June 20, 2024, 11:11:29 AM

Show Posts

This section allows you to view all posts made by this member. Note that you can only see posts made in areas you currently have access to.


Topics - jagbani

Pages: 1 ... 11 12 13 14 15 [16] 17
301
News Khabran / salman ne Katrina nu dita lunch leyi Nimantran
« on: May 05, 2011, 04:38:33 AM »

ਸਲਮਾਨ  ਖਾਨ ਅਤੇ ਕੈਟਰੀਨਾ ਕੈਫ ਦੀ ਕੱਲ ਇਥੇ ਕਬੀਰ ਖਾਨ ਦੀ ਨਿਰਦੇਸ਼ਿਤ ਅਗਲੀ ਫਿਲਮ ਦੇ ਸ਼ੂਟ  ਦੌਰਾਨ ਮੁਲਾਕਾਤ ਹੋਈ ਅਤੇ ਕੈਟ ਨੇ ਸਲਮਾਨ ਨਾਲ ਲੰਚ ਵੀ ਕੀਤਾ।

Punjabi newspaper headlines





302
ਭਾਰਤੀ ਜ਼ਮੀਨੀ ਫੌਜ ਦੇ ਮੁਖੀ ਵੀ. ਕੇ. ਸਿੰਘ ਨੇ ਕਿਹਾ ਹੈ  ਕਿ ਭਾਰਤ ਵੀ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀ ਦਾਊਦ ਇਬਰਾਹੀਮ ਵਿਰੁੱਧ ਪਾਕਿਸਤਾਨ  ‘ਚ ਅਮਰੀਕਾ ਵਰਗੀ ਕਾਰਵਾਈ ਕਰਨ ਦੇ ਸਮਰੱਥ ਹੈ। Punjabi newspaper jagbani statement


303
Pakistan bich ek munde ne kiha ki laden uncle ne onu 2 khargosh gift dite c. Oh usde bete de nal khed da c te uncle te 3 bache c 2 munde te ek kudi

Source : Laden bare munde da byan

304

Musharaf ne kiha ki ja oh satta vich honda ta American Sena nu Pakistan ch wadan nahi dinda.

Source : Musharaf Statement for Osama bin Laden







305
News Khabran / Al-Qaeda Di Command Hun Zawahiri Sambhal Sakda Hai
« on: May 03, 2011, 04:09:56 AM »
ਅੱਤਵਾਦੀ ਸੰਗਠਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦੇ ਅਮਰੀਕੀ ਹਮਲੇ ‘ਚ ਮਾਰੇ ਜਾਣ ਤੋਂ ਬਾਅਦ ਹੁਣ ਅਲਕਾਇਦਾ ਦੇ ਨੰਬਰ 2 ਆਗੂ ਅਲ ਜਵਾਹਰੀ ਵਲੋਂ ਸੰਗਠਨ ਦੀ ਕਮਾਂਡ ਸੰਭਾਲੇ ਜਾਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।
More Information available here : Al-Zawahiri



306
News Khabran / Bhukh Hartaal Te Baithe Bittu
« on: May 02, 2011, 08:37:31 AM »
ਪੰਜਾਬ ਯੂਥ ਕਾਂਗਰਸ ਵਲੋਂ  ਅੱਜ ਤੋਂ ਮਿੰਨੀ ਸਕੱਤਰੇਤ ਵਿਖੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ  ਅਗਵਾਈ ਵਿਚ ਭੁੱਖ ਹੜਤਾਲ ਆਰੰਭ ਕੀਤੀ ਗਈ, ਜਿਸ ਵਿਚ ਧਰਨੇ ਰਾਹੀਂ ਸਰਕਾਰ ਤੋਂ ਨਸ਼ਿਆਂ  ਵਿਰੁੱਧ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ
Punjabi news


307
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਸੈਕਸ ਰੈਕੇਟ ‘ਚ ਕਥਿਤ ਤੌਰ ‘ਤੇ ਸ਼ਾਮਲ  ਇਕ ਕਾਂਸਟੇਬਲ ਸਮੇਤ 4 ਵਿਅਕਤੀਆਂ  ਨੂੰ  ਪੁਲਸ ਨੇ ਸ਼ਨੀਵਾਰ ਗ੍ਰਿਫਤਾਰ ਕਰ ਲਿਆ।
Jagbani punjabi news

