September 21, 2024, 09:02:35 PM

Show Posts

This section allows you to view all posts made by this member. Note that you can only see posts made in areas you currently have access to.


Messages - marjani_jugni

Pages: 1 ... 18 19 20 21 22 [23] 24 25 26 27 28 ... 41
441
Pics / Re: Ghaint and Interesting pictures apne Planet Earth diyan.
« on: April 15, 2012, 01:57:44 PM »
very nyc ....

442
ਔਰਤ ਇੱਕ ਸ਼ਬਦ ਨਹੀਂ ਹੈ.....!!

ਚੌਥਾ ਅਰਥ ਹੈ....ਬੇਟੀ ਦੇ ਰੂਪ ਚ ਆਈ ਹੈ ਔਰਤ…...ਜਿੰਦਗੀ ਚ ਰੱਬ ਦੀ ਮੁਸਕੁਰਾਹੱਟ ਲੈ ਆਈ ਹੈ ਔਰਤ…....!!!!

ਘਰ ਜੰਨਤ ਬਣਾਈ ਹੈ ਔਰਤ…….ਕਿ ਰੱਬ ਤੋਂ ਵੀ ਅਗਾਂ ਹੈ ਔਰਤ…....ਕਿ ਮੇਰੀ ਮਾਂ ਹੈ ਔਰਤ…....!!!

ਜਿੰਦਗੀ ਚ ਇੱਕ ਹੀ ਸੁੱਖ ਦਾ ਸਾਂਹ ਹੈ ਔਰਤ…....ਕਿ ਮੇਰੀ ਮਾਂ ਹੈ ਔਰਤ…....!!! ਸੱਚ ਹੈ ਕੇ ਰੱਬ ਤੋਂ ਅੱਗਾਂ ਹੈ ਔਰਤ…....ਕਿ ਮੇਰੀ ਮਾਂ ਹੈ ਔਰਤ.......ਕਿ ਮੇਰੀ ਮਾਂ ਹੈ ਔਰਤ.........ਕਿ ਮੇਰੀ ਮਾਂ ਹੈ ਔਰਤ.......ਕਿ ਮੇਰੀ ਮਾਂ ਹੈ ਔਰਤ…...!!!!

443
Shayari / plz read this...........:
« on: April 15, 2012, 01:46:04 PM »
ਇੱਕ ਮੁੰਡਾ ਤੇ ਕੁੜੀ ਪਾਰ੍ਕ 'ਚ ਬੈਠੇ ਨੇ, ਮੁੰਡਾ ਕੁੜੀ ਨੂੰ
ਪੁੱਛਦਾ:-
ਮੁੰਡਾ:- " ਇੰਮਾਨਦਾਰੀ ਨਾਲ ਦੱਸੀ..ਆਪਣਾ ਭਵਿੱਖ
ਕੀ ਆ...???
ਕੁੜੀ (ਹੱਸਦੇ ਹੋਏ):- hammm,...ਵਿਆਹ....!!:)
ਮੁੰਡਾ:-ਜੇ ਤੇਰੇ ਮਾਪੇ ਨਾ ਮੰਨੇ.....ਆਪਾ ਘਰੋ ਭੱਜ
ਜਾਣਾ......!!
ਕੁੜੀ(ਗੁੱਸੇ ਨਾਲ):-pleeezzz....!!ਤੁਸੀ ਅੱਜ ਆਹ
ਗੱਲ ਕਿਹ ਦਿੱਤੀ..ਦੁਬਾਰਾ ਨਾ ਕਹਿਣਾ..
......ਵਿਆਹ ਨਾਹੀ ਹੁੰਦਾ ਤਾਂ ਨਾ ਹੋਵੇ....ਪਰ ਮੈਂ
ਭਰੁਣ ਹੱਤਿਆ ਦੀ ਭਾਗੀਦਾਰ
ਨਹੀ ਬ੍ਣਨਾ ਚਾਹੁੰਦੀ..!!
ਮੁੰਡਾ(ਹੈਰਾਨੀ ਨਾਲ):- ਯਾਰ , ਆਪ੍ਣੇ ਵਿਆਹ
ਦਾ ਭਰੁਣ ਹੱਤਿਆ ਨਾਲ ਕੀ ਸਬੰਧ ਹੈ..???
ਕੁੜੀ:- ਦੇਖੋ, ਤੁਹਨੂੰ ਤਾਂ ਪਤਾ ਹੀ ਹੈ ਕਿ ਇੱਕ ਬਾਪ ਨੂੰ
ਧੀ, ਪੁੱਤ ਨਾਲ੍ਹੋ ਜ਼ਿਆਦਾ ਪਿਆਰੀਆਂ ਹੁੰਦੀਆਂ...
.......ਪਰ ਜਦੋ ਕੋਈ ਕੁੜੀ ਮਾਂ-ਬਾਪ ਦੀ ਇਜ਼ਤ ਨੂੰ
ਕਲੰਕ ਲਾ ਕਿ ਘਰ 'ਚੌ ਬਾਹਰ ਪੈਰ ਰਖਦੀ ਹੈ ਤਾਂ,
.........ਕਿੰਨੀਆਂ ਹੀ ਬੇ-ਦੌਸ਼ ਕੁੜੀਆਂ ਦੇ ਕੁੱਖ 'ਚ ਕਤਲ
ਹੋਣ ਦਾ ਕਾਰਨ ਬਣਦੀ ਹੈ....ਮਾਂ-ਬਾਪ ਨੂੰ ਕੁੜੀਆਂ
...........ਨੀ ਚੁਭਦੀਆਂ , ਪਰ ਇਹ ਗੱਲ ਚੁੱਭਦੀ ਹੈ
ਕਿ ਕੁੜੀ ਕਿਤੇ ਵੱਡੀ ਹੋ ਕਿ ਕ੍ਲੰਕ ਦਾ ਕਾਰਨ
ਨਾ ਬਣ ਜਾਵੇ."
ਇਦਾ ਦੀ ਸੌਚ ਵਾਲੀਆਂ ਕੁੜੀਆਂ ਦੇ ਅੱਗੇ ਸਿਰ
ਝੁੱਕਦਾ...
........ਸੌ ਮੇਰੇ ਸਾਰੇ ਦੋਸਤਾਂ ਨੂੰ ਬੇਨਤੀ ਹੈ, ਸਾਰੇ
ਇਦਾ ਦੀ ਸੌਚ ਦੇ ਮਾਲਿਕ ਬਣੋ..ਤਾਂ ਕਿ ਮਾਂ-ਬਾਪ ਨੂੰ
ਵੀ ਨਾਜ਼ ਹੋਵੇ....ਉਹ ਵੀ ਆਪਣਾ ਸਿਰ ਉੱਚਾ ਕਰਕੇ,
ਇਜ਼ਤ ਨਾਲ ਸਮਾਜ ਵਿੱਚ ਚੱਲ ਸਕ੍ਣ........

