June 20, 2024, 11:16:09 AM

Show Posts

This section allows you to view all posts made by this member. Note that you can only see posts made in areas you currently have access to.


Topics - jagbani

Pages: 1 ... 7 8 9 10 11 [12] 13 14 15 16 17
221
1984 ਦੇ ਸਿਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਵਿਚ ਆਪਸੀ ਮਤਭੇਦ ਉੱਭਰ ਕੇ ਸਾਹਮਣੇ ਆ ਰਹੇ ਹਨ। ਇਕ ਪਾਸੇ ਦੇਸ਼ ਵਿਚ ਗ੍ਰਹਿ ਮੰਤਰੀ ਪੀ. ਚਿਦਾਂਬਰਮ ਸਿੱਖ ਭਾਈਚਾਰੇ ਵਿਚ 1984 ਵਿਚ ਹੋਏ ਦੰਗਿਆਂ ਨੂੰ ਭੁੱਲ ਕੇ ਅੱਗੇ ਵੱਧਣ ਦੀ ਅਪੀਲ ਕਰ ਰਹੇ ਹਨ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੁੱਖੀ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਦੇ ਇਸ ਬਿਆਨ 'ਤੇ ਅਸਹਿਮਤੀ ਜਤਾਈ ਹੈ। Check out in video what he said . Click here to watch video

222
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਪਣੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਇਕ ਕਰਨ ਦਾ ਦਾਅਵਾ ਕਰਦੇ ਹਨ ਪਰ ਮੁੱਖ ਮੰਤਰੀ ਦੇ ਹਲਕੇ ਵਿਚ ਕੰਮ ਕਰਨ ਵਾਲੇ ਠੇਕੇਦਾਰ ਆਮ ਜਨਤਾ ਦੀ ਨਜ਼ਰ ਵਿਚ ਮੁੱਖ ਮੰਤਰੀ ਦੀ ਛਵੀ ਨੂੰ ਮਿੱਟੀ 'ਚ ਮਿਲਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। check video

223
Indian Union HRD minister caught in camera when he was misbehaving with media person. during press confrence when reporters started asking questions he lost his patience and attacked camera persons but he didn't know that other person catching him in camera, Video published in one of major news and media site given below
 Watch live video jagbani punjabi video news

224
ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਭਾਰੀ ਅਤੇ ਰਾਸ਼ਟਰੀ ਉੱਪ-ਪ੍ਰਧਾਨ ਸ਼ਾਂਤਾ ਕੁਮਾਰ ਨੇ ਕਿਹਾ ਹੈ ਕਿ ਭਾਜਪਾ ਐਨ.ਡੀ.ਏ. ਸ਼ਾਸਿਤ ਰਾਜ ਸਰਕਾਰਾਂ ਨੂੰ ਵੀ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ 'ਤੇ ਵੈਟ ਘੱਟ ਕਰਨ ਦੀ ਸਲਾਹ ਦੇ ਰਹੀ ਹੈ, ਤਾਂ ਕਿ ਆਮ ਜਨਤਾ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ। check out video shanta kumar

225
(ਬਲਵਿੰਦਰ,  ਬੱਜੋਆਣੀਆਂ)-ਪਿੰਡ ਪੂਹਲਾ ਨੇੜਿਓਂ ਬਠਿੰਡਾ  ਬ੍ਰਾਂਚ ਨਹਿਰ ‘ਚੋਂ ਇਕ ਸਿਰ ਕੱਟੀ ਲਾਸ਼  ਮਿਲੀ ਹੈ, ਜਿਸਦੇ ਪੈਰ ਬੰਨ੍ਹੇ ਹੋਏ ਸਨ, ਜਿਸ  ਬਾਰੇ ਅਨੁਮਾਨ ਹੈ ਕਿ ਨੌਜਵਾਨ ਦਾ ਕਤਲ  ਕੀਤਾ ਗਿਆ ਹੈ। to read full story visit punjabi newspaper jagbani

226
News Khabran / Manmohan singh jungle de sher ya circus de..? :- Sidhu
« on: June 24, 2011, 11:38:19 AM »
ਸ਼ਟਾਚਾਰ ਜੇ ਮੁੱਦੇ 'ਤੇ ਭਾਜਪਾ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਵਲੋਂ ਦੇਸ਼ ਵਿਚ ਫੈਲੇ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਕੀਤੇ ਗਈ ਮਹਾਸੰਗ੍ਰਾਮ ਰੈਲੀ ਦੌਰਾਨ ਅਮ੍ਰਿਤਸਰ ਤੋਂ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਸਰਕਸ ਦਾ ਸ਼ੇਰ ਦੱਸਿਆ। Watch this news in video in punjabi

