April 26, 2024, 12:00:21 PM

 Summary - Jaswinder Sohal


Offline Offline
Name:
Jaswinder Sohal
Posts:
0 (0 per day)
Position:
Choocha/Choochi

Gender:
Male Male
Age:
41
Date Registered:
October 11, 2010, 11:48:53 AM
Last Active:
January 04, 2012, 12:32:18 AM
Love Status:
Single / Talaashi Wich

Contact Me :)

Email
hidden
Facebook Profile:


Profile Pictures

Currently, there are no pictures.

About Me

ਖਤ ਹਾਂ ਤੇਰੇ ਨਾ ਦਾ,ਕਿਸੇ ਦਿਨ ਪੜ ਲਵੀਂ ਮੈਨੂੰ. ਪੜ ਕੇ ਦਿਲ ਦੇ ਕਿਸੇ ਕੋਨੇ ਦੇ ਵਿਚ ਧਰ
ਲਵੀਂ ਮੈਨੂੰ. ਸਾਗਰ ਹਾਂ ਮੁਹੱਬਤ ਦਾ ਮੈ ਛੱਲਾਂ ਮਾਰਦਾ ਹੋਇਆ,ਜੀ ਕਰੇ ਡੁੱਬ ਜਾਈ ਮੇਰੇ
ਵਿਚ ਜਾਂ ਫਿਰ ਤਰ ਲਵੀਂ ਮੈਨੂੰ.ਚਂਚਲ ਹੈ ਇਹ ਮਨ ਮੇਰਾ ਕਦੀ ਰੁਸਣ ਦੀ ਜੇ ਜ਼ਿਦ
ਕਰੇ,ਵੇਖੀਂ ਜਾਣ ਨਾ ਦੇਵੀਂ ਤੇ ਬਾਹੋਂ ਫੜ ਲਵੀਂ ਮੈਨੂੰ. ਫਿਰ ਪਛਤਾਵੇਂਗੀ ਤੇ ਬੀਤਿਆ
ਵੇਲਾ ਨੀ ਹੱਥ ਆਓਣਾ,ਕੀਮਤੀ ਚੀਜ਼ ਹੈ 'ਜਸਵਿੰਦਰ' ਐਵੇਂ ਨਾ ਗੁਂਮ ਕਰ ਲਵੀਂ ਮੈਨੂੰ..