444
Shayari / Re: ਜਿੰਨਾ ਨੂੰ ਦਿਲ
« on: April 15, 2012, 01:44:53 PM »
* ਸੋਹਣੀ ਜਿਹੀ ਥਾਂ ਤੇ ਕਿਤੇ, ਸਿਰ ਰੱਖਕੇ ਮੋਢੇ ਤੇ ਤੇਰੇ ਰੋਵਾਂ ٠
* ਵੇ ਜਦੌਂ ਮੇਰੀ ਜਾਨ ਨਿਕਲੇ,ਸੁੱਤੀ ਤੇਰੀਆਂ ਬਾਹਾਂ ਦੇ ਵਿੱਚ ਹੋਵਾਂ

445
Shayari / Re: ਮਰਜਾਨੀ ਨੇ
« on: April 15, 2012, 01:38:19 PM »
ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ ਜਣੇ -ਖਣੇ ਨੂੰ ਅਸੀ ਕਦੇ ਨਹੀ ਸਤਾੳਦੇ,
ਸਤਾੳਦੇ ਹਾ ਸਿਰਫ ਦਿੱਲ ਵਿੱਚ ਰਹਿਣ ਵਾਲਿਆ ਨੂੰ ਗੈਰਾ ਨਾਲ ਤੇ ਅਸੀ ਨਜ਼ਰ ਵੀ ਨਹੀ ਮਿਲਾੳਦੇ.
.

446
Knowledge / Re: Dasso bai thonu ki sahi lagda
« on: April 15, 2012, 01:26:38 PM »
pehla sahi a bai karke punjabi ch vaisakhi   "VAAVE" to hundi a na ki "BABBE" to je "PAINTI" de hsaab naal vekhiye ta sirf pehla hi sahi a
vase huda ta vaisakhi  e a jada tar baisakhi keh dede ne....vase vaisakhi theek a...ryt jatt ji

447
Shayari / Re: ਮਰਜਾਨੀ ਨੇ
« on: April 15, 2012, 01:20:24 PM »
ਤੇਰੀ ਯਾਦ ਵੀ ਕਮਾਲ ਕਰਦੀ ਹੈ , ਪਤਾ ਨਹੀ ਮੈਨੂੰ ਕਿੱਦਾ ਦੇ ਸਵਾਲ ਕਰਦੀ ਹੈ ?

