June 24, 2024, 08:44:20 AM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 4 5 6 7 8 [9] 10 11 12 13 14 ... 19
161
Tech Lounge / Re: a cool computer trick...
« on: September 29, 2011, 06:50:33 AM »
Nothing happened here...

162
ਐਪਲ ਇੰਕ ਅਗਲੇ ਹਫਤੇ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਪਣਾ ਨਵਾਂ ਆਈਫੋਨ -5 ਪੇਸ਼ ਕਰੇਗੀ। ਜਾਣਕਾਰੀ ਅਨੁਸਾਰ ਕੈਲੀਫੋਰਨੀਆ ਦੇ ਕਿਊਪਰਟਿਨੋ ਵਿਚ ਐਪਲ ਕੰਪਨੀ ਦੇ ਦਫਤਰ ਵਿਚ 4 ਅਕਤੂਬਰ ਇਹ ਪ੍ਰੋਗਰਾਮ ਆਯੋਜਿਤ ਹੋਵੇਗਾ।

Read full story:- http://www.jagbani.com/news/jagbani_11173/

163
News Khabran / Re: Women protesting accidentally set themselves on fire
« on: September 27, 2011, 10:33:44 AM »
Phir eh kudi bach gyi c..?
amm ah kudi sade faridkot di c 22.. last year di gall a,, may be hoshiarpur ya kpoorthale hpoea c ehh

164
News Khabran / Naj hai is des bhakt putar te sarya nu
« on: September 27, 2011, 04:57:27 AM »
'27 ਸਤੰਬਰ 1907 ਤੋਂ 23 ਮਾਰਚ 1931'

ਸਰਦਾਰ ਭਗਤ ਸਿੰਘ ਭਾਰਤ ਦੇ ਇਕ ਪ੍ਰਮੁੱਖ ਆਜ਼ਾਦੀ ਸੈਨਾਪਤੀ ਸਨ। ਉਨ੍ਹਾਂ ਦਾ ਜਨਮ 27 ਸਤੰਬਰ 1907 ਨੂੰ ਹੋਇਆ। ਹਾਲਾਂਕਿ ਉਨ੍ਹਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ 'ਚ ਹੈ।

Read full article:- ਸਰਦਾਰ ਭਗਤ ਸਿੰਘ

165
News Khabran / Loka ne 8 fauji kutte
« on: September 26, 2011, 04:42:32 AM »
ਦੀਪ ਸਿੰਘ ਨਗਰ ਵਿਖੇ ਅੱਜ ਦੁਪਹਿਰ ਸਮੇਂ ਇਕ ਘਰ 'ਚੋਂ ਲੋਕਾਂ ਨੇ 5 ਫੌਜੀ ਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਦਕਿ ਇਥੇ ਹੀ 3 ਹੋਰ ਫੌਜੀ ਜਵਾਨਾਂ ਨੂੰ ਘੇਰ ਲਿਆ ਗਿਆ ਤੇ ਲੋਕਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ।

http://www.jagbani.com/news/jagbani_10052/

166
News Khabran / Sahib Biwi Aur Gangster Vich Mahi Gill Ne Tode Record.
« on: September 25, 2011, 04:37:05 AM »
ਰਿਸ਼ਤਿਆਂ 'ਤੇ ਆਧਾਰਿਤ ਕਹੀ ਜਾ ਰਹੀ ਸਾਹਿਬ, ਬੀਵੀ ਔਰ ਗੈਂਗਸਟਰ' ਵਿਚ ਮਾਹੀ ਗਿੱਲ ਨੇ ਜ਼ਬਰਦਸਤ ਹਾਟ ਸੀਨ ਦਿੱਤੇ ਹਨ। ਫਿਲਮ ਦੇ ਹੋਰ ਕਿਰਦਾਰਾਂ ਵਿਚ ਜਿੰਮੀ ਸ਼ੇਰਗਿੱਲ ਅਤੇ ਰਣਦੀਪ ਹੁੱਡਾ ਹਨ। ਇਹ ਫਿਲਮ ਉੱਤਰ ਭਾਰਤ ਦੇ ਇਕ ਛੋਟੇ ਸ਼ਹਿਰ ਵਿਚ ਰਹਿਣ ਵਾਲੇ ਇਕ ਨਵਾਬ, ਉਸਦੀ ਬੇਗਮ ਅਤੇ ਮੁੰਡੇ ਦੀ ਕਹਾਣੀ ਹੈ।

http://www.jagbani.com/news/jagbani_9601/

167
News Khabran / Nawab Mansur Ali Khan Pataudi dead
« on: September 23, 2011, 05:26:42 AM »


    Nawab MANSUR Ali Khan Pataudi, one of India's most successful Test captains, has died aged 70,
    Pataudi was only 21 when he became India's youngest Test captain, ironically just months after a car accident that robbed him of the sight in his right eye.

