This section allows you to view all posts made by this member. Note that you can only see posts made in areas you currently have access to.
Topics - PB 08 TO
Pages: 1 2 3 4 5 6 [7] 8 9 10 11 12 ... 14
121
« on: October 10, 2012, 12:05:19 AM »
ਮੰਨਿਆ ਕਿ ਪੈਸਾ ਵੀ ਜਰੂਰੀ ਹੁੰਦਾ ਜੀਣ ਲਈ, ਜਿੰਦਗੀ ਬੇਰੰਗ ਹੁੰਦੀ ਪਿਆਰ ਤੋਂ ਬਗੈਰ , ਪਿਆਰ ਹੁੰਦਾ ਸਦਾ ਕੱਚੇ ਧਾਗੇ ਨਾਲ ਬੰਨਿਆ , ਚੜਦਾ ਨੀ ਸਿਰੇ ਇਤਬਾਰ ਤੋਂ ਬਗੈਰ , ਪਰ ਅਸਲ ਵਿਚ ਏ ਪਿਆਰ ਐਸੀ ਜਿੱਤ ਹੈ , ਜਿੱਤੀ ਨਹੀਂ ਜਾਂਦੀ ਜੇਹੜੀ ਹਾਰ ਤੋਂ ਬਗੈਰ,,,
122
« on: October 08, 2012, 11:22:58 PM »
♥♥♥ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਕਾਸ਼ ਪੁਰਬ ਦੀਆਂ ਸਭ ਨੂੰ ਬੁਹਤ ਬੁਹਤ ਮੁਬਾਰਕਾਂ ♥♥♥ :)
123
« on: October 08, 2012, 09:49:32 PM »
♥ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਇਹ ਜਾਣ ਲੈਣ ਵਿਚ ਹੈ, ਕਿ ਕੋਈ ਸਾਨੂੰ ਪਿਆਰ ਕਰਦਾ ਹ
124
« on: October 07, 2012, 11:49:43 PM »
ਗਲਤੀ ਕਿਸੇ ਤੋਂ ਵੀ ਹੋ ਸਕਦੀ ਆ । ਮੈਥੋਂ ਵੀ ਹੋ ਗਈ ਗਲਤੀ । ਪਰ ਕੀ ਉਹ ਏਡੀ ਵੱਢੀ ਗਲਤੀ ਸੀ ? ਜਿਸਦੀ ਸਜ਼ਾ ਮਰਨ ਤੇ ਹੀ ਮੁੱਕਣੀ ਆ ? ਕੀ ਇਹ ਏਡਾ ਵੱਢਾ ਗੁਨਾਹ ਹੈ ? ਮੈਂ ਤਾਂ ਨਹੀਂ ਸੀ ਜਾਣਦਾ , ਪਰ ਇਹ ਇੱਕ ਅਜਿਹੀ ਗਲਤੀ ਆ , ਜਿਸਨੂੰ ਕੋਈ ਵੀ ਸੁਧਾਰ ਨਹੀਂ ਸਕਦਾ , ਜੀ ਹਾਂ ! ਮੈਂ ਇਕ ਬੱਦਲੀ ਨੂੰ, ਆਸਮਾਨ ਸਮਝ ਬੈਠਾ ! ਹਾਂ ! ਮੈਂ ਪਿਆਰ ਕਰ ਬੈਠਾ ! ਇਸ ਦੁਨੀਆਂ ਦੇ ਅਜਬ ਗਜਬ ਸਿਧਾਂਤ ਦੁਸ਼ਮਨੀ ਮੁੱਕ ਸਕਦੀ ਆ, ਪਰ ਪਿਆਰ ਨਹੀਂ ਮੁੱਕ ਸਕਦਾ! ਤਾਂ ਫਿਰ ਪਿਆਰ ਨਾਲੋਂ ਤਾਂ ਦੁਸ਼ਮਨੀ ਹੀ ਚੰਗੀ ਹੋਈ ? ਜਦੋਂ ਮਰਜ਼ੀ ਸ਼ੁਰੂ ਕਰ ਲਓ ਜਦੋਂ ਮਰਜ਼ੀ ਖਤਮ ਕਰ ਲਓ !
