This section allows you to view all posts made by this member. Note that you can only see posts made in areas you currently have access to.
Topics - PB 08 TO
Pages: 1 ... 4 5 6 7 8 [9] 10 11 12 13 14
161
« on: September 25, 2012, 09:52:18 PM »
ਦੇਸੀ ਲਵ ਲੈਟਰ... ਵੇ ਦੀਪੇ..... ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ। ਹੁਣ ਮੈਂ ਭੋਲੇ ਦੀ ਮੰਗ ਹਾਂ। ਵੇ ਹੁਣ ਤੇਰਾ ਮੇਰਾ ਵਿਵਾਹ ਨਹੀਂ ਹੋ ਸਕਦਾ।
ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ ਦੇਵੀ। ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ। ਵੇ ਅੰਨਿਆਂ, ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ, ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇ ਸੀ, ਇਕੋ ਪਲੇਟ ਵਿੱਚ, ਮੈਨੂੰ ਵੀ ਉਹ ਦਿਨ ਯਾਦ ਆਉਣਗੇ।
ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀ,ਓ ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ, ਉਹ ਉਸਦੀ ਪੂਛ ਨਾਲ ਬਨ ਦਿਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ ਵਾਪਿਸ਼ ਕਰ ਦੇਵੀ, ਉਹ ਹੁਣ ਭੋਲੇ ਨੂੰ ਦੇਣੀ ਹੈ।
ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ ਭੇਜ ਦਿਤੀਆਂ ਨੇ, ਉਸ ਤੋਂ ਲੈ ਲਵੀ, ਸਮਾਨ ਚੇਕ ਕਰ ਲਈ.. ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ। ਸਮਾਨ ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ ।
ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ, ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ... ਕਿਉਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ.. ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ।
ਵੇ ਮਰ ਜਾਣਿਆ, ਮੈਨੂੰ ਮਾਫ ਕਰ ਦੇਵੀ.. ਤੇਰੀ ਨਾ ਹੋਣ ਵਾਲੀ :D: :D: :D: :D: :D:
162
« on: September 25, 2012, 09:47:00 PM »
ਜੱਟ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ, ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ, ਨੱਕ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ, ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ, ਝੱਗੇ ਨਾ ਮੂੰਹ ਜਿਹਦਾ,ਪੂੰਝਦੇ ਰਹੇ ਸਾਂ ਕਦੇ, ਸਿਆਹੀ ਡੋਲੀ ਰੱਖਦੀ ਸੀ, ਕਲਾਸ ਚ'ਫਰਾਕ ਤੇ, ਅੱਜ ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ, ਐਟ-ਦੈਟ-ਵੈੱਲ-ਸ਼ੈੱ ਲ ਬੜਾ ਕੁਝ ਬੋਲਦੀ, ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ....
163
« on: September 25, 2012, 09:36:01 PM »
Dard Kya Hota Hai Batayenge Kisi Roz, Kamal Ki Ye Ghazal Sunayenge Kisi Roz Udne Do In Parindo Ko Azad Fizaon Mein Jo Mere Hue To Lout Ke Ayenge Kisi Roz..!
164
« on: September 25, 2012, 09:33:05 PM »
Yaad kisi ko karna ye baat nahi jataane ki , Dil pe chot dena aadat hai zamane ki ,, Hum aapko bilkul nahi yaad karte , Kyonki yaad kisi ko karna nishani hai bhool jane ki …
165
« on: September 25, 2012, 09:27:21 PM »
ਅਸੀਂ ਤਾਂ ਦੂਰ ਹੋਏ ਸੀ ਤੈਨੂੰ ਆਪਣੀ ਯਾਦ ਦਿਵਾਉਣ ਲਈ ਅਫਸੋਸ ਕੇ ਤੂੰ ਤਾਂ ਸਾਡੇ ਬਿਨਾਂ ਜੀਣਾ ਹੀ ਸਿੱਖ ਲਿਆ..
