This section allows you to view all posts made by this member. Note that you can only see posts made in areas you currently have access to.
Messages - marjani_jugni
Pages: 1 ... 31 32 33 34 35 [36] 37 38 39 40 41
701
« on: January 19, 2012, 10:56:40 AM »
ਜੋ ਕਦੇ ਭੁਲਾਈ ਨਹੀ ਜਾਦੀ...ਯਾਦ ਤੇਰੀ ਹੈ ਸਜਣਾ..... ਲੋਕ ਰੱਬ ਨੂੰ ਸਾਇਦ ਭੁੱਲ ਜਾਣ ਉਹ ਉਨਾਂ ਦੀ ਖਤਾ.... ਜੇ ਤੈਨੂੰ ਭੁੱਲ ਕੇ ਮੈ ਜੀਵਾ ਤੇ ਇਹ ਜੀਣਾ ਵੀ ਹੈ ... ਕਾਹਦਾ ਸੱਜਣਾ.... ਵੱਖ ਹੋਣਾ ਸਾਇਦ meri ਮਜਬੁਰੀ ਸੀ..... ਪਰ ਤੇਰੀਆ ਯਾਦ ਤੋ ਵੱਖ ਹੋਣਾ ਗੁਨਾਅ ਹੈ ਸੱਜਣਾ.. :lost: :lost: :lost: :lost: :lost:
702
« on: January 19, 2012, 10:51:52 AM »
ਕੋਈ ਸ਼ੱਕ ਨੀ, ਰੂਹ ਜਿਸਮ ਚੋਂ ਇੱਕ ਦਿਨ ਅਜ਼ਾਦ ਹੋਵੇਗੀ... ਹਰ ਇੱਕ ਅੱਖ ਨਮ ਤੇ ਬੁੱਲਾਂ ਤੇ ਫਰਿਆਦ ਹੋਵੇਗੀ.... ਇਹ ਨਹੀਂ ਕਿ ਸਾਹ ਨਿਕਲਣ ਨਾਲ ਹੋ ਜਾਵੇਗੀ ਖਤਮ ਇਹ ਜਿੰਦਗੀ... ਮੇਰੇ ਜਿਸਮ ਚ, ਸਭ ਤੋਂ ਬਾਦ, ਜ਼ੁਦਾ ਹੋਣ ਵਾਲੀ ਚੀਜ਼ ਤੇਰੀ ਯਾਦ ਹੋਵੇਗੀ...
ਉਂਝ ਪਿਆਰ ਤਾਂ ਲੋਕੀ ਕਰਦੇ ਨੇ.... ਸਾਡਾ ਲੋਕਾਂ ਵਰਗਾ ਪਿਆਰ ਨਹੀਂ----
ਜੋ ਤੂੰ ਕੀਤਾ ਸਾਨੂੰ ਭੁੱਲਣਾ ਨਹੀਂ.... ਜੋ ਅਸੀ ਕੀਤਾ ਤੈਨੂੰ ਯਾਦ ਨਹੀਂ-
703
« on: January 19, 2012, 10:43:46 AM »
ਉਸ ਮਾਲਕ ਦੀਆ ਖੇਡਾਂ ਦੀ ਯਾਰੋ ਰਤਾਂ ਸਮਝ ਨਾ ਆਵੇ, ਲੁਕਿਆ ਆਪ ਕਿਧਰੇ ਮਾਦਾਰੀ ਤੇ ਸਾਨੂੰ ਪੁਤਲੀਆ ਵਾਗ ਨਾਚਾਵੇ, ਉਹ ਕਿਓ ਤੇ ਕਿੱਧਰੋ ਆਉਦਾ ਬੰਦਾ ਤੇ ਮਰ ਕੇ ਕਿੱਧਰ ਜਾਵੇ, ਉਹ ਤੇ ਉਹਦੀ ਖੇਡ ਬੁਝਾਰਤ ਜਿਹੜੀ ਬੁਝਣ ਵਿੱਚ ਨਾ ਆਵੇ.
