This section allows you to view all posts made by this member. Note that you can only see posts made in areas you currently have access to.
Topics - ਨਖਰੋ ਮਜਾਜਾਂ ਪੱਟੀ
Pages: 1 [2] 3 4 5 6 7 ... 11
21
« on: April 01, 2011, 02:47:13 PM »
Sada sajan sade to door e, Par dil wich milan di reeh jaroor e,
Dil ch vasa lende par chalda na jor e, sade varge lakh, sajna tere varga na koi hor e.. :sad:
22
« on: April 01, 2011, 04:02:42 AM »
Je rusiya yaar hi mann jave Fir rab nu mana ke ki lena Je yaar ne sanu takna nai Roop shishe nu vekha ke ki lena Je hosh bhulayean yaar mile Taa hosh ch a ke ki lena Je yaar ne sanu NAKAAR dita Fir asi bhi je ke ki lena Je yaar ne hi dil tor dita Dukh hora nu suna ke ki lena Lok rab de asre jeunde ne Asi yaar de asre ji lena Ik hanju bhi je gir jave Assi amrit samaj ke pi lena Je yaar hi hove rabb varga Fir HOR kise to kii lena. :sad: :sad:
23
« on: April 01, 2011, 03:41:49 AM »
Ajj dil di kehn nu g karda, Tere dil wich rehan nu g karda, Khushiya de k tere dard sehan nu g karda, Rab jane tera mera ki rishta, Bas tenu apna kehan nu g karda.. Bas tenu apna kehan nu g karda..
24
« on: April 01, 2011, 02:56:06 AM »
Vichdan lagge teri akhan vich ditte hanju yaad aunde ne.. Tere naal pyar pake kitte kol-karar yaad aunde ne..
Tenu alvida kehnde koi khushi te na de saki.... Par ajj vi mera dil te mann tenu te bas tenu hi chahunde ne.. :sad: :sad: :sad:
25
« on: March 31, 2011, 02:33:14 AM »
Interviewer : When Is Your Birthday
Sardar : 13th Oct
Interviewer : Which Year ?
Sardar : Oye Ullu Ke Patte Every Year :D: :D: :D: [/size]
26
« on: March 31, 2011, 01:42:14 AM »
Ye dil mera jo bohat beqaraar rehta hai na jaane kiska isay intezaar rehta hai
Wo duur ho ke bhi rehta hai saat-saat meray meray khayal ke rath par sawar rehta hai
Kaha tha ishq na karna kisi se dil mairay junoo mein khud pay kaha ikhteyaar rehta hai
Udaasi jeel sii ankhon say jab tapakti hai kinaray aab kohi sogwar rehta hai
Ye dil darakta hai bas teri chaap ke sadqay mareez-e-shab ko tera intezaar rehta hai
Kabhi to khul kay baras ja meri zameenon pay ke dasht-e-hijr mein haar suu ghubaar rehta hai
Tu mujh Ebad ko izn-e-beyaan ataa kar day Ke baat karnay ko dil beqaraar rehta hai... :sad: :sad:
27
« on: March 31, 2011, 01:27:16 AM »
Wafa k Naam se Hum Anjan the, Kisi ki Bewafai se Shayad Pareshan the.
Humne Wafa Denei Chahi Tu Pata Chala, Hum Khud Bewafai K Naam se Badnam the. :sad: :sad:
28
« on: March 31, 2011, 01:19:12 AM »
Guzre dino ki bhuli hui bat ki tarha,
ankhon main jagta hai koi rat ki tarha,
os se umeed thi ki nibhaye ga sath,
magar wo b badal gya mere halaat ki tarha.. :sad: :sad:
29
« on: March 31, 2011, 12:35:08 AM »
Mujhe khabar thi woh mera nahin paraya tha, Per dharkanon ne Usi ko Khuda banaya tha,
Main khawab khawab jise doondhta phira barson, Woh ashk ashk meri aankh mein samaya tha,
Tera qasoor nahin jaan ,meri tanhayi, Yeh roag main ne hi, khud jaan ko lagaya tha... :sad: :sad:
30
« on: March 31, 2011, 12:26:55 AM »
Unhe pyar karna nahi aata, hamein pyar ke siwa kuch nahi aata.
