November 22, 2024, 08:12:13 AM

Show Posts

This section allows you to view all posts made by this member. Note that you can only see posts made in areas you currently have access to.


Messages - Maan

Pages: 1 [2] 3
21
Religion, Faith, Spirituality / JO GHAR SHAD GAVAVNA
« on: September 19, 2012, 04:51:03 PM »
JO GHAR SHAD GAVAVNA ,SO LAGA MANN MAHIN,
JITHE JAYE TUDH VARTNA, TIS KI CHINTA NAHI..... ....
gurbani hukm anusaar is sharir nu aur is maya di chakachaundh nu har jiv ne ik din shad jana hai ...aur vakh-vakh juniya ander us atma nu kite karma de dukh bhugtne pahinde ne ...aur kuch samay milia is shareer ander laha khatan layi uhi asi mann ander prabhu di yaad na vasake maya nu basa lita .....ik ehi karan hai ki atma nu baar baar janm maran de chakkar ander aana pahinda hai aur jaad atma 84 ander jandi hai te othe prthn akrdi hai ki malik hoon manukh sahrir de deo ...is s vaar aapji de hukm di palna karange ..... par afsos shareer milan to baad usde naal dagabaji kiti aur houme ander aa ke apne man mutabik karam -kand kitte.
FIRAT-FIRAT BAHUTE JOOG HAREYO,MANAS DEH LAYI,
NANAK KAHAT MILAN KI BARIYA, SIMRAT KAHA NAHI

22
Religion, Faith, Spirituality / Naam
« on: September 19, 2012, 01:20:47 AM »
Mein andhle ki tek tera NAAM khundhkara ,
main gareeb mein maskeen tera naam hai aadhaara !!!

23
ਅੱਜ ਇਨਸਾਨ ਆਪਣੀ ਮੁਕਤੀ ਵਾਸਤੇ ਤਰਾਂ - ਤਰਾਂ ਦੇ ਕਰਮ - ਕਾਂਡ ਕਰਦਾ ਹੈ , ਓਹ ਤੀਰਥ ਸਥਾਨਾਂ ਤੇ ਜਾਂਦਾ ਹੈ ਔਰ ਓਥੇ ਇਸਨਾਨ ਕਰਨ ਨੂੰ ਹੀ ਮੁਕਤੀ ਦਾ ਮਾਰਗ ਸਮਝ ਲੈਂਦਾ ਹੈ , ਪਰ ਆਵਾਗਾਉਣ ਦੇ ਚੱਕਰ  ਤੋ ਇੱਦਾਂ ਮੁਕਤੀ ਨਹੀ ਮਿਲ ਸਕਦੀ , ਸਾਡੇ ਗੁਰੂ ਸਾਹਿਬਾਨ ਸਮਝਾਉਂਦੇ ਹਨ ,,
 
ਜਲ ਕੇ ਮੱਜਨ ਜੇ ਗੱਤ ਹੋਵੇ ਨਿਤ ਨਿਤ ਮੇਂਡਕ ਨਾਹਵੇ , ਜੈਸੇ ਮੇਂਡਕ ਤੈਸੇ ਇਓਂ ਨਰ ਫਿਰ ਫਿਰ ਜੂਨੀ ਆਵੇ  ,,
ਜੇਕਰ ਪਾਣੀ ਵਿਚ ਨਹਾਉਣ ਦੇ ਨਾਲ ਮੁਕਤੀ ਮਿਲ ਜਾਂਦੀ ਹੋਵੇ ਤੇ ਡੱਡੂ ਤੇ ਹਮੇਸ਼ਾ ਪਾਣੀ ਦੇ ਵਿਚ ਹੀ ਰਹੰਦਾ ਹੈ , ਪਰ ਜਿਵੇ ਡੱਡੂ
ਨੀਚ ਜੂਨੀਆਂ ਦੇ ਵਿਚ ਭਟਕਦਾ ਹੈ ਓਸੇ ਤਰਾਂ ਇਨਸਾਨ ਵੀ ਆਵਾ - ਗਵਨ  ਦੇ ਵਿਚ ਹੀ ਰਹੰਦਾ ਹੈ ,,,,
 
