May 13, 2024, 02:44:35 PM

Show Posts

This section allows you to view all posts made by this member. Note that you can only see posts made in areas you currently have access to.


Messages - manpreet singh boston

Pages: 1 2 [3] 4 5 6 7 8 ... 66
41
ਨਵਾਂਸ਼ਹਿਰ-ਬਾਂਦਰ ਸੈਨਾ ਦੇ ਪ੍ਰਧਾਨ ਅਭਿਸ਼ੇਕ ਬੱਤਾ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ ਬੁਖਲਾਏ ਬਾਂਦਰ ਸਮਰਥਕਾਂ ਨੇ ਇਕ ਰਾਹ ਜਾਂਦੇ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਕਿਹਾ ਸਾਡੇ ਪ੍ਰਧਾਨ ਨੂੰ ਸਾਜ਼ਸ਼ ਤਹਿਤ ਮਰਵਾਇਆ ਗਿਆ....
ਸੰਤ ਭਿੰਡਰਾਂ ਵਾਲਿਆਂ ਨੇ ਇਸੇ ਕਰਕੇ ਕੇਹਾ ਸੀ ਕੇ ਸਿਖੋ ਆਪਣੇ ਕੋਲ ਕੋਈ ਨਾ ਕੋਈ ਹਥਿਆਰ ਜਰੁਰ ਰਖੇਆਂ ਕਰੋ ..
ਕਿਤੇ ਵੀ ਲੋੜ ਪੈ ਸਕਦੀ ਹੈ .. ਜੇ ਅੱਜ ਇਸ ਸਿਖ ਨੌਜਵਾਨ ਕੋਲ {ਜਿਸ ਨਾਲ ਕੁੱਟਮਾਰ ਹੋਈ ਹੈ }ਕਿਰਪਾਨ ,ਗੰਡਾਸੀ ਕੁਝ ਵੀ ਹੁੰਦਾ ਤੇ ਇਹਨਾ ਬਾਂਦਰਾ ਨੇ ਨੇੜੇ ਵੀ ਨਹੀ ਸੀ ਆਉਣਾ

42
Pics / Re: Hola Mohalla picture at Gurudwara Anandpur Sahib 2016
« on: March 27, 2016, 07:00:19 PM »
looks great, kise saal hola mohala dekh ke auna
259 Saal hola mohalla

43
Waheguru Ji Ka Khalsa Waheguru Ji Ki Fateh Sareyan Nu
Sri Akhhand Path Sahib World First Live Broadcast From Takht Sri Kesgarh Sahib please watch this and share this info 
Thursday 31th March 2016 To  Saturday 2nd April 2016

44
Pics / Re: Hola Mohalla picture at Gurudwara Anandpur Sahib 2016
« on: March 23, 2016, 09:53:09 PM »
Very nice pic thanx for sharing wid us  :pray: =D>
welcome ji

45
Pics / Hola Mohalla picture at Gurudwara Anandpur Sahib 2016
« on: March 23, 2016, 09:26:55 PM »
Hola Mohalla picture at Gurudwara  Anandpur Sahib 2016

46
News Khabran / Hola Mohalla Diyan Sareyan Nu Lakh Lakh Vadhaiyan Ji
« on: March 23, 2016, 09:17:45 PM »

ੴ Waheguru Ji Ka Khalsa Waheguru Ji Ki Fateh Sareyan Nu ੴ

Hola Mohalla Diyan Sareyan Nu Lakh Lakh Vadhaiyan Ji

47
News Khabran / Modi will be in Belgium on the 30th of March
« on: March 21, 2016, 06:35:57 PM »
Modi will be in Belgium on the 30th of March and it is our job to expose this criminal for what he is!! Under his government all minorities, including Sikhs, are under attack!!
Our fight is to liberate Punjab from Indian occupation, but to get the worlds support, we must show them the reality of India. Sign this petition to the EU and help get the world out!!
Sign the petition
www.referendum2020.org

