June 03, 2024, 11:03:05 PM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 33 34 35 36 37 [38] 39 40 41
741
Fun Time / Re: Bujarat bucho VIP Account payo !!!!!
« on: January 07, 2012, 12:27:25 PM »
OPTION DE KOI ..HINT DEDE HUDE NE ENA VNAI PATA TENU \TAAA

...
Baat pawa , batouli pawa., baat nu lagge kunde....
Sada kudi viyahon chale... Sare pind de munde....
..

742
PJ Games / Re: tusi kis nu like karde aa pj te?
« on: January 07, 2012, 11:55:20 AM »
OH TA MAI HEGI AA   :he: :he: :he: :he:

743
PJ Games / Re: Truth abt urself & Wht made u smile today?
« on: January 07, 2012, 11:46:53 AM »
ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ :blowout: :blowout: :blowout: :blowout:

744
PJ Games / Re: tusi kis nu like karde aa pj te?
« on: January 07, 2012, 11:37:06 AM »
sab nyc neee sis :rockon: :rockon: :rockon: :rockon: :rockon: :rockon:

745
Birthdays / Re: Happy Birthday to KohiNoor
« on: January 07, 2012, 11:36:17 AM »
Hun bhi agar bache hote, hun bhi agar bache hote, khaane ko milte laddooo aur duniya kehti 'happy b'day to u'.... Wish u a very happy b'day

746
PJ Games / Re: PJ Competition: Make An Animated Picture 2012
« on: January 07, 2012, 11:24:30 AM »
wat an idea sir ji

747
Lyrics / Re: Boli
« on: January 07, 2012, 11:21:22 AM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ,
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ
ਮੈ ਹੂਰ ਹਾ ਦੇਸ਼ ਪੰਜਾਬ ਦੀ
ღ ਵੇ ਮੈਂ ਸੱਜਰੇ ਫੁੱਲ ਦੀ ਟਾਹਣੀ.ਮੇਰਾ ਡੰਗਿਆ ਮੰਗੇ ਨਾ ਪਾਣੀ!

748
Lok Virsa Pehchaan / Re: boliyan...
« on: January 04, 2012, 11:33:43 AM »
Sun ve mundeya boli pawan-Sun ve mundeya boli pawan, boli de vich chakku, main kurti leni aoun jaan nu bhave vick jaye munde da bappu... Main kurti leni aoun jaan nu.. :wow: :wow: :wow: :wow: :wow: :wow:

749
Fun Time / shaktiman kon kon dekhda c
« on: January 04, 2012, 11:21:52 AM »
shaktiman kon kon dekhda c .. jehre-jehre dekhde si like kro post ... mai tan bht dekhya hahaha .. :he: :he: :he: :he: :he: :he: :he: :he: :he: :he: :he: :he: :he: :he:

750
Fun Time / Re: pj te ohne to pehla, bed te jehna to pehla & ki karde
« on: January 04, 2012, 11:20:12 AM »
mai song  sundi a

751
ਮਿਸ ਕਾਲਾਂ ਮਾਰ ਮਾਰ ਕਰੇ ਤੰਗ
ਯਾਰ ਤੇਰਾ ਸਿਰੇ ਦਾ ਮਲੰਗ
ਕੱਲ ਸਾਡੇ ਨਾਲ ਹੋਰ ਮਾੜੀ ਰੱਬ ਕਰ ਗਿਆ .
ਬਾਰੀਕ ਪਿਨ ਵਾਲਾ ਸਾਡਾ ਚਾਰਜਰ ਸੜ ਗਿਆ
:superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy: :superhappy:

752
Lok Virsa Pehchaan / Re: boliyan...
« on: January 04, 2012, 09:25:15 AM »
ਆਰੀ , ਆਰੀ , ਆਰੀ ਲੱਗੀ PJ
ਦੀ ਬਿਮਾਰੀ....ਸਵੇਰੇ ਉੱਠਣ ਸਾਰ ਚਾਹ ਤੋ
ਲੱਗੇ
ਪਿਆਰੀ..ਪਤਾ ਨੀ ਲਗਦਾ ਜਦੋ ਲੰਘ
ਜਾਦੀ ਦਿਹਾੜੀ ਸਾਰੀ...ਬੇਬੇ ਸਾਰਾ ਦਿਨ
......ਗਾਲਾ ਕੱਢੇ ਵਿਚਾਰੀ
.. :comeon: :comeon: :comeon: :comeon: :comeon: :comeon: :comeon: :comeon: :comeon: :comeon: :comeon:

753
Religous Videos / Re: vinaypal Buttar new song 2011
« on: January 04, 2012, 05:14:45 AM »
NYC VIDEO .....

754
  BALLE TERE JAWAN DE WHAT AN IDEA SIR JI :excited: :excited: :excited: :excited: :excited: :excited: :excited: :excited: :excited: :excited:

755
Shayari / Re: ujre hue log
« on: December 31, 2011, 01:46:42 PM »
THNAKUUUU JI 8-> 8->

756
Shayari / Re: ਸੂਰਜ ਹਾਂ ਮੈਂ,,,
« on: December 31, 2011, 01:31:31 PM »
ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆ..
ਤੇ ਖੋਣ ਲਈ ਬਸ ਇਕ ਹੀ ਕਮੀ ਕਾਫ਼ੀ ਹੁੰਦੀ ਏ.
:thinking: :thinking: :thinking: :thinking: :thinking: :thinking: :thinking: :thinking: :thinking:

...
ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ |
ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ |

ਜੇ ਨਹੀਂ ਬਣਦਾ ਨਾ ਬਣ ਮੇਰਾ ਤੂੰ ਪਰ,
ਜ਼ਿੰਦਗੀ ‘ਚੋਂ ਇਸ ਤਰਾਂ ਓਝਲ ਨਾ ਹੋ |

ਮੌਸਮੀ ਪੰਛੀ ਨੇ ਸਭ ਉੱਡ ਜਾਣਗੇ,
ਸੋਨ-ਚਿੜੀਆਂ ਦੇ ਲਈ ਬਿਹਬਲ ਨਾ ਹੋ |

ਭਾਰ ਬਣ ਕੇ ਉਮਰ ਭਰ ਦਿਲ ‘ਤੇ ਰਿਹੈਂ,
ਹੁਣ ਪਲਕ ‘ਤੇ ਪਲ ਕੁ ਭਰ ਬੋਝਲ ਨਾ ਹੋ |

ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,
ਇਸ ਲਈ ਜਸ਼ਨਾਂ ‘ਚ ਤੂੰ ਸ਼ਾਮਿਲ ਨਾ ਹੋ |

757
Shayari / Re: ਸੂਰਜ ਹਾਂ ਮੈਂ,,,
« on: December 31, 2011, 01:16:09 PM »
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ

758
Shayari / ਨਵੇ ਸਾਲ ਦੀਆਂ ਮੁਬਾਰਕਾਂ ..
« on: December 31, 2011, 01:10:51 PM »
ਸਭ ਨੂ ਮੇਰੇ ਵਲੋਂ ਨਵੇ ਸਾਲ ਦੀਆਂ ਮੁਬਾਰਕਾਂ ..
ਮੈਂ ਏਹੋ ਅਰਦਾਸ ਕਰਦੀ ਹਾਂ ਕੇ..
ਇਹ ਨਵਾ ਸਾਲ ਤੁਹਾਡੇ ਲਈ ਖੁਸੀਆਂ ਤੇ ਕਾਮਯਾਬੀ ਭਰਿਆ ਹੋਵੇ ...
ਮੇਰੇ ਵਲੋਂ ਤੁਹਾਨੂ ਸਾਰਿਆਂ ਨੂ ਨਵੇ ਸਾਲ ਦੀਆਂ....
ਮੁਬਾਰਕਾਂ ............

759
Shayari / Re: ਨਵਾਂ ਸਾਲ,,,
« on: December 31, 2011, 01:08:27 PM »
 -bari barsi khattan gayi si khatt ke liyanda aalu...

nawa saal chadan lagga...hun kariye mauj masti chaalu

760
Shayari / Re: ਸੂਰਜ ਹਾਂ ਮੈਂ,,,
« on: December 31, 2011, 12:53:27 PM »
ਕੀ ਹੋਇਆ ਜੇ ਪੱਤਝੜ ਆਈ,
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨੀ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।

Pages: 1 ... 33 34 35 36 37 [38] 39 40 41