448
Pics / Re: 3d pencil drawing
« on: April 15, 2012, 01:17:09 PM »
awsum art

449
PJ Games / Re: Give the nick name to the person above you
« on: April 15, 2012, 01:16:24 PM »
       
              Raunk

450
Fun Time / Re: if u r locked with da person above u......???
« on: April 15, 2012, 09:01:11 AM »
i don't know

451
Pics / Re: aah dekh lao ajj kal dia kudiya...
« on: April 15, 2012, 08:58:34 AM »
eh ta hain......kudia kehra kisi tu ghant nee... :5: :5: :5:

452
cong! dear :rockon: :rockon: :rockon:

453
Knowledge / Re: Dasso bai thonu ki sahi lagda
« on: April 15, 2012, 08:54:44 AM »
   

          baisakhi

454
Members Pics / Re: Post your Baby pic
« on: April 15, 2012, 08:53:09 AM »
punjaban jatti..

455
PJ Games / Re: tusi apne app nu ki smajhde ho :)
« on: April 15, 2012, 08:49:54 AM »
ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ, ਇਹਨਾ ਪਤਾ ਨਹੀ ਕਦ ਸੁੱਕ ਜਾਣਾ !
ਹੱਸ ਖੇਡ ਕੇ ਜਿੰਦਗੀ ਗੁਜਾਰ ਲਵੋ, ਇਹਨਾ ਸਾਹਾਂ ਨੇ ਪਤਾ ਨਹੀ ਕਦ ਮੁੱਕ ਜਾਣਾ
:thinking: :thinking:

456
Pics / Re: aah dekh lao ajj kal dia kudiya...
« on: April 15, 2012, 08:49:03 AM »
kfi old news a ..vase mundia de haal v kuj is tra de hude ne...dun wrry ji

457
ਸਿਆਣੇ ਕਹਿੰਦੇ ਨੇ ਕਿਸੇ ਵੀ ਕੁੜੀ ਜਾਂ ਔਰਤ ਨਾਲ ਉਸ ਤਰਾਂ ਦਾ ਵਿਵਹਾਰ ਕਰੋ

ਜਿਸ ਤਰਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਭੈਣ ਜਾਂ ਮਾਂ ਨਾਲ਼ ਕਰੇ

458
Gup Shup / Re: koi esa swaal jo dil wich dbea reh gya?
« on: April 15, 2012, 08:45:04 AM »
Mumkin nhi shayad Kisi Ko samjh pana,
Samjhe bina Kisi se Kya dil lagana,
Aasan H Kisi Ko apni pasand banana,
Pr bahut muskil He Kisi Ki pasand ban pana.,

459
Shayari / Re: mere pyaar ki
« on: April 15, 2012, 08:26:49 AM »
Ghaltiyon Se Juda
Woh Bhi Nahi Main Bhi Nahi,
Dono Insan hain
Khuda Woh Bhi Nahi Main Bhi Nahi,
woh Mujhe Aur Main
Usay Ilzam Detay Hain Magar,
Apnay Andar Jhankta
Woh Bhi Nahi Main BHi Nahi,

460
Lok Virsa Pehchaan / JUGNI
« on: April 07, 2012, 01:42:45 PM »
 Jugni is an age-old narrative device used in Punjabi folk music. While literally it is the "female firefly", in folk music it stands in for the poet-writer who uses Jugni as an innocent observer to make touching observations

Biography

Chak de
O jugni notayi nakhre wali, jugni noti hai
O jugni notayi nakhre wali, saare pinda di ehe paali
Dil vich pyaar bulaande gaali
Oye phir mere ae ve jugni (chak de)
Bhai mere ae ve jugni
Phir mere ae ve jugni aa gayi je
O sab de dilan te chaa gayi je
(aha aha)


Description

Jugni is an age-old narrative device used in Punjabi folk music. While literally it is the "female firefly", in folk music it stands in for the poet-writer who uses Jugni as an innocent observer to make incisive, often humorous, sometimes sad but always touching observations

The popularity of Jugni has always touched the hearts of Panjabi mentality. She became a permanent part in the Panjabi folklore right since the ancient times. But who is Jugni? Nobody ever tried to find the veracity and because of it's simple Jugni-stanzas and simple versification, academic scholars never cared.

Jugni-poetry and Jugni-music took birth a century ago in 1906. Before that time, nowhere do we find any mention of her in history or the folk memory.
Punjab the land of the Sufis , the land where its Heer, Sahiban, Sohni , not to mention Dani Jatti , all female characters and the list goes on and on, make the folk lore Where Waris Shah and Bhulley Shah dominate along with Data Ganj Bakhsh then there is Mian Mir, Baba Farid or transcending the boundaries of religion Guru Gobind Singh Where Bhangra, Luddi, Tappe, Dholki rules.

Enters Jugni, an entirely revolutionary genre of music, never ever seen in any other culture. ..Jugni is a narrator , a female though who wanders through various lands and then sings her observations and comments about the land, the people and the events she sees.
yo yo yo yo yo yo yo yo

Pages: 1 ... 18 19 20 21 22 [23] 24 25 26 27 28 ... 41