June 27, 2024, 04:19:24 AM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 30 31 32 33 34 [35] 36 37 38 39 40 41
681
Shayari / Re: ਕਦੇ ਹੰਜੂ
« on: January 19, 2012, 12:28:24 PM »
ਦਿਲ ਵਾਲਾ ਦੁਖੜਾ ਲੁਕਾਉਣ ਦਾ ਸਵਾਦ ਬੜਾ ,ਹਝੂੰਆ ਦੇ ਨਾਲ ਅਖਾਂ ਧੌਣ ਦਾ ਸਵਾਦ ਬੜਾ ,ਜੇਹੜਾ ਬਹੁਤਾ ਨੇੜੇ, ਉਹੀ ਬਹੁਤਾ ਦੁਖ ਦੇਵੇ ,ਪਣੇ ਤੋ ਚੋਟ ਖਾ ਕੇ ਰੌਣ ਦਾ ਸਵਾਦ ਬੜਾ.... :sad: :sad: :sad: :sad:

682
Shayari / Re: ਜਿੰਦਗੀ ਚਲੇ ਗਈ
« on: January 19, 2012, 12:22:55 PM »
ਈ ਵਾਰ ਅਸੀ ਆਪ ਟੁੱਟੇ,
ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾ ਤਾ ਸ਼ੀਸ਼ਾ ਨਾ ਤਾਰਾ,
ਸ਼ਾਇਦ  ਜੁੜ ਵੀ ਜਾਂਵਾ,
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ

683
 
deep tu vi apne vichar rakhi ithe shayer ta paste kar deta tere vadmulli vichar sunn lai aasi besabar aa lolz
jeete hun bakia te apne vichar dass ...

684
dekho pyar krn wale ch oh wrong nai hude .....wrong kuj nai hudaa ...tym tu pehla te kismat tu bina kuj nai hudaaa just wait and watch...

685
DEKHH JEETE TU EDA SOCH REHAA KYU  KI TU EDA  SACHDA   JO TRUE RANJHE NEE JA HEERA NE OH EDA KUJ NAI KEHDEEEE  :blink: :blink: :blink: :blink:.OHNA DE NAZAR CH AJJ V YAAR OHNA LAYE RABB AAA ... :excited: :excited: :excited:

686
KURI WARI KEHDE NEE EH N A HUDI TA CHNGA CC........PAR AJJ THODI SOCH CHNGE AAA .. :sad: :sad: :sad: :sad:KEH TE DEDE NEE EDA NAI KRNAA  :thinking: PAR KURI NU EHI EHSAAS KRIYA JANDAA TU KURI AA MUNDA NAI AAA .....

687
Gup Shup / Re: Ajj Morning sab to pehla kinnu yad kiitaa tusi ????
« on: January 19, 2012, 12:00:27 PM »
COLG NUU

688
Shayari / Re: ਕਦੇ ਹੰਜੂ
« on: January 19, 2012, 11:57:48 AM »
Hath ghut k fad lai ve hale sadi umar neyaani...
main suneya es mele vich vichhad gye kyi umaran de haani.

689
BILKUL KUDIA NAL E MAAPEYAN DE IJAAT HUDI AA ......KRNI TE SOCHNI CH BAHUT FARK HUDAAA .....AJJ V LADKIA NU GALAT SAMJIA JANDAAA MUNDE TA 100% SAU HUDENEE JIDA TU AAA

690
ਮੌਤ ਇਸ਼ਕ਼ ਦੀ ਦੇਖ ਲੋਕ ਹੱਸੇ ,
ਲੋਕ ਸਮਝੇ ਨਾ
ਇਸ਼ਕ਼ ਤਾ ਰੱਬ ਹੁੰਦਾ,ਇਥੇ ਇਸ਼ਕ਼ ਨੇ ਸਦਾ ਹੀ
ਅਮਰ ਰੇਹਨਾ ਨਾ ਕਦੇ "ਇਸ਼ਕ਼" ਮਰਦਾ ਨਾ ਕਦੇ "ਰੱਬ" ਮਰਦਾ
  :cooll: :cooll: :cooll: :cooll: :cooll: :cooll:

691
Shayari / Re: ਕਦੇ ਹੰਜੂ
« on: January 19, 2012, 11:39:25 AM »
ਸੋਹਣਿਆ ਦੀ ਅੱਖ ਵਿਚ ਰਹਿਣ ਵਾਲੇ ਸਜਣਾਂ ਦੇ ਖਾਬ ਕੱਢ ਦੇਈਏ
ਤਾਂ ਪਿਛੇ ਕੀ ਬਚਦਾ
\ਕੀਮਤੀ ਵਰੇਸ ਇਹਨੂੰ ਯਾਦਾ ਵਿਚੋ ਆਖ ਕੇ ਖਰਾਬ ਕੱਢ ਦੇਈਏ
ਤਾਂ ਪਿਛੇ ਕੀ ਬਚਦਾ
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈਏ
ਤਾਂ ਪਿਛੇ ਕੀ ਬਚਦਾ.....
..

692
Shayari / Re: ਜਿੰਦਗੀ ਚਲੇ ਗਈ
« on: January 19, 2012, 11:35:48 AM »
ਮੈ ਕਿਉਂ ਦੁਆ ਕਰਾਂ,,, ਕਿ ਮੇਰੀ ਉਮਰ ਉਸਨੂੰ ਲੱਗ ਜਾਵੇ
ਜਦ ਵੀ ਸੌਹ ਖਾਦਾ ਮਰ ਜਾਣਾ ਮੇਰਾ ਨਾਮ ਲੈਕੇ ਖਾਦਾ ੲੈ
:wow: :wow: :wow: :wow: :wow:

693
Gup Shup / Re: tuhade dil ki feel karda and mood kiwe
« on: January 19, 2012, 11:27:22 AM »
ajj dj wala bahut sohne song laga rehaaa ....dil krda ohnu  viah te bola lavaaa :thinking: :thinking: :thinking: :thinking: :thinking: :thinking: :thinking: :thinking:

694
PJ Games / Re: Truth abt urself & Wht made u smile today?
« on: January 19, 2012, 11:25:49 AM »
frdsssss :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:

695
Shayari / Re: ਤੇਰੀ ਯਾਦ
« on: January 19, 2012, 11:21:47 AM »
thnxxx

696
Shayari / Re: ਜਿੰਦਗੀ ਚਲੇ ਗਈ
« on: January 19, 2012, 11:21:13 AM »
ਪਿਆਰ ਜਿਸਨੂੰ ਵੀ ਕਰੋਗੇ ਰੁਸਵਾਈ ਹੀ ਮਿਲੇਗੀ........ਵਫਾ ਕਰ ਲਉ ਜਿੰਨੀ ਮਰਜੀ ਬੇਵਫਾਈ ਹੀ ਮਿਲੇਗੀ.......ਜਿੰਨਾ ਮਰਜੀ ਕਿਸੇ ਨੂੰ ਆਪਣਾ ਬਣਾ ਲੇ...ਜਦ ਅੱਖ ਖੁਲੇਗੀ ਤਾਂ ਤਨਹਾਈ ਹੀ ਮਿਲੇਗੀ....

697
Gup Shup / Re: Love Marriage or Arranged Marriage
« on: January 19, 2012, 11:18:26 AM »
love hoye ja arrange understanding huni chaihdi aa luv ta huna e aa chae pehla kro ja baad chhhh..koi fark nai ... :blowout: :blowout: :blowout: :blowout: :blowout: :blowout: :blowout: :blowout:....

698
Shayari / Re: ਜਿੰਦਗੀ ਚਲੇ ਗਈ
« on: January 19, 2012, 11:13:26 AM »
Fakiran di jindgi da haal koi na,
yaar anmol par naal koi na,
rabb de sahare asin ture firde,
unjh sada kise nu khyaal koi na


699
Shayari / Re: ਮਜਾਕ
« on: January 19, 2012, 11:06:58 AM »
THNXX JI :he: :he: :he: :he: :he: :he:

700
Gup Shup / Re: Wuts Ur Fav Season Of The Yaear??
« on: January 19, 2012, 11:00:24 AM »
SPRINGGG

Pages: 1 ... 30 31 32 33 34 [35] 36 37 38 39 40 41