June 24, 2024, 08:47:41 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 5 6 7 8 9 [10] 11 12 13 14 15 ... 19
181
ਦਿੱਲੀ ਬੰਬ ਧਮਾਕੇ ਦਾ ਇਕ ਸ਼ੱਕੀ ਕਾਬੂ

ਕਲ ਹੋਏ ਦਿੱਲੀ ਵਿਚ ਬੰਬ ਧਮਾਕੇ ਦੀ ਜਾਂਚ ਐਨ.ਆਈ. ਆਰ. ਕਰ ਰਹੀ ਹੈ ਅਤੇ ਇਸ ਧਮਾਕੇ ਪਿਛੇਂ ਛੁਪੇ ਹੋਏ ਵਿਅਕਤੀਆਂ ਨੂੰ ਲੱਭਣ ਲਈ ਦਿੱਲੀ ਪੁਲਿਸ ਵਲੋਂ ਦੋ ਸਕੈੱਚ ਜਾਰੀ ਕੀਤੇ ਗਏ ਸੀ ਅਤੇ ਅੱਜ ਪੁਲਿਸ ਨੇ ਉਸ ਚਿਹਰੇ ਵਾਲੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।

182
News Khabran / Pakistan to phone te ayi c bumb dhmake di dhamki
« on: September 08, 2011, 09:57:44 AM »
ਪਾਕਿਸਤਾਨ ਤੋਂ ਨੋਇਡਾ ਦੇ ਇਕ ਮੋਬਾਈਲ ਫੋਨ 'ਤੇ ਧਮਾਕੇ ਨਾਲ ਸਬੰਧਤ ਆਈ ਕਾਲ ਨੂੰ ਲੈ ਕੇ ਜੇ ਖੁਫੀਆ ਏਜੰਸੀਆਂ ਨੇ ਚੌਕਸੀ ਵਰਤੀ ਹੁੰਦੀ ਤਾਂ ਸ਼ਾਇਦ ਹਾਈਕੋਰਟ ਦੇ ਬਾਹਰ ਹੋਏ ਧਮਾਕੇ ਨੂੰ ਰੋਕਿਆ ਜਾ ਸਕਦਾ ਸੀ।

Read frull story http://www.jagbani.com/news/jagbani_2992

183
ਹਾਈ ਕੋਰਟ ਦੇ ਬਾਹਰ ਵਾਪਰੀ ਬੰਬ ਧਮਾਕੇ ਦੀ ਘਟਨਾ ਤੋਂ ਦਿੱਲੀ ਵਾਸੀ ਅਜੇ ਬਾਹਰ ਨਹੀਂ ਨਿਕਲ ਪਾਏ ਸੀ ਕਿ ਰਾਤ 11 ਵਜ ਕੇ 25 ਮਿੰਟ ਦੇ ਕਰੀਬ 4.2 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ।

Read full story

ਦਿੱਲੀ ਫਿਰ ਭੂਚਾਲ ਦੀ ਲਪੇਟ ਵਿਚ

184
ਕਾਂਗਸਰ ਦੇ ਮਹਾਂਸਚਿਵ ਰਾਹੁਲ ਗਾਂਧੀ ਨੂੰ ਉਸ ਵੇਲੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਬੁਧਵਾਰ ਨੂੰ  ਨਵੀਂ ਦਿੱਲੀ ਵਿਚ ਇਥੌਂ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਬੰਬ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਦਾ ਹਾਲ ਚਾਲ ਜਾਨਣ ਲਈ ਪਹੁੰਚੇ। ਇਸ ਦੌਰਾਨ ਪੀੜਿਤ ਪਰਿਵਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾ ਨੇ ਨਾਅਰੇਬਾਜ਼ੀ ਕੀਤੀ ਅਤੇ ਹਸਪਤਾਲ ਵਿਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ।
ਰਾਹੁਲ ਨੂੰ ਕਰਨਾ ਪਿਆ ਲੋਕਾਂ ਦੇ ਗੁੱਸੇ ਦਾ ਸਾਹਮਣਾ


185
ਦਿੱਲੀ ਹਾਈ ਕੋਰਟ ਦੇ ਬਾਹਰ ਵਿਸਫੋਟ

ਨਵੀਂ ਦਿੱਲੀ, 7 ਸਤੰਬਰ— ਦਿੱਲੀ ਹਾਈ ਕੋਰਟ ਦੇ ਗੇਟ ਨੰਬਰ 5 'ਤੇ ਬੰਬ ਵਿਸਫੋਟ ਕੀਤਾ ਗਿਆ ਹੈ। ਇਸ ਵਿਸਫੋਟ ਵਿਚ ਤਕਰੀਬਨ 35-40 ਲੋਕਾਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ। ਵਿਸਫੋਟ ਦੇ ਬਾਅਦ ਪੁਲਿਸ ਅਤੇ ਜਾਂਚ ਏਜੰਸੀਆਂ ਸਰਗਰਮ ਹੋ ਗਈਆਂ ਅਤੇ ਮੌਕੇ 'ਤੇ ਪਹੁੰਚੀਆਂ। ਇਹ ਧਮਾਕਾ ਲਗਭਗ 10 ਵਜੇ ਹੋਇਆ। ਵਰਕਿੰਗ ਡੇ ਹੋਣ ਕਾਰਨ ਅੱਜ ਹਾਈ ਕੋਰਟ ਵਿਚ ਕਾਫੀ ਭੀੜ ਵੀ ਸੀ।