227
 ਸਪੇਨ ਵਿਚ ਫਸੇ 37 ਪੰਜਾਬੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਸਲਾਮਤੀ ਲਈ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਏਜੰਟ ਨੇ 6-6 ਲੱਖ ਰੁਪਏ ਲੈ ਕੇ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਹ ਅਜੇ ਤੱਕ ਵਿਦੇਸ਼ ਨਹੀਂ ਪਹੁੰਚੇ, ਹੁਣ 7 ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਸਪੇਨ ਦੇ ਨੇੜੇ ਇਕ ਜਗ੍ਹਾ 'ਤੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ।
Check video in punjabi

228
ਲੁਧਿਆਨਾ ਪੁਲਿਸ ਨੇ  ਦੇਹ ਵਪਾਰ  ਦੇ ਦੋ ਵੱਖ ਵੱਖ ਅੱਡੀਆਂ ਉੱਤੇ ਛਾਪਾ  ਮਾਰ  ਕੇ ਗਿਆਰਾਂ ਕਾਲ ਗਰਲਸ ਅਤੇ ਚਾਰ ਹੋਰ ਲੋਕਾਂ ਨੂੰ ਗਿਰਫਤਾਰ ਕੀਤਾ ਹੈ  . ਇਨ੍ਹਾਂ   ਦੇ ਕੋਲੋਂ  ਵੱਡੀ ਮਾਤਰਾ ਵਿੱਚ ਕਮੋਤੇਜਕ ਦਵਾਈਆਂ, ਨਗਦੀ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ .  ਬਰਾਮਦ ਕੀਤੀਆਂ ਗਈਆਂ ਲਡ਼ਕੀਆਂ ਵਿੱਚ ਇੱਕ 18   ਸਾਲ ਦੀ ਕੁੜੀ ਵੀ ਹੈ
Watch video in punjabi

229
ਪੰਜਾਬ ਮੰਤਰੀ ਮੰਡਲ ਨੇ ਅੱਜ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋਂ ਲੁਧਿਆਣਾ  ਵਿੱਚ ਮੈਟਰੋ ਰੇਲ ਚਲਾਉਣ ਸਬੰਧੀ ਤਿਆਰ ਕੀਤੀ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਨੂੰ  ਪ੍ਰਵਾਨਗੀ ਦਿੰਦੇ ਹੋਏ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਜਾਂ ਬਿਲਡ ਅਪਰੇਟ ਟਰਾਂਸਫਰ (ਬੀ.ਓ.ਟੀ.) ਮਾਡਲ 'ਤੇ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।
Read more punjab news on jagbani latest punjabi news


230
News Khabran / Anna Di Koshish Fir Rahi Bekaar . . .
« on: June 21, 2011, 07:19:53 AM »
ਗੰਭੀਰ ਮਤਭੇਦਾਂ ਤੇ ਤਿੱਖੀ ਬਿਆਨਬਾਜ਼ੀ ਦੇ ਦੌਰ ਪਿੱਛੋਂ ਸਰਕਾਰ ਤੇ ਗਾਂਧੀਵਾਦੀ ਅੰਨਾ ਹਜ਼ਾਰੇ ਧਿਰ ਦਰਮਿਆਨ ਸੋਮਵਾਰ ਇਥੇ ਲੋਕਪਾਲ ਬਿੱਲ ਖਰੜਾ ਕਮੇਟੀ ਦੀ ਬੈਠਕ 'ਸਦਭਾਵਨਾ' ਭਰੀ ਰਹੀ ਹਾਲਾਂਕਿ ਸਰਕਾਰ ਨੇ ਜਿਥੇ ਗੱਲਬਾਤ ਵਿਚ ਵੱਡੀ ਪ੍ਰਗਤੀ ਹੋਣ
Read here
ਸੁਖਾਵੇਂ ਮਾਹੌਲ ‘ਚ ਬੇਸਿੱਟਾ ਖਤਮ ਹੋਈ ਬੈਠਕ