308
ਜੇ. ਕੇ.  ਐੱਲ. ਐੱਫ. ਦੇ ਮੁਖੀ ਮੁਹੰਮਦ ਯਾਸੀਨ ਮਲਿਕ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਹਿਰ ਦੇ ਮੈਸੂਮਾ  ਅਤੇ ਲਾਲ ਚੌਕ ਇਲਾਕੇ ਵਿਚ ਖਿਚਾਅ ਵਧਣ ਕਾਰਨ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ  ਹਨ। ਜਿਥੇ ਖਿਚਾਅ ਕਾਰਨ ਬਾਜ਼ਾਰ ਬੰਦ ਹਨ।
Punjabi News


309
News Khabran / Kalmadi ne le hor bandya de na : latest news
« on: April 29, 2011, 10:05:27 AM »
ਬਹੁ-ਚਰਚਿਸ ਕਾਮਨਵੈਲਥ ਖੇਡ ਘਪਲਾ ਮਾਮਲੇ ‘ਚ ਗ੍ਰਿਫਤਾਰ ਆਯੋਜਨ ਕਮੇਟੀ ਦੇ ਸਾਬਕਾ ਮੁਖੀ ਸੁਰੇਸ਼ ਕਲਮਾਡੀ ਨੇ ਪੁੱਛਗਿੱਛ ਦੌਰਾਨ ਸਾਬਕਾ ਖੇਡ ਮੰਤਰੀ ਸਮੇਤ ਕਈ ਵੱਡੀਆਂ ਹਸਤੀਆਂ ਦੇ ਨਾਂ ਲਏ ਹਨ, ਜਿਸ ਕਾਰਨ ਸੀ. ਬੀ. ਆਈ. ਦੀਆਂ ਮੁਸ਼ਕਲਾਂ ‘ਚ ਵਾਧਾ ਹੋ ਗਿਆ ਹੈ।
Source Punjabi newspaper

311
News Khabran / Saif alikhan te kareena jald karange marriage
« on: April 29, 2011, 05:13:35 AM »
बालीवुड का प्रेमी युगल करीना कपूर व सैफ अली खान जल्दी ही शादी करने वाले हैं। कहा जा रहा है कि सैफ ने करीना के सामने शादी का प्रस्ताव रख दिया है पर करीना शादी के बारे में फैसला लेने के लिए समय ले रही है।
watch Video in gallery : हिन्दी अखबार

312
ਆਸਟ੍ਰੇਲੀਆ ਭਰ ‘ਚ 26 ਅਪ੍ਰੈਲ ਦਾ ਦਿਨ ਪਹਿਲੀ ਤੇ ਦੂਜੀ  ਵਿਸ਼ਵ ਜੰਗਾਂ ਵਿਚ ਸ਼ਹੀਦ ਹੋਏ ਫੌਜੀਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ‘ਐੱਨਜੈਕ ਦਿਵਸ’  ਮਨਾਇਆ ਜਾਂਦਾ ਹੈ।

Source : Punjabi news


313
News Khabran / LPU Hatyakand Vich 3 Videshi Student Giraftar
« on: April 28, 2011, 03:41:21 AM »
ਫਗਵਾੜਾ, 27 ਅਪ੍ਰੈਲ (ਜਲੋਟਾ)¸  ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ਨੰਬਰ-1 ‘ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ  ਫੁੱਟਬਾਲ ਮੈਚ ਦੌਰਾਨ ਬੀ. ਟੈੱਕ ਭਾਗ-1 ਦੇ ਵਿਦਿਆਰਥੀ ਜੋਨੀ ਲਲ ਮੰਗਾਹੀ ਯੁਆਲਾ ਪੁੱਤਰ  ਵਾਨਲੋ ਨੇਯਾਨਾ ਵਾਸੀ ਥਲੀਰਿਆਤ ਲੁਗਲਈ (ਮਿਜ਼ੋਰਮ) ਦੇ ਕਤਲ ਦੇ ਦੋਸ਼ ਹੇਠ ਪੁਲਸ ਨੇ 3  ਵਿਦੇਸ਼ੀ ਵਿਦਿਆਰਥੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ।
Source :- Punjabi News