186
unquote: Since the Kargil war and Parliament attack in 2002, the mistrust between has gone to such a level, we now have an orange line of floodlights along the border from Kashmir to Gujarat running into thousands of kilometers (2043 kms) similar to the one of China's great wall seen from space. While we both our nations craving for electricity, should Pakistan impose on India to go for such floodlights and maintenance of such expense? Let us live in peace, if not friends but not enemy no.1 for sure.
Check out :- http://www.punjabkesari.in/punjab/fullstory/29059632_146575-

187
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਅਸਫਲ ਰਹੇ ‘ ਅਪਰੇਸ਼ਨ ਹਾਈਕੋਰਟ ਡਰਾਮਾ ‘ਤੇ ਅਮਰਿੰਦਰ ਦੀ ਮੋਹਰ ਲਗੀ ਹੈ।

Read full story : punjab news in jagbani

188
News Khabran / NY law lets Sikh staffers wear turban, grow beard
« on: September 01, 2011, 05:21:25 AM »
NEW YORK: Sikhs in the US will be allowed to wear turbans and grow beards in federal agencies like the police department and transit authority after New York Mayor Michael Bloomberg on Wednesday signed into law a bill that will ensure freedom for employees to practice religious beliefs at workplace.


For more read :- http://www.jagbani.in/Punjab/fullstory/29705526_31123

189
Pics / Re: SaNj ApnI Cat naal
« on: September 01, 2011, 05:19:36 AM »
Very cute.. Nice click

190
News Khabran / Judve bache Jinha de Pita vakh vakh : Read story
« on: August 29, 2011, 04:54:32 AM »
London wich 48 hours de bad vich janme eh Judva bache jinha de pita vakh vakh ne.
Read full story here
http://www.jagbani.in/Punjab/fullstory/28812846_30870

191
A very Shamefull Act On Anna Hazare's Mission, Some People Are Just Using It To Gain Publicity

full bodied support to anna.
Marathi actress Yoggitta Dandekar has used body paint to pledge her support to Anna Hazare’s cause. Dandekar claims that she will run topless in a marathon once the Lokpal Bill is passed

I Can not insert here a pic of Actress Since Moderators can raise the issue so if you want to See pic you can check here and comment what you think about this..?

https://www.facebook.com/pages/JagBani/116414445050045

192
ਚੰਡੀਗੜ ਦੇ ਸੇਕਟਰ 17 ਸਥਿਤ ਪੰਜਾਬ ਨੇਸ਼ਨਲ ਬੈਂਕ ਦੀ ਮੁੱਖ ਸ਼ਾਖਾ ਵਿੱਚ ਮੰਗਲਵਾਰ ਦੇਰ ਰਾਤ ਅੱਗ ਲੱਗ ਗਈ । ਇਸ ਭਿਆਨਕ ਅੱਗ ਵਿੱਚ ਬੈਂਕ ਦੀ ਤੀਜੀ ਮੰਜਿਲ ਕੁੱਝ ਹੀ ਦੇਰ ਵਿੱਚ ਪੂਰੀ ਤਰ੍ਹਾਂ ਨਾਲ ਖ਼ਾਕ ਹੋ ਗਈ ।
Watch live news in jagbani

193
:Bye: kabhi  ਅਲਵਿਦਾ na kehna

I think they might leaving the game because they are not getting as much facilities as cricket team getting ...

194
ਆਪਣੇ 16 ਸਾਲ ਦੇ ਲੰਬੇ ਕਰਿਅਰ ਦੇ ਬਾਅਦ ਭਾਰਤੀ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਨੇ ਅਲਵਿਦਾ ਕਹਿ ਦਿੱਤਾ। ਬੁੱਧਵਾਰ ਨੂੰ ਭੂਟੀਆ ਨੇ ਰਸਮੀ ਤੌਰ 'ਤੇ ਆਪਣੇ ਸੰਨਿਆਸ ਦਾ ਐਲਾਨ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿਤਾ।
Watch Video