ਤੀਰਥ ਕੋਟ ਕੀਏ ਇਸਨਾਨ ,ਦੀਏ ਬਹੁ ਦਾਨੁ ਮਹਾ ਬ੍ਰਤ ਧਾਰੇ ,ਦੇਸ ਫਿਰਿਓ ਕਰੁ ਭੇਸੁ ਤਪੇ ,ਘਨ ਕੇਸ ਧਰੇਓ ਨਾ ਮਿਲਿਓ ਹਰਿ ਪਿਆਰੇ ,, ( ਦਸਮ ਗਰੰਥ )
ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸਮਝਾਉਂਦੇ ਨੇ ਕਿ ਅਗਰ ਕੋਈ ਇਨਸਾਨ ਬਹੁਤ ਸਾਰੇ ਤੀਰਥ ਇਸਨਾਨ ਵੀ ਕਰ ਲਵੇ , ਦਾਨ ਦੇਵੇ ਔਰ ਵਰਤ ਵੀ ਰਖ ਕੇ ਦੇਖ ਲਵੇ ,
ਬਹੁਤ ਸਾਰੇ ਦੇਸ਼ਾਂ ਦੇ ਵਿਚ ਭ੍ਰਮਣ ਵੀ ਕੀਤਾ ਹੋਵੇ ਔਰ ਭਾਵੇਂ ਲੰਬੇ ਕੇਸ ਵੀ ਰਖ ਲਵੇ ਪਰ ਇਹ ਸਭ ਕਰਕੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀ ਹੋ ਸਕਦੀ ,,,,
 
ਕਬੀਰ ਗੰਗਾ ਤੀਰ ਜੁ ਘਰ ਕਰਹਿ ਪੀਵਹਿ ਨਿਰਮਲ ਨੀਰ , ਬਿਨ ਹਰ ਭਗਤ ਨਾ ਮੁਕਤ ਹੋਇ ਇਓ ਕਹਿ ਰਮੇ ਕਬੀਰ ,,,
ਕਬੀਰ ਜੀ ਸਮਝਾਉਂਦੇ ਹਨ ਕਿ ਹੇ ਇਨਸਾਨ ਤੂ ਗੰਗਾ ਦੇ ਕਿਨਾਰੇ ਉੱਪਰ ਆਪਣਾ ਘਰ ਵੀ ਕਿਉਂ ਨਾ ਬਣਾ ਲਵੇਂ , ਹਮੇਸ਼ਾ ਗੰਗਾ ਦਾ ਪਵਿੱਤਰ
ਜਲ ਵੀ ਪੀਂਦਾ ਰਹੇ ਪਰ ਫਿਰ ਵੀ ਉਸ ਪਰਮਾਤਮਾ ਦੀ ਸੱਚੀ ਭਗਤੀ ਤੋਂ ਬਿਨਾ ਇਹਨਾ ਪੰਜਾ ਵਿਕਾਰਾਂ (ਕਾਮ , ਕ੍ਰੋਧ , ਲੋਭ , ਮੋਹ , ਅਹੰਕਾਰ )
 ਤੋਂ ਤੇਰੀ ਖਲਾਸੀ ਨਹੀ ਹੋ ਸਕਦੀ ,,,
 
