November 22, 2024, 03:14:59 AM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 29 30 31 32 33 [34] 35 36 37 38 39 ... 41
661
Shayari / Re: ਸਾਂਝ
« on: January 25, 2012, 11:12:35 AM »
ਲਿਖਿਆ ਸਫਰ ਮੁਕਾਈ ਜਾਨੇ ਆ,ਦਿਲ ਤੇ ਹਿਜਰ ਹੰਢਾਈ ਜਾਨੇ ਆ,
........ਹੌਲੀ-ਹੌਲੀ ਛੱਡ ਜਾਵਾਂਗੇ,,ਪੀੜਾਂ ਦੇ ਕਈ ਸ਼ਹਿਰਾਂ ਨੂੰ..........
......ਲੂਣ ਦੀਆਂ ਸੜਕਾਂ ਤੇ ਤੁਰ ਪਏਂ,,ਲੈ ਕੇ ਜਖਮੀਂ ਪੈਰਾਂ ਨੂੰ

662
Shayari / Re: ਜਿਹੜੇ ਪੱਲ ਜਿੰਦਗੀ ਚ
« on: January 25, 2012, 11:07:36 AM »
ਪੈਰਾਂ ਦੇ ਜ਼ਖਮਾ ਦੀ ਪਰਵਾਹ ਕਿਸਨੂੰ ਹੈ...??

ਦੁਖ ਤਾ ਇਹ ਹੈ ਕਿ ਸ਼ਾਯਦ....ਹੁਣ ਉਸ ਤਕ ਕਦੇ ਪਹੁੰਚ ਨਹੀ ਹੋਣਾ

663
Shayari / Re: ਸਾਂਝ
« on: January 25, 2012, 11:05:10 AM »
ਮੰਜ਼ਿਲਾ ਦੀ ਗੱਲ ਛੱਡ ਸੱਜਨਾ ___ ਇੱਥੇ ਕਿੰਨੇ ਪਾਈਆ ਮੰਜ਼ਿਲਾ ਨੇ,_
--- ਸਾਨੂੰ ਤਾ ਬੱਸ ਇੱਕ ਸਫਰ ਚੰਗਾ ਲੱਗਾ ਤੇ ਇੱਕ ਹਮਸਫਰ ਚੰਗਾ ਲੱਗਾ

664
Gup Shup / Re: tuhade dil ki feel karda and mood kiwe
« on: January 25, 2012, 11:03:39 AM »
happy-2 :excited: :excited: :excited: :excited:

665
ਕਿੰਨੇ ਖੁਸ਼ਕਿਸਮਤ ਸੀ ਉਹ ਲੋਕ "ਰੱਬਾ" ਜਿੰਨਾ ਨੇ ਤੇਨੂੰ ਪਾ ਲਿਆ,_
--- ਸਾਡੇ ਤੋ ਤਾ ਮੁਸ਼ਕਿਲ ਹੋ ਗਿਆ ਇੱਕ ਇਨਸਾਨ ਨੂੰ ਪਾੳਣਾ,

666
PJ Games / Re: Describe Yourself In Single Word
« on: January 24, 2012, 12:53:34 PM »
I am Single,bcoz I haven't found someone who deserve ME :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle:

667
Shayari / Re: ਸਾਂਝ
« on: January 24, 2012, 12:49:41 PM »
ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ...!!
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ.

668
Shayari / Re: Log apni tamana ke liye
« on: January 24, 2012, 12:41:03 PM »
Suno Tum Ja Too Rahe Ho

Muje Tum Bhool Maat Jana

Muje Tum Yaad Rakna

Waha Ke Mohsamo Ko Dehk Ker

Tum Muje Bhool Mat Jana

669
Shayari / Re: ਜਿਹੜੇ ਪੱਲ ਜਿੰਦਗੀ ਚ
« on: January 24, 2012, 12:35:19 PM »
ਮੇਰੇ ਸਾਹਾ ਵਿਚ ਤੂੰ..ਮੇਰੇ ਰਾਹਾ ਵਿੱਚ ਤੂੰ

ਕੀ ਕਰਨਾ ਜ਼ਮਾਨਾ ਹੋਵੇ ਬਾਹਾਂ ਵਿੱਚ ਤੂੰ

ਪਿਆਰ ਪਲਦਾ ਹੈ ਮਾਸ ਦਿਲ ਦਾ ਖੁਆ ਕੇ

ਤੈਨੂੰ ਮੰਗਣਾ ਖੁਦਾ ਤੋ

ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ

670
Shayari / Re: ਰੋਜ ਠੋਕਰਾ ਖਾਨਾ ਏ
« on: January 24, 2012, 11:46:29 AM »
ਉਮਰਾਂ ਬੀਤ ਜਾਂਦੀਆਂ ਨੇ ਜਿੰਦਗੀ ਦੇ ਅਰਥ ਸਮਝਦਿਆਂ ....
......ਸਮਝ ਆਉਂਦੀ ਜਦ ਉੱਡ ਜਾਂਦੇ ਸਾਹਾਂ ਦੇ ਪਰਿੰਦੇ..

