June 20, 2024, 11:20:26 AM

Show Posts

This section allows you to view all posts made by this member. Note that you can only see posts made in areas you currently have access to.


Topics - jagbani

Pages: 1 ... 8 9 10 11 12 [13] 14 15 16 17
241
ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਸੱਤਿਆਗ੍ਰਹਿ ਕਰ ਰਹੇ ਲੋਕਾਂ 'ਤੇ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਖਿਲਾਫ ਜਿਥੇ ਲੋਕਾਂ ਦਾ ਗੁੱਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਹੀ ਹੁਣ ਹਿੰਦੂ ਸੰਤ ਸਮਾਜ ਸਮਾਜ ਇਸ ਮਾਮਲੇ 'ਤੇ ਬਾਬਾ ਰਾਮਦੇਵ ਦੇ ਵਿਰੋਧ ਵਿਚ ਆ ਗਿਆ ਹੈ। ਰਾਮਦੇਵ ਖਿਲਾਫ ਉੱਤਰਿਆ ਸੰਤ ਸਮਾਜ

242
ਮੱਧ ਪ੍ਰਦੇਸ਼ ਦੀ  ਫਾਇਰਬ੍ਰਾਂਡ ਨੇਤਾ ਸੰਨਿਆਸਣ ਉਮਾ ਭਾਰਤੀ ਨੇ ਬਹੁਤ ਘੱਟ ਉਮਰ 'ਚ ਹੀ 'ਭਾਜਪਾ' ਨਾਲ  ਨਾਤਾ ਜੋੜ ਲਿਆ ਸੀ। ਵਾਜਪਾਈ ਸਰਕਾਰ 'ਚ ਉਨ੍ਹਾਂ ਨੂੰ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ,  ਖੇਡ ਆਦਿ ਮੰਤਰਾਲਿਆਂ 'ਚ ਭੇਜਿਆ ਗਿਆ ਪਰ ਕਿਤੇ ਵੀ ਉਨ੍ਹਾਂ ਦਾ ਮਨ ਨਹੀਂ ਲੱਗਾ।
Read full story here India news in punjabi


243
ਪੀਪਲਜ਼ ਪਾਰਟੀ ਆਫ ਪੰਜਾਬ' ਦੇ ਸੁਪਰੀਮੋ ਮਨਪ੍ਰੀਤ ਸਿੰਘ  ਬਾਦਲ ਦੀ  ਅਗਵਾਈ ਹੇਠ ਪਾਰਟੀ ਦਾ ਗ੍ਰਾਫ ਦਿਨੋ-ਦਿਨ ਉਪਰ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ  ਦਾ  ਪ੍ਰਗਟਾਵਾ  'ਪੀਪਲਜ਼ ਪਾਰਟੀ ਆਫ ਪੰਜਾਬ' ਦੇ ਸੀਨੀਅਰ ਆਗੂ ਜਥੇ. ਠਾਕਰ ਸਿੰਘ  ਉਧਨਵਾਲ ਨੇ  ਜਥੇ. ਜਗੀਰ ਸਿੰਘ ਭਗਤੂਪੁਰ ਦੇ ਗ੍ਰਹਿ ਵਿਖੇ ਵਰਕਰਾਂ ਦੀ ਇਕ ਮੀਟਿੰਗ ਨੂੰ  ਸੰਬੋਧਨ ਕਰਨ  ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Read full story in punjab news in punjabi

244
ਪੰਜਾਬ ਸਰਕਾਰ ਨੇ ਪ੍ਰਸ਼ਾਸਨਕ ਸੁਧਾਰਾਂ ਤਹਿਤ ਅਫਸਰਾਂ ਤੇ ਮੁਲਾਜ਼ਮਾਂ  ਦੀਆਂ ਲੋਕਾਂ ਦੇ ਕੰਮਾਂ ਪ੍ਰਤੀ ਜਵਾਬਦੇਹੀ ਬਣਾਉਣ ਲਈ ਰਾਈਟ ਟੂ ਸਰਸਿਵ ਐਕਟ ਲਾਗੂ ਕਰਨ  ਦਾ ਇਤਿਹਾਸਕ ਕਦਮ ਚੁੱਕਿਆ ਹੈ।
Read full article : Right To Service Act in punjab