704
« on: January 17, 2012, 01:24:33 PM »
kanak chholleyaan da khet hauli hauli nissar geyaa... baabal dharmi da des hauli hauli vissar geyaa... maaye bol na bol asin tere na awaange... baabal dharmi de des kde fera paa jawaange... ------------------------------------------------------------ nikki jehi sooyi vattmaa'n dhaaga... baith kseedaan kad rahi aaaaaaaaaaaan.... aunde jaande raahi puchhde tu kyun bibi ro rahi aen... baabal mere kaaj rachayea main pardesann ho rahi aaaaaaan... ----------------------------------------------------------- bibi tera ucha ni bangla vaa chufere di aaawe..... bibi tera ucha ni bangla vaa chufere di aaawe..... bibi tera rattrha ni jorha saalu de naal suhaawe.. bibi tere hathaan di mehndi laal suhaa rang aawe.... bibi tera shgnaan da choorha mehlee'n shann shann laawe... bibi tera shgnaan da dola thumak thunak lang jaawe... bibi tera ucha ni bangla vaa chufere di aaawe..... bibi tera ucha ni bangla vaa chufere di aaawe..
705
« on: January 17, 2012, 01:22:30 PM »
Gora mukhra chann da tukkra mathe laaya tikka rang birange suitaan ne paaya hai sabb jagg fikka bulliyaan utte surkhi laayi , baah ch jhadaayian wangaan bhaari chunniyaan gotte waliyaan , haase wich lukkiyaan sangaan kurtiyaan utte sheeshe laaye , akhiyaan ne nasheaayiaan paase ho jo mundeyo ...hoye hoye hoye hoye ...balle balle balle balle balle paase ho jo mundeyo ...kudiyaan gidhaa paawan aaiyaan
706
« on: January 17, 2012, 11:14:21 AM »
Jad mundeya main aavan jaavan jad mundeya main aavan jaavan tu kadd da c gede darshan de mundeya jeondi aasre tere darshan de mundeya jeondi aasre tere darshan de mundeyaaaaaa. :dumlak: :dumlak: :dumlak: :dumlak: :dumlak: :dumlak:
707
« on: January 17, 2012, 11:11:01 AM »
gaddi teshan
gaddi teshan te aai hoi aa.... gaddi teshan te aai hoi aa.... ek tere birho ne, jaan dukha wich pai hoi aa....
gaddi seeti pai maar di e... gaddi seeti pai maar di e... deed di pyasi akhiya, tera rah pai nihaar di e...
mahi gaddi beh k aawe ga... mahi gaddi beh k aawe ga... surga de najare aunge, jad mahi hik naal lawe ga....
tanda kachiya preet diya... tanda kachiya preet diya... fojna di zindgi burri, nitt mahi nu udeek diya...
yaddan dillan nu sataundiya ne… yaddan dillan nu sataundiye ne… tuhi naio baurd da channa, nitt railaan andiya te jandiya ne…
koyal baag wich bol di e… koyal baag wich bol di e… chithi tere ishqe di, baat dil di frol di e…
meeh khareya da varrda e… meeh khareya da varrda e… gal laa k raun nu tenu, mera jee bada karrda e…
708
« on: January 17, 2012, 11:08:54 AM »
aari aari aari sakhiyo sahelariyo meri viaah di hoyi teyaari shaganaa de din aa gye , menu charr gayi ishq khumaari laal laal wanga paa laiyaan, sirr layi main soohi phulkaari nazraan ton bachan lai akh paawa surme di dhaari maahiyaa mera chann warga naale laggya affsar sarkaari maahiye mera chann warga !!
709
« on: January 10, 2012, 12:16:56 PM »
ਮੈ ਤੈਨੂੰ ਲਿਖਦੀ ਲਿਖਦੀ ਅਕਸਰ ਭੁੱਲ ਜਾਦੀ ਹਾਂ........! ਜਦੋ ਖਿਆਲ ਆਉਦਾ ਏ ਗਰੀਬੀ ਦਾ.......ਜਾਂ ਥੱਕੀਆ ਨਜ਼ਰਾਂ ਨਾਲ ਤੱਕਦੀ ਅੰਮੀ ਦਾ
ਜੇ ਹਰ ਘਰ ਵਿਚ ਮਾਂ -ਪਿਓ ਨੂੰ ਸਮਝਿਆ ਰੱਬ ਜਾਵੇ ,
,ਫਿਰ ਤਾ .....ਸਵਰਗ ਤੋ ਸਹੋਣਾ ਬਣ ਏ ਜੱਗ ਜਾਵੇ
710
« on: January 10, 2012, 12:09:01 PM »
ਬੰਦੇ ਨੂੰ ਦੂਸਰਿਆਂ ਦੀਆਂ ਗਲਤੀਆਂ ਤੋਂ ਵੀ ਸਿੱਖਦੇ ਰਹਿਣਾ ਚਾਹੀਦਾ ਏ, ਕਿਉਂਕਿ ਜਿੰਦਗੀ ਏਨੀ ਵੀ ਲੰਮੀ ਨਹੀਂ ਕਿ ਤੁਸੀਂ ਸਾਰੀਆਂ ਗਲਤੀਆਂ ਖੁਦ ਕਰ ਸਕੋ!