671
Shayari / Re: ਕਿੰਨਾ ਮਜਬੂਰ ਹਾਂ
« on: January 24, 2012, 11:43:35 AM »
acha ji ...piche hatn de adat nai aa ....

672
Shayari / Re: ਤੈਨੂੰ ਪਤਾ ਏ ਕੱਲ
« on: January 24, 2012, 11:41:05 AM »
ਜੋ ਹੋਇਆ ਬਸ ਠੀਕ ਹੋਇਆ__ ਇਹੋ ਕਹਿਣਾ ਚੰਗਾ ਲੱਗਦਾ ਏ
ਪਿਆਰ ਦੀ ਬਾਜ਼ੀ ਹਾਰਿਆ ਨੂੰ__ ਚੁੱਪ ਰਹਿਣਾ ਹੀ ਚੱਗਾ ਲੱਗਦਾ ਏ.
:wow: :wow: :wow: :wow:

673
Shayari / Re: ਕਿੰਨਾ ਮਜਬੂਰ ਹਾਂ
« on: January 24, 2012, 11:29:23 AM »
ਇਹ ਇਸ਼ਕ ਦਾਤ ਤਾਂ ਰੱਬ ਦੀ ਏ,ਹਰ ਵੇਲੇ ਰਮਜ਼ ਯਾਰ ਦੀ ਲੱਭਦੀ ਏ,ਇਹ ਦਾਤ ਏ ਪੀਰ ਫਕੀਰਾਂ ਦੀ,ਕਈਆਂ ਰਾਂਝਿਆਂ ਤੇ ਕਈਆਂ ਹੀਰਾਂ ਦੀ,ਲੋਕੀਂ ਆਖਦੇ ਇਹਦੇ ਜਿਹੀ ਭੁੱਲ ਨਾ ਕੋਈ,ਪਰ ਇਸ ਭੁੱਲ ਦਾ ਵੀ ਮੁੱਲ ਨਾ ਕੋਈ..... : :5: :5: :5: :5: :5: :5:

674
gud job....thoda ko hor gud perform krooo :thinking: :thinking: :thinking: :thinking: :thinking: :thinking:

675
Shayari / Re: Twada saya banke
« on: January 21, 2012, 12:25:18 PM »
nyc

676
PJ Games / Re: tusi kis nu like karde aa pj te?
« on: January 20, 2012, 06:25:07 AM »
sare sire de chor neeeee :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon: :rockon:

677
ਪਿਆਰ ਦਾ ਮਤਲਬ ਤੁਸੀਂ ਆਪ ਕਿਸੇ ਨੂੰ ਇੰਨਾ ਜਿਆਦਾ ਹੱਕ ਦੇ ਦਿੰਦੇ ਹੋ ...
ਕਿ ਓਹ ਵਿਅਕਤੀ ਜਦੋਂ ਮਰਜੀ ਚਾਵੇ ਤੁਹਾਨੂੰ ਬਰਬਾਦ ਕਰ ਸਕਦਾ ਹੈ .....
ਤੁਹਾਡੀ ਕਮਜੋਰੀ ਬਣ ਕੇ .

678
Shayari / Re: ਰੱਖ ਸਾਂਭ ਕੇ
« on: January 19, 2012, 12:38:10 PM »
kia bat ji lajawab bahut wadiya jugni ji
thnx ji ...jugni da ans aa
 :pagel: :pagel: :pagel: :pagel:

679
Fun Time / Re: 20th POST !!!!
« on: January 19, 2012, 12:33:33 PM »
tututututututututututututu vichraaa chat ch auna bahut jruri cc .......jo 20 post kitia neee aukha ji bahut e aukhaa

680
Shayari / Re: ਰੱਖ ਸਾਂਭ ਕੇ
« on: January 19, 2012, 12:30:17 PM »
ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ
ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ
ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ
ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ
ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ


Pages: 1 ... 29 30 31 32 33 [34] 35 36 37 38 39 ... 41