245
News Khabran / Punjab vich cancer de bhyanak badal mandra rhe ne :
« on: June 07, 2011, 10:18:52 AM »
ਵਿੱਤੀ ਸਾਧਨਾਂ ਖੁਣੋਂ ਮੌਤ ਦੇ ਮੂੰਹ ਪੈਣ ਲਈ ਮਜ਼ਬੂਰ ਲੋਕਾਂ ਦੀ ਬਾਂਹ ਫੜ੍ਹਨ ਦੀ ਅਪੀਲ ਲੰਡਨ  (ਮਨਦੀਪ ਖੁਰਮੀ ਹਿੰਮਤਪੁਰਾ)- ਕਿਸੇ ਵੇਲੇ ਥੰਮਾਂ ਵਰਗੀਆਂ ਦੇਹੀਆਂ ਕਰਕੇ ਜਾਣੇ ਜਾਂਦੇ  ਪੰਜਾਬ ਨੂੰ ਕੈਂਸਰ ਦੀ ਬੀਮਾਰੀ ਰੇਹੀ ਵਾਂਗ ਆ ਲੱਗੇਗੀ, ਕਿਸੇ ਸੁਪਨੇ ਵਿੱਚ ਵੀ ਨਹੀਂ  ਸੋਚਿਆ ਹੋਣਾ।
Read this article International news in punjabi


246
News Khabran / ਜੁੱਤੀ ਮਾਰਨ ਦੀ ਕੋਸ਼ਿਸ਼
« on: June 07, 2011, 06:07:03 AM »
ਬਾਬਾ ਰਾਮਦੇਵ ਨੂੰ  ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਚੋਂ ਪੁਲਸ ਵਲੋਂ ਕੱਢੇ ਜਾਣ ਦੀ ਦੇਸ਼ ਭਰ ਵਿਚ  ਵੱਖ-ਵੱਖ ਢੰਗ ਨਾਲ ਪ੍ਰਤੀਕਿਰਿਆ ਹੋ ਰਹੀ ਹੈ। ਨਵੀਂ ਦਿੱਲੀ ਵਿਚ ਕਾਂਗਰਸ ਦੇ  ਹੈੱਡਕੁਆਰਟਰ ਵਿਖੇ ਚੱਲ ਰਹੇ ਪੱਤਰਕਾਰ ਸੰਮੇਲਨ ਦੌਰਾਨ ਇਕ ਪੱਤਰਕਾਰ ਵਜੋਂ ਦਾਖਲ ਹੋਏ ਇਕ  ਅਧਿਆਪਕ ਨੇ ਕਾਂਗਰਸੀ ਨੇਤਾ ਜਨਾਰਦਨ ਦਿਵੇਦੀ  ’ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ

Read full story in punjabi newspaper jagbani


247
ਪਿਛਲੇ 21 ਸਾਲ ਤੋਂ ਪਾਕਿਸਤਾਨੀ ਜੇਲ ਵਿਚ ਬੰਦ ਸਰਬਜੀਤ ਦੀ ਰਿਹਾਈ ਲਈ ਦਲਬੀਰ ਕੌਰ ਦਾ ਸੰਘਰਸ਼ ਜਾਰੀ ਹੈ। ਸਰਬਜੀਤ ਦੀ ਭੈਣ ਦਲਬੀਰ ਕੌਰ ਸਰਬਜੀਤ ਦੀ ਰਿਹਾਈ ਲਈ ਇਕ ਹੋਰ ਕੋਸ਼ਿਸ਼ ਕਰਨ ਲਈ ਸੋਮਵਾਰ ਨੂੰ ਵਾਹਗਾ ਬਾਰਡਰ ਰਸਤੇ ਪਾਕਿਸਤਾਨ ਰਵਾਨਾ ਹੋ ਗਈ।
Watch live video

248
News Khabran / Newzeland ch bhukamp de Jhatke
« on: June 06, 2011, 10:26:42 AM »
ਨਿਊਜੀਲੈਂਡ ਦੇ ਕ੍ਰਾਇਸਟਚਰਚ  ‘ਚ  ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਜਿਸਦੀ ਤੀਵਰਤਾ 5 ਆਂਕੀ ਗਈ। ਅਧਿਕਾਰੀਆਂ ਨੇ  ਦੱਸਿਆ ਕਿ ਭੁਚਾਲ ਦੇ ਕਾਰਨ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
Read full story here earth quake in Newzeland

249
News Khabran / Ramdev Viruddh Karwayi Jayaz : Sibbal
« on: June 06, 2011, 04:29:56 AM »
ਸਰਕਾਰ ਨੇ  ਬਾਬਾ ਰਾਮਦੇਵ ਦੀ ਭੁੱਖ-ਹੜਤਾਲ ਖਤਮ ਕਰਨ ਲਈ ਪੁਲਸ ਵਲੋਂ ਕੀਤੀ ਗਈ ਕਾਰਵਾਈ ਨੂੰ ਜਾਇਜ਼  ਦੱਸਦੇ ਹੋਏ ਐਤਵਾਰ ਕਿਹਾ ਕਿ ਯੋਗ ਗੁਰੂ ਨੇ ਰਾਮਲੀਲਾ ਮੈਦਾਨ ਵਿਚ ਆਯੋਜਨ ਕਰਨ ਦੀ ਆਗਿਆ  ਲਏ ਜਾਣ ਦੌਰਾਨ ਕੀਤਾ ਗਿਆ ਵਾਅਦਾ ਤੋੜਿਆ ਅਤੇ ਇਥੋਂ ਤਕ ਕਿ ਉਹ ਆਪਣੇ ਭਰੋਸਿਆਂ ਤੋਂ ਵੀ  ਪਲਟ ਗਏ। Read full article here in jagbani punjabi news paper

