This section allows you to view all posts made by this member. Note that you can only see posts made in areas you currently have access to.
Messages - marjani_jugni
Pages: 1 2 3 4 5 6 [7] 8 9 10 11 12 ... 41
121
« on: December 26, 2012, 01:51:56 PM »
ਕਿਸ ਹੱਦ ਤੱਕ ਜਾਣਾ ਹੈ ਇਹ ਕੌਣ ਜਾਣਦਾ ਹੈ, ਕਿਸ ਮੰਜ਼ਿਲ ਨੂੰ ਪਾਉਣਾ ਹੈ ਇਹ ਕੌਣ ਜਾਣਦਾ ਹੈ,
ਪਿਆਰ ਦੇ ਦੋ ਪਲ ਨੇ ਜੀਅ ਭਰ ਕੇ ਜੀਅ ਲੈ ਸੱਜਣਾਂ, ਕਿਸ ਦਿਨ ਵਿੱਛੜ ਜਾਣਾ ਹੈ ਇਹ ਕੌਣ ਜਾਣਦਾ ਹੈ_ :5:
122
« on: December 26, 2012, 01:33:23 PM »
song bahut pyara a ....... hoya ta bura e a a......chalo koi na..
123
« on: December 26, 2012, 01:21:27 PM »
ਦਿਲ ਡੂੰਘਾ ਵੀ ਤੇ ਕਾਲਾ ਵੀ,
ਦੁੱਧ ਨਾਲੋ ਚਿੱਟਾ ਪਿਆਰਾ ਵੀ,
ਦੁਖਾ ਨਾਲ ਭਰਿਆ,ਤੇ ਖੁਸੀ ਦਾ ਹੁਗਾਰਾ ਵੀ,
ਗੁੱਸੇ ਵਿੱਚ ਭਵੇ,ਪਰ ਪਿਆਰ ਦਾ ਦੁਆਰਾ ਵੀ,
ਝੂਠ ਨਾਲੇ ਬੋਲੇ,ਪਰ ਸੱਚ ਦਾ ਸਹਾਰਾ ਵੀ , ਦੇਖ ਦੁਨੀਆ ਦੇ ਰੰਗ,ਰੋਂਦਾ ਹੱਸਦਾ ਵਿਚਾਰਾ
124
« on: December 26, 2012, 01:16:46 PM »
ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,
•ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
•ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,
•ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ... Sajna tenu paun lyi har kimat choti ae,
Changa lgda tu sanu baki duniya khoti hai,
Gal ithe muk di ae TERE BINA NHI REH SKDA,
Meri ZIndigi vich teri jagah koi hor nhi le skda______
DiL nu tere nal kinna pyar E sathon te keh v nahi hona________ :love:
hahahahaha acha likhiya hoya a ..nyc song collection
125
« on: December 26, 2012, 12:58:39 PM »
am speechless.... :idontunderstand: :idontunderstand: :idontunderstand:
126
« on: December 26, 2012, 12:51:41 PM »
!! pyar aapan dova da sacha si yaara par is pyar nu assi kade jatta na sake. karde rahe intzaar aapan ik ਦduje da,.. tussi bola na sake te asi aa na sake :sad: :sad: :sad:
127
« on: December 26, 2012, 12:34:00 PM »
ਸ਼ਾਇਰ ਵੀ ਕੀ ਕਮਾਲ ਕਰ ਦਿੰਦੇ ਨੇ,_ ਕੁਝ ਲਫਜ਼ਾ ਵਿੱਚ ਹੀ ਯਾਦਾ ਤਾਜ਼ਾ ਕਰ ਦਿੰਦੇ ਨੇ,_ ਆਪ ਤਾ ਹੁੰਦੇ ਨੇ ਕਿਸੇ ਦੇ ਆਸ਼ਕ,_ ਤੇ ਹੋਰਾ ਨੂੰ ਆਪਣਾ ਆਸ਼ਕ ਕਰ ਦਿੰਦੇ ਨੇ :5: :5:
128
« on: December 26, 2012, 12:27:20 PM »
Meri Jhanjra da ki tu mul payenga_ _Meri Jhanjra da na koi mol ve,♥ ♥ J karda hai tu pyar mainu sohneya__ Cheti cheti aaja saade kol ve,♥ ♥ :5: :5: :5: :5:
129
« on: December 26, 2012, 12:12:24 PM »
ਜ਼ਰੁਰਤ ਤੋੜ ਦਿੰਦੀ ਹੈ ਗੁਰੂਰ ਇਨਸਾਨ ਦਾ,
ਨਾ ਹੁੰਦੀ ਕੋਈ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ..