Jine ke sirf do raste hain, ek unhe nahi aata ek hamein nahi aata.
31
« on: March 31, 2011, 12:19:47 AM »
Mayoos mat hona, yeh aik guna hota hai,
Milta vahi hai jo kismat main likha hota hai,
Har cheez milhe humain, yeh zaroori tou nahi,
Kuch cheezon ka zikar doosre jahan mein hota hai..
32
« on: March 30, 2011, 01:48:41 AM »
Aas bhi hai aur umeed bhi hai, Jeenay ki arzoo magar ab nahi, Mazboot rishtoon ko kache dhagoon ki tarhan toot tay dekha hai, Kaise manoon mein k rishtay bantay hain asmanoon mein, Jab mein ne khud kai taroon ko toodhtay dekha hai,
Bewafa se bewafai ki umeed nahi, Dil hai pehlay hara aur ghayal bahut hai, Iss zakhmi dil par ab khataoon ki umeed nahi, Mayusi kufr hai mein mayoos nahi, Mujhe ab kissi se wafai ki umeed bhi nahi…
33
« on: March 25, 2011, 02:11:05 AM »
ਅੱਜ ਹੋਇਆ ਅਹਿਸਾਸ, ਕਿ ਮੈਂ ਕਿਥੇ ਤੇ ਮੇਰੀ ਕੀ ਓਕਾਤ ਏ.. ਚੰਨ ਪੂਰਾ ਚੜੇ ਯਾ ਅਧੂਰਾ, ਰਾਤ ਤਾ ਰਹਿਣੀ ਰਾਤ ਏ.. ਕਿਨੀਆਂ ਮਨਵਾਂ ਲਈਆ ਬਿਨਾ ਕਿਸੇ ਹੱਕ, ਕਿਨੀਆਂ ਕਹਿ ਛੱਡੀਆ ਏਹੀ ਤਾ ਬੂਰੀ ਬਾਤ ਏ, ਬਸ 'HARJ' ਅਪਣੇ ਤਕ ਰਹੀਏ, ਬਿਨਾ ਰਿਸ਼ਤੇ ਬਹੁਤਾ ਹੱਕ ਜਤਾਉਣ ਵਾਲੇਆ ਦੀ ਆਹੀ ਓਕਾਤ ਏ.
34
« on: March 25, 2011, 02:06:40 AM »
ਖੌਰੇ ਕਿਓਂ ਸਵੇਰਾ ਚੁੱਪ ਰਾਤ ਪਈ ਤਾਂ ਨ੍ਹੇਰਾ ਚੁੱਪ
ਮਨ ਦੀ ਲੁਤਰੋ ਫੜੀ ਨਾ ਜਾਵੇ ਕਹਿੰਦੇ ਰਹੇ ਬਥੇਰਾ ਚੁੱਪ
ਇਹ ਜ਼ਮਾਨਾ ਕਿਥੋਂ ਆਇਆ ਅਜਗਰ ਵਰਗਾ ਜੇਰਾ ਚੁੱਪ
ਹੁੰਦਾ ਕਤਲ ਦੇਖ ਨਾ ਬੋਲੇ ਕਾਹਤੋਂ ਚਾਰ ਚੁਫੇਰਾ ਚੁੱਪ
ਸਰੇਆਮ ਗਰੀਬ ਦੀ ਲੁੱਟ ਤੇ ਅਕਲਾਂ ਦਾ ਘੇਰਾ ਚੁੱਪ
ਕਾਹਦਾ ਪੁੱਤ ਪ੍ਦੇਸ ਗਿਆ ਸੁੰਨਾ ਪਿਆ ਬਨੇਰਾ ਚੁੱਪ
ਬੋਲਿਆਂ ਦੀ ਨਗਰੀ ਦੇ ਵਿੱਚ ਬੋਲਣ ਨਾਲੋਂ ਚੰਗੇਰਾ ਚੁੱਪ
ਸੱਟ ਮੇਰੀ ਤੇ ਧੜਕੇ ਨਾ ਕਿਓਂ ਅੱਜ ਦਿਲ ਤੇਰਾ ਚੁੱਪ
