May 06, 2024, 10:00:44 PM

 Summary - JatT_BoyZ


Offline Offline
Name:
JatT_BoyZ
Posts:
185 (0.031 per day)
Position:
Berozgar

Age:
N/A
Date Registered:
November 08, 2007, 03:08:16 PM
Last Active:
May 27, 2009, 06:50:34 AM
Love Status:
Single / Talaashi Wich

Contact Me :)

Email
hidden
Website
PunjabiJanta
Facebook Profile:



About Me

ਬਸ ਇਹੁ ਕੁੱਝ ਕਹਿਣਾ ਚਹੁੰਦਾ ਹਾ ਮੈਂ ਆਪਣੇ ਬਾਰੇ...


ਸਾਡੀ ਗੱਲ ਸ਼ੇਰਾ ਬਿਗਿਆੜਾ ਵਾਲੀ ਗੱਲ..
ਸਾਡੇ ਕੌਲੌ ਹੌਣੀ ਨਈ ਤਕਰਾਰਾ ਵਾਲੀ ਗੱਲ..
ਮਾੜੀ ਨਈ ਆਂਖਾਂ ਗਏ ਤੇ ਮਾੜੀ ਨਈ ਜਰਾ ਗਏ..ਓਏ..
ਜੱਟਾ ਦੇ ਮੁੰਡੇ ਹਾ... ਗੱਲ ਜੱਟਾ ਵਾਲੀ ਕਰਾਗੇ..

ਅਸੀ ਨਈਉ ਲਿਖਦੇ ਕਿਸੇ ਨੂੰ ਚਿੱਠੀਆ..
ਸਾਨੂੰ ਨਈ ਆਉਦੀਆ ਇਹ ਗੱਲਾ ਮਿੱਠੀਆ..
ਜਿਹਰੀ ਗੱਲ ਕਿਹਣੀ ਹੋਵੇ ਮੂੰਹ ਤੇ ਕਹਿੰਦੇ ਆ..
ਸਾਡੀਆ ਤੇ ਗੱਲਾ ਹੁੰਦੀਆ ਚਿੱਟੀਆ..
ਯਾਰੀਆ ਨਿਬਾਉਣ ਲਈ ਸੌਲੀ ਤੇ ਵੀ ਚਰਾਗੇ..
ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ..

ਪਿਆਰ ਨਾਲ ਤੱਕੇ ਜੇ ਕੌਈ ਨਰਮ ਬੜੇਆਂ
ਗੁੱਸੇ ਨਾਲ ਵੇਖੇ ਜੇ ਕੌਈ ਗਰਮ ਬੜੇਆ..
ਸਰਮ ਹਾਝਾਹ ਤੇ ਹੁੰਦਾ ਗਹਿਣਾ ਜੱਟ ਦਾ..
ਬੇਸਰਮਾ ਲਈ ਬੇਸਰਮ ਬੜੇਆ..
ਬਾਂਹ ਜਹਦੀ ਫੜਾ ਗਏ ਤੇ ਉਹਦੇ ਪਿੱਛੇ ਮਰਾਗੇ..
ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ..

ਦਿਲ ਵਿੱਚ ਸਦਾਂ ਹੀ ਦਿਲੇਰੀ ਰੱਖੀਏ..
ਮਨ ਵਿੱਚ ਕਦੇ ਨਾ ਹੇਰਾਫੇਰੀ ਰੱਖੀਏ..
ਚਿੜਦੀ ਕਲਾ ਵਿੱਚ ਰਹਿੰਦੇ ਆ ਸਦਾ..
ਬਹੁਤੀ ਵੀ ਨਾ ਏਵੇ ਮੇਰੀ-ਮੇਰੀ ਰੱਖੀਏ..
ਰਾਜੂ ਦੱਤਾ ਹੌਰ ਹਾਮੀ ਪਿਆਰ ਵਾਲੀ ਭਰਾਗੇ..
ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ..ਓਏ.
ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ..

Signature:
fareedaa jay too akal lateef kaalay likh na laykh.
aapnarhay gireevaan meh sir nee "vaa" kar daykh. ||6||

Tohar::
3
Local Time:
May 06, 2024, 10:00:44 PM

My PJ Facebook

Note: These messages will appear on the frontpage!

Loading...
If it does not load, use this.

Add comment


Comments

Nadeem

  • Offline Offline
April 22, 2009, 12:02:53 PM
ssa salam ji tuanu phoul gay ny yaar puranay naviya day lar lagh ke  hahaha hour janab ki haal chall nay tc janab rabb rakha

April 22, 2009, 03:03:48 AM
hahahahh teri thori kharab e meri thori sohni e sarhi na mama hun...

April 22, 2009, 02:44:53 AM
apni pic dekhla aa ke...raj and aman valle post ch bai......

April 21, 2009, 12:00:07 AM
ssa g ...thnx wali kehri gall aa es ch lolz ....np at all

MANJOT

  • Offline Offline
April 19, 2009, 01:14:20 AM
hi.ki haal ja

April 18, 2009, 11:03:02 PM
mai bas theek aaaaaaa
tusi mainu kine din ho gaye dikhe hi nahiii
ki hoyaaaaaaaa
m buzz with mah studiessssssssss
tym nahi lagda aaun daaaaaaaaa
study v vadia tusi sunao tuhada kam kive
chalo
tc ur self pajiiiiiiiiiiiiiii

April 18, 2009, 10:29:30 PM
sat sri akaal aman paji
ki haal chaal aaaaaaaaaaaaaaa

TheStig

  • Offline Offline
April 16, 2009, 05:46:52 PM
thanks for the comment veer ji.. thanks
hanji eh ta daily routine aa.. hun agge mei parhai karda aa kam to baad jake gym wagera v jana huna.. kuch karna aa apne punjabia da nau ucha karna ithe vi.. tusi uthe fatteh chakki jande aasi ithe desiya da nau ucha karange :)

April 16, 2009, 03:53:16 PM
kidda aman ki ban raha market ch ajj?
Up hai ja dwn?

TheStig

  • Offline Offline
April 16, 2009, 08:55:56 AM
http://punjabijanta.com/profile/rahul2cbz4u/?sa=pictures;view=3980
veere time hove ta dekheo eh...jo vi aa ahi aa sach