ਕੀ ਦਸਾਂ ਆਪਣੇ ਬਾਰੇ, ਖੁਲੀ ਕਿਤਾਬ ਜੇਹਾ ਹਾਂ ਮੈ .
ਹਰ ਕੋਈ ਪੜ ਲਾਵੇ ਏਹੋ ਜੇਹੇ ਦਾਬ ਜੇਹਾ ਹਾਂ ਮੈ
ਨਿਕੀ ਜੇਹੀ ਜਿੰਦ ਹਾਸਿਆਂ ਨਾਲ ਪਲੀ ਹੋਵੇ
ਖੁਸ਼ੀਆਂ ਤੇ ਗਮਾਂ ਦੇ ਧਾਗੇਆ ਚ ਵਲੀ ਹੋਵੇ
ਇਕ ਏਹੋ ਜੇਹੇ ਚੰਦਰੇ ਖੁਆਬ ਜੇਹਾ ਹਾਂ ਮੈ
ਕੀ ਦਸਾਂ ਆਪਣੇ ਬਾਰੇ ਖੁਲੀ ਕਿਤਾਬ ਜੇਹਾ ਹਾਂ ਮੈ
ਨਾ ਤਾਂ ਅਮੀਰ ਹਾਂ ਮੈਂ , ਨਾ ਹਾਂ ਗਰੀਬ ਕੋਈ,
ਸਿੱਧਾ ਜਿਹਾ ਬੰਦਾ ਹਾਂ, ਨਾ ਦਿਲ ‘ਚ ਖੋਟ ਕੋਈ |
ਲੇਖਾ ਜਦੋਂ ਵੀ ਕੀਤਾ, ਮੈਂ ਆਪਣੀ ਜ਼ਿੰਦਗੀ ਦਾ,
ਦਿਲ ਵਾਰ ਵਾਰ ਹੱਸਿਆ, ਅੱਖ ਜ਼ਾਰ ਜ਼ਾਰ ਰੋਈ |
ਸਾਨੂੰ ਸੱਜਣ ਮਿਲੇ ਅਜਿਹੇ, ਜਿਵੇਂ ਰੱਬ ਨੇ ਦਿੱਤੀ ਸੁਗਾਤ ਕੋਈ |
ਕਲਮ ਫ਼ੜਕੇ ਕਿੱਦਾਂ ਲਿਖੀਦੈ, ਇਹ ਅਸੀਂ ਨਹੀਂ ਸੀ ਜਾਣਦੇ,
ਓਹੀ ਸਿਖਾ ਗਏ ਨੇ ਸਾਨੂੰ, ਲਿਖਣ ਦਾ ਇਹ ਗੁਰ ਕੋਈ |
ਕੁਛ ਬੁੱਲਿਆਂ ਦੇ ਹਮਲੇ , ਕੁਛ ਭੰਬਟਾਂ ਦੇ ਝਟਕੇ,
ਇਸ ਸ਼ਮਾਂ ’ਤੇ ਕੀ ਕੀ ਬੀਤੀ, ਇਹ ਜਾਣਦਾ ਨਾ ਕੋਈ |
ਨਾ ਹੀ ਮੈਂ ਕੋਈ ਕਵੀ ਹਾਂ, ਤੇ ਨਾ ਹਾਂ ਸ਼ਾਇਰ ਕੋਈ |
ਲਿਖ਼ਦਾ ਉਹੀ ਕੁਝ ਹਾਂ, ਮੈਂ ਆਪਣੀ ਕਲਮ ਦੇ ਨਾਲ,
ਯਾਦ ਉਹਦੀ ਜੋ ਲਿਖਾਉਂਦੀ ਹੈ, ਦਿਲ ਨੂੰ ਤੜਪਾਉਂਦੀ ਹੋਈ |
ਮੈਂ ਕਲਮ ਚਲਾਉਣ ਦੀ ਕੋਸ਼ਿਸ਼, ਆਪ ਕਦੇ ਨਹੀਂ ਕਰਦਾ|
ਰੂਹ ਚਲਾਈ ਜਾਂਦੀ ਆ, ਉਹਦੀ ਯਾਦ ‘ਚ ਕੁਰਲਾਉਂਦੀ ਹੋਈ|
ਗੁੰਮ ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾਂ ਕੁਝ ਕਹਿੰਦਾ,
‘ਜਸਵਿੰਦਰ’ ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ |

.........................................................
ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
'ਜਸਵਿੰਦਰ' ਇਹੋ ਜਿਹਾ ਇਨਸਾਨ ਨਹੀ..

Signature:
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,
ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...

Tohar::
0
Local Time:
April 26, 2024, 12:00:21 PM

My PJ Facebook

Note: These messages will appear on the frontpage!

Loading...
If it does not load, use this.

Add comment


Comments

Kudi Nepal Di

  • Offline Offline
December 06, 2010, 10:01:13 PM
hi hw r u?

November 29, 2010, 09:37:06 AM
kidda

November 05, 2010, 08:40:30 AM
happy diwli n thnx

October 18, 2010, 12:12:42 PM
happy dushrea u aswell sohal ji.

October 18, 2010, 10:16:59 AM
sat sir akal ji

October 14, 2010, 10:32:34 AM
its not a big deal its ok ,im ok thnx n u ?

October 12, 2010, 10:46:32 AM
ssa ji ,thnx 4 the buddy reqst,congratulationsssss we r friends nw .