ਸਾਇਦ ਪੱਥਰ ਹੋ ਗਿਆ ਹੁਣ ਤਾਂ ਹੰਝੂ ਮੇਰਾ ਚੁੱਪ... :cry: :cry: :cry:
35
« on: March 25, 2011, 02:03:10 AM »
ਸਮਝਿਆ ਸੀ ਸਿਵਾ ਧੂਣੀ ਨੂੰ ਜਿੱਥੇ ਮੇਰੇ ਦੁੱਖ ਸੜ ਜਾਣਗੇ ਬਿਮਾਰੀਆਂ ਨਾਲ ਖਾਧੇ ਹੋਏ ਪੱਤ ਸੇਕ ਦੀ ਹਵਾ ਨਾਲ ਝੜ ਜਾਣਗੇ।
ਗੰਗਾ ਦੇ ਪਵਿੱਤਰ ਪਾਣੀ ਨਾਲ ਪਾਪ ਮਨ ਤੋਂ ਧੋਤੇ ਨਹੀਂ ਇਹ ਊਰਜਾ ਨਾਲ ਭਰੇ ਕੋਲੇ ਵਹਿੜਕੇ ਹਲ ਵਿੱਚ ਜੋਤੇ ਨਹੀਂ
ਜਗ ਪੈਣਗੇ ਮਿੱਟੀ ਤੇਲ ਦੀਵੇ ਸੀਖਾਂ ਦੇਖਕੇ ਇਹ ਦੂੱਖ ਬੁਝਾਕੇ ਵਿਛੋੜੇ ਦੀ ਰਾਤ ਗੁਜ਼ਾਰਨੀ ਨੈਣੀਂ ਪੱਸਲੀਆਂ ਤੇ ਹੂਰੇ ਮਾਰ ਜਗਾਕੇ
ਝੀਲ ਦੇ ਪਾਣੀਆਂ ਧੁੰਦ ਜੰਮੀ ਦਿਲ ਮੇਰਾ ਧੁੰਦਲਾ ਹੋ ਉੱਠਿਆ ਗੂੰਦ ਨਾਲ ਜੁੜਦੇ ਨਹੀਂ ਟੁਕੜੇ ਬੇਅਰਥ ਅਰਦਾਸ ਮਨ ਨਾ ਗੱਠਿਆ
ਸੁਣਨ ਲਈ ਹੁੰਗਾਰਾ ਹਾਂ ਦਾ ਤਰਸਣ ਅੱਖਾਂ ਰੋ ਰੋਕੇ ਸੁੱਜੀਆਂ ਮੈਂ ਕਰਦਾ ਤੇਰੀ ਤਸਵੀਰ ਨਾਲ ਦਿਲ ਦੀਆਂ ਲੱਖਾਂ ਗੱਲਾਂ ਗੁੱਝੀਆਂ
ਉਮੀਦ ਦੇ ਬਾਗੀਂ ਕਲੀਆਂ ਮੁਰਝਾਈਆਂ ਕਾਗਜ਼ ਉੱਤੇ ਲਿਖੇ ਹਰਫ਼ ਚੁੱਪ ਨ੍ਹੇਰੇ ਨੇ ਠੱਲ੍ਹੀ ਖ਼ੁਸ਼ੀਆਂ ਦੀ ਪੀਂਘ ਕ੍ਰੋਧੀ ਸੂਰਜ ਨੇ ਲੁਕੋਈ ਧੁੱਪ
ਆਸ਼ਾ ਵਾਲੀ ਨਹਿਰ ਵਹਿ ਚੱਲੀ ਲੈਕੇ ਦੁੱਖਾਂ ਦੇ ਨੀਰ ਨੀ ਬੇਅਸੀਸੇ ਗ਼ਮਾਂ ਦਾ ਬੁਖਾਰ ਚੜ੍ਹਿਆ ਦਰਦਮੰਦੀਆਂ ਦੁਆਵਾਂ ਦਿੰਦੇ ਫ਼ਕੀਰ ਨੀ
ਪੀੜਾਂ ਦੇ ਰੁਝੇਵੇਂ ਤਾਪ ਚੜ੍ਹਾਇਆ ਹਿਚਕੀ ਲੈਣ ਛਾਤੀ ਪਈ ਰੁੱਝੀ ਹਾਸੇ ਭੱਜੇ ਦੂਰ ਵਾੜਾਂ ਤੋੜਕੇ ਰੀਝ ਖਿੱਲਾਂ ਵਾਂਗਰ ਭੱਠੀ ਭੁੱਜੀ
ਹੋਂਦ ਮੇਰੀ ਪ੍ਰਸ਼ਨ ਚਿੰਨ੍ਹ ਬਣੀ ਖ਼ੁਸ਼ੀਆਂ ਦੇ ਖੇਤੀਂ ਪੀੜਾਂ ਉੱਗੀਆਂ ਲੱਗੀ ਨਜ਼ਰ ਮੌਤ ਦੀ ਉਮਰ ਨੂੰ ਟੁੱਟਣ ਬਨੇਰੇ ਨਜ਼ਰਵੱਟੂ ਕਾਲ਼ੀਆਂ ਕੁੱਜੀਆਂ :sad: :sad: :sad:
36
« on: March 25, 2011, 01:54:06 AM »
Kithe rakhhaan teriyan yadaan nu, Teri yaad wich jindri haar chale,
Saare jag wich reh kay, ve kalle, Baaj sajnaa aiy din guzaar chale,
Tere wichhore da ik ik pal sajnaa, Wang suppna meinu dung maar chale,
Teri deed di umang nu le k dil wich, Asi agle jahaan nu sudhaar chale.....
37
« on: March 25, 2011, 01:48:11 AM »
