰੱਬ ਬਣਾਂ ਦਿਤਾਂ,,,
183
« on: September 23, 2012, 07:10:27 AM »
ਜਿੱਤ ਜਦੋ ਜਦੋ ਹੋਈ ਤਾਂ ਮੈ ਜਿੱਤਿਆਂ, ਹਾਰ ਜਦੋ ਜਦੋ ਹੋਈ ਤਾਂ ਕਸੂਰ ਰੱਬ ਦਾ.......... ਖੁਸ਼ੀ ਵੇਲੇ ਭੁੱਲਿਆ ਔਕਾਤ ਫਿਰਦਾ, ਅੱਖ ਸਭ ਦੀ ਜਦੋ ਰੋਈ ਤਾਂ ਕਸੂਰ ਰੱਬ ਦਾ........ ਹੋਣ ਜੇ ਸਲਾਮਾਂ ਤਾਂ ਸਭ ਕਹਿੰਦੇ ਵਾਹ ਟੌਹਰ ਸਾਡੀ ਆ, ਪਰ ਜੇ ਕੋਈ ਨਾ ਬੁਲਾਵੇ ਤਾ ਕਸੂਰ ਰੱਬ ਦਾ....
184
« on: September 23, 2012, 07:03:12 AM »
ਤੇਰੇ ਕੋਲ ਹੁੱਸਨ ਖੱਜ਼ਾਨਾ ਜੇ,
ਸਾਡੇ ਕੋਲ ਦੋਲਤ ਜਿਗਰੀ ਯਾਰਾਂ ਦੀ,
ਜੇ ਜ਼ੋਰ ਪੱਰਖਣਾ ਚਾਹੁੰਦੀ ਏ,
ਛਾਂ ਕਰ ਦਿਆਂਗੇ ਤਲੱਵਾਰਾਂ ਦੀ.
185
« on: September 22, 2012, 11:42:10 PM »
♡ Ohna saha da ki banya jo mere hisse mere ayea c__, ♡ Ohna hanjua da ki bnya jo meri khatr roye c__, ♡ Oh khiya v mainu disde ni jina ch asi paroye c__, ♡ Baha di ki gal kra jo mainu hi sirf lakoye c__,
♡ Jo mere hisse aye c oh sah hun mukk k moye ne__, ♡ Jo teri khatr hoye c oh nain v hun andmoye ne__, ♡ Khiyal na odr da koi awe jis tha asi khdoye ve__, ♡ INDER jo hathi tainu cha krde oh hath v khali hoye ne__,
186
« on: September 22, 2012, 11:24:22 PM »
Yu toh khamosh hi rehti he aankhein, agar samajh sako to bahut kuch kehti hai aankhein, kaun kehta hai ki roti hai aankhein, rota to dil hai magar kehti hai aankhein.
187
« on: September 22, 2012, 11:13:37 PM »
Hathan vich hath pa k chale c jihna rahan te,, ajj saye vi juda ho gae aa k ohna rahan te,, mud piche tu takya na yara,, tenu vekhne di khatir asin mud parte c ohna rahan te,,,,
188
« on: September 22, 2012, 11:10:40 PM »
ਰੂਹ ਤਰਸਦੀ ਰਹਿਣੀ ਹੈ ਹੁਣ ਤੇਰੀਆਂ ਬਾਹਾਂ ਨੂੰ,, ਕੋਣ ਸੁਣੁਗਾ ਬਿਨ ਤੇਰੇ ਹੁਣ ਮੇਰੀਆ ਆਹਾ ਨੂੰ,, ਲੋੜ ਬੜੀ ਸੀ ਤੇਰੀ ਇਹਨਾ ਟੁਟਦੇ ਸਾਹਾਂ ਨੂੰ,, ਮੁੜਨਾ ਜਿਨਾ ਤੋਂ ਮੁਸ਼ਕਿਲ ਅਸੀਂ ਤੁਰ ਪਏ ਓਹਨਾ ਰਾਹਾਂ ਨੂੰ,,,,
189
« on: September 22, 2012, 10:17:34 PM »
ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,ਅਸੀਂ ਤੋਹਫਾ ਦਰਦ ਦਾ ਲੈ ਚਲੇ.... ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ..... ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ..... ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ...
