December 21, 2024, 11:14:01 AM
image

image
Welcome - Comments and Graphics!

Summary - marjani_jugni

Offline Offline
Name:
marjani_jugni
Posts:
833 (0.159 per day)
Position:
PJ Mutiyaar

Gender:
Female Female
Age:
77
Date Registered:
August 09, 2010, 02:24:14 PM
Last Active:
August 18, 2015, 12:14:22 PM
Love Status:
Single / Talaashi Wich

Contact Me :)

Email
hidden
Facebook Profile:

About Me

Har ikko daata mangiye
DesiComments.com | Sikhism | Forward this Picture
ღ•●๋•ਗੱਲ ਕਰ ਕੇ ਵੇਖੋ...ਆਪੇ ਪ੍ਤਾ ਲੱਗ ਜੂ...ਕਿਸ ਸ਼੍ਖ੍ਸੀਅਤ ਦੀ ਮਾਲ੍ਕ ਹਾਂ ਮੈ•●๋•ღ

♥ııllllııllıı♣ਪਿੱਠ ਪਿੱਛੇ saddi ਜੋ ਕਰਦਾ ਬੁਰਾਈ ਉਹਨੂੰ ਦੂਰੋਂ ਸਤਿ ਸ਼ੀ੍ ਅਕਾਲ ਚੰਗੀ ਏ..!!♣lıllllııl♥

♥ღਔਗੁਣਾਂ ਦੇ ਨਾਲ ਭਰੀ ਹਾਂ ਮੈਂ, ਔਕਾਤ ਮਿੱਟੀ ਜਿਹੀ ਰੱਖਦੀ ਹਾਂღ♥
♥ღਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦੀ ਹਾਂღ♥
♥ღਜਿਨਾ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦੀ ਹਾਂღ♥
♥ღਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦੀ ਹਾਂღ♥
♥ღ ਤਾਂ ਹੈ ਕੱਖ ਗਲੀਆਂ ਦੀ, ਸਦਾ ਮਾਰਾਂ ਕਦਮਾਂ ਦੀਆਂ ਜਰਦੀ ਹਾღ♥

wese tan mainu explain karan di jarurat nahi
but....fer v nakhre bina jattian di koi v pehchan nahi.....
as people say nakhre bin sohni kudi bilkul v jach dina...hahahah
mera hassa nikal riha par koi na ji apni tareef aap hi karni chahidi

ਹੁਣ ਅਗਰ ਗਲ ਕਰੀਏ ਮੇਰੇ ਸੁਭਾਅ ਦੀ ਖੁਸ਼ ਰਹਿਣਾ ਤੇ ਦੋਸਤਾਂ ਨਾਲ ਹੱਸਣ ਖੇਡਣ vali kudi ਆਂ.....
ਗੁੱਸਾ ਤੇ ਦੁਨੀਆ ਕੋਈ ਇੱਕ ਅੱਧਾ ਹੀ ਹੋਵੇਗਾ ਜਿਨੂੰ ਨਹੀਂ ਆਉਂਦਾ ਹੋਵੇਗਾ ...ਸੋ ਮੈਨੂੰ ਵ ਆ ਹੀ ਜਾਂਦਾ ਹੈ
ਪਰ ਉਤਰ ਵੀ ਜਲਦੀ ਜਾਂਦਾ ਹੈ. ਜੇ ਨਾਂ ਉੱਤਰ ਰਿਹਾ ਹੋਵੇ....... ਲੋਕੀ ਲੱਖ ਕਹਿਣ ਮਾੜੀ ਪਰ ਦਿਲ ਦੀ ਬ੍ੜੀ nice ਆ.. ਦੁਨੀਆ ਦਾਰੀ ਮੈਨੂੰ ਨੀ ਔਂਦੀ ਪਰ ਥੋੜੀ ਜਿਹੀ ਤਾ wise ਆ.. ਜਿਨਾ ਪਿਆਰ ਹਾ ਕਰਦੀ ਗੁੱਸਾ ਓੁਨਾਂ twice ਆ....."

ਤਾਂ better you should stay away 4 sum time...
ਬਾਕੀ ਮੈਂ ਜ਼ਿੱਦੀ ਵੀ ਬਹੁਤ ਆਂ ਕਿਉਂ ਕਿ ਜਦ ਤੁਸੀਂ ਠੀਕ ਹੋ ਤਾਂ ਕਿਸੇ ਦਾ ਡਰ ਨਹੀਂ ਹੁੰਦਾ ਹੈ
ਤੇ ਨਾਂ ਹੀ ਤੁਹਾਨੂੰ ਕੋਈ ਗਲਤ ਸਾਬਿਤ ਕਰ ਸਕਦਾ ਹੈ
ਸੋ ਇਸਨੂੰ ਘਮੰਡ ਕਹਿ ਲਉ ਜਾਂ ਜੋ ਮਰਜ਼ੀ ਮੈਂ ਜਿਆਦਾਤਰ ਠੀ ਹੁੰਦੀ ਹੀ ਆਂ
ਤੇ ਇਹ ਗਲ ਤੁਹਾਡੀ ਸਮਝ ਚ ਆ ਗਈ ਹੋਵੇ ਤਾਂ ਬਹੁਤ ਵਧੀਆ............
ਮੈਂ ਵਾਅਦੇ ਕਰਨੇ ਨਹੀਂ ਚਾਹੁੰਦੀ ਕਿਉਂਕਿ ਵਾਅਦੇ ਅਕਸਰ ਟੁੱਟ ਜਾਂਦੇ ਨੇ
ਮੈਂ ਹੱਥਾਂ ਵਿੱਚ ਹੱਥ ਪਾ ਨਹੀਂ ਤੁਰਦੀ ਕਿਉਂਕਿ ਹੱਥਾਂ ਚੋਂ ਹੱਥ ਛੁੱਟ ਜਾਂਦੇ ਨੇ
"JuGni "ਤੂੰ ਬਿਨਾਂ ਪਰਖੇ ਸੱਜਣ ਬਣਾਈਂ ਨਾ ਕਿਉਂਕਿ ਕਈ ਗੈਰ ਸੱਜਣ ਬਣ ਲੁੱਟ ਜਾਂਦੇ ਨੇ..!!

A face....
DesiComments.com | Quotes,  Sad | Forward this Picture
SOME WORDS IN MY LIFEEEEEEEEEEE

RULE No. 1: ♥ਐਵੇਂ ਹੱਥ ਨਾ ਲਾਈ ਵੇ ਮੈਂ ਬਲਦੀ ਅੱਗ ਮੁੰਡਿਆ

RULE No. 2: ਕੀਮਤੀ ਚੀਜ਼ ਆਖਦੇ ਵੇ ਮੈਨੂੰ, ਐਵੇਂ ਜਾਣੀ ਨਾ ਨਾਚੀਜ਼ ਮੁੰਡਿਆ

RULE No. 3: ਇੰਨੀ ਸੋਹਣੀ ਰੱਬ ਨੇ ਬਣਾਇਆ, ਮੁੰਡਿਆ ਦੇ ਦਿਲ ਤੜਫਾਉਣ ਵਾਸਤੇ

RULE No. 4: ਵੇ ਮੈਂ ਆਕੜਾਂ ਦੀ ਭਰੀ, ਤੈਥੋਂ ਜਾਣੀ ਨਹੀਓਂ ਜਰੀ

RULE No. 5: ਮੈਨੂੰ ਪੱਟਣਾ ਨੀ ਗੱਲ ਤੇਰੇ ਵਸ ਦੀ, ਤੇਰੇ ਵਰਗੇ ਸ਼ੋਕੀਨ ਮੈਂ ਨਾ ਤੱਕਦੀ

Punjaban
DesiComments.com | Punjabi | Forward this Picture
"♥ღ♥♥ღ♥♥ღ♥♥ღ♥♥ღ♥♥ღ
"ਜਿਨਾ ਨੂਂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ,
ਜਿਨਾ ਨੂੰ ਲੱਗੇ ਮਾੜੇ ਉਨਾ ਨੰ ਪਿਆਰ ਹਾਜ਼ਰ ਹੈ..
ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ,
ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ..
ਚੰਗਾ ਮਾੜਾ ਹੌਵੇ ਕਿਸੇ ਨੰ ਕਿਹਾ ਤਾ ਕਰੀਉ ਮਾਫ ,
ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ
"♥ღ♥♥ღ♥♥ღ♥♥ღ♥♥ღ♥♥ღ

jag rachna sab jooth hai...
DesiComments.com | Sikhism | Forward this Picture

My Interests

a moment that never forgets, India, Golden Temple - Darbar Sahib - Harmandir Sahib, Chandigarh-The Beautiful City, Bhagat Singh, Panj Takht, No matter how much we criticize our college... In the end, We will miss it., Stop Female Infanticide... Save The Girl Child.

Signature:
ღ♥ღ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ♥ღ♥ღ

Pink Dress

Tohar::
23
Local Time:
December 21, 2024, 11:14:01 AM

My PJ Facebook

Note: These messages will appear on the frontpage!

Loading...
If it does not load, use this.

Add comment

Comments

ÐèṤἷḷ¡

• Offline Offline
September 04, 2014, 02:26:54 PM
Jugnoooo

August 26, 2014, 03:08:08 AM
aj kal param ji pind he hunde a :hehe:

milen da time 9 to 4 pm :D:

August 25, 2014, 10:41:10 PM
tunnoooo tunnooo lak tera :D:

August 15, 2014, 10:19:38 AM
jugnoooo ni jugnoooo
kidan fir

August 05, 2014, 02:42:41 AM
masterniyeeee

ÐèṤἷḷ¡

• Offline Offline
February 04, 2013, 01:09:57 PM
Preetoooooooooooooooooooooo

December 29, 2012, 10:51:42 PM
:hehe: gussa vadda kardi a lol

Masterniye :loll:

December 29, 2012, 10:40:21 AM
Sohna dil da hona chaida kamliye

Rang roop ta kudrat diyan dattan ne

December 29, 2012, 09:33:31 AM
Vaddi sohni bani firdi a :p

Masterniyeeeeee :p

December 29, 2012, 09:29:36 AM
Tere aun di khushi ch postan kitian ne