195
ਅਮ੍ਰਿਤਸਰ ਤੋਂ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਰੇਲ ਰਾਜ ਮੰਤਰੀ ਕੇ.ਐਚ. ਮਨਿਅੱਪਾ ਕੋਲ ਪੰਜਾਬ ਨੂੰ ਦੋ ਰੇਲ ਲਿੰਕ ਦੇਣ ਦੀ ਮੰਗ ਕੀਤੀ ਹੈ। ਅਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਬੁੱਧਵਾਰ ਨੂੰ ਸ਼ੁਰੂ ਕੀਤੀ ਗਈ ਦੁਰੰਤੋ ਟ੍ਰੇਨ ਦੇ ਉਦਘਾਟਨ ਮੌਕੇ ਸਿੱਧੂ ਨੇ ਰੇਲ ਮੰਤਰੀ ਨੂੰ ਮੋਹਾਲੀ ਤੋਂ ਰਾਜਪੁਰਾ ਅਤੇ ਬਰਨਾਲ ਤੋਂ ਲੁਧਿਆਨਾ ਵਿਚਕਾਰ ਰੇਲ ਲਿੰਕ ਦੇਣ ਦੀ ਮੰਗ ਕੀਤੀ।

ਪੰਜਾਬ ਲਈ ਦੋ ਰੇਲ ਲਿੰਕ ਦੀ ਮੰਗ ਕੀਤੀ ਸਿੱਧੂ ਨੇ

196
20 ਅਗਸਤ ਨੂੰ ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹੇ ਬਾਂਦੀਪੋਰ ਦੇ ਗੁਰੇਜ਼ ਸੈਕਟਰ ਵਿਚ ਇਸ ਸਾਲ ਦੀ ਸਭ ਤੋਂ ਵੱਡੀ ਘੁਸਪੈਠ ਨੂੰ ਨਾਕਾਮ ਕਰਦੇ ਹੋਏ ਸ਼ਹੀਦ ਹੋਏ ਲੈਫਟੀਨੈਂਟ ਨਵਦੀਪ ਸਿੰਘ ਦਾ ਸੋਮਵਾਰ ਨੂੰ ਗੁਰਦਾਸਪੁਰ ਵਿਚ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Watch live video

197
ਬ੍ਰਿਟੇਨ 'ਚ ਹੋਏ ਦੰਗਿਆ ਦੌਰਾਨ ਸਾਊਥਹਾਲ ਸਥਿਤ ਗੁਰਦੁਆਰਾ ਸਾਹਿਬ ਦੀ ਦੰਗਾਕਾਰੀਆਂ ਤੋਂ ਰੱਖਿਆ ਕਰਨ ਵਾਲੇ ਸਿੱਖ ਭਾਈਚਾਰੇ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਵੀ ਪ੍ਰਸ਼ੰਸਾ ਕੀਤੀ ਹੈ। ਵਿਧਾਇਕ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਬਹਾਦੁਰੀ 'ਤੇ ਪੂਰੇ ਦੇਸ਼ ਨੂੰ ਨਾਜ਼ ਹੈ।
Check live punjabi video

198
Religous Videos / Jagbani Added New Grubani Videos
« on: August 23, 2011, 05:25:25 AM »
Hi all jagbani added few gurbani videos in the jagbani video channel
ਮੇਰੀ ਪਟੀਆਂ ਲਿਖਿ ਦੇਹੁ
ਜਿਸਹਿ ਸਹਾਈ ਗੋਬਿੰਦ ਮੇਰਾ
ਮੇਲਿ ਲੈਹੁ ਦਇਆਲ
ਤੂੰ ਦਾਨਾ ਤੂੰ ਬੀਨਾ
ਹਮਰੀ ਬੇਦਨ ਤੂੰ ਜਾਨਤਾ ਸ਼ਾਹਾ
ਜਿਥੈ ਬਾਬਾ ਪੈਰੁ ਧਰੇ ।।
ਨਿਤ ਜਪੀਐ ਸਾਸਿ ਗਿਰਾਸਿ ।।

Check out all these in video
Jagbani gurbani channel

199
'ਜੀਹਨੇ ਮੇਰਾ ਦਿਲ ਲੁੱਟਿਆ' ਦੀ ਆਸਟ੍ਰੇਲੀਆ 'ਚ ਸਫ਼ਲਤਾ ਤੋਂ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜਗ ਬਾਣੀ ਦੇ ਪੱਤਰਕਾਰ ਅਮਰਜੀਤ ਖੇਲਾ ਨਾਲ ਖਾਸ ਮੁਲਾਕਾਤ ।
Watch Video News

200
News Khabran / Re: Anna koun hota hai ..? Captain
« on: August 19, 2011, 08:40:30 AM »
Mahnu lagda Fateh sahab ji .tusi hale be soye hue ho.. hun time hai jagan da. Je ehi gal hai apa sochiye ta apa roti bhi na khayie. Pehle lok pal bil bare pado, jano phir apne comment karo. je tusi kise nu change kam lae support nahi kar sakde ta chup rehna hi behtar hai.
Fateh ji jida tusi username rakhya uda di tuhadi soch hai ni..

Pages: 1 ... 5 6 7 8 9 [10] 11 12 13 14 15 ... 19