November 21, 2024, 07:46:07 PM

Show Posts

This section allows you to view all posts made by this member. Note that you can only see posts made in areas you currently have access to.


Messages - karam

Pages: 1 ... 10 11 12 13 14 [15]
281
Pics / Re: dolleya ch jaan
« on: July 14, 2010, 10:32:16 AM »
ਸੰਭਾਲ ਕੇ ਰੱਖੇ ਯਾਰੀਆਂ ਦੇ ਨਾਂ ਤੇ ਕੁੱਝ ਖੋਟੇ ਸਿੱਕੇ,, ਨਾ ਖਰਚੇ ਗਏ, ਨਾ ਜਾਣੇ ਸਿੱਟੇ..

282
Pics / Re: dolleya ch jaan
« on: July 14, 2010, 10:25:18 AM »
ਜੱਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ...

283
Pics / Re: dolleya ch jaan
« on: July 14, 2010, 10:21:19 AM »
ਸਾਡੇ ਧਰਤੀ ਤੇ ਪੈਰ ਹੱਥ ਅੰਬਰਾ ਨੂੰ ਲਾਈਐ ਸਾਨੂੰ ਮਾਣ ਵੀ ਬਥੇਰਾ ਖੋਫ ਰੱਬ ਦਾ ਵੀ ਖਾਈਏ.......AMBARSAR ਵਾਲਿਆ ਦਾ ਰਿਹੰਦਾ ਹੈ ਸੁਰਖੀਆ ਚ ਨਾਂ...........

284
Pics / Re: dolleya ch jaan
« on: July 14, 2010, 10:19:49 AM »
ਬਾਪੂ ਦੀ ਖਾਂਦੇ ਆ ਕਿਸੇ ਤੋਂ Pension ਨੀ ਲੈਂਦੇ, ਯਾਰ ਵਿਹਲੇ ਫਿਰਦੇ ਨੇ ਫੇਰ ਵੀ Tension ਨੀ ਲੈਂਦੇ !!

286
Pics / Re: dolleya ch jaan
« on: July 14, 2010, 10:04:12 AM »
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ,

ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ,

ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ,

ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ.........




ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,

ਇਥੇ ਲਫਜਾਂ ਦੀ ਕੋਈ ਘਾਟ ਨਹੀਂ....

ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,

ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....

ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,

ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....

ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,

ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....

ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,

ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....

287
Pics / Re: dolleya ch jaan
« on: July 14, 2010, 10:00:47 AM »
aa ek slogan den lagga tuhanu eh mere oh veera layi aaa jo jatt kahaun de layak aa  just take it                                                                                                 ATTITUDE MAKES THE JATTITUDE                         KARAM SANDHU

288
Pics / Re: miss pooja asli roop ch
« on: July 14, 2010, 09:56:27 AM »
: ********** D O S T I **********

* D :- DASTAK BHI NA DE

* O :- OR APNA BANA LE

* S :- SARI ZINDAGI JO SAATH DE

* T :- TAQDEER JO SANWAR DE

* I :- ISI KA NAAM HAI..............

********** D O S T I **********

289
Fun Time / Re: Jhooth bolo
« on: July 14, 2010, 09:49:18 AM »
ੴг๔ן"╬ђƹ שเקƹг": Jab Raat K Tanha Lamho Mein
Koi Aahat Mujh Se Kehti Hai
Is Dil Mein Halchal Rehti Hai
Koi Jugnu Pass Se Guzre To
Koi Baat Halak Se Nikle To
Main Khud Se Ulajhne Lagta Hoon
Phir Jaane Kya Kya Kehta Hoon

Phir Yaad Uski Aati Hai
Phir Pal Do Pal K Lamhe Ko
Yeh Sans Meri Ruk Jati Hai
Ek Shola Dil Mein Bharakta Hai
Wo Dard Sehar Tak Rehta Hai
Phir Weham Mujhe Yeh Kehta Hai

Koi Mere Dil Mein Rehta Hai

290
Fun Time / Re: Jhooth bolo
« on: July 14, 2010, 09:44:24 AM »
i am unique n hmmmm well u say...
N these lines r for my friends n all those people who do matters me < Shashank means the MOON - i dont know i would b with u in all ur good times n when everyone would be around u but i can assure u that i will always b there when u need someone in ur dark times to show u light n just be with u >

291
Fun Time / Re: Jhooth bolo
« on: July 14, 2010, 09:36:30 AM »
Sua presença é um presente para o mundo
Você é unico(a) e só há uma pessoa igual a você
Sua vida pode ser o que quiser que seja
Viva os dias, apenas um de cada vez
Conte suas bençãos, não seus problemas
Você os superará, aconteça o que acontecer
Dentro de ti há muitas respostas
Compreenda, tenha coragem, seja forte
Não imponha limites a si mesmo...
Muitos dos teus sonhos estão para serem realizados.

E esta imagem abaixo complementa tudo o que você significa:
[content suppressed]

Para visualizar, copie o link acima e cole no navegador ;)
Felicidades 1000!!!

292
Fun Time / Re: Jhooth bolo
« on: July 14, 2010, 09:35:39 AM »
Zakham + You = MARHAM Tanhayee + You = MEHFIL Tears + You = SMILE Raasta + You = MANZIL Nothing + You = EVERYTHING Me + You = F.R.I.E.N.D. S. ___000000_____000000____00000_00000 ___000000_____000000___0000000000000 ___000000_____000000____00000000000 ___000000_____000000______0000000 ___000000_____000000________000 ___000000_____000000_________0 ___00000000000000000___0000000000000 ___00000000000000000___0000000000000 ___00000000000000000______0000000                                                                                karam sandhu

293
Fun Time / Re: Girls are like virus
« on: July 14, 2010, 09:28:02 AM »
DISCLAIMER: All the views and
│ opinions expressed herewith are
│ representative of me and my
│ thought process at the time of
│ filling the form and DO NOT
│ guarentee to represent me or my
│ thoughts at other times. I've
│ NOT understood myself fully.
│ Reader may infer anything at
│ his/her own risk

Pages: 1 ... 10 11 12 13 14 [15]