130
« on: December 26, 2012, 12:09:24 PM »
♥ Rakhi Sambh k Menu, Ve Me Pyar Tera Ban k Aayi Haan ♥ ♥ Todi Na Vaade Apne, Ve Etbar Tere Te Kardi Aayi Haan
131
« on: December 26, 2012, 11:56:16 AM »
Chete Sab Gallan Beete Waqt Diyan, Sanu Is To Wadh Kujh Yaad Nahi,
Aisa Rog Awalla La Gaye Si, Jehda Labhya Koi Ilaaz Nahi,
Har Tohfa Mileya Dukh Tanhai Da, Kite Vi Pyar Da Naam Nishaan Nahi,
Kaagaz Kalam Bane Ne Rooh De Sathi,
132
« on: December 26, 2012, 11:48:55 AM »
ਅਜੀਬ ਤਮਾਸ਼ਾ ਹੈ ਇਸ ਦੁਨਿਆ ਦੇ ਲੋਕਾਂ ਦਾ ,
ਬੇਵਫਾਈ ਕਰੋ ਤਾਂ ਰੋਂਦੇ ਨੇ , ਵਫ਼ਾ ਕਰੋ ਤਾ ਰੁਵਾਂਦੇ ਨੇ :5:
133
« on: December 26, 2012, 11:35:11 AM »
i don't understand the topic act. but most of them having their BF's and they don't do much ceremonies as we do here in ind which melts their feelings towards their parents but here in these countries they just simply separate from their families thats the reason i recon why they do not cry or wotevr on their marriages :smile:
its truee.. :rockon: :rockon:
134
« on: December 26, 2012, 11:30:52 AM »
Life is not at all simple.. When we feel that we have understood the life, it creates another suspense.. We can't stop life to become complex but we can try to walk with it.
135
« on: December 26, 2012, 11:23:33 AM »
good job..
136
« on: December 26, 2012, 11:21:47 AM »
wrong nominations ...pj de sab user bare jis nu pata a ohna nu e eh kam krna chaihda a ....eda ta sanu koi janda e nai aa ...... : : : : :
137
« on: December 26, 2012, 11:15:32 AM »
vase eda kdi hoya nai a ki doli tym na roundiyan hun kudiyan..... je eda hoya eh ta apne aun wale tym nu muskara k accept krdiyan ne ......pata ta huda e a .band vjan e a ... :sad: :sad: :sad:
138
« on: October 02, 2012, 01:36:21 PM »
ਪਿਆਰ ਸੱਮਝੋ ਤਾ ਇਹਸਾਸ,,,ਦੇਖੋ ਤਾ ਰਿਸ਼ਤਾ,,,
ਕਹੋ ਤਾ ਲਫ਼ਜ,,,ਚਾਹੋ ਤਾ ਜਿੰਦਗੀ,,,
ਕਰੋ ਤਾ ਇਬਾਦਤ,,,ਨਿਭਾਉ ਤਾ ਵਾਧਾ,,,
.ਗੁੰਮ ਜਾਵੇ ਤਾ ਮੁੱਕਦਰ,,,ਮਿਲ ਜਾਵੇ ਤਾ ਜੰਨਤ,,,
139
« on: October 02, 2012, 01:23:24 PM »
pure sach a
140
« on: September 09, 2012, 11:37:34 AM »
gud job .......very easy task....well done
Pages: 1 2 3 4 5 6 [7] 8 9 10 11 12 ... 41
|