125
« on: October 07, 2012, 11:12:09 PM »
ਆਪਣੇ ਦੁੱਖਾ ਦਾ ਹਾਲ ਤੇਨੂੰ ਸੁਨਾਵਾ ਕਿਵੇ, ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾ ਕਿਵੇ, ਫੁੱਲ ਹੁੰਦੇ ਤਾ ਤੇਰੇ ਕਦਮਾ ਚ ਸਜ਼ਾ ਦੇਦੇਂ, ਜ਼ਖਮ ਲੈ ਕਿ ਤੇਰੀ ਦਹਲੀਜ਼ ਤੇ ਆਵਾ ਕਿਵੇ,,,,,,
126
« on: October 07, 2012, 11:09:50 PM »
ਸੋਚਾ ਦੇ ਸਮੁੰਦਰਾ ਦੇ ਕਿਨਾਰੇ ਨਹੀ ਹੁੰਦੇ, ਗਾਮਾ ਵਿਚ ਡੁੱਬ ਕੇ ਵੀ ਗੁਜਾਰੇ ਨਹੀ ਹੁੰਦੇ,,,, . ਸੁਖ-ਦੁਖ ਤਾ ਸਾਥ ਦਿਨ ਰਾਤ ਦਾ, ਹਰ ਪਲ ਮੋਜਾ ਦੇ ਹੁਲਾਰੇ ਨਹੀ ਹੁੰਦੇ,,,, ਕੰ ਡੇ ਵੀ ਨੇ ਜਿੰਦਗੀ ਦੇ ਬਾਗ ਵਿਚ, ਹਰ ਕਿਸੇ ਦੇ ਹਿਸੇ ਫੁੱਲ ਸਾਰੇ ਨਹੀ ਹੁੰਦੇ,,,, ਕੁਜ ਪਿਆਰ ਦੇ ਹਥੋ ਵੀ "ਮਾਰ" ਦੇ ਨੇ, ਸਾਰੇ ਲੋਕ "ਦੁਸ਼ਮਣਾ" ਦੇ ਮਾਰੇ ਨਹੀ ਹੁੰਦੇ,,,,
127
« on: October 07, 2012, 06:51:31 AM »
ਰੁਲਦਾ ਸੀ ਜੋ ਗਲੀਆਂ ਦੇ ਕੱਖਾਂ ਵਾਂਗੂੰ......ਮੋਤ ਪਿਛੋਂ ਉਸਨੂੰ ਵੀ ਇਸ ਯਤੀਮ ਨਾਲ ਪਿਆਰ ਹੋ ਗਿਆ........ਦੋ ਗਜ ਮਿਲ ਗਈ ਏ ਜਮੀਨ ਮੈਨੂੰ ਗਰੀਬ ਨੂੰ.........ਮਰਨ ਤੋਂ ਬਾਦ" ਪੱਕਾ ਢੀਠ"ਵੀ ਜ਼ਿਮੀਦਾਰ ਹੋ ਗਿਆ....
128
« on: October 07, 2012, 06:46:21 AM »
ਦੁਨੀਆਂ ਕੋਲੋਂ ਆਪਣਾ ਆਪ ਛੁਪਾ ਕੇ ਤੁਰਦੇ ਹਾਂ. ਫੱਟ ਜਿਗਰ ਦੇ ਹਾਸਿਆ ਹੇਠ ਦਬਾ ਕੇ ਤੁਰਦੇ ਹਾਂ. ਸਮਝ ਕੋਈ ਨਾ ਲਵੇ ਕਿ ਬਾਜ਼ੀ ਹਰ ਗਏ ਹਾਂ,, ਏਸੇ ਲਈ ਨੈਣਾਂ ਚ ਨੀਰ ਸੁਕਾ ਕੇ ਤੁਰਦੇ ਹਾਂ. ਦਿਨ ਵੇਲੇ ਨਾ ਨਿਕਲਿਉ ਇਹ ਦੁਨੀਆਂ ਵੇਖ ਲਉ,, ਏਸੇ ਲਈ ਦਿਲ ਚ ਉੱਠਦੇ ਹੌਂਕਿਆ ਨੂੰ ਸਮਝਾ ਕੇ ਤੁਰਦੇ ਹਾਂ. . .