314
ਨਵੀਂ ਦਿੱਲੀ, 26 ਅਪ੍ਰੈਲ (ਏਜੰਸੀਆਂ)¸  ਪਟਿਆਲਾ ਹਾਊਸ ਅਦਾਲਤ ਕੰਪਲੈਕਸ ਵਿਖੇ ਮੰਗਲਵਾਰ ਨੂੰ ਪੇਸ਼ੀ ਲਈ ਲਿਆਂਦੇ ਜਾ ਰਹੇ  ਕਾਮਨਵੈਲਥ ਖੇਡਾਂ ਦੀ ਆਯੋਜਨ ਕਮੇਟੀ ਦੇ ਸਾਬਕਾ ਮੁਖੀ ਸੁਰੇਸ਼ ਕਲਮਾਡੀ ਨੂੰ ਮੱਧ ਪ੍ਰਦੇਸ਼  ਵਾਸੀ ਕਪਿਲ ਠਾਕੁਰ ਨੇ ਥੱਪੜ ਮਾਰਿਆ ਤੇ ਚੱਪਲ ਸੁੱਟੀ। ਪੁਲਸ ਨੇ ਕਪਿਲ ਠਾਕੁਰ ਨੂੰ  ਤੁਰੰਤ ਹਿਰਾਸਤ ਵਿਚ ਲੈ ਲਿਆ। ਸੀ. ਬੀ. ਆਈ. ਨੇ ਕਲਮਾਡੀ  ਨੂੰ ਸੋਮਵਾਰ  ਕਾਮਨਵੈਲਥ  ਖੇਡਾਂ ਵਿਚ ਬੇਨਿਯਮੀਆਂ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ ਤੇ ਮੰਗਲਵਾਰ ਅਦਾਲਤ ਵਿਚ ਪੇਸ਼  ਕੀਤਾ। ਜੱਗਬਾਣੀ

315
ਨਵੀਂ ਦਿੱਲੀ, 26 ਅਪ੍ਰੈਲ- ਹਿੰਦੀ ਸਿਨੇਮਾ ਦੇ ਅਦਾਕਾਰ ਫਿਰੋਜ਼ਖਾਨ ਦੀ ਅਦਾਇਗੀ ਨਾ ਸਿਰਫ ਆਮ ਲੋਕਾਂ ‘ਚ ਅਜੇ ਵੀ ਤਾਜ਼ਾ ਹੈ , ਬਲਕਿ ਸਿਨੇਮਾ ਜਗਤ ਦੇ ਉਨ੍ਹਾਂ ਦੇ ਦੋਸਤ ਹਮੇਸ਼ਾ ਉਨ੍ਹਾਂ ਨੂੰ ਜ਼ਿੰਦਾਦਿਲ ਇਨਸਾਨ ਦੇ ਰੂਪ ਵਿਚ ਯਾਦ ਕਰਦੇ ਹਨ। ਅਭਿਨੇਤਾ ਵਿਨੋਦ ਖਨਾ ਵੀ ਫਿਰੋਜ਼ ਦੇ ਇਨ੍ਹਾਂ ਦੋਸਤਾਂ ਵਿਚੋਂ ਇਕ ਹਨ। ਖਨਾ ਕਹਿੰਦੇ ਹਨ ਕਿ ਉਹਨਾਂ ਨੂੰ ਆਪਣੇ ਇਸ ਅਜੀਜ਼ ਦੋਸਤ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਹੈ। ਖਨਾ ਨੇ ਕਿਹਾ ਕਿ ਫਿਰੋਜ਼ ਖਾਨ ਉਨ੍ਹਾਂ ਦੇ ਅਜੀਜ਼ ਦੋਸਤ ਸੀ।
Source: Punjabi news jagbani


316
News Khabran / ਕਲਮਾਡੀ ਗ੍ਰਿਫਤਾਰ
« on: April 26, 2011, 05:52:57 AM »
ਜਿੰਨੀ ਜਲਦੀ ਸੁਰੇਸ਼ ਕਲਮਾਡੀ ਨੇ ਸਿਆਸਤ ਦੀਆਂ ਸਿਖਰਾਂ ਨੂੰ  ਛੂਹਿਆ, ਸ਼ਾਇਦ ਹੀ ਇਹ ਮੌਕਾ ਕਿਸੇ ਹੋਰ ਨੂੰ ਨਸੀਬ ਹੋਇਆ ਹੋਵੇ। ਕਲਮਾਡੀ ਸਿਆਸਤ ਵਿਚ ਆਉਣ  ਤੋਂ ਪਹਿਲਾਂ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਤੋਂ ਕਮਿਸ਼ਨ ਪ੍ਰਾਪਤ ਕਰ ਕੇ ਏਅਰਫੋਰਸ  ਵਿਚ ਪਾਇਲਟ ਬਣੇ ਅਤੇ ਉਸ ਤੋਂ ਬਾਅਦ ਸ਼ਰਦ ਪਵਾਰ ਦਾ ਸੱਜਾ ਹੱਥ ਸਮਝੇ ਜਾਣ ਲੱਗੇ। ਜਦੋਂ  ਪਵਾਰ ਨੇ 1970 ਦੇ ਦਹਾਕੇ ਵਿਚ ਕਾਂਗਰਸ ਨਾਲੋਂ ਨਾਤਾ ਤੋੜਿਆ ਤਾਂ ਕਲਮਾਡੀ ਉਸ ਸਮੇਂ  ਕਾਂਗਰਸ ਯੂਥ ਮੋਰਚਾ ਦੇ ਪ੍ਰਧਾਨ ਬਣੇ।
Source:
Punjabi newspaper