48
Religous Videos / Sikh Youth Federation Bhindranwala
« on: March 18, 2016, 05:00:33 PM »

49
Request / Re: Request Video Of The Day
« on: March 18, 2016, 01:42:38 PM »
Santa di tasveer
Dhadi jatha gurpreet singh landran
! No longer available

- played

50
*ਦੁੱਖਦਾਈ ਖਬਰ**
Again Beadvi of Guru Granth Sahib Ji Maharaj At A Village Near Amritsar (Punjab).
ਮੱਤੇਵਾਲ 12 ਮਾਰਚ (ਗੁਰਪ੍ਰੀਤਸਿੰਘ ਮੱਤੇਵਾਲ)- ਬੀਤੀ ਦਰਮਿਆਨੀ ਰਾਤ ਨਜਦੀਕੀ ਪਿੰਡ ਰਾਮਦੀਵਾਲੀ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਪਿੰਡਦੇ ਹੀ 3 ਸ਼ਰਾਰਤੀ ਅਨਸਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾ ਤੇ 10 ਗੁਟਕਾ ਸਾਹਿਬ ਨੁੰ ਅਗਨ ਭੇਂਟ ਕੀਤਾ। ਪਿੰਡ ਵਾਸੀਆਂ ਨੇ ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ।ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਟੀਟੂ, ਰਾਜੂ ਮਸ਼ੀਹ ਅਤੇ ਸਮਸ਼ੇਰ ਨਾਮਕ ਤਿੰਨ ਵਿਅਕਤੀਆਂ ਨੇ 12 ਮਾਰਚ 2016 ਨੂੰਂ ਰਾਤ ਦੇ 12.30 ਵਜੇ ਪਿੰਡ ਦੇ ਗੁਰਦੁਆਰੇ ਸਾਹਿਬ ਅੰਦਰ ਦਾਖਲ ਹੋ ਕੇ ਘੋਰ ਨਿਰਾਦਰੀ ਕੀਤੀ ਹੈ। ਇਹਨਾ ਦੋਸ਼ੀਆਂ ਨੇ ਪਾਸੇ ਤੇ ਬਣੇ ਖਾਨੇ ਵਿਚੋਂ ਪੋਥੀਆਂ ਚੁੱਕ ਕੇ ਧੰਨ ਧੰਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰੱਖ ਕੇ ਸਰੂਪ ਅਗਨ ਭੇਂਟ ਕੀਤੇ ਹਨ। ਤਿੰਨੇਂ ਦੋਸ਼ੀ ਫੜ ਲਏ ਗਏ ਹਨ । ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਘਟਨਾ ਸਥਾਨ ਤੇ ਪਹੁੰਚੇ।
Beadbi of Saroops of Dhan Dhan Sri Guru Granth Sahib Ji at village Ramdiwali Mussalmana, Mattewal, district Amritsar.

Three persons were nabbed after an incident of Beadbi at a local gurdwara in Ramdiwali Musalmana village at around 12:30 am on Saturday 12 March 2016.

The accused were identified as Prem Titu, Shamsher and Raju Masih from the same village who set fire to two Saroops of Dhan Dhan Sri Guru Granth Sahib Ji and ten Gutka Sahibs. The Golak was also stolen.

One of the accused was nabbed immediately after the incident by villagers while the other two were caught later. The fire was soon brought under control. Police are investigating the matter.

51
ਸਿਖ ਯੂਥ ਫੈਡਰੈਸ਼ਨ ਭਿੰਡਰਾਵਾਲਾ ਅਮਿ੍ਤਸਰ ਦੇ ਸਿੰਘਾ ਵਲੋ ਲੋੜਵਦ ਹਿੰਦੁ ਪਰਿਵਾਰ ਦੀ ਲ਼ੜਕੀ ਦਾ ਕੀਤਾ ਗਿਅਾ ਅਨੰਦ ਕਾਰਜ