    He was born into Raj-era royalty. Like his father, he became a Test cricketer.

full story here :- http://www.jagbani.com/news/jagbani_8995/

168
  Watch Video news        ਪਟਿਆਲਾ ਵਿੱਚ ਵਿਆਹੇ ਪ੍ਰੇਮੀ ਨੇ ਪ੍ਰੇਮਿਕਾ ਦੀ ਹੱਤਿਆ ਕੀਤੀ

21 ਸਤੰਬਰ : ਪਟਿਆਲਾ ਵਿੱਚ ਇੱਕ ਵਿਆਹੇ ਵਿਅਕਤੀ ਨੇ ਆਪਣੀ ਅਵਿਆਹੀ ਪ੍ਰੇਮਿਕਾ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ । ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਇਕਬਾਲ ਸਿੰਘ ਨਾਮ ਦੇ ਆਰੋਪੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਣ ਦੀ ਕੋਸ਼ਿਸ਼ ਕੀਤੀ ।

169
ਸਾਬਕਾ ਸੰਸਦ ਅਤੇ ਭਾਰਤੀ ਸੋਸ਼ਲਿਸਟ ਰਿਪਬਲਿਕ ਨਿਆਸ ਦੇ ਨਿਆਸੀ ਸੰਜੇ ਡਾਲਮੀਆ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਬਲੇਅਰ ਨੂੰ ਕਿਹਾ ਹੈ ਕਿ ਉਹ ਆਪਣੀ ਸਰਕਾਰ ਨੂੰ ਕੋਹਿਨੂਰ ਸਣੇ ਬ੍ਰਿਟੇਨ 'ਚ ਸਜਾ ਕੇ ਰੱਖੀ ਗਈ ਸਾਰੀ 'ਉਪਨਿਵੇਸ਼ੀ ਲੁੱਟ' ਨੂੰ ਭਾਰਤ ਸਣੇ ਸਾਰੇ ਦੇਸ਼ਾਂ ਨੂੰ ਵਾਪਸ ਕਰਨ ਨੂੰ ਰਾਜੀ ਕਰੇ।
Read More in jagbani punjabi Newspaper

170
ਮੋਦੀ ਦੇ ਵਰਤ 'ਚ ਬਾਦਲ ਦਾ ਕੀ ਕੰਮ : ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ  ਰੱਖੀ ਗਈ ਭੁਖ-ਹੜਤਾਲ 'ਚ ਸ਼ਾਮਲ ਹੋਣ 'ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਬੇਗਾਨੇ ਵਿਆਹ 'ਚ ਅਬਦੁੱਲਾ ਦੀਵਾਨਾ।

171

ਆਗਰਾ ਦੇ ਜੈ ਹਸਪਤਾਲ 'ਚ ਅੱਜ ਧਮਾਕੇ ਦੀ ਖਬਰ ਮਿਲੀ ਹੈ। ਇਹ ਧਮਾਕਾ ਸ਼ਾਮ 5.45 ਵਜੇ ਦੇ ਕਰੀਬ ਹੋਇਆ। ਇਸ ਧਮਾਕੇ 'ਚ 6 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।


Read full story :ਆਗਰਾ ਦੇ ਜੈ ਹਸਪਤਾਲ 'ਚ ਧਮਾਕਾ

172
News Khabran / 700 data entries di vacancies
« on: September 16, 2011, 04:25:22 AM »
hello admin,
dont know whether its right category to post job here or not, if i m wrong please let em know and if you can add Job category extra in your forum then it will be great step


For full ad check here :- http://www.jagbani.in/Punjab/fullstory/29086190_32526

173
News Khabran / Azhar De Bete Di Maut...
« on: September 16, 2011, 03:55:03 AM »
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਸਭ ਤੋਂ ਛੋਟੇ ਪੁੱਤਰ ਅਯਾਜੂਦੀਨ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ।


...
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਸਭ ਤੋਂ ਛੋਟੇ ਪੁੱਤਰ ਅਯਾਜੂਦੀਨ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ।


ਅਜ਼ਹਰੂਦੀਨ ਦੇ ਬੇਟੇ ਦੀ ਮੌਤ

174
ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵਲੋਂ ਗੜ੍ਹਦੀਵਾਲਾ ਦੇ ਕੰਢੀ ਖੇਤਰ ਦੇ ਪਿੰਡ ਭਾਣੋਵਾਲ ਵਿਖੇ ਇਕ ਵਿਸ਼ਾਲ ਰੈਲੀ ਕਰਵਾਈ ਗਈ, ਜਿਸ ਵਿਚ ਪਾਰਟੀ ਪ੍ਰਧਾਨ ਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਿਸ਼ੇਸ਼ ਤੌਰ'ਤੇ ਸ਼ਾਮਲ ਹੋਏ।