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ.....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ..... ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ... . ਕੀ ਪਤਾ ਕੱਲ ਮਿਚ ਜਾਣ ਅੱਖੀਆਂ.... ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ.... ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਦੇਹ ਮੇਰੀ ਰਾਖ ਦੀ ਢੇਰੀ ਹੋ ਜਾਵੇ.... ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ...... ਵਿਛਿਆਂ ਪਲਕਾਂ ਨੇ ਵਿਚ ਰਾਹਾਂ....
ਕੀ ਪਤਾ ਕੱਲ ਮੈਂ ਨਾ ਹੋਵਾਂ.... ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ !
38
« on: March 25, 2011, 01:32:48 AM »
Kuch yaadan yaad rakhiyo,
Kuch gallan yaad rakhiyo,
Umar bhar ikhthey rahiye ya na rahiye,
Asin ikhthye hoye c kade,
Bas eh gal yaad rakhiyo,
39
« on: March 25, 2011, 01:28:48 AM »
Payar vich mera kade vishwas hoya karda c, Oh chehra mere laye khass hoya karda c,
Ruk jandi c mere dil di dharkan, Jad kade oh chehra udass hoya karda c....
40
« on: March 24, 2011, 02:10:26 AM »
Bhut Qareeb Aa Kar Door Ja Raha Hai Koi Dosti Ka Hath Mila Kar Door Ja Rha Hai Koi
Char Din Ki Zindagi Hai Phir Wapis Jana Hai Phir Q Mujh Ko Behad Sata Raha Hai Koi
Mere Hisse Ki Zindagi Bhi Us K Naam Kar De Baargah E Elahi Mai Hath Utha Rha Hai Koi
Zindagi Bhar Kabi Bhi Hum Juda Na Hon Ge Wo Waade,Wo Qasmein Bhula Raha Hai Koi
Wo Hath Jin Se Hameesha Duaein Mangein Thein Aj Unhein Hathon K Sath Mayyat Saja Rha Hai Koi
Bhut Jee Chuke Ho Ab Araam Kar Lo Sanwal Mout Ka Paighaam Le Kar Bula Rha Hai Koi ...
Pages: 1 [2] 3 4 5 6 7 ... 11
|