231
News Khabran / 2 Boriyan Ch Mile Croran Rupaye
« on: June 21, 2011, 07:18:12 AM »
ਅਨੰਤਪੁਰ ਵਿਖੇ ਸ਼ਨੀਵਾਰ ਨੂੰ ਇਕ ਕੁਆਲਿਸ ਗੱਡੀ ਵਿਚੋਂ 35 ਲੱਖ ਰੁਪਏ ਬਰਾਮਦ ਹੋਣ ਪਿੱਛੋਂ ਸੋਮਵਾਰ ਪੁਲਸ ਨੇ ਦੋ ਬੋਰੀਆਂ ਵਿਚ ਭਰੇ ਕਰੋੜਾਂ ਰੁਪਏ ਬਰਾਮਦ ਕੀਤੇ ਹਨ। ਇਹ ਰਕਮ 5 ਤੋਂ 10 ਕਰੋੜ ਦਰਮਿਆਨ ਦੱਸੀ ਗਈ ਹੈ। ਇਹ ਰਕਮ ਪੁਟਪਰਥੀ ਤੋਂ | Read full story punjabi newspaper jagbani

232
News Khabran / ਅਨੋਖਾ ਜਨਮ ਦਿਨ, must watch video
« on: June 20, 2011, 12:15:20 PM »
ਜਿਸਮ ਇੱਕ ਪਰ ਦੋ ਦਿਲ, ਦੋ ਚਿਹਰੇ ਅਤੇ ਚਾਰ ਹੱਥਾਂ ਵਾਲੇ ਇਸ ਬੱਚੇ ਦਾ ਨਾਮ ਹੈ ਸੋਨਾ ਅਤੇ ਮੋਨਾ। ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਬੱਚੇ ਦੇ ਨਹੀਂ ਸਗੋਂ ਦੋ ਬੱਚੀਆਂ ਦਾ ਨਾਮ ਹੈ । ਪਰ ਇਨ੍ਹਾਂ ਨੂੰ ਕੁਦਰਤ ਨੇ ਬਣਾਇਆ ਹੀ ਅਜਿਹੇ ਹੈ ।
Click here to watch punjabi video news

233
ਜਲੰਧਰ ਛਾਉਣੀ ਦੇ ਮੁਹੱਲਾ ਦੀਪ ਨਗਰ ਵਿਚ ਇਕ ਔਰਤ ਨੇ ਆਪਣੀ ਸੌਂਕਣ ਦੇ ਘਰ ਜਾ ਕੇ ਆਪਣੇ ਪਤੀ ਦੀ ਧੁਲਾਈ ਕਰ ਦਿੱਤੀ। ਔਰਤ ਨਾਲ ਉਸਦੇ ਰਿਸ਼ਤੇਦਾਰ ਵੀ ਸਨ। ਮੋਨਾ ਸ਼ਰਮਾ ਨਾਮ ਦੀ ਇਸ ਔਰਤ ਦਾ ਪਤੀ ਇੱਕ ਆਟੋ ਕੰਪਨੀ ਵਿੱਚ ਕੰਮ ਕਰਦਾ ਹੈ। ਇਸ ਦੋਨਾਂ ਦਾ ਇੱਕ ਪੰਦਰਾਂ ਸਾਲ ਦਾ ਪੁੱਤਰ ਵੀ ਹੈ। ਵਿਸ਼ਾਲ ਦੀ ਪਤਨੀ ਮੋਨਾ ਦਾ ਦੋਸ਼ ਹੈ ਕਿ ਉਸਦੇ ਪਤੀ ਦੇ ਕਥਿਤ ਤੌਰ 'ਤੇ ਆਰਤੀ ਨਾਮ ਦੀ ਇਕ ਔਰਤ ਨਾਲ ਨਾਜਾਇਜ਼ ਸੰਬੰਧ ਹਨ। click here to Watch live video on jagbani

234
ਨ,ਰਿਸ਼ਤਿਆ ਨੂੰ ਤਾਰ -ਤਾਰ ਕਰਦੇ ਹੋਏ , ਟਾਂਡਾ ਵਿਖੇ ਇਕ ਮਾਮਲਾ  ਸਾਹਮਾਣੇ  ਆਇਆ ਹੈ ,ਜਿਸ ਵਿਚ ਨਵੀ ਵਿਆਹੀ ਔਰਤ ਨੇ ਆਪਣੀ ਹੀ ਨਾਨਣ ਦਾ ਕੈਚੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ watch jagbani video  news