ਮੇਰੀ ਔਲਾਦ ਵੀ ਗਲਤੀ ਕਰੇਗੀ ਤਾਂ ਉਸ ਨੂੰ ਚੋਰਾਹੇ'ਚ ਸਜਾ ਦਿਆਂਗਾ : ਮਨਪ੍ਰੀਤ ਬਾਦਲ

175
Lt.Col. Harjit Singh Sajjan, has become the first Sikh in Canada to take command of a British Columbia regiment. In a historic ceremony, a change of command in the British Columbia Regiment (Duke of Connaught's Own) took place on September 11, 2011, at the Beatty Street Armoury in Vancouver, British Columbia, Canada.
http://www.jagbani.in/Punjab/fullstory/125324452_32430

176
ਅੰਗੋਲਾ ਦੀ ਲੈਲਾ ਲੋਪੇਜ ਨੇ ਆਪਣੀ ਸੁੰਦਰਤਾ ਅਤੇ ਦਿਮਾਗ ਦੇ ਜ਼ੋਰ 'ਤੇ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਲਿਆ ਹੈ। ਹਾਲਾਂਕਿ ਭਾਰਤੀ ਮੁਟਿਆਰ 'ਵਾਸੁਕੀ ਸੁੰਕਾਵਲੀ' ਦੇ ਅਖੀਰਲੇ 16 ਪਾਇਦਾਨਾਂ ਤੋਂ ਬਾਹਰ ਹੋ ਜਾਣ ਕਾਰਨ ਭਾਰਤ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ।
see here with images :- http://www.jagbani.com/news/jagbani_4957/

177
News Khabran / Good news:- Aided schools hail decision to restore pension
« on: September 13, 2011, 05:30:37 AM »
Employees, teachers and headmasters and principals of government aided schools have hailed the decision of the Punjab government to restore their pensions. In 2003, the then state government under Capt Amarinder Singh had stopped the pension scheme for aided school employees and heads.
http://www.punjabkesari.in/punjab/fullstory/28767632_147937-

178
News Khabran / ਦੇਖੋ, ਕਸੂਤੇ ਫਸੇ ਬਾਦਲ
« on: September 12, 2011, 11:39:03 AM »
        ਐਸ.ਜੀ.ਪੀ.ਸੀ. ਚੋਣਾਂ ਵਿਚ ਖੜੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਪੱਖ ਵਿਚ ਪ੍ਰਚਾਰ ਕਰਨ ਪਟਿਆਲਾ ਗਏ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੱਤਰਕਾਰਾਂ ਦੇ ਸਵਾਲਾਂ ਦੇ ਚੱਕਰਵਿਊ ਵਿਚ ਫਸ ਗਏ ਹਨ। ਪੱਤਰਕਾਰਾਂ ਦੁਆਰਾ ਲਗਾਤਾਰ ਵਿਵਾਦਗ੍ਰਸਤ ਮੁਦਿਆਂ 'ਤੇ ਪੁਛੇ ਗਏ ਸਵਾਲ 'ਤੇ ਉਲਝੇ ਬਾਦਲ ਨੇ ਅਖੀਰ ਪੱਤਰਕਾਰਾਂ ਨੂੰ ਕਿਹਾ ਏਂ ਕਿ..

Check out video:- ਦੇਖੋ, ਕਸੂਤੇ ਫਸੇ ਬਾਦਲ

179
News Khabran / Re: India beat Pakistan to win Asian Champions Trophy
« on: September 12, 2011, 10:48:25 AM »
koi ta chazz da kamm kita :D:
Hockey bale ta hor bhi chaz da kam kar sakde han par unna no govt oh facility nahi dendi jehdi cricketers nu provide karandi

180
News Khabran / India beat Pakistan to win Asian Champions Trophy
« on: September 12, 2011, 06:07:46 AM »
Goalkeeper S Sreejesh stole the limelight with two crucial saves as India defeated arch-rivals Pakistan 4-2 via penalty shootout in a nerve-wrecking final to clinch the inaugural Asian Champions Trophy hockey tournament on Sunday.

ਪਾਕਿਸਤਾਨ ਨੂੰ ਹਰਾ ਕੇ ਭਾਰਤ ਬਣਿਆ ਚੈਂਪੀਅਨ

Pages: 1 ... 4 5 6 7 8 [9] 10 11 12 13 14 ... 19