May 06, 2024, 06:42:24 AM

Show Posts

This section allows you to view all posts made by this member. Note that you can only see posts made in areas you currently have access to.


Topics - marjani_jugni

Pages: 1 [2]
21
Shayari / ਸੁਪਨੇ
« on: November 26, 2011, 01:10:34 PM »
ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁਛਿਆ "ਤੁਸੀਂ ਪੂਰੇ ਕਦੋਂ ਹੋਵੋਗੇ"
 8-> ਹੱਸੇ ਤੇ ਬੋਲੇ " ਕਦੀ ਵੀ ਨਹੀਂ ! ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ, ਓਸ ਦਿਨ ਸੁਪਨਿਆਂ ਦੀ ਕੀਮਤ ਖਤਮ ਹੋ ਜਾਨੀ ਆ

22
 :blah:''
ਪਹਿਲਾ ਭੇਦ ਮਾਰੂ ਦੂਜਾ ਕੱਚਾ ਤੰਦ ਮਾਰੂ''
ਤੀਜਾ ਵਿੱਚ ਭੁਲੇਖੇ ਦੇ ਜਾਣ ਰਗੜੇ '......
ਚੋਥਾ ਕੁੱਤਾ ਤੇ ਛਣਕਦੀ ਵੰਗ ਮਾਰੂ''
ਛੇਵੀਂ ਚੀ੍ਜ ਮਹਿਬੂਬ ਲਈ ਬਹੁਤ ਮਾੜੀ''
ਵਿੱਚ ਅੰਬਰ ਦੇ ਚਮਕਦਾ ਚੰਦ ਮਾਰੂ''
ਜੇਕਰ ਫਿਰ ਵੀ ਬੱਚ ਗਿਆ ਵੈਲੀਆ ਵੇ'
ਫੇਰ ਨਸ਼ਾ ਵਿਸ਼ਾ ਮਾਰੂ ਜਾਂ ਖੰਘ ਮਾਰੂ;;

 JUGNI

23
Shayari / Masoom mohabbat
« on: November 19, 2011, 01:45:03 PM »
Masoom mohabbat ka bus itna fasana hai, kagaz ki
haveli hai baarish ka zamaana hai. Kya shart-e-mohabbat hai, kya shart-e-zamana hai, aawaz
bhi zakhmi hai aur geet bhi gaana hai. Uss paar utarne
ki umeed bahot kam hai, kashti bhi purani hai, tufaa
ko bhi aana hai. Samjhe ya na samjhe wo andaaz
mohabbat ke, ek shaks ko ankho se ek sher sunana hai.
Bholi si ada, koi fir ishq ki zid par hai, fir aag ka
dariya hai aur dub ke jana hai......

24
Shayari / ਰਿਸ਼ਤੇ
« on: November 19, 2011, 01:36:15 PM »
ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ
ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ
ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ
ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ
ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ

Pages: 1 [2]