166
« on: September 25, 2012, 04:56:52 AM »
ਮੈਂ ਲਾਇਕ ਨਹੀਂ ਸੀ..... ਆਪਣੇ ਪੈਰਾਂ ਤੇ..... ਖੜ ਵੀ ਨਹੀਂ ਸੀ ਸਕਦਾ..... ਮੈਨੂੰ BaPu ਨੇਂ..... ਤੁਰਨਾਂ ਸਿਖਾ ਦਿੱਤਾ..... ਅਨਜਾਣ ਸੀ ਮੈਂ....ਆਪਣੀ ਰੂਹ ਤੋਂ.... ਸੋਹਣੇ VeerA ਨੇਂ.....ਦੀਦਾਰ ਰੱਬ ਦਾ ਕਰਵਾ ਦਿੱਤਾ..... ਜਦ ਕਮੀਂ ਮਹਿਸੂਸ ਹੋਈ..... ਇੱਕ ਸੱਚੇ ਦੋਸਤ ਦੀ..... ਤਾਂ ਰੱਬ ਨੇਂ ਰੱਬ ਵਰਗੇ..... YaRrA ਨਾਲ ਮਿਲਾ ਦਿੱਤਾ.
167
« on: September 24, 2012, 11:17:44 PM »
Har Baar Wo Kyun Mujhe Chhod Jati Hai Tanha ,,,, Mana Main Majboot Bahut Hoon Magar Pathar To nahi
168
« on: September 24, 2012, 10:31:01 PM »
ਮੰਨਿਆ ਕੀ ਅਸੀਂ ਬਹੁਤ ਲੜਦੇ ਹਾਂ.. ਮਗਰ ਪਿਆਰ ਵੀ ਬਹੁਤ ਕਰਦੇ ਹਾਂ...
ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ.. ਕਿਉਂਕਿ ਗੁੱਸਾ ਉੱਪਰੋਂ ਤੇ ਪਿਆਰ ਦਿਲੋਂ ਕਰਦੇ ਹਾਂ...
169
« on: September 24, 2012, 09:48:45 PM »
ਭਿੰਡਰਾਂਵਾਲੇ ਦੀ ਸੋਚ'ਤੇ ਪਹਿਰਾ ਦੇਣਾ ਠੋਕਕੇ, ਸਾਹ ਲੈਣਾ ਏ ਅਸੀਂ ਤੇਰੇ ਜੁਲਮਾਂ ਨੂੰ ਰੋਕ ਕੇ, ਖ਼ਾਲਿਸਤਾਨ ਦੀ ਅਪਣੀ ਕਰੰਸੀ ਅੱਜ ਨਹੀਂ ਤਾਂਕੱਲ ਹੋਊਗੀ, ਜੇ ਚੱਕ ਲੀ ਸਿੰਘਾਂ ਏ.ਕੇ. 47 , 47 ਨਾਲੋ ਵੱਦ ਹੋਉਗੀ.......
170
« on: September 24, 2012, 09:34:35 PM »
ਐਂਵੇ ਤਾਂ ਨੀ ਕੋਈ ਛੱਡ ਜਾਂਦਾ__, ♡ ਸ਼ਾਇਦ ਸਾਡੇ 'ਚ ਕੋਈ ਕਸੂਰ ਹੋਵੇ__, ♡ ਕਿਉਂ ਕਿਸੇ ਨੂੰ ਬੇਵਫ਼ਾ ਕਹੀਏ__, ♡ ਕੀ ਪਤਾ ਉਹ ਕਿੰਨਾ ਮਜਬੂਰ ਹੋਵੇ__, ♡ ਬਦਲ ਜਾਂਦਾ ਹਰ ਇੱਕ ਏਥੇ__,
... ♡ ਜਿਹੜਾ ਵਸਦਾ ਥੋੜਾ ਦੂਰ ਹੋਵੇ__, ♡ ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ__, ♡ ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ__, ♡ ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ__, ♡ ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ_______
171
« on: September 24, 2012, 07:21:50 AM »
Pathan ne molvi ko bahut mara..