ਤੀਰਥ ਬਰਤ ਅਰ ਦਾਨੁ ਕਰਿ ਮਨ ਮੈ ਧਰੈ ਗੁਮਾਨੁ , ਨਾਨਕ ਨਿਹਫਲ ਜਾਤ ਤਿਹ ਜਿਓ ਕੁੰਚਰ ਇਸਨਾਨ ,,,,,
ਗੁਰੂ ਤੇਗ ਬਹਾਦੁਰ ਸਾਹਿਬ ਜੀ ਕਹੰਦੇ ਨੇ ਤੀਰਥ ਇਸਨਾਨ ਕਰਕੇ ਅਤੇ ਵਰਤ ਰਖ ਕੇ ਅਤੇ ਪੁੰਨ ਦਾਨ ਕਰਕੇ ਜੇਕਰ ਮਨ ਅੰਦਰ ਇਹ
 ਵਿਚਾਰ ਉਤਪੰਨ ਹੋ ਜਾਵੇ ਕਿ ਮੈਂ ਇਹ ਕੀਤਾ ਹੈ ਤਾਂ ਇਹ ਉਸ ਹਾਥੀ ਵਾਂਗ ਹੈ ਜਿਹੜਾ ਨਦੀ ਚ ਨਹਾਉਣ ਤੋਂ ਬਾਅਦ ਆਪਣੀ ਸੁੰਢ ਗਾਰੇ
 ਨਾਲ ਭਰ ਕੇ ਫਿਰ ਆਪਣੇ ਉੱਪਰ ਸੁੱਟ ਲੇੰਦਾ ਹੈ ,
 
 
ਬਾਬਾ ਬੁੱਲੇ ਸ਼ਾਹ ਫਰਮਾਉਂਦੇ ਨੇ ,,, ਜੇ ਰੱਬ ਮਿਲਦਾ ਜੰਗਲੇ ਬੇਲੇ ਤੇ ਮਿਲਦਾ ਗਊਆਂ ਵਸ਼ੀਆਂ ,
ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ ਤਾ ਮਿਲਦਾ ਡੱਡੂਆਂ ਮਸ਼ੀਆਂ  ,
ਬੁੱਲੇ ਸ਼ਾਹ ਰੱਬ ਓਹਨਾ ਨੂ ਮਿਲਦਾ ਨੀਤਾਂ ਜਿੰਨਾ ਦੀਆਂ  ਸੱਚੀਆਂ ,,,,,,,
 
ਪਰ ਮਨ ਦੀ ਮੈਲ ਤੀਰਥ ਨਹਾ ਕੇ ਨਹੀ ਨਾਮ ਰੂਪੀ ਸਾਬੁਣ ਨਾਲ ਹੀ ਦੂਰ ਕੀਤੀ ਜਾ ਸਕਦੀ ਆ , ਕਿਉਂਕਿ ਮਨ ਅੰਦਰ ਹੈ ਔਰ ਅਸੀਂ ਆਪਣੇ
ਸ਼ਰੀਰ ਨੂ ਬਾਹਰੋ ਸਾਫ਼ ਕਰ ਰਹੇ ਆ ,,,
 ਮਨ ਮੰਦਿਰ ਤਨ ਵੇਸ  ਕਲੰਦਰ ਘਟ ਹੀ ਤੀਰਥ ਨ੍ਹਾਵਾਂ , ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਰ ਜਨਮ ਨਾ ਆਵਾਂ ,,
ਸਾਡਾ ਮਨ ਓਸ ਪਰਮਾਤਮਾ ਦਾ ਮੰਦਿਰ ਹੈ ਅਸਲੀ ਤੀਰਥ ਤੇ ਸਾਡੇ ਅੰਦਰ ਹੈ , ਪਰ ਜਦ ਇਨਸਾਨ ਇਕ ਪੂਰਨ ਸੰਤ ਸਤਗੁਰੁ ਦੀ ਸ਼ਰਨ ਵਿਚ ਜਾ ਕੇ
ਓਸ ਇਕ ਨਾਮ ਨੂ ਜਾਣ ਲੇੰਦਾ ਹੈ ਜੋ ਸਾਡੇ ਪ੍ਰਾਣਾ ਦੇ ਵਿਚ ਹੀ ਵਸਿਆ ਹੋਇਆ ਹੈ
ਤਾ ਫਿਰ ਹੀ ਘਟ ਦੇ ਅੰਦਰ ਨਾਮ ਰੂਪੀ ਸਰੋਵਰ ਚ ਇਸਨਾਨ ਕਰਦਾ ਹੈ ਅਤੇ ਜਿਸਤੋ ਬਾਅਦ ਸਾਡਾ ਆਵਾ - ਗਵਨ  ਦਾ ਚੱਕਰ ਖਤਮ ਹੋ ਜਾਂਦਾ ਹੈ