711
« on: January 10, 2012, 12:07:39 PM »
just for read ਕਈ ਰਾਤਾਂ ਬੀਤ ਗਈਆਂ ਸੁੱਤੇ ਨੀਅਸੀ .......ਰਾਤਾਂ ਨੂੰ ਵੀ ਉਠ ਉਠ ਕੇ ਰੋਏ ਅਸੀਂ , .........ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ............ ਇੰਨਾ ਪਿਆਰ ਕਰਨ ਦੇ ਬਾਦ ਵੀ........... ਉਹਨਾਂ ਦੇ ਕਿਉਂ ਨਾ ਹੋਏ ਅਸੀਂ
712
« on: January 10, 2012, 12:01:35 PM »
ਜਿਸਦੀ ਠੰਡ ਕਰ ਬੀਮਾਰ ਦੇਵੇ ਓਹ ਵੀ ਤਾ ਛਾਵਾ ਹੁੰਦੀਆ ਨੇ ਜੋ ਕੁੱਖ ਵਿੱਚ ਧੀਆ ਮਾਰਦੀਆ ਓਹ ਵੀ ਤਾ ਮਾਵਾ ਹੁੰਦੀਆ ਨੇ ਇਕ ਮਾ ਹੀ ਦੋਸ਼ੀ ਨਹੀ ਹੁੰਦੀ ਓਹ ਛਾ਼ ਹੀ ਦੋਸ਼ੀ ਨਹੀ ਹੁੰਦੀ ਜੋ ਦਿੰਦੀਆ ਹੱਲਾ ਸ਼ੇਰੀਆ ਨੇ ਆਪਨਿਆ ਦਿਆ ਹੀ ਰਾਵਾ਼ ਹੁੰਦੀਆ ਨੇ,,
... ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ। ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ। ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ, ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ..
713
« on: January 10, 2012, 11:53:55 AM »
pyar ik ja do vaar nai hudaaa ...pyar de counting nai hudi.....u .understand ji....... :excited: :excited: :excited: :excited: :excited: :excited: :excited: :excited:
714
« on: January 10, 2012, 11:39:09 AM »
ਮੈਂ ਇੱਕ ਕੁੜੀ ਹਾਂ.. ਕਿਸੇ ਸਜੱਰੇ ਖਿਲੇ ਗੁਲਾਬ ਜਹੀ...ਜਾਂ ਸਾਵਨ ਦੀ ਬਰਸਾਤ ਜਹੀ... ਮੈਂ ਇੱਕ ਬੇਟੀ ਹਾਂ...ਬਾਬਲ ਦੀ ਚਿੱਟੀ ਪੱਗ ਜਹੀ... ਜਾਂ ਅਮੜੀ ਦੇ ਸੱਚੇ ਹੱਕ ਜਹੀ...ਮੈਂ ਇੱਕ ਭੇਣ ਹਾਂ..... ਭਾਈ ਦੇ ਗੂੜੇ ਪਿਆਰ ਜਹੀ...ਜਾਂ ਰਖੱੜੀ ਤੇ ਤਿਹਾਰ ਜਹੀ.... .ਮੈਂ ਇੱਕ ਮਹਿਬੂਬਾ ਹਾਂ.....ਕਿਸੇ ਸੌਹਣੀ ਦੀ ਕੁਰਬਾਣੀ ਜਹੀ..
715
« on: January 08, 2012, 02:17:31 PM »
chappa jini dariayi panj rukhan heth vichayi : : :
716
« on: January 08, 2012, 02:14:37 PM »
tukkaa am ryt :5: :5: :5: :5: :5:
717
« on: January 08, 2012, 02:06:22 PM »
ahooo tere sir ch ta hale v hegia neee........medicare use krrr :D: :D: :D: :D: :D:
718
« on: January 08, 2012, 01:59:38 PM »
CHAL HUN KOI HOR PIC PAUNDI AA THEEK AA
719
« on: January 08, 2012, 01:53:57 PM »
PARV EH WALI JADA SOHNI A HANA..... :comeon: :comeon: :comeon: :comeon:
720
« on: January 08, 2012, 01:46:24 PM »
ryt ans ,u r winnerrr
Pages: 1 ... 31 32 33 34 35 [36] 37 38 39 40 41
|