Summary - ਤੇਰੀ ਮੁਸਕਾਨ ਕਡੇ ਜੱਟ ਦੀ ਜਾਨ
Offline
|
- Name:
- ਤੇਰੀ ਮੁਸਕਾਨ ਕਡੇ ਜੱਟ ਦੀ ਜਾਨ
- Posts:
- 43 (0.008 per day)
- Position:
- Bhoond/Bhoondi
|
- Gender:
- Male
- Age:
- 35
- Location:
- ♥ ਤੇਰੀ ਭੈਣ ਦੇ ਦਿੱਲ ਚ ♥,
- Date Registered:
- March 29, 2010, 07:40:22 PM
- Last Active:
- June 09, 2014, 04:24:21 AM
- Love Status:
- Single / Talaashi Wich
|
About Me
"ਜਿਹਨਾ ਦਾ ਬੀਮਾ ਨਹੀ ਹੋਇਆ oHhH PlZzZz ਨਾ ਹੀ aDdD ਕਰਨ"
ਮੇਰੀ ਪ੍ਰੋਫਾਇਲ 'ਚ ਤੁਹਾਡਾ ਸਵਾਗਤ ਏ ▄ █ ▄ █ ▄ılı
╚════════════════════════════════════╝
ਮੇਰਾ ਨਾਮ ਆ ( Preet)_ਮੈਂ ਹੁੱਣ ਏਥੇ ਸਿਰਫ ਅਪਣਾ ਨਾਮ ਈ ਦਸਣਾ ਚਾਹ੍ਗਾ ਮੈਂ ਏਥੇ ਆਇਆ ਆਂ ਚੰਗੇ ਦੋਸਤ ਬਨਾਣ ਲਈ ਪਰ ਜੋ ਵੀ ਮੈੱਨੂ add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ ਪੜ ਲਵੇ. . .
1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲਿਆ ਓਦੋ ਤੁਹਾਨੂੰ ਸਮਝ ਨੀ ਆਓਣੀ,
2. ਮੇਰੇ ਨਾਲ ਬਹੁਤੀ ਚੂ ਪੜੇਂ ਨੀ ਕਰਨੀ, ਕਿਓਕਿ ਜੋ ਮੈਂ ਕਹਿ ਤਾ ਓ ਸਹੀ ਆ, ਤੁਸੀ ਕੋਇ ਬਹੁਤੇ ਸਿਆਣੇ ਨੀ ਹੈਗੇ,
3. ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ ਨੀ ਪੁੱਛਣਾ ਤੇ ਅ ਕੇ profile 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ profile 'ਚ ਵਹਲੇ ਬੈੱਠੇ ਦਿਸੇ ਤੇ ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ, ਤੇ ਉਮੀਦ ਏ ਕੇ ਇੱਸ ਤਰਾਹ ਅਪਨੀ ਲੱਸੀ ਨਈ ਕਰਵਾਓਣਾ ਚਾਹੋਗੇ,
4. ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ , ਫੁਕਰੇ ਤੇ ਫੁਕਰੀਆਂ ਮੇਰੀ ਪ੍ਰੋਫਾਇਲ ਤੋ ਦੂਰ ਰਹਿਣ,
5.ਤੇ ਇੱਕ ਗੱਲ ਹੋਰ ਮੈਂ profile ਬੜੀ ਮੇਹਨਤ ਨਾਲ ਬਣਾਈ ਏ, ਤੇ ਜੇ ਕਿਸੇ ਨੇ ਮੇਰੇ ਸਾਹਮਣੇ ਮੇਰੀ profile ਬਾਰੇ ਕੋਈ ਪੁੱਠੀ ਸਿੱਧੀ ਗੱਲ ਕੀਤੀ ਤੇ ਧਾਗੇ ਨਾਲ ਬੱਨ ਕੇ ਤੀਲੇ ਨਾਲ ਕੁੱਟੁੰ, ,
ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਲਾਲ ਕੀੜੇ ਤੋਂ
ਤੇ ਇੱਕ ਗੱਲ ਜੇਹੜੀ ਸੱਬ ਤੋਂ ਜਰੂਰੀ ਏ, ਮੇਰੀ profile ਦੀ ਨਕਲ ਨੀ ਕਰਨੀ, ਤੇ ਨਾ ਈ ਕੁੱਝ copy ਕਾਰਨਾ, ਰੱਬ ਨੇ ਤੁਹਾਨੂ ਵੀ dimaag ਦਿੱਤਾ, ਓਹਨੂੰ ਵਰਤੋ,
profile ਦੇਖ ਲੀ ਨਾ, ਪੜ ਲਿਆ ਜੋ ਪੜਨਾ ਸੀ, ਜੇ add ਕਰਨਾ ਕਰੋ...ਨਈ ਤੇ ਤਿੱਤਰ ਹੋ ਜੋ. ..
ਚੱਲ-ਚੱਲ ਬਹੁਤ ਦੇਖ ਲਿਆ ਹੁਣ ਪਰੋਫਾਇਲ.....ਕਾਪੀ ਨਾ ਕਰੀ ਦਾਦੇ ਮਗੋਣਿਆ.. ਚੱਲ ਮਾਮਾ ਆਪਣਾ ਕੰਮ ਕਰ ਰਕਿਉਸਿਟ ਭੇਜ ਤੇ ਜਾ.....
[/i]
Signature:
- Tohar::
- 0
- Local Time:
- December 21, 2024, 09:05:57 PM
My PJ Facebook
Note: These messages will appear on the frontpage!
Loading... If it does not load, use this.
|
Comments
- Offline
May 06, 2011, 08:48:25 AM
- Offline
March 03, 2011, 12:29:19 PM
sharm kr laa bimari gala kdda aa
- Offline
February 28, 2011, 07:08:49 PM
bass buzy ajj kal tusi dsoo
- Offline
February 28, 2011, 05:19:20 AM
- Offline
February 27, 2011, 11:40:06 AM
- Offline
February 17, 2011, 03:08:31 PM
- Offline
February 17, 2011, 11:32:46 AM
- Offline
January 12, 2011, 09:41:19 AM
- Offline
December 22, 2010, 03:04:36 PM
appa ta ithe hie aa tera hie ni pta lgda kd aunda and kd jnda aa
- Offline
December 19, 2010, 02:19:30 PM
kida ji kidr reh gaye disa hie ni :(
|