June 24, 2024, 08:51:34 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 6 7 8 9 10 [11] 12 13 14 15 16 ... 19
201
News Khabran / Anna koun hota hai ..? Captain
« on: August 18, 2011, 05:35:34 AM »
17 ਅਗਸਤ: ਦੇਸ਼ 'ਚ ਅੰਨਾ ਹਜ਼ਾਰੇ ਦੇ ਸ਼ਮਰਥਕਾਂ 'ਚ ਛਿਡੀ ਜਬਰਦਸਤ ਲਹਿਰ ਦੇ ਬਾਬਜੂਦ ਕਾਂਗਰਸ ਨੇਤਾਵਾਂ ਦੀ ਅੰਨਾ ਦੇ ਖਿਲਾਫ ਬਿਆਨ ਬਾਜੀ ਰੁਕਣ ਦੀ ਨਾਂ ਨਹੀ ਲੈ ਰਹੀ ਇਸ 'ਚ ਅਗਲਾ ਨਾਮ ਜੁੜਿਆ ਹੈ ਕਾਂਗਰਸ ਦੇ ਪ੍ਰਧਾਨ ਕਪੀਲ ਅਮਰੇਂਦਰ ਸਿੰਘ ਦਾ ...ਕੈਪਟਨ ਨੇ ਮੰਗਲਵਾਰਨੂੰ ਮੋਹਾਲੀ ਦੇ ਪੱਤਰਕਾਰਾਂ ਦੇ ਨਾਲ ਗੱਲ ਦੇ ਦੋਰਾਣ ਕਿਹਾ ਕਿ ਅੰਨਾ ਕੌਨ ਹੁੰਦਾ ਹੈ....
Check in punjabi video

202
ਸਮਾਜ ਸੇਵੀ ਅੰਨਾ ਹਜ਼ਾਰੇ ਵਲੋਂ 16 ਅਗਸਤ ਨੂੰ ਅਗਾਊਂ ਐਲਾਨੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਘਬਰਾਈ ਯੂ. ਪੀ. ਏੇ. ਸਰਕਾਰ ਨੇ ਜਦੋਂ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਤਿਹਾੜ ਜੇਲ ‘ਚ ਭੇਜ ਦਿੱਤਾ ਤਾਂ ਦੇਸ਼ ਭਰ ਵਿਚ ਰੋਸ ਭੜਕ ਉਠਿਆ।

Please keep in touch with punjabi newspaper jagbani to get updated news

203
well done Good job dude.. we all are proud of you !!

204
10 ਅਗਸਤ ਬਠਿੰਡਾ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਕੈਪਸੂਲਾਂ ਨਾਲ ਦੋ ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੋਸ਼ੀਆਂ ਨੂੰ ਲਿਬਰਟੀ ਚੌਂਕ 'ਚ ਲਗਾਏ ਨਾਕੇ ਦੌਰਾਨ ਕਾਬੂ ਕੀਤਾ ਗਿਆ। watch live video

205
10 ਅਗਸਤ ਚੰਡੀਗੜ੍ਹ ਦੇ ਸੈਕਟਰ 46 'ਚ ਦੂਜੀ ਦੇ ਚੱਕਰ 'ਚ ਪਤਨੀ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਪਤਨੀ ਦਾ ਕਸੂਰ ਸਿਰਫ ਇੰਨਾ ਸੀ ,ਕਿ ਉਹ ਆਪਣੇ ਪਤੀ ਨੂੰ ਘਰ ਦੇਰ ਨਾਲ ਆਉਣ ਅਤੇ ਸ਼ਰਾਬ ਪੀਣ ਤੋਂ ਮਨ੍ਹਾ ਕਰਦੀ ਸੀ।

watch live video

206
watch this news live here on jagbani video portal

ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡਣ ਦੇ ਬਾਅਦ ਚਰਨਜੀਤ ਸਿੰਘ ਬਰਾੜ ਨੇ ਹੁਣ ਅਕਾਲੀ ਦਲ ਦੀ ਰਾਹ ਫੜ ਲਈ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਅਤੇ ਓ.ਐਸ.ਡੀ. ਰਹੇ ਚਰਨਜੀਤ ਬਰਾੜ ਨੇ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