52
ਗੁਰੂ ਰਾਮਦਾਸ ਸਾਿਹਬ ਜੀ ਨੇ ਅੱਜ ਿੲਸ ਕੁੜੀ ਤੇ ਿਕ੍ਰਪਾ ਕੀਤੀ ਹੈ ਿੲਸ ਕੁੜੀ ਿੲਕ ਮਹੀਨੇ ਤੋ ਿਕਸੇ ਕਾਰਨ ਅੱਖਾ ਦੀ ਰੋਸਨੀ ਅਤੇ ਕੰਨ ਤੋ ਸੁਣਣਾ ਬੰਦ ਹੋ ਿਗਆ ਸੀ ਅੱਜ ਿਮਤੀ 4/3/2016 10:30 ਵਜੇ ਦੁਖ ਭੰਜਨੀ ਬੇਰੀ ਸਰੋਵਰ ਿਵਚ ਿੲਸਨਾਨ ਕਰਨ ਉਪਰੰਤ ਸਤਿਗੁਰੂ ਸਾਿਹਬ ਨੇ ਆਪਣੀ ਅਪਾਰ ਿਕਰਪਾ ਕੀਤੀ ਿੲਹ ਲੜਕੀ ਿਬਲਕੁਲ ਠੀਕ ਹੋ ਚੂਕੀ ਹੈ ਿੲਸ ਕੁੜੀ ਦਾ ਿਪੰਡ ਬਾਦਸਾਹਪੁਰ ਿਜਲਾ ਕਪੂਰਥਲਾ

53
Wow then yu are my mama ji,s son... :he:
Coz my nanake in pind basiala
hmmm

54
Gup Shup / Re: tusi kehra fruit like karde ?
« on: February 29, 2016, 11:37:40 AM »
i like all fruit

55
Fun Time / Re: your MOOD now
« on: February 29, 2016, 11:36:31 AM »
ok

56
Request / Re: Request Video Of The Day
« on: February 29, 2016, 11:33:29 AM »
sant te sipahi sada ji nee lagda
! No longer available

- played

57
Request / Re: Request Video Of The Day
« on: February 20, 2016, 03:48:29 PM »
Sada ji Nahi Lagda I SANT TE SIPAHI
! No longer available

-played

58
ੲਿਹਨਾਂ ਬੱਚਿਆਂ ਦੇ ਮਾਪੇ ਖੁਦਕੁਸ਼ੀ ਕਰਗੇ ਗਰੀਬੀ ਕਰਕੇ...
ਹੁਣ ਕੌਣ ਸਾਂਭੂ ੲਿਹਨਾਂ ਨੂੰ..?

Tribune News Service

Maur (Sangrur), january 17

The only display item in the two-room house of Satguru Singh and his wife Rani Kaur is their wedding photograph — he in a yellow turban and she sporting a smile in her maroon suit. The picture bears a date: May 25, 2015. That’s the day both committed suicide.

Located on National Highway 71, Maur is famous for being the village of Jeona Maur, the ‘Robin Hood’ bandit. Maur ought to be infamous for what drove Satguru, a brick-kiln labourer, and Rani to give up, leaving three children behind — two school dropout girls and their 12-year-old brother.

Their kitchen now runs on ration provided by neighbours, but an unsettling vibe has taken hold of the house: that of hopelessness.

The house narrates the story of how the so-called ‘development’ — symbolised by widening highways and bigger SUVs — pushes the poor into corners so dark that some are simply unable to carry on. How, the marginalised are so effortlessly and clinically pushed out of the social and economic margins.

59
Pics / Government of Nepal release a coin of Guru Gobind Singh Ji
« on: February 11, 2016, 04:40:49 PM »
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਚ ਨੇਪਾਲ ਸਰਕਾਰ ਨੇ ਜਾਰੀ ਕੀਤਾ ਸਿੱਕਾ
Government of Nepal release a coin of Guru Gobind Singh Ji

60
PJ Games / Re: Free time tusi ki Karde hunde?
« on: February 11, 2016, 04:03:30 PM »
Gurudwara sahib

Pages: 1 2 [3] 4 5 6 7 8 ... 66