24
Religion, Faith, Spirituality / Mitha bolo !
« on: September 15, 2012, 05:36:16 AM »
Ek behatreen insan apni juban se hi pehchana jata hai , warna achi baatein to deewaron pe bhi likhi hoti hain !!

Aisi vaani boliye mann ka aapa khoye ,
auran ko sheetal kare aap bhi sheetal hoye ....

25
your welcome ji ,,,,  thank you so much for giving such a nice advice :)

26
hahahaha well on PJ there is no need to have authority if you want to like anything  :happy: :happy:

27
thnx everyone for ur views ,,,,,, we all know that " WE ARE WHAT WE ARE " , but asi kis tra keh sakde haan ke asi jo haan asi theek haan ya fer if every time we shout is necessary at that time ,
only your friends can tell the truth about yourself , as someone said ..... Friends are like mirror , they show you tour real pic. , a true friend never hides anything from you , as you shout or not ,

Kaami krodhi laalchi inse bhagti na hoye ,,,,, we have to leave our ANGER far back !!!

28
Shayari / Re: maula
« on: September 15, 2012, 05:13:07 AM »
thnx broossss ,,,,, God bless you all !!!!

29
Religion, Faith, Spirituality / Know God
« on: September 14, 2012, 04:51:35 PM »
If there is God we must see him ,
If there is soul we must preceive it ,
If not it is better to be an athiest not a hypocrite ............. Swami Vivekananda

agar parmatma hai te osnu dekho ,
agar aatma hai te osda anubhav karo ,
jekar nahi tan ik dhongi hon naalon ik nastik hona vadhiya gall hai !!!

30
Shayari / Re: maula
« on: September 14, 2012, 04:45:55 PM »
thnx ji ........  baaki sarkar diyan gallan te ohi jaanan !!!

31
Religion, Faith, Spirituality / Harimandir
« on: September 14, 2012, 04:41:37 PM »
Body is a temple of living GOD , To enter this temple we need a perfect master !!!

32
Shayari / maula
« on: September 14, 2012, 04:36:43 PM »
jitna diya sarkar ne mujhko utni meri aukaat nahi ,
ye to karam hai unka warna mujh mein to aisi koi baat nahi !!!

33
thats great bro.......

34
Religion, Faith, Spirituality / Duniya !!!
« on: September 14, 2012, 03:48:28 PM »
Duniya dekhi mast deewani bhagti bhaav na boojhe ji ,
koi aave to beta mange hum mere sayyian deeje ji ,
koi aave to daulat maange bhent rupaiya leeje ji ,
koi aave to dukh ka maara hum par kirpa keeje ji,
koi rchaave viah sgaaiyan sant gussaiyan reejhe ji ,
sache ka koi grahak naahi jhoothe jagat patije ji ,
keht Kabir suno bhai sadho in andho ko kya deeje ji ......