250
ਸਮਾਜ ਸੇਵਕ ਅਤੇ ਲੋਕਪਾਲ ਬਿਲ ਨੂੰ ਲੈ ਕੇ ਭੁੱਖ ਹੜਤਾਲ ਕਰਨ ਵਾਲੇ ਅੰਨਾ ਹਜ਼ਾਰੇ ਨੇ ਬਾਬਾ ਰਾਮਦੇਵ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਲੋਕਤੰਤਰ 'ਤੇ ਹਮਲਾ ਦੱਸਿਆ ਤੇ ਕਿਹਾ ਕਿ ਸੱਤਿਆਗ੍ਰਹਿ ਕੋਈ ਦੋਸ਼ ਨਹੀਂ ਹੈ। Click here to watch Anna Hazare video

251
News Khabran / Baba Ramdev Girafftar : support Him if he is right
« on: June 05, 2011, 04:35:44 AM »
ਸਰਕਾਰ ਵਲੋਂ ਬਾਬਾ ਰਾਮਦੇਵ  ਦੀਆਂ ਮੰਗਾਂ ਮੰਨੇ ਜਾਣ ਦੀ ਚਿੱਠੀ ਸੌਂਪੇ ਜਾਣ ਤੋਂ ਬਾਅਦ ਅੱਜ ਸਰਕਾਰ ਨੇ ਆਪਣੀ ਉਲਟੀ  ਚਾਲ ਚੱਲ ਦਿਤੀ। ਦੇਰ ਰਾਤ ਸਰਕਾਰ ਨੇ ਉਨ੍ਹਾਂ ਦੇ ਯੋਗ ਕੈਂਪ ਨੂੰ ਰੱਦ ਕਰ ਦਿਤਾ ਅਤੇ  ਬਾਬਾ ਰਾਮ ਦੇਵ ਨੂੰ ਗ੍ਰਿਫ਼ਤਾਰ ਕਰ ਲਿਆ ।

Read full story : Baba ram dev arrested
                         
                          Watch video

252
ਮੁੰਬਈ 'ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਾਲੇ ਇਲਿਆਸ ਕਸ਼ਮੀਰੀ ਦੇ ਅਮਰੀਕੀ ਡ੍ਰੋਨ ਹਮਲੇ ਵਿਚ ਮਾਰੇ ਜਾਣ ਦੀ ਖਬਰ ਹੈ। ਬੀ.ਬੀ.ਸੀ. ਦੀ ਖਬਰ ਮੁਤਾਬਿਕ ਪਾਕਿਸਤਾਨ ਦੇ ਕਬਾਇਲੀ ਇਲਾਕੇ ਉਤਰੀ ਵਜ਼ੀਰਿਸਤਾਨ ਵਿਚ ਅਮਰੀਕੀ ਡ੍ਰੋਨ ਜਹਾਜਾਂ ਦੇ ਹਮਲੇ ਵਿਚ 9 ਚਰਮਪੰਥੀਆਂ ਮਾਰੇ ਗਏ ਹਨ।
Watch video news

253
Pics / Todays cartoon pic in punjab kesari
« on: June 04, 2011, 04:23:06 AM »

254
ਕਾਲੇ ਧਨ ਦੇ ਮੁੱਦੇ 'ਤੇ ਬਾਬਾ ਰਾਮਦੇਵ ਵਲੋਂ ਸ਼ੁਰੂ ਕੀਤੇ ਜਾ ਰਹੇ ਸੱਤਿਆਗ੍ਰਹਿ ਨੂੰ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਨੇ ਰਾਜਨੀਤੀ ਤੋਂ ਪ੍ਰਰਿਤ ਦੱਸਿਆ।
watch video

255
News Khabran / Bibi Badal nu diti shrdanjli: live video
« on: June 03, 2011, 11:15:52 AM »
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਅਤੇ ਸ਼੍ਰੋਮਣੀ  ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮਾਤਾ  ਬੀਬੀ ਸੁਰਿੰਦਰ ਕੌਰ ਬਾਦਲ ਨੂੰ ਸਾਰੀਆਂ ਕੌਮੀ ਪਾਰਟੀਆਂ ਦੇ ਆਗੂਆਂ ਤੇ ਪੰਜਾਬ ਦੀਆਂ  ਸਾਰੀਆਂ ਸਿਆਸੀ ਧਿਰਾਂ ਦੇ ਨੇਤਾਵਾਂ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਅੱਜ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ।
watch live punjabi video