235
ਤਾਰਾ ਪੁਲਸ  ਚੌਕੀ ਅਧੀਨ ਆਉਂਦੇ ਪਿੰਡ ਚਾਂਦਪੁਰ ਵਿਖੇ ਨਹਿਰੀ ਮਾਰਗ ‘ਤੇ ਬਣੀ ਹਵੇਲੀ ‘ਚ ਰਹਿੰਦੇ ਇਕ  ਕਿਸਾਨ ਨੇ ਜ਼ਮੀਨੀ ਵਿਵਾਦ ਦੇ ਚਲਦਿਆਂ ਲਾਗਲੇ ਪਿੰਡ ਦੇ ਹੀ ਇਕ ਅਕਾਲੀ ਆਗੂ ਤੋਂ ਤੰਗ ਆ  ਕੇ ਸੋਮਵਾਰ ਸਵੇਰੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲਿਆ।
read full story here in punjab news

236
News Khabran / Bibi Jagir kaur nu karara jabab
« on: June 14, 2011, 06:33:57 AM »
ਜ਼ਿਲਾ ਯੋਜਨਾ ਬੋਰਡ  ਕਪੂਰਥਲਾ ਦੀ ਚੇਅਰਪਰਸਨ ਤੇ ਹਲਕਾ ਭੁਲੱਥ ਦੀ ਅਕਾਲੀ ਆਗੂ ਬੀਬੀ ਜਗੀਰ ਕੌਰ ਵਲੋਂ ਹਲਕਾ  ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਪੁੱਤਰ ਮੋਹ ਸਬੰਧੀ ਦਿੱਤੇ ਬਿਆਨ ਦਾ  ਵਿਧਾਇਕ ਖਹਿਰਾ ਵਲੋਂ ਕਰਾਰਾ ਜਵਾਬ ਦਿੱਤਾ ਗਿਆ ਹੈ।
read full story here punjab  news

237
ਜਲੰਧਰ ਪੁਲਿਸ ਨੇ ਅੱਤਵਾਦੀ ਪਰਮਜੀਤ ਸਿੰਘ ਪੰਜਵਰ ਦਾ ਜਾਅਲੀ ਪਾਸਪੋਰਟ ਬਨਾਉਣ ਵਿਚ ਮਦਦ ਕਰਨ ਦੇ ਦੋਸ਼ ਵਿਚ ਪੀ.ਡਬਲਊ.ਡੀ. ਦੇ ਇਕ ਜੂਨੀਅਰ ਇੰਜੀਨੀਅਰ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
watch news in video

238
ਸਿੱਖਾਂ ਦੇ 6 ਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰੂਤਾ ਗੱਦੀ ਦਿਵਸ 'ਕੇ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਚ ਦੀਪਮਾਲਾ ਕੀਤੀ ਗਈ। ਇਸ ਮੌਕੇ ਕੀਤੀ ਜਾਣ ਵਾਲੀ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਲਾਇਕ ਸੀ।

Watch live video  punjabi video news

239
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਾਂਗਰਸ  ਅਤੇ ਕੁਝ ਹੋਰ ਪਾਰਟੀਆਂ ਵਲੋਂ ਉਡਾਈਆਂ ਜਾ ਰਹੀਆਂ ਅਫਵਾਹਾਂ ਕਿ ਪੰਜਾਬ ਵਿਚ ਵਿਧਾਨ ਸਭਾ  ਚੋਣਾਂ ਨੂੰ ਅਕਾਲੀ ਸਰਕਾਰ ਸਮੇਂ ਤੋਂ ਪਹਿਲਾਂ ਕਰਵਾਏਗੀ, ਨੂੰ ਮੁੱਢੋਂ ਹੀ ਰੱਦ ਕਰਦਿਆਂ  ਸਪਸ਼ਟ read full story in punjab news in jagbani

240
News Khabran / Rana Mumbai Hamleyan Di Sajish Rachan De Arop Ton Bari
« on: June 10, 2011, 10:07:10 AM »
ਅਮਰੀਕਾ ਦੀ ਇਕ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕਨਾਡਾਈ ਨਾਗਰਿਕ ਤਹਵੁੱਰ ਹੁਸੈਨ  ਰਾਣਾ ਨੂੰ ਮੁੰਬਈ ਅੱਤਵਾਦੀ ਹਮਲਿਆ ਦੀ ਸਾਜਿਸ਼ ਰਚਣ ਦੇ ਆਰੋਪ ਤੋਂ ਆਜ਼ਾਦ ਕਰ ਦਿੱਤਾ ਹੈ  ਪਰ ਉਸਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਅਬਾ ਦੀ ਮਦਦ ਕਰਨ ਦਾ ਦੋਸ਼ੀ ਠਹਰਾਇਆ ਗਿਆ ਹੈ।
read full article : international news in punjabi


Pages: 1 ... 7 8 9 10 11 [12] 13 14 15 16 17