kabir ji kehnde ne ke duniay parmatma de naam te bahut tra de karm-kaand kardi a , parmatma nu vi dhokha dena chaundi hai , koi insaan dharmik sthaan te ja ke aulaad di mang karda hai , koi ik paisa matha tek ke daulat di mang karda hai , koi kehnda hai mein dukhi bahut a mere te kirpa karo , koi shadi karda hai te kehnda hai ke parmatma khush ho jave , sache parmatma di koi khoj nahi karda bas jhooth da hi pasara hai , kabir ji kehnde ne hun ehna lokan nu ki ditta jaye eh te andhe ( blind ) ne .
insaan duniya diyan cheezan te mangda hai , par jo parmatma hai , sabh kuch den vala hai osnu kade nahi mangda , asi bahut vaar gurbani vich read karde a ......BIN TUDH HOR JE MANGNA SIR DUKHAN KE DUKH ,,, hey prabhu tere ton bina agar kuch sadi mang hove tan oh dukhan de pahar mangan de brabar hai , DEH NAAM SANTOKHIA UTTRE MANN KI BHUKH ,,, menu santokh da naam dhan de de jis naal mere mann di bhukh uttar jaave !!!

35
Religion, Faith, Spirituality / Why do people shout when they are angry ???
« on: September 14, 2012, 03:32:43 PM »
Kaam krodh kaya ko gaale , jiun kanchan suhaga dhaale !!!

fareeda bura da bhala kar gussa mann na handhaye !!!

36
Religion, Faith, Spirituality / GOD
« on: September 14, 2012, 02:55:45 PM »
Like the eye ball in the eye ,
God resides in the heart  ,
But people , ignorant of this truth ,
search Him outside !!!!

Sabh kuch ghat mein baahar naahi , baahar dhoonde so bharam bhulaayi !!! ( SGGS )

37
Jokes Majaak / A book by pagal !
« on: September 14, 2012, 02:34:53 PM »
Ik vaar ik pagal si jisne ik kitaab likhi jisde 500 page san , doctor ne osnu bula ke pucheya :::::
Doctor - tusi jo kitab likhi hai esde 1st page te ki likhya ??
Pagal  - raja ghore ( horse ) te beth ke jungle vall chal pya .
Doctor - and tusi last page te ki likhya ??
Pagal  - Raja jungle vich pahunch gya .
Doctor  - acha fer middle de 498 page te likhya ???
Pagal  - dig dig dig dig dig ................................... dig dig dig dig dig dig ...........................................
        dig dig dig dig dig ,,,,,,,,,,,,,,, dig dig dig dig ,,,,,,,,,,,,,,,,,,  dig dig dig ,,,,,,,,,,,,,,,,,,

( ghore nu jo time lagga jungle jaan vaste ))))))
 :happy: :happy: :happy: :happy: :happy:

38
Religous Videos / Mann laago yaar fakeeri mein !!
« on: September 14, 2012, 01:02:29 PM »
Kabir by Abida Part - 1

39
Religion, Faith, Spirituality / Jin jan Gurmukh Seveya
« on: September 14, 2012, 12:32:52 PM »
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥ ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥ ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥ ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥ ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥ ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥ ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥ ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥ {ਪੰਨਾ 1100}

That humble being, who, as Gurmukh, serves the Lord, obtains all peace and pleasure.
He Himself is saved, along with his family, and all the world is saved as well. He collects the wealth of the Lord's Name, and all his thirst is quenched.He renounces worldly greed, and his inner being is lovingly attuned to the Lord.Forever and ever, the home of his heart is filled with bliss; the Lord is his companion, help and support.
He looks alike upon enemy and friend, and wishes well to all.  He alone is fulfilled in this world, who meditates on the spiritual wisdom of the Guru.He obtains what is pre-ordained for him, according to the Lord. ||16||

40
Religion, Faith, Spirituality / Guru
« on: September 12, 2012, 01:46:37 PM »
meaning of GURU ????
 Gu + Ru
Gu ...... gu andhera janiye , Ru - Roo kariye parkash , mette agyantam gyan se guru naam hai taas ,
 Gu = Darkness ( hanera ) , Ru = Light ( parkash ) ,
Guru leads a devotee from darkness into light . and gives him jewel of Naam .
Naam - main andhle ki tek tera naam khundkaara !!!!

Pages: 1 [2] 3