129
« on: October 06, 2012, 10:46:37 PM »
ਦੁਆ ਤਾਂ ਮੈਂ ਆਪ ਹੀ ਮੰਗੀ ਸੀ ਕੀ ਰੱਬ ਓਹਨੂੰ ਹਰ ਖੁਸ਼ੀ ਦੇਵੇ... ਪਰ ਹੁਣ ਓਹਨੂੰ ਗੈਰਾਂ ਨਾਲ ਖੁਸ਼ ਦੇਖ ਕੇ ਪਤਾ ਨਹੀਂ ਕਿਸ ਗੱਲ ਦਾ ਸ਼ਿਕਵਾ ਕਰਦਾ ਹੈ ਦਿਲ .. :sad:
130
« on: October 06, 2012, 10:37:54 PM »
♡ Duniya de vch kise da ki lagda__,
♡ Phula jehi es jind nimani da__,
♡ Nai pathra vch dil lagda__,
♡ Aithe khote sikke chalde ne__,
♡ Te khariya nu dhede vjde ne__,
♡ Hundi bekadri aithe bndya di__,
♡ Te pathra nu hunde sajde ne__,
♡ Aithe dhake painde jiundiya nu__,
♡ Te INDER mariya te mele lagde ne__,
131
« on: October 06, 2012, 10:02:37 PM »
ਮੈਂ ਉਸਦੀ ਜਿੰਦਗੀ ਤੋਂ ਦੂਰ ਚਲਾ ਜਾਵਾਂ ਇਹ ਉਸਦੀ ਦੁਆ ਸੀ.....!!! ਉਸਦੀ ਹਰ ਦੁਆ ਕਬੂਲ ਹੋ ਜਾਵੇ ਇਹ ਮੇਰੀ ਦੁਆ ਸੀ ....
132
« on: October 06, 2012, 09:38:13 PM »
ਸਮੇਂ ਦੀ ਰਫਤਾਰ ਕਦੇ ਵੀ ਇਕ ਥਾਂ ਟਿਕ ਕੇ ਨਾ ਰਹਿੰਦੀ,, ਹਵਾ ਵੀ ਕੁਜ ਸਮੇਂ ਬਾਅਦ ਆਪਣਾ ਪਾਸਾ ਬਦਲਦੀ ਹੈ ਰਹਿੰਦੀ,, ਦੁਖ ਤੇ ਸੁਖ ਦੋਵਾ ਨਾਲ ਇਹ ਜਿੰਦਗੀ ਚਲਦੀ ਹੈ ਰਹਿੰਦੀ,, ਤੱਕੜੀ ਵੀ ਭਾਰੀ ਪਾਸੇ ਦਾ ਝੁਕਾ ਮੱਲਦੀ ਹੈ ਰਹਿੰਦੀ,,
133
« on: October 06, 2012, 09:33:02 PM »
ਅਸੀ ਮੁਰਸ਼ਦ ਤੈਨੂੰ ਮੰਨਿਆ ਏ,ਸਾਨੂੰ ਖੈਰਾ ਦੇ ਵਿੱਚ ਰੱਖ ਭਾਵੇ,,, ਬੱਸ ਰੁਤਬਾ ਦੇ ਦੇ ਝਾਂਜਰ ਦਾ,ਸਾਨੂੰ ਪੈਰਾ ਦੇ ਵਿੱਚ ਰੱਖ ਭਾਵੇਂ,,,
134
« on: October 02, 2012, 09:51:30 PM »
Khud Toor Gayi Mainu Sazza De Gayi,, Yaadan De SaaharE Jioun Di Saalah De Gayi,,, Oh JaAndi C Mai Ohde Bina Jee Nai Sakda,, Fer Ve Chandri Lambi Umar Di Dua De Gayi,,,
135
« on: October 01, 2012, 09:54:56 PM »