Read more here in[urlhttp://www.jagbani.com/2011/08/%E0%A8%9A%E0%A8%B0%E0%A8%A8%E0%A8%9C%E0%A9%80%E0%A8%A4-%E0%A8%AC%E0%A8%B0%E0%A8%BE%E0%A9%9C-%E0%A8%85%E0%A8%95%E0%A8%BE%E0%A8%B2%E0%A9%80-%E0%A8%A6%E0%A8%B2-%E0%A8%9A-%E0%A8%B6%E0%A8%BE%E0%A8%AE/]jagbani[/url]

207
ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡਣ ਦੇ ਬਾਅਦ ਚਰਨਜੀਤ ਸਿੰਘ ਬਰਾੜ ਨੇ ਹੁਣ ਅਕਾਲੀ ਦਲ ਦੀ ਰਾਹ ਫੜ ਲਈ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਅਤੇ ਓ.ਐਸ.ਡੀ. ਰਹੇ ਚਰਨਜੀਤ ਬਰਾੜ ਨੇ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

Read more here in[urlhttp://www.jagbani.com/2011/08/%E0%A8%9A%E0%A8%B0%E0%A8%A8%E0%A8%9C%E0%A9%80%E0%A8%A4-%E0%A8%AC%E0%A8%B0%E0%A8%BE%E0%A9%9C-%E0%A8%85%E0%A8%95%E0%A8%BE%E0%A8%B2%E0%A9%80-%E0%A8%A6%E0%A8%B2-%E0%A8%9A-%E0%A8%B6%E0%A8%BE%E0%A8%AE/]jagbani[/url]

208
9 ਅਗਸਤ ਸ਼ਿਰੋਮਣੀ ਅਕਾਲੀ ਦਲ ਵਲੋਂ ਪਂਥਕ ਮੋਰਚੇ ਪਿਛੇ ਕਾਂਗਰੇਸ ਦਾ ਹੱਥ ਦਸੇ ਜਾਣ ਤੋਂ ਬਾਅਦ ਸੋਮਵਾਰ ਨੂੰ ਸਿੱਖ ਸਟੂਡੈਂਟ ਫੈਡਰੈਸ਼ਨ ਪਂਥਕ ਮੋਰਚੇ ਨੂੰ ਸਿੱਖ ਕਤਲੇਆਮ ਮੋਰਚਾ ਕਰਾਰ ਦੇਂਦੇ ਹੋਏ ਕਿ ਇਹ ਸਾਰੇ ਉਮੀਦਵਾਰ ਕਿਸੇ ਨਾ ਕਿਸੇ ਰੂਪ 'ਚ ਕਾਂਗਰੇਸ ਦੇ ਨਾਲ ਜੋੜੇ ਹੋਏ ਹਨ ਅਤੇ ਇਹਨਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