317
ਮੁੰਬਈ, 22  ਅਪ੍ਰੈਲ (ਯੂ. ਐੱਨ. ਆਈ.)¸ਮੁੰਬਈ ਪੁਲਸ ਨੇ ਸ਼ਹਿਰ ‘ਚ ਵੇਸ਼ਵਾਪੁਣਾ ਖਤਮ ਕਰਨ ਲਈ ਆਪਣੀ  ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਿੰਨ ਹੋਰ ਸੈਲੂਨਾ ਅਤੇ ਮਸਾਜ ਪਾਰਲਰਾਂ ‘ਤੇ ਛਾਪੇ ਮਾਰੇ  ਜਿਸ ਦੌਰਾਨ 12 ਮੁਟਿਆਰਾਂ ਨੂੰ ਦੇਹ ਵਪਾਰ ਦੇ ਚੁੰਗਲ ਤੋਂ ਮੁਕਤ ਕਰਵਾਇਆ ਗਿਆ। ਜੱਗਬਾਣੀ


318
ਜਲੰਧਰ, 22 ਅਪ੍ਰੈਲ  (ਪ੍ਰੀਤ)¸ ਸ਼ਹਿਰ ਦੇ ਹਾਈ ਪ੍ਰੋਫਾਈਲ ਗਿੱਕੀ ਕਤਲ ਕਾਂਡ ਦੇ ਚਾਰਾਂ ਮੁਖ   ਦੋਸ਼ੀਆਂ  ਨੇ   ਸ਼ੁੱਕਰਵਾਰ ਨੂੰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ  ਵਿਚ ਭੇਜ ਦਿੱਤਾ ਗਿਆ ਹੈ।  اردو اخبارات

319
ਨਵੀਂ ਦਿੱਲੀ, 22 ਅਪ੍ਰੈਲ- ‘ਤਨੁ ਵੇਡਸ ਮਨੁ’ ‘ਚ ਆਪਣੇ ਅਭਿਨੈ ਦੇ ਲਈ ਦਰਸ਼ਕਾ ਦੀ ਭਰਪੂਰ ਸਰਾਹਨਾ ਪਾਉਣ ਵਾਲੇ ਅਭਿਨੇਤਾ ਜਿਮੀ ਸ਼ੇਰਗਿਲ ਦਾ ਕਹਿਣਾ ਹੈ ਕਿ ਉਹ ਨਿਰਦੇਸ਼ਕਾ ਦੇ ਖੇਤਰ ‘ਚ ਕਦਮ ਰਖਣ ਦੇ ਲਈ ਮੁੰਬਈ ਆਏ ਸੀ। ‘ਮੋਹੱਬਤੇ’, ‘ਮਾਚਿਸ’, ‘ਹਾਸਿਲ’, ‘ਮੁੱਨਾ ਭਾਈ ਐਮਬੀਬੀਐਸ’ ਤੇ ‘ਐ ਵੇਡਨਸਡੇ’  ਜੱਗਬਾਣੀ


320
ਕੋਲਕਾਤਾ, 21 ਅਪ੍ਰੈਲ  (ਏਜੰਸੀਆਂ)¸ ਦੇਸ਼ ਦੀ ਸਿਆਸਤ ਵਿਚ ਚਰਨ ਵੰਦਨਾ ਕੋਈ ਵੱਡੀ  ਗੱਲ ਨਹੀਂ ਅਤੇ  ਹੁਣ ਇਸ ਵਿਚ  ਕਾਂਗਰਸ ਦੇ ਐੱਮ. ਪੀ. ਅਧੀਰ ਚੌਧਰੀ ਦਾ ਨਾਂ ਵੀ ਜੁੜ ਗਿਆ ਹੈ। ਜੱਗਬਾਣੀ


Pages: 1 ... 11 12 13 14 15 [16] 17