¤ ਇਕ ਦਿਲ ਤੇ ਲੱਖ ਸਮਝਾਉਣ ਵਾਲੇ ¤ ਜੇ ਸਮਝ ਨਾ ਆਵੇ ਤਾਂ ਕੀ ਕਰੀਏ ¤ ਦਰਦ ਦਿਲ ਦਾ ਹੋਵੇ ਤਾਂ ਸੀਹ ਲਈਏ ¤ ਜੇ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ ¤ ਜਿਹਨੂੰ ਦਿਲ ਦੇ ਰੋਗ ਸੁਣਾਉਂਦੇ ਸੀ ¤ ਓਹੀ ਰੋਗ ਲਾ ਜਾਵੇ ਤਾਂ ਕੀ ਕਰੀਏ ¤ ਸਾਡੇ ਨਾਲ ਹੀ ਜਿਸਦੀ ਦੁਨੀਆ ਸੀ ¤ ਜੇ ਛੱਡ ਤੁਰ ਜਾਵੇ ਤਾਂ ਕੀ ਕਰੀਏ ¤ ਅਸੀਂ ਅੱਜ ਵੀ ਰਾਹਾਂ ਤਕਦੇ ਹਾਂ ¤ ਓਹ ਰਾਹ ਭੁਲ ਜਾਵੇ ਤਾਂ ਕੀ ਕਰੀਏ...!
136
« on: October 01, 2012, 09:41:21 PM »
ਸੁਪਨੇ ਤਾਂ ਅਕਸਰ ਟੁੱਟਦੇ ਰਹਿੰਦੇ, ਅਸੀਂ ਥੋੜੇ ਜਿਹੇ ਹੋਰ ਸਜਾਲਾਂਗੇ, ਨਾ ਸਮਝੇ ਦਿਲ ਮਰਜਾਣਾ ਏਹ, ਲਖ ਕੋਸ਼ਿਸ਼ ਕਰ ਸਮਝਾ ਲਵਾਂਗੇ, ਜੇ ਸਾਥ ਸਾਡਾ ਮਨਜ਼ੂਰ ਨਹੀ, ਤੇਰੇ ਰਾਹਾਂ ਤੋਂ ਕਦਮ ਹਟਾਲਾਂਗੇ, ਪਿਆਰ ਦੀ ਨਹੀ ਹੁਣ ਕਦਰ ਕਿਤੇ, ਅਸੀਂ ਦਿਲ ਨੂੰ ਪਥਰ ਬਣਾਲਾਂਗੇ, ਤੈਨੂੰ ਪਾਉਣ ਦੀ ਆਸ ਤਾਂ ਨਹੀ ਮੁੱਕਣੀ ਪਰ ਫੇਰ ਵੀ ਮਨ ਸਮ੍ਝ੍ਲਾਂਗੇ,
137
« on: October 01, 2012, 09:39:35 PM »
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ, ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ ।
138
« on: September 30, 2012, 05:54:34 AM »
ਅੱਜ ਵੀ ਲੱਭਦਾ ਕਮੀ ਪਿਆਰ ਦੀ ਦੁਕਾਨ ਵਿੱਚ...
ਕਿਉਂ ਉਹ ਸੋਹਣਾ ਗਾਹਕ ਮੁਫਤ ਦਾ ਪਿਆਰ ਖ੍ਰਿਦਣ ਤੋਂ ਜਵਾਬ ਦੇ ਗਿਆ
139
« on: September 29, 2012, 11:55:36 PM »
ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ, ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ ਮਰਕੇ, ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰ ਤ ਨੂੰ, ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ, ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਨੇ ਹੁੰ ਦੇ, ਘਾਟਾ ਹੀ ਮਿਲਿਆ ਏ ਮੈਨੂੰ ਤਾਂ ਅੱਖਾਂ ਦੋ ਤੋਂ ਚਾਰ ਕਰਕੇ..
140
« on: September 29, 2012, 11:51:53 PM »
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ •٠· ·٠• ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜਿਸ ਤੋਂ ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆਾ •
Pages: 1 2 3 4 5 6 [7] 8 9 10 11 12 ... 14
|