190
« on: September 21, 2012, 11:44:31 PM »
ਤੂੰ ਗਲਤੀਆਂ ਕਰਦੀ ਨਈ ਥੱਕਦੀ,,,,,,,, ਤੇਨੁ ਮਾਫ਼ ਮੈਂ ਕਰਦਾ ਥੱਕ ਗਿਆ,,,,,,,, ਚੁਸਤ ਚਲਾਕੀਆਂ ਦੇਖ ਦੇਖ ਕੇ,,,,,,,, ਤੇਰੀਆਂ ਨੂੰ ਮੈਂ ਅੱਕ ਗਿਆ,,,,,,,, ਤੇਰੇ ਮੇਰੇ ਪਿਆਰ ਵਾਲੀਆਂ ਅੱਜ ਤੋਂ ਡੋਰਾਂ ਟੁੱਟੀਆਂ ਨੇ ,,,,,,,, ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋਂ ਛੁੱਟੀਆਂ ਨੇ ,,,
191
« on: September 21, 2012, 01:24:30 AM »
Tenu Mil Jaye Mehak Mohobatan Di, Sade Hisse Ghum Da Zeher Hove, Tu Chumda Rahe Mukh Khushiyan De, Sade Vehre Hanjuan Di Neher Hove, Tenu Yaad Rave Na Naam Sada, Asi Bhuliye Rab Da Keher Hove, Tere Kadma Vich Hove Sirr Sada, Sade Sirr Mathe Tera Pairr Hove, Ja Ve Sajna Teri Khair Hove
192
« on: September 21, 2012, 01:22:05 AM »
Badi koshish to baad usnu bhula dita, usdian yadan nu v mita dita, ik din usda khat aya, likhia c bhul ja mainu, te sanu bhulya hr pl yad kra dita>
193
« on: September 21, 2012, 12:14:13 AM »
ਜਿੱਤ ਜਦੋ ਜਦੋ ਹੋਈ ਤਾਂ ਮੈ ਜਿੱਤਿਆਂ, ਹਾਰ ਜਦੋ ਜਦੋ ਹੋਈ ਤਾਂ ਕਸੂਰ ਰੱਬ ਦਾ, ਖੁਸ਼ੀ ਵੇਲੇ ਭੁੱਲਿਆ ਔਕਾਤ ਫਿਰਦਾ, ਅੱਖ ਸਭ ਦੀ ਜਦੋ ਰੋਈ ਤਾਂ ਕਸੂਰ ਰੱਬ ਦਾ, ਹੋਣ ਜੇ ਸਲਾਮਾਂ ਤਾਂ ਸਭ ਕਹਿੰਦੇ ਵਾਹ ਟੌਹਰ ਸਾਡੀ ਆ, ਪਰ ਜੇ ਕੋਈ ਨਾ ਬੁਲਾਵੇ ਤਾ ਕਸੂਰ ਰੱਬ ਦਾ,,,,,
194
« on: September 20, 2012, 06:18:07 AM »
♥ ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ____ਮੈਂ ਕਦੇ ਚੈਨ ਨਾ ਪਾਵਾਂ,♥ ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ____ ਮੈਂ ਹੰਝੂਆਂ ਵਿੱਚ ਡੁੱਬ ਜਾਵਾਂ,
♥ ਮੈਨੂੰ ਤੇਰੇ Jehi ਕੋਈ ਨਹੀ ਮਿਲNi ______ ਤੈਨੂੰ ਮੇਰੇ ਜਿਹੇ ਬਥੇਰੇ, ਐਨਾ ਦੂਰ ਨਾ ਹੋਵੀਂ Sohniyeh ____ਕਿ ਮਰ ਜਾਈਏ ਬਿਨ ਤੇਰੇ..♥___
195
« on: September 20, 2012, 06:10:11 AM »
♥ ਦੁਖ ਹੋਵੇ ਯਾ ਸੁਖ ਹੋਵੇ ਹਰ ਮੋਢ਼ ਤੇ ਨਾਲ ਖੜ੍ਹੇ ਕਦੇ ਮੈਥੋ ਮੁਖ ਓਹ ਮੋਢ਼ੇ ਨਾ ਪੂਰਾ ਹਰ ਇਕ ਖ੍ਵਾਬ ਕਰੇ ਤਾਹੀ ਇਹਨਾ ਰਾਹਾਂ ਤੇ ਫੁੱਲ ਖੁਸ਼ੀਆ ਦੇ ਖਿਲਦੇ ਨੇ ਐਸੇ ਸਜਣ ਜ਼ਿੰਦਗੀ ਦੇ ਵਿਚ ਕਿਸਮਤ ਨਾਲ ਮਿਲਦੇ ਨੇ..... ♥
196
« on: September 20, 2012, 12:22:26 AM »
je densa na akhiyan rab sanu das kidan tera didar karde akhan miliyan ta milya tu sanu ds kida na tenu pyar krde har mod te pain bhulekhe tere das kithe ruk ke tera inrzar krde j milda sajna tu har ik janam wich tenu kabool asi har bar karde.....
197
« on: September 19, 2012, 11:46:02 PM »
♡ Mere ishq nu pagalpan da khitab mil gya__,
♡ Aine saal jo swal dil vch rakhiya__,
♡ Ajj puchiya ta kora jwab mil gya__,
♡ Kehnde tu jhala ae__,
♡ Sochda ae k tu ekala ae__,
♡ Es roop de malli hor v ne__,
♡ Tu hi ek talabgar nhi__,
♡ Swali hor v ne__,
♡ Tainu main kadd keha c mainu pyr kr__,
♡ Jo kita tu khud kita inder__,
♡ Hun dil utte pthar rakh k__,
♡ Mere parat aunde da intzaar kr__,
198
« on: September 19, 2012, 10:56:48 PM »
Baani Guru Guru hai Baani Wich Baani Amrit sare, Gurbaani kahe sewak jan maane partakh guru nistaare..
199
« on: September 19, 2012, 10:50:53 PM »
Kitni Khubsurat si ho Jati hai uss Waqt Duniya Jab Hamara koi Apna Gale se Laga ke Kehta hai : - "Tum Bahut Yaad Aate Ho"
200
« on: September 19, 2012, 10:30:48 PM »
offline ho gai
Pages: 1 ... 5 6 7 8 9 [10] 11 12 13 14
|