This section allows you to view all posts made by this member. Note that you can only see posts made in areas you currently have access to.
Messages - ਨਖਰੋ ਮਜਾਜਾਂ ਪੱਟੀ
Pages: 1 ... 39 40 41 42 43 [44] 45 46 47 48 49 ... 127
861
« on: March 31, 2011, 02:14:02 AM »
i wish ki sab diyan wishes pooriyan hon chahe oh meri khushi na v chaunde hon
aww kk u r soo shweet.....i wish tenu sab khushian milan ....
so much sisssss u r sho sweet too
862
« on: March 31, 2011, 02:13:22 AM »
honsla rakh aje nahi honaa 3 saal pakka ...aho sara thabar hi pa leyooo ,,,
863
« on: March 31, 2011, 02:12:33 AM »
sochan di lod hi nahi kuki eh ta hor kise naal tyar aaa never
864
« on: March 31, 2011, 02:12:02 AM »
eh ta sadiii sweettt chilli aa
865
« on: March 31, 2011, 02:11:10 AM »
ਬੱਲੇ ਬੱਲੇ ਜੇ ਮੈਂ ਹੁੰਦੀ ਜੈਲਦਾਰਨੀ ਬੱਲੇ ਬੱਲੇ ਜੇ ਮੈਂ ਹੁੰਦੀ ਜੈਲਦਾਰਨੀ ਤੇਰੀ ਮੁੱਛ ਤੇ ਚੌਬਾਰਾ ਪਾਉਂਦੀ , ਜੇ ਮੈਂ ਹੁੰਦੀ ਜੈਲਦਾਰਨੀ..........
ਬੱਲੇ ਬੱਲੇ ਜੇ ਮੈਂ ਹੁੰਦਾ ਥਾਣੇਂਦਾਰ ਨੀ ਬੱਲੇ ਬੱਲੇ ਜੇ ਮੈਂ ਹੁੰਦਾ ਥਾਣੇਂਦਾਰ ਨੀ ਤੇਰੀ ਗੁੱਤ ਤੇ ਕਚਿਹਰੀ ਲਾਉਂਦਾ , ਜੇ ਮੈਂ ਹੁੰਦਾ ਥਾਣੇਂਦਾਰ ਨੀ ...........
866
« on: March 31, 2011, 02:10:29 AM »
honsla rakh mera viyah jad tak hona tere 4 - 5 niyane v ho jane
867
« on: March 31, 2011, 02:09:53 AM »
bas bas tusi buji wa dil di gal ,,,,kuki teri muskaan nahi aayi ta karke neend teinu ghat aaundi aa lolz
tere dil di gal ta meinu bahut dina to pata aa preetoo bus dyan naal kite dil na tut javen
868
« on: March 31, 2011, 02:09:12 AM »
ਪਿੰਡਾ ਵਿੱਚੋ ਪਿੰਡ ਸੁਣੀਦਾ, ਪਿੰਡ ਸੁਣੀਦਾ ਧੂਰੀ....... ਓਥੇ ਦੇ ਦੋ ਅਮਲੀ ਸੁਣੀਦੇ, ਕੱਛ ਵਿਚ ਰੱਖਣ ਕਤੂਰੀ........ ਅਾਪ ਤਾ ਖਾਦੇ ਰੁੱਖੀ ਮਿੱਸੀ, ਓਹਨੂ ਖਵਾਉਦੇ ਚੂਰੀ....... ਜੀਦਾ ਲਕ ਪਤਲਾ, ਓਹ ਹੈ ਮਜਾਜਣ ਪੂਰੀ.......
869
« on: March 31, 2011, 02:07:58 AM »
honsla rakh ni saghiye dekhluga yaar tera kale kale nu
870
« on: March 31, 2011, 02:06:50 AM »
kuki teri muskaan nahi aayi ta karke neend teinu ghat aaundi aa lolz
871
« on: March 31, 2011, 02:05:39 AM »
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਰਣੀਆ, ਅੱਧੀ ਰਾਤੀਂ ਬੱਦਲ ਚੜਿਆ ਲਹਿ ਪਈਂਆਂ ਮੀਂਹ ਦੀਆਂ ਕਣੀਆਂ, ਰੰਨਾਂ ਵਾਲੇ ਤਾਂ ਅੰਦਰ ਵੜ ਗਏ ਛੜਿਆਂ ਦੇ ਭਾਦੀਆਂ ਬਣੀਆਂ, ਨੀ ਮੁੱਖ ਤੇਰਾ ਚੰਨ ਅੜੀਏ, ਦੰਦ ਨੀ ਚੰਬੇ ਦੀਆਂ ਕਲੀਆਂ ਨੀ ਮੁੱਖ ਤੇਰਾ ਚੰਨ ਅੜੀਏ, ਦੰਦ ਨੀ ਚੰਬੇ ਦੀਆਂ ਕਲੀਆਂ.
872
« on: March 31, 2011, 02:05:20 AM »
i wish ki sab diyan wishes pooriyan hon chahe oh meri khushi na v chaunde hon
873
« on: March 31, 2011, 02:03:05 AM »
ਬਾਗ ਲਵਾਇਆ ਬਗੀਚਾ ਲਵਾਇਆ, ਵਿੱਚ ਵਿੱਚ ਬੋਲਣ ਮੋਰ,
ਦੁਨੀਆਂ ਲੱਖ ਫਿਰਦੀ, ਮੈਨੂੰ ਤੇਰੇ ਜਿਹਾ ਨਾ ਕੋਈ ਹੋਰ,
ਮੈਨੂੰ ਤੇਰੇ ਜਿਹਾ ਨਾ ਕੋਈ ਹੋਰ....
874
« on: March 31, 2011, 02:01:47 AM »
honsla rakh saghi teinu tera prince v milegaa
875
« on: March 31, 2011, 02:01:06 AM »
eh nimbuuu a
876
« on: March 31, 2011, 02:00:28 AM »
meinu pata aa preet nu neend ku nahi aayii us da karan ki aa din di gal chado ...mainu ta kayi dina to neend vi nahi aayi wa
877
« on: March 31, 2011, 01:59:06 AM »
honslaa rakh noor kaure tere viyah te mein hi boliyan pavagi
878
« on: March 31, 2011, 01:58:39 AM »
dont knowww mirch ta lagda nahi aa
879
« on: March 31, 2011, 01:57:25 AM »
honsla rakh terii muskaan aa javegii
880
« on: March 31, 2011, 01:55:15 AM »
ਲੋਈ ਲੋਈ ਲੋਈ ਲੁਕ ਛਿਪ ਮਿਲ ਮਿੱਤਰਾ ਕਾਹਨੂੰ ਕਰਦਾ ਫਿਰੇਂ ਬਦਖੋਈ ਜੱਗ ਵਿੱਚ ਵਸਦਾ ਰਹੇਂ ਹੱਥ ਬੰਨ੍ਹ ਕੇ ਕਰਾਂ ਅਰਜੋਈ ਭੁੱਖ ਤੇਰੇ ਦਰਸ਼ਣ ਦੀ ਮੈਨੂੰ ਹੋਰ ਨਾ ਤ੍ਰਿਸ਼ਣਾ ਕੋਈ
Pages: 1 ... 39 40 41 42 43 [44] 45 46 47 48 49 ... 127
|