Kisi ne puchha Q mar rahe ho?
Pathan: Ye kehta hai ki sare Musalman Jannat ke mazay lenge.
Admi: Is mein is bachare ko marne ki kya wajah hai..
Pathan: O yara Jannat meri Bivi ka naam hai.: :D: :D: :D: :D: :D:
172
« on: September 24, 2012, 01:23:23 AM »
ਅੱਜ ਫੇਰ "ਮੁੱਦਤਾਂ" ਬਾਅਦ ਮੈਨੂ "ਉਲਝਨਾ" ਚ ਪਾ ਦਿੱਤਾ............
ਮੈਨੂ ਦੇਖ ਕੇ "ਮੁਸ੍ਕੁਰੋਉਣਾ" ਕੋਈ ਜਰੂਰੀ ਸੀ...
173
« on: September 24, 2012, 01:06:48 AM »
ਅਸੀਂ ਪੇੰਡੂ ਸਿੱਧੇ ਸਾਧੇਜੇ, ਜਾਂਦੇ ਕਰਨ ਪੜਾਈਆਂ, ਸਾਡੀ ਕੌਈ GIRLFRND ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ PURPOZE ਕਰ ਦੇਂਦੇ, ... ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ.....
174
« on: September 23, 2012, 10:52:37 PM »
Ronaa mat Jaan achaaa ab me plomish kalta hu uch ladkii ko nai dekhuga sachiii muchiii I LUB JU JAAN♥♥ chup ho da na... pilich.Hhh .... sachiiii nii de khugaaa pkaa vala plomish...
175
« on: September 23, 2012, 10:23:52 PM »
Hame Bhoolne Ki Koshish Mat Karna, Ham Tere Dil Ka Dard Ban Jayege. Karoge Aakhri Saans Tak Yaad, Hum Tumhe Itna Bebas Kar Jayege ,,,,
176
« on: September 23, 2012, 10:20:46 PM »
Tumhari Duniya Se Chale Jane Ke Baad Hum Tumhe Har Ek Tare Me Nazar Aaya Karenge Tum Har Pal Koi Dua Mang Lena Aur Hum Har Baar Toot Jaya Karenge,,,,
177
« on: September 23, 2012, 08:13:47 AM »
Teri yaadon ke chiragon ko jalaya har shaam, Teri baato ko seene Se lagaya har shaam, Maangi khuda se teri khushi ki duayein, Tanha baith ke haatho ko uthaaya har shaam...
178
« on: September 23, 2012, 07:58:47 AM »
Peetay They Sharab Hum, Usne Chudadi Apni Kasam Dekar, Mehfil Me Gaye The Hum, Yaroon Ne Piladi Uski Kasam Dekar…
179
« on: September 23, 2012, 07:35:40 AM »
heart tuching story *_*_*_*_*_* Ek bar sari feelings ne faisla kia k wo sb chupan chupai khelen gi... Dard ne counting start ki aur sari feelings chup gain... Jhoot ek darakht k peeche chup gaya aur pyar ghulab k paudon k peeche .... Sab pakre gae siwae pyar k, yeh dekh kr jealousy ne dard ko bata dia dia k pyar kahan chupa hai.. Dard ne pyar ko khinch k nikala to kanton ki waja se pyar ki ankhen kharab ho gaen aur wo andha ho gaya... Yeh dekh kr sb ne dard ko saza sunai k wo zindagi bhar pyar k sathd rahe gag.. Bs tab se pyar andha hota hai aur wo jahan b jata hai dard us k sathjata hai....♥♥
180
« on: September 23, 2012, 07:26:45 AM »
hasdi tu Jattiye lgdi ae pyari, la diti dil nu haye mithi jehi satt....
sade utte marn batheriyan, tere utte marda a 'Jatt'.....
Pages: 1 ... 4 5 6 7 8 [9] 10 11 12 13 14
|