Watch this video live

209
ਪੰਜਾਬੀ ਵਿਰਸਾ ਇਕ ਐਸੀ ਲੜੀ ਵਾਰਿਸ ਭਰਾਵਾਂ ਵੱਲੋਂ ਸ਼ੁਰੂ ਕੀਤੀ ਗਈ ਜਿਸਨੂ ਦੇਸ਼ ਅਤੇ ਵਿਦੇਸ਼ ਬੈਠੇ ਹਰ ਇਕ ਪੰਜਾਬੀ ਨੇ ਦਿਲੋਂ ਪਸੰਦ ਕੀਤਾ ! ਵੈਸਟਰਨ ਕਲ੍ਚਰ ਵਿਚ ਡੁੱਬ ਰਹੇ ਪੰਜਾਬੀ ਸੰਗੀਤ ਨੂ ਮੁੜ੍ਹ ਸੁਰਜੀਤ ਕਰਨ ਵਿਚ ਇਸਦਾ ਇਕ ਮੁਖ ਯੋਗਦਾਨ ਹੈ ! ਹੁਣ ਫੇਰ ਤੋਂ ਇਹ ਤਿਕੜੀ ਆਪਣੀ ਕਲਾ ਦੇ ਰੰਗ ਬਿਖੇਰਨ ਆਸਟ੍ਰੇਲੀਆ ਅਤੇ ਨਿਉਜੀਲੈੰਡ ਜਾ ਰਹੀ ਹੈ ! ਅਸੀਂ ਕਾਮਨਾ ਕਰਦੇ ਹਾਂ ਕੇ ਇਸ ਲੜੀ ਦੇ ਸਦਕੇ ਫੇਰ ਤੋਂ ਪੰਜਾਬੀ ਵਿਰਸੇ ਨੂ ਭੁਲ ਰਹੇ ਪੰਜਾਬੀ ਆਪਣਾ ਮਨ ਆਪਨੇ ਵਿਰਸੇ ਵਿਚ ਲਗਾਉਣ ਦੀ ਕੋਸ਼ਿਸ਼ ਕਰਨ : ਸੈਂਡੀ

Check video

210
ਸ੍ਰੀ ਗੁਰੂ ਗੰ੍ਰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਬੀਤੇ ਦਿਨ ਵਾਈਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਜ਼ਿਲਾ ਫਤਿਹਗੜ੍ਹ ਸਾਹਿਬ ਪੁਲਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ ਜੋ ਕਿ 90 ਫੀਸਦੀ ਸਹੀ ਦੱਸਿਆ ਗਿਆ।
Read this full story in Punjab news online jagbani

211
ਚੰਡੀਗੜ ਦੀ ਜ਼ਿਲ੍ਹਾ ਅਦਾਲਤ ਨੇ ਚਰਸ ਦੇ ਅੰਤਰ ਰਾਸ਼ਟਰੀ ਤਸਕਰ ਇਜ਼ਰਾਇਲ ਦੇ ਲਿਯੋਰ ਅਵੀ ਬਿਨ ਮੋਯਾਲ, ਕੁਲੂ ਦੇ ਨਰੇਂਦਰ ਗੁਪਤਾ ਤੇ ਚੈਕ ਰੀਪਬਲਿਕ ਦੇ ਜੀਰੀ ਐਂਡਰੀਵ ਨੂੰ 16-16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। Watch live video news in punjabi.

212
ਸਿਡਨੀ ਦੇ ਗੁਰਦੁਆਰਾ ਰਿਵਜਬੀ ‘ਚ ਹਰਮਨ ਰੇਡੀਓ ਵਲੋਂ 24 ਘੰਟੇ ਗੁਰਬਾਣੀ ਕੀਰਤਨ ਦੀ ਸ਼ੁਰੂਆਤ ਮੌਕੇ ਹਰਮੰਦਰ ਕੰਗ,ਸਵਰਨ ਸਿੰਘ ਤੇ ਮਨਿੰਦਰ ਸਿੰਘ ਸਮਰਾਲਾ  For full info read here ਆਸਟ੍ਰੇਲੀਆ-ਦੇ-ਹਰਮਨ-ਰੇਡੀਓ-ਵ

213
      ਤਿਨ ਮਹਿਨੇ ਪਹਿਲਾਂ ਤਕ ਜਲੰਧਰ 'ਚ ਹਰ ਸਰਕਾਰੀ ਸਮਾਰੋਹ ਦੀ ਸ਼ਾਨ ਸਮਝੇ ਜਾਣ ਵਾਲੇ ਸਾਬਕਾ ਸਥਾਨਕ ਨਿਕਾਏ ਮੰਤਰੀ ਮਨੋਰੰਜਨ ਕਾਲਿਆ ਦੇ ਸਿਤਾਰੇ ਇਸ ਕਦਰ ਪਲਟ ਗਏ ਨੇ ਕਿ ਹੁਣ ਉਨ੍ਹਾਂ ਨੂੰ ਸਰਕਾਰੀ ਸਮਾਰੋਹਾਂ ਦੇ ਦੋਰਾਨ ਮੰਚ ਤੇ ਬੈਠਣ ਤਕ ਦੀ ਜਗ੍ਹਾ ਨਹੀ ਮਿਲ ਰਹੀ।
Watch live jagbani video news