256
News Khabran / Vidhyarthan ne kiti atmhatya : Video news
« on: June 03, 2011, 06:00:06 AM »
ਚੰਡੀਗੜ ਵਿਚ ਹਰਿਆਣਾ ਕੇਡਰ ਦੀ ਆਈ.ਏ.ਐਸ. ਪਤੀ-ਪਤਨੀ ਦੀ ਬੇਟੀ ਨੇ ਆਪਣੇ ਸਕੂਲ ਦੂ ਛੱਟ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Source : jagbani video news

257
News Khabran / 10 ਸਾਲ ਦੇ ਬੱਚੇ ਦੇ 2 ਵਿਆਹ
« on: June 02, 2011, 08:57:13 AM »
ਮੱਧ ਪ੍ਰਦੇਸ਼ ਦੇ ਰਾਜਗਢ ਜਿਲੇ ‘ਚ 10 ਸਾਲ ਦੇ ਬੱਚੇ ਦਾ 2 ਵਾਰ ਵਿਆਰ ਕਰਵਾ ਦਿੱਤਾ ਗਿਆ। ਜਿਲੇ  ਦੇ ਮੋਤੀਪੁਰਾ ਪਿੰਡ ਦੇ ਸੋਰਮ ਬਾਈ ਨੇ ਜਿਲਾ ਅਧਿਕਾਰੀ ਕੋਲ ਸ਼ਿਕਾਇਤ ਕੀਤੀ ਹੈ ਕਿ ਉਸਦੀ  ਬੇਟੀ ਰਮਾ ਦੀ 2 ਸਾਲ ਦੀ ਉਮਰ ‘ਚ ਹੀ ਉਸਦੇ ਪਿਤਾ ਨੇ ਗੋਲਾਖੇੜਾ ਦੇ ਮਾਂਗੀ ਲਾਲ ਦੇ 6  ਸਾਲਾ ਦੇ ਪੁੱਤਰ ਨਾਲ ਵਿਆਹ ਪੱਕਾ ਕਰ ਮੰਗਣੀ ਕਰ ਦਿੱਤੀ ਗਈ।

Read full story on punjabi newspaper

258
ਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫਾਫਿਆ ਤੇ ਲਗਾਈ ਪਾਬੰਦੀ ਦੇ ਬਾਵਜੂਦ ਇੱਸ ਆਦੇਸ਼ ਦੀ ਉਲੰਘਨਾ ਕਰਣ ਤੇ ਅਮ੍ਰਿਤਸਰ ਪ੍ਰਸ਼ਾਸਨ ਨੇ ਭਾਰੀ ਮਾਤਰਾ 'ਚ ਲਿਫਾਫੇ ਬਰਾਮਦ ਕੀਤੇ ਅਤੇ ਪਲਾਸਟਿਕ ਬੈਗ ਵਿਕ੍ਰੇਤਾਵਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ।

Watch live punjabi news video

259
ਅਮ੍ਰਿਤਸਰ ਪੁਲਿਸ ਨੇ ਇਕ ਮੁਠਭੇੜ ਦੇ ਬਾਅਦ ਗੈਂਗਸਟਰ ਸ਼ਾਮਾ ਡੌਨ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਕਈ ਮਾਮਲਿਆਂ ਵਿਚ ਉਸ ਦੀ ਤਲਾਸ਼ ਸੀ।

Watch live Video in jagbani

260
ਸ਼੍ਰੀ ਲੰਕਾ ਦੀ ਇਕ ਔਰਤ ਨੇ ਆਪਣੇ ਅਤੇ ਪਤੀ ਦੇ ਵਿਚਕਾਰ ਰੋੜਾ ਬਣ ਰਹੀ ਪਤੀ ਦੀ ਪ੍ਰੇਮਿਕਾ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਲਈ ਕੁਝ ਲੋਕਾਂ ਨੂੰ ਸੁਪਾਰੀ ਦੇ ਦਿੱਤੀ। ਭਾਰਤ ਵਿਚ ਇਸ ਕੰਮ ਲਈ ਸੁਪਾਰੀ ਲੈਣ ਵਾਲੇ ਨੇ ਆਪਣਾ ਕੰਮ ਕਰ ਵੀ ਦਿੱਤਾ ਪਰ ਪ੍ਰੇਮਿਕਾ ਦੀ ਕਿਸਮਤ ਚੰਗੀ ਸੀ ਕਿਉਂ ਕਿ ਸੁਪਾਰੀ ਲੈਣ ਵਾਲਿਆਂ ਨੇ ਕਿਸੇ ਹੋਰ ਲੜਕੀ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ।


Pages: 1 ... 8 9 10 11 12 [13] 14 15 16 17