Summary - manny kular
Offline
|
- Name:
- manny kular
- Posts:
- 0 (0 per day)
- Position:
- Choocha/Choochi
|
- Gender:
- Male
- Age:
- 41
- Location:
- belgium
- Date Registered:
- February 27, 2010, 02:54:01 PM
- Last Active:
- March 07, 2010, 10:29:38 AM
- Love Status:
- Single / Talaashi Wich
|
About Me
I will write this later. :)
My Interests
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ ' ਜੋ ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ, ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ , ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,. ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ... ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ, ਮਹਿਕ ਸਰੋਂ ਦੇ ਫੁੱਲਾਂ ਦੀ "ਕੁਲਾਰ ਫਾਰਮ " ਤੇ ਜੋ ਨੀਲਾ ਫੋਰਡ,manny ਖੂਹ ਪੁਰਾਣੇ ਯਾਦ ਆਉਣਗੇ
Signature:
manjinder singh
- Tohar::
- 0
- Local Time:
- November 23, 2024, 11:54:41 AM
My PJ Facebook
Note: These messages will appear on the frontpage!
Loading... If it does not load, use this.
|
Comments
- Offline
March 02, 2010, 03:46:30 AM
ik beantwoord toch.. jij beantwoord niet..
- Offline
March 02, 2010, 03:11:02 AM
tusi holland wich rehnde si na?
- Offline
March 02, 2010, 03:10:37 AM
hello?? mein kuch pooocheya c? mein tuhanu holland wich dekheya hai..
|