214
ਗੋਰਾਇਆ ਦੇ ਗੁਰਦੁਆਰੇ ਕਾਹਨਾ ਢੇਸੀਆਂ ਦੇ ਗੁਰਦੁਆਰੇ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਹੋਏ ਨਾਚ ਗਾਣੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗੁਰਦੁਆਰੇ ਦੇ ਸੇਵਾਦਾਰ ਗੁਰਮੇਜ ਸਿੰਘ ਨੂੰ ਸਜ਼ਾ ਸੁਣਾਏ ਜਾਣ ਦੇ ਬਾਅਦ ਸਮਰਥਕਾਂ ਤੇ ਸਤਕਾਰ ਕਮੇਟੀ 'ਚ ਹਰੀਮੰਦਰ ਸਾਹਿਬ ਦੇ ਵਿਚ ਹੀ ਟਕਰਾਅ ਹੋ ਗਿਆ। watch punjabi live videos

215
Bade hi sharm di gal hai ki 6 views ho gye ne par ek bhi comment nahi aya.. je aj katrina da birthday honda ta hun tak comments hi comments hone c ... badlo apni soch nu....

216
ਚੰਦਰਸ਼ੇਖਰ ਆਜ਼ਾਦ ਇਤਿਹਾਸਕ ਦ੍ਰਿਸ਼ਟੀ ਤੋਂ ਭਾਰਤੀ ਸਵਤੰਤਰਤਾ ਸੰਗਰਾਮ ਦੇ ਲੋਕਪ੍ਰਿਅ ਸਵਤੰਤਰਤਾ ਫੋਜੀ ਸੀ। ਉਹ ਪੰਡਿਤ ਰਾਮ ਪ੍ਰਸਾਦ ਅਤੇ ਸਰਦਾਰ ਭਗਤ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੇ ਸਾਥੀ ਸਨ

Read full story ਆਜ਼ਾਦ ਦੇ ਬਲਿਦਾਨ ਨੂੰ ਹਿੰਦੁਸਤਾਨ ਹਮੇਸ਼ਾ ਯਾਦ ਰੱਖੇਗਾ



217
ਸਿੱਖ ਧਰਮ ਦੇ ਇਤਿਹਾਸ ਵਿਚ ਖਾਸ ਮਹੱਤਵ ਰੱਖਣ ਵਾਲੇ ਇਤਿਹਾਸਿਕ ਮੀਰੀ ਪੀਰੀ ਦਿਨ ਦੇ ਸੰਬੰਧ ਵਿਚ ਵੀਰਵਾਰ ਨੂੰ ਸ਼੍ਰੀ ਅਕਾਲ ਤਖਤ ਦਿਨ 'ਤੇ ਧਾਰਮਿਕ ਪ੍ਰੋਗਰਾਮ ਅਤੇ ਕੀਰਤਨ ਦਾ ਪ੍ਰਬੰਧ ਕੀਤਾ ਗਿਆ। Watch jagbani video news

218
@Gurpinder Mand do you have any prob in that.. if yes then i can stop posting there .. let me know..

219

220
ਜੇ ਦੇਵਗਨ ਸਟਾਰਰ ਫਿਲਮ ਸਿੰਘਮ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਫਿਲਮ ਦੀ ਚਰਚਾ ਅਜੇ ਦੇਵਗਨ ਦੇ ਐਕਸ਼ਨ ਰੂਪ ਤੋਂ ਜ਼ਿਆਦਾ ਇਕ ਹੋਰ ਗੱਲ ਲਈ ਵੀ ਹੋ ਰਹੀ ਹੈ।
Check the full story Manmohan singham

Pages: 1 ... 6 7 8 9 10 [